News

ਸਨੋਪਲੋ ਲਈ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਅਪਡੇਟ

ਨੇਵੀਸਟਾਰ ਨੇ ਆਪਣੇ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਟਰੱਕਾਂ ਨੂੰ ਅਪਡੇਟ ਕੀਤਾ ਹੈ, ਜਿਨ੍ਹਾਂ ’ਤੇ ਹੁਣ ਸਨੋਪਲੋ ਐਪਲੀਕੇਸ਼ਨ ਕੰਮ ਕਰ ਸਕੇਗੀ। ਇਸ ਨਾਲ ਆਸਾਨ ਏਕੀਕਰਨ ਲਈ ਬਿਹਤਰ ਪੈਕੇਜਿੰਗ ਅਤੇ ਕਈ ਸੁਰੱਖਿਆ ਵਿਸ਼ੇਸ਼ਤਾਵਾਂ…

ਥਰਮੋ ਕਿੰਗ ਨੇ ਐਸ-750ਆਈ ਟਰੇਲਰ ਰੈਫ਼ਰੀਜਿਰੇਸ਼ਨ ਇਕਾਈ ਨਾਲ ਸਥਾਪਤ ਕੀਤੀ ਮਿਸਾਲ

ਥਰਮੋ ਕਿੰਗ ਦੀ ਪ੍ਰੀਸੀਡੈਂਟ ਐਸ-750ਆਈ ਟਰੇਲਰ ਰੈਫ਼ਰੀਜਿਰੇਸ਼ਨ ਇਕਾਈ ਹੁਣ ਲੋਂਗਹੌਲ ਅਤੇ ਲੋਕਲ ਭੋਜਨ ਵੰਡ, ਦੋਹਾਂ ਦਾ ਸਮਾਨ ਤਰੀਕੇ ਨਾਲ ਸਮਰਥਨ ਕਰੇਗੀ – ਜਿਸ ’ਚ ਇਲੈਕਟ੍ਰੀਫ਼ੀਕੇਸ਼ਨ, ਏਕੀਕ੍ਰਿਤ ਸ਼ੋਰ ਪਾਵਰ, ਅੰਦਰੂਨੀ ਟੈਲੀਮੈਟਿਕਸ,…

ਆਈਸੈਕ ਇੰਸਟਰੂਮੈਂਟਸ ਨੇ ਸਾਲਿਊਸ਼ਨ 5.07 ਨਾਲ ਕੀਤੀਆਂ ਕਈ ਅਪਡੇਟ

ਆਈਸੈਕ ਇੰਸਟਰੂਮੈਂਟਸ ਨੇ ਆਈਸੈਕ ਸਾਲਿਊਸ਼ਨਜ਼ 5.07 ਰਾਹੀਂ, ਕੈਨੇਡੀਅਨ ਈ.ਐਲ.ਡੀ. ਫ਼ੰਕਸ਼ਨਾਂ ’ਤੇ ਕਈ ਅਪਡੇਟ ਏਕੀਕ੍ਰਿਤ ਕੀਤੇ ਹਨ। ਰੂਟ ਨੇਵੀਗੇਸ਼ਨ ਨੂੰ ਕੋ-ਪਾਈਲਟ ਟਰੱਕ ਰਾਹੀਂ ਬਿਹਤਰ ਕੀਤਾ ਗਿਆ ਹੈ, ਜਿਸ ’ਚ ਅਜਿਹੇ ਟੂਲਜ਼…

ਸੜਕ ’ਤੇ ਲਾਈਵ ਲੋਕੇਸ਼ਨ ਰਾਹੀਂ ਡਰਾਈਵਰਾਂ ਨੂੰ ਮਕੈਨਿਕਾਂ ਨਾਲ ਜੋੜੇਗੀ ਐਪ

ਟਰੱਕ ਖ਼ਰਾਬ ਹੋਣਾ, ਟਰੱਕਿੰਗ ਦਾ ਹੀ ਇੱਕ ਹਿੱਸਾ ਹੈ। ਇਹ ਭਾਣਾ ਕਿਸੇ ਭੀੜ ਭਰੇ ਹਾਈਵੇ ’ਤੇ ਵਾਪਰ ਸਕਦਾ ਹੈ ਜਾਂ ਕਿਸੇ ਸੁੰਨਸਾਨ ਸੜਕ ’ਤੇ, ਕਿਸੇ ਕਸਟਮਰ ਕੋਲ ਜਾਂ ਆਰਾਮ ਘਰ…

ਮੈਕ ਨੇ ਐਲ.ਆਰ. ਇਲੈਕਟ੍ਰਿਕ ਲਈ ਐਪ, ਚਾਰਜਰ ਇੰਸੈਂਟਿਵ ਜੋੜੇ

ਕੂੜਾ ਪ੍ਰਬੰਧਨ ਗੱਡੀ ਨੂੰ ਇਲੈਕਟ੍ਰੀਫ਼ਾਈ ਕਰਨ ਦੀ ਸੋਚ ਰਹੇ ਹੋ? ਮੈਕ ਟਰੱਕਸ ਨੇ ਇਸ ਕੰਮ ’ਚ ਤੁਹਾਡੀ ਮੱਦਦ ਲਈ ਇੱਕ ਐਪ – ਅਤੇ ਇੱਕ ਸੰਬੰਧਤ ਇੰਸੈਂਟਿਵ (ਪ੍ਰੇਰਕ) ਪ੍ਰੋਗਰਾਮ – ਜਾਰੀ…

ਕਲੈਰੀਅੰਸ ਟੈਕਨਾਲੋਜੀਜ਼ ਨੇ ਵਾਬਾਸ਼, ਮੇਰੀਟੋਰ ਨਾਲ ਮਿਲਾਇਆ ਹੱਥ

ਕਲੈਰੀਅੰਸ ਟੈਕਨਾਲੋਜੀਜ਼ ਨੇ ਵਾਬਾਸ਼ ਅਤੇ ਮੇਰੀਟੋਰ ਨਾਲ ਆਪਣੇ ਰੋਡ ਰੈਡੀ ਟਰੇਲਰ ਟੈਲੀਮੈਟਿਕਸ ਪਲੇਟਫ਼ਾਰਮ ਵਿਚਕਾਰ ਨਵੇਂ ਗਠਜੋੜ ਦਾ ਐਲਾਨ ਕੀਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਵਾਬਾਸ਼ ਕਰਾਰ ਹੇਠ…

ਵੋਲਵੋ ਨੇ ਵਧਾਈ ਵੀ.ਐਨ.ਆਰ. ਇਲੈਕਟ੍ਰਿਕ ਦੀ ਰੇਂਜ, ਬੈਟਰੀ ਜੀਵਨਕਾਲ ਲਈ ਵਿਕਲਪਾਂ ਦੀ ਭਾਲ ਜਾਰੀ

ਵੋਲਵੋ ਟਰੱਕਸ ਨਾਰਥ ਅਮਰੀਕਾ ਇਲੈਕਟ੍ਰੀਫ਼ਿਕੇਸ਼ਨ ਦੇ ਰਾਹ ’ਤੇ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ, ਅਤੇ ਨਵੀਨਤਮ ਅਪਡੇਟ ਇਹ ਹੈ ਕਿ ਇਸ ਦਾ ਵੀ.ਐਨ.ਆਰ. ਇਲੈਕਟ੍ਰਿਕ ਇੱਕ ਅਜਿਹੀ ਰੇਂਜ ਦਾ ਵਾਅਦਾ ਕਰਦਾ…

ਸਿਹਤਮੰਦ ਫ਼ਲੀਟ ਸਥਾਪਤ ਕਰਨ ਲਈ ਐਨ.ਏ.ਐਲ. ਬੀਮਾ ਪ੍ਰੋਗਰਾਮ

ਐਨ.ਏ.ਐਲ. ਇੰਸ਼ੋਰੈਂਸ ਆਪਣੇ ਨਵੇਂ ਹੈਲਦੀ ਫ਼ਲੀਟ ਵੈਲਨੈੱਸ ਪ੍ਰੋਗਰਾਮ ਰਾਹੀਂ ਆਪਣੇ ਗ੍ਰਾਹਕਾਂ ਨੂੰ ਸਿਹਤਮੰਦ ਜੀਵਨਜਾਂਚ ਅਪਨਾਉਣ ’ਚ ਮੱਦਦ ਕਰ ਰਿਹਾ ਹੈ। (Illustration: istock) ਇਹ ਪਹਿਲ ਕਈ ਸਰੋਤਾਂ ਅਤੇ ਇੱਕ ਆਹਾਰ ਮਾਹਰ…

ਡਰਾਈਵਰਾਂ ਨੂੰ ਆਕਰਸ਼ਿਤ ਕਰਨ ਲਈ ਫ਼ਲੀਟਸ ਨੇ ਲਚੀਲਾਪਨ ਅਤੇ ਸਹੂਲਤਾਂ ’ਤੇ ਦਿੱਤਾ ਜੋਰ

ਫ਼ਲੀਟਸ ਲਗਾਤਾਰ ਡਰਾਈਵਰਾਂ ਦੀ ਭਾਲ ’ਚ ਹਨ। ਕਿਸੇ ਤਜ਼ਰਬੇਕਾਰ ਪੇਸ਼ੇਵਰ ਨੂੰ ਕਾਫ਼ੀ ਸਮੇਂ ਤੱਕ ਕੰਮ ’ਤੇ ਰੱਖ ਲੈਣਾ, ਤਾਂ ਸੋਨੇ ਦੀ ਖਾਣ ਲੱਭਣ ਵਾਲੀ ਗੱਲ ਹੋ ਨਿੱਬੜਦੀ ਹੈ। ਟਰੱਕਿੰਗ ਐਚ.ਆਰ.

ਵੈਨਗਾਰਡ ਨੇ ਮੁਕੰਮਲ-ਕੈਨੇਡੀਅਨ ਰੈਫ਼ਰੀਜਿਰੇਟਿਡ ਬਾਡੀ ਪੇਸ਼ ਕੀਤੀ

ਰੈਫ਼ਰੀਜਿਰੇਟਡ ਟਰੱਕ ਬਾਡੀ ਦੇ ਮੈਦਾਨ ’ਚ ਨਵਾਂ ਖਿਡਾਰੀ ਆ ਗਿਆ ਹੈ। ਟਰੱਕ ਵਰਲਡ ਦੌਰਾਨ ਸੀ.ਆਈ.ਐਮ.ਸੀ. ਵੈਨਗਾਰਡ ਨੇ ਆਪਣੀ ਕੈਨੇਡੀਅਨ ਪੋਲਰ ਗਲੋਬ ਰੈਫ਼ਰੀਜਿਰੇਟਡ ਟਰੱਕ ਬਾਡੀ ਪੇਸ਼ ਕੀਤੀ, ਜਿਸ ਨਾਲ ਗ੍ਰਾਹਕਾਂ ਨੂੰ…

ਓ.ਡੀ.ਟੀ.ਏ. ਦੀ ਹਮਾਇਤ ਕਰਨ ਵਾਲੀ ਨਵੀਨਤਮ ਮਿਊਂਸੀਪਲਟੀ ਬਣੀ ਬਰੈਡਫ਼ੋਰਡ ਵੈਸਟ ਗਵਿਲਿਮਬਰੀ

ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਨੇ ਕਿਹਾ ਹੈ ਕਿ ਉਹ ਬਰੈਡਫ਼ੋਰਡ ਵੈਸਟ ਗਵਿਲਿਮਬਰੀ ਟਾਊਨ ਕੌਂਸਲ ਵੱਲੋਂ ਪ੍ਰਾਪਤ ਹਮਾਇਤ ਲਈ ਧੰਨਵਾਦੀ ਹੈ, ਜੋ ਕਿ ਮਿਸੀਸਾਗਾ ਅਤੇ ਬਰੈਂਪਟਨ, ਓਂਟਾਰੀਓ ਤੋਂ ਬਾਅਦ ਓ.ਡੀ.ਟੀ.ਏ.

ਟਰੱਕਿੰਗ ਐਚ.ਆਰ. ਕੈਨੇਡਾ ਦੇ ਤਨਖ਼ਾਹ ਸਬਸਿਡੀ ਪ੍ਰੋਗਰਾਮ ਹੁਣ ਪੂਰੀ ਤਰ੍ਹਾਂ ਐਮਟੈਰਾ ਦੀ ਭਰਤੀ ਰਣਨੀਤੀ ਦਾ ਹਿੱਸਾ ਬਣੇ

ਜੇਨੀਨ ਵੇਲਚ ਟਰੱਕਿੰਗ ਐਚ.ਆਰ. ਕੈਨੇਡਾ ਦੀ ਈ-ਬੁਲੇਟਿਨ ‘‘ਐਚ.ਆਰ. ਇਨਸਾਈਟਸ’’ ਦਾ ਇੱਕ ਵੀ ਅੰਕ ਪੜ੍ਹਨਾ ਨਹੀਂ ਭੁੱਲਦੀ। ਅਸਲ ’ਚ ਇਸੇ ਕਰਕੇ ਐਮਟੈਰਾ ਗਰੁੱਪ ਦੀ ਮਨੁੱਖੀ ਸਰੋਤ ਮੈਨੇਜਰ ਨੂੰ ਸੰਗਠਨ ਦੀ ਕਰੀਅਰ…

ਓਂਟਾਰੀਓ ਡੰਪ ਟਰੱਕ ਡਰਾਈਵਰਾਂ ਨੇ ਉੱਚ ਦਰਾਂ ਪ੍ਰਾਪਤ ਕਰਨ ਮਗਰੋਂ ਛੇ ਹਫ਼ਤਿਆਂ ਦੀ ਹੜਤਾਲ ਕੀਤੀ ਖ਼ਤਮ

ਗ੍ਰੇਟਰ ਟੋਰਾਂਟੋ ਖੇਤਰ ਦੇ ਡੰਪ ਟਰੱਕ ਡਰਾਈਵਰਾਂ ਨੇ ਆਪਣੀ ਛੇ ਹਫ਼ਤਿਆਂ ਤੱਕ ਚੱਲੀ ਹੜਤਾਲ 1 ਮਈ ਨੂੰ ਖ਼ਤਮ ਕਰ ਦਿੱਤੀ ਹੈ। ਪ੍ਰੈੱਸ ਨੂੰ ਜਾਰੀ ਇੱਕ ਬਿਆਨ ਅਨੁਸਾਰ ਓਂਟਾਰੀਓ ਡੰਪ ਟਰੱਕ…