News

ਪ੍ਰੋਵਿੰਸ਼ੀਅਲ ਚੋਣਾਂ ’ਚ ਜਿੱਤ ਲਈ ਓ.ਟੀ.ਏ. ਨੇ ਫ਼ੋਰਡ ਦੀ ਸ਼ਲਾਘਾ ਕੀਤੀ

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਪ੍ਰੀਮੀਅਰ ਡੱਗ ਫ਼ੋਰਡ ਨੂੰ ਲਗਾਤਾਰ ਦੂਜੀ ਵਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਬਹੁਮਤ ਹਾਸਲ ਕਰਨ ਲਈ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਵੱਲੋਂ ਪ੍ਰੋਵਿੰਸ ਦੇ ਟਰੱਕਿੰਗ ਉਦਯੋਗ ਨੂੰ…

ਕਾਰਜਕਾਰੀਆਂ ਲਈ ਲੇਬਰ, ਉਪਕਰਨਾਂ ਦੀ ਕਮੀ ਅਤੇ ਡਰਾਈਵਰ ਇੰਕ. ਨੇ ਪ੍ਰਮੁੱਖ ਚਿੰਤਾਵਾਂ

ਨੈਨੋਜ਼ ਦੇ ਇੱਕ ਨਵੇਂ ਸਰਵੇ ’ਚ ਸਾਹਮਣੇ ਆਇਆ ਹੈ ਕਿ ਨਵੇਂ ਉਪਕਰਨਾਂ ਨੂੰ ਪ੍ਰਾਪਤ ਕਰਨ ’ਚ ਅਯੋਗਤਾ, ਲੇਬਰ ਦੀ ਕਮੀ ਅਤੇ ਚੱਲ ਰਿਹਾ ਡਰਾਈਵਰ ਇੰਕ. ਬਿਜ਼ਨੈਸ ਮਾਡਲ ਕੈਨੇਡੀਅਨ ਫ਼ਲੀਟ ਕਾਰਜਕਾਰੀਆਂ…

ਡਾਇਮਲਰ ਨੇ ਦੂਜੀ ਪੀੜ੍ਹੀ ਦਾ ਈ-ਕਾਸਕੇਡੀਆ ਪੇਸ਼ ਕੀਤਾ

ਫ਼ਰੇਟਲਾਈਨਰ ਨੇ ਲੌਂਗ ਬੀਚ, ਕੈਲੇਫ਼ੋਰਨੀਆ ਵਿਖੇ ਐਕਟ ਐਕਸਪੋ ਦੌਰਾਨ ਆਪਣੇ ਬੈਟਰੀ-ਇਲੈਕਟਿ੍ਰਕ ਈ-ਕਾਸਕੇਡੀਆ ਦੀ ਅਪਡੇਟ ਜਾਰੀ ਕੀਤੀ ਹੈ, ਜੋ ਕਿ ਟੈਂਡਮ ਡਰਾਈਵ ਕੰਫ਼ਿਗਰੇਸ਼ਨ ’ਚ 230 ਮੀਲ (368 ਕਿੱਲੋਮੀਟਰ) ਦੀ ਵੱਧ ਲੰਮੀ…

ਸਪਲਾਈ ਚੇਨ ਕਮੀਆਂ ਕਰਕੇ ਤਣਾਅ ’ਚ ਹਨ ਕੈਨੇਡੀਅਨ : ਸਰਵੇ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਵੱਲੋਂ ਕਰਵਾਏ ਇੱਕ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਸਪਲਾਈ ਚੇਨ ’ਚ ਖਲਲ ਪੈਣ ਕਰਕੇ ਕੈਨੇਡੀਅਨ ਲੋਕਾਂ ਦੀਆਂ ਚਿੰਤਾਵਾਂ ਇਸ ਬਾਰੇ ਵਧਦੀਆਂ ਜਾ ਰਹੀਆਂ ਹਨ ਕਿ…

ਟਰੱਕਾਂ ਦੇ ਉਤਪਾਦਨ ’ਚ ਅਜੇ ਵੀ ਰੇੜਕਾ ਪਾ ਰਹੀ ਹੈ ਚਿੱਪਾਂ ਦੀ ਕਮੀ : ਐਕਟ

ਐਕਟ ਰਿਸਰਚ ਦੇ ਐਨਾਲਿਸਟਾਂ ਨੂੰ ਨਹੀਂ ਲਗਦਾ ਕਿ ਸਪਲਾਈ ਚੇਨ ’ਚ ਚਲ ਰਹੀ ਕਮੀ ਦਾ ਹੱਲ ਛੇਤੀ ਕਿਤੇ ਨਿਕਲ ਸਕੇਗਾ। ਇਸ ਦੇ ਸਿੱਟੇ ਵਜੋਂ ਨੇੜ ਭਵਿੱਖ ’ਚ ਨਿਰਮਾਤਾਵਾਂ ਨੂੰ ਕਮਰਸ਼ੀਅਲ…

ਭਖੇ ਹੋਏ ਇਲੈਕਟ੍ਰਿਕ ਵਹੀਕਲ ਦੇ ਬਾਜ਼ਾਰ ’ਚ ਊਰਜਾ ਭਰਨ ਦੀ ਕੋਸ਼ਿਸ਼ ’ਚ ਵੈਬਾਸਟੋ

ਜ਼ਿਆਦਾਤਰ ਉੱਤਰੀ ਅਮਰੀਕੀ ਟਰੱਕਰਸ ਲਈ, ਵੈਬਾਸਟੋ ਬਰਾਂਡ ਫ਼ਿਊਲ ਨਾਲ ਚੱਲਣ ਵਾਲੇ ਬੰਕ ਹੀਟਰਾਂ ਅਤੇ ਕੂਲੈਂਟ ਹੀਟਰਾਂ ਦਾ ਹੀ ਦੂਜਾ ਨਾਂ ਹੈ। ਜੋ ਇਸ ਦੇ ਵਿਸਤਾਰਿਤ ਕਾਰੋਬਾਰ ਬਾਰੇ ਜਾਣਦੇ ਹਨ, ਉਹ…

ਉਸਾਰੀ ਐਗਰੀਗੇਟ ਫ਼ਲੀਟਸ ਲਈ ਆਈ.ਕਿਊ. ਪ੍ਰਦਾਨ ਕਰੇਗਾ ਜ਼ੋਨਰ ਦਾ ਸਾਈਟ ਆਈ.ਕਿਊ.

ਜ਼ੋਨਰ ਆਪਣੇ ਸਾਈਟ ਆਈ.ਕਿਉ. ਸਿਸਟਮ ਰਾਹੀਂ ਉਸਾਰੀ ਐਗਰੀਗੇਟ ਆਪਰੇਟਰਾਂ ਤੱਕ ਵਾਸਤਵਿਕ ਸਮੇਂ ’ਚ ਦਿੱਤੀ ਜਾਣ ਵਾਲੀ ਵਿਸ਼ਲੇਸ਼ਣਾਤਮਕ ਸੂਚਨਾ ਪ੍ਰਦਾਨ ਕਰੇਗਾ, ਜਿਸ ਨਾਲ ਕਿਸੇ ਵੀ ਮੇਕ, ਮਾਡਲ, ਵਰ੍ਹੇ ਜਾਂ ਨਿਰਮਾਤਾ ਦੇ…

ਜੀਓਟੈਬ ਈ.ਐਲ.ਡੀ. ਹੁਣ ਕੈਨੇਡਾ ਲਈ ਸਰਟੀਫ਼ਾਈਡ

ਜੀਓਟੈਬ ਦਾ ਇਲੈਕਟ੍ਰੋਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਤੀਜੀ ਧਿਰ ਸਰਟੀਫ਼ਾਈਡ ਬਣ ਗਿਆ ਹੈ, ਜਿਸ ਨਾਲ ਇਸ ’ਤੇ ਕੈਨੇਡਾ ’ਚ ਪ੍ਰਯੋਗ ਕਰਨ ਲਈ ਟਰਾਂਸਪੋਰਟ ਕੈਨੇਡਾ ਦੀ ਮਨਜ਼ੂਰੀ ਦੀ ਮੋਹਰ ਲੱਗ ਗਈ ਹੈ।…

ਸੜਕੀ ਸਫ਼ਰ ਦੌਰਾਨ ਪਖਾਨਾ ਸਹੂਲਤਾਂ ਬਿਹਤਰ ਬਣਾ ਰਿਹੈ ਅਲਬਰਟਾ

ਅਲਬਰਟਾ ਪ੍ਰੋਵਿੰਸ ਆਪਣੇ ਹਾਈਵੇਜ਼ ਕਿਨਾਰੇ ਨੌਂ ਥਾਵਾਂ ’ਤੇ ਬਣੇ 10 ਆਊਟਹਾਊਸ-ਸਟਾਈਲ ਪਖਾਨਿਆਂ ਨੂੰ ਫ਼ਲੱਸ਼ ਟਾਇਲਟ ’ਚ ਬਦਲਣ ਜਾ ਰਿਹਾ ਹੈ। ਪ੍ਰੋਵਿੰਸ ਨੇ ਵਾਅਦਾ ਕੀਤਾ ਹੈ ਕਿ ਬਿਹਤਰ ਪਖਾਨਾ ਸਹੂਲਤਾਂ ’ਤੇ…

ਓਂਟਾਰੀਓ ਅਤੇ ਕਿਊਬੈੱਕ ਡਰਾਈਵਰ ਸਿਖਲਾਈ ਸਕੀਮਾਂ ’ਚ 11 ਵਿਰੁੱਧ ਦੋਸ਼ ਆਇਦ

ਓਂਟਾਰੀਓ ਅਤੇ ਕਿਊਬੈੱਕ ਪੁਲਿਸ ਨੇ ਡਰਾਈਵਰ ਸਿਖਲਾਈ ਸਕੀਮਾਂ ’ਚ ਕਈ ਸਾਲਾਂ ਦੀ ਜਾਂਚ ਕਰਨ ਮਗਰੋਂ ਸਾਂਝੇ ਤੌਰ ’ਤੇ 11 ਦੋਸ਼ ਆਇਦ ਕੀਤੇ ਹਨ। ਇਨ੍ਹਾਂ ਸਕੀਮਾਂ ’ਚ ਕਥਿਤ ਤੌਰ ’ਤੇ ਗ਼ੈਰ…

ਟਰੱਕ ਡਰਾਈਵਰਾਂ ਵੱਲੋਂ ਸ਼ਰਾਬ ਅਤੇ ਨਸ਼ੇ ’ਚ ਡਰਾਈਵਿੰਗ ਕਰਨ ਦੇ ਮਾਮਲੇ ਵਧੇ

ਪਿਛਲੇ ਤਿੰਨ ਸਾਲਾਂ ਦੌਰਾਨ ਮਾਰਚ ਦੇ ਕੁੱਲ ਅੰਕਾਂ ਦੀ ਤੁਲਨਾ ਕਰੀਏ ਤਾਂ ਸ਼ਰਾਬ ਅਤੇ ਡਰੱਗ ਟੈਸਟਾਂ ਵਿੱਚ ਫ਼ੇਲ੍ਹ ਰਹਿਣ ਵਾਲੇ ਉੱਤਰੀ ਅਮਰੀਕਾ ਦੇ ਟਰੱਕ ਡਰਾਈਵਰਾਂ ਦੀ ਗਿਣਤੀ ਵੱਧ ਰਹੀ ਹੈ।…

ਸਨੋਪਲੋ ਲਈ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਅਪਡੇਟ

ਨੇਵੀਸਟਾਰ ਨੇ ਆਪਣੇ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਟਰੱਕਾਂ ਨੂੰ ਅਪਡੇਟ ਕੀਤਾ ਹੈ, ਜਿਨ੍ਹਾਂ ’ਤੇ ਹੁਣ ਸਨੋਪਲੋ ਐਪਲੀਕੇਸ਼ਨ ਕੰਮ ਕਰ ਸਕੇਗੀ। ਇਸ ਨਾਲ ਆਸਾਨ ਏਕੀਕਰਨ ਲਈ ਬਿਹਤਰ ਪੈਕੇਜਿੰਗ ਅਤੇ ਕਈ ਸੁਰੱਖਿਆ ਵਿਸ਼ੇਸ਼ਤਾਵਾਂ…

ਥਰਮੋ ਕਿੰਗ ਨੇ ਐਸ-750ਆਈ ਟਰੇਲਰ ਰੈਫ਼ਰੀਜਿਰੇਸ਼ਨ ਇਕਾਈ ਨਾਲ ਸਥਾਪਤ ਕੀਤੀ ਮਿਸਾਲ

ਥਰਮੋ ਕਿੰਗ ਦੀ ਪ੍ਰੀਸੀਡੈਂਟ ਐਸ-750ਆਈ ਟਰੇਲਰ ਰੈਫ਼ਰੀਜਿਰੇਸ਼ਨ ਇਕਾਈ ਹੁਣ ਲੋਂਗਹੌਲ ਅਤੇ ਲੋਕਲ ਭੋਜਨ ਵੰਡ, ਦੋਹਾਂ ਦਾ ਸਮਾਨ ਤਰੀਕੇ ਨਾਲ ਸਮਰਥਨ ਕਰੇਗੀ – ਜਿਸ ’ਚ ਇਲੈਕਟ੍ਰੀਫ਼ੀਕੇਸ਼ਨ, ਏਕੀਕ੍ਰਿਤ ਸ਼ੋਰ ਪਾਵਰ, ਅੰਦਰੂਨੀ ਟੈਲੀਮੈਟਿਕਸ,…

ਆਈਸੈਕ ਇੰਸਟਰੂਮੈਂਟਸ ਨੇ ਸਾਲਿਊਸ਼ਨ 5.07 ਨਾਲ ਕੀਤੀਆਂ ਕਈ ਅਪਡੇਟ

ਆਈਸੈਕ ਇੰਸਟਰੂਮੈਂਟਸ ਨੇ ਆਈਸੈਕ ਸਾਲਿਊਸ਼ਨਜ਼ 5.07 ਰਾਹੀਂ, ਕੈਨੇਡੀਅਨ ਈ.ਐਲ.ਡੀ. ਫ਼ੰਕਸ਼ਨਾਂ ’ਤੇ ਕਈ ਅਪਡੇਟ ਏਕੀਕ੍ਰਿਤ ਕੀਤੇ ਹਨ। ਰੂਟ ਨੇਵੀਗੇਸ਼ਨ ਨੂੰ ਕੋ-ਪਾਈਲਟ ਟਰੱਕ ਰਾਹੀਂ ਬਿਹਤਰ ਕੀਤਾ ਗਿਆ ਹੈ, ਜਿਸ ’ਚ ਅਜਿਹੇ ਟੂਲਜ਼…

ਸੜਕ ’ਤੇ ਲਾਈਵ ਲੋਕੇਸ਼ਨ ਰਾਹੀਂ ਡਰਾਈਵਰਾਂ ਨੂੰ ਮਕੈਨਿਕਾਂ ਨਾਲ ਜੋੜੇਗੀ ਐਪ

ਟਰੱਕ ਖ਼ਰਾਬ ਹੋਣਾ, ਟਰੱਕਿੰਗ ਦਾ ਹੀ ਇੱਕ ਹਿੱਸਾ ਹੈ। ਇਹ ਭਾਣਾ ਕਿਸੇ ਭੀੜ ਭਰੇ ਹਾਈਵੇ ’ਤੇ ਵਾਪਰ ਸਕਦਾ ਹੈ ਜਾਂ ਕਿਸੇ ਸੁੰਨਸਾਨ ਸੜਕ ’ਤੇ, ਕਿਸੇ ਕਸਟਮਰ ਕੋਲ ਜਾਂ ਆਰਾਮ ਘਰ…