News

1 ਜਨਵਰੀ ਨੂੰ ਈ.ਐਲ.ਡੀ. ਨਿਯਮਾਂ ਦੀ ਰਲਵੀਂ-ਮਿਲਵੀਂ ਇਨਫ਼ੋਰਸਮੈਂਟ ਵੇਖਣ ਨੂੰ ਮਿਲੇਗੀ

ਫ਼ੈਡਰਲ ਪੱਧਰ ’ਤੇ ਰੈਗੂਲੇਟਡ ਕੈਰੀਅਰ ਅਤੇ ਨਾਲ ਹੀ ਸਿਰਫ਼ ਨਿਊਫ਼ਾਊਂਡਲੈਂਡ, ਨਿਊ ਬਰੰਸਵਿਕ, ਓਂਟਾਰੀਓ, ਮੇਨੀਟੋਬਾ ਅਤੇ ਯੁਕੋਨ ਦੀਆਂ ਹੱਦਾਂ ਅੰਦਰ ਕੰਮ ਕਰਨ ਵਾਲੇ ਕੈਰੀਅਰਾਂ ਲਈ 1 ਜਨਵਰੀ ਤੋਂ ਬਾਅਦ ਇਲੈਕਟ੍ਰੋਨਿਕ ਲੋਗਿੰਗ…

ਟੀ.ਐਫ਼.ਡਬਲਿਊ. ਟਰੱਕ ਡਰਾਈਵਰਾਂ ’ਚ ਵਾਧੇ ਦਾ ਸਵਾਗਤ, ਪਰ ਗਿਣਤੀ ਅਜੇ ਵੀ ਨਾਕਾਫ਼ੀ

ਸਟੈਟਿਸਟਿਕਸ ਕੈਨੇਡਾ ਦੀ ਪਿੱਛੇ ਜਿਹੇ ਜਾਰੀ ਹੋਈ ਰਿਪੋਰਟ ਅਨੁਸਾਰ ਫ਼ੈਡਰਲ ਸਰਕਾਰ ਨੇ ਸਾਲ ਦੀ ਦੂਜੀ ਤਿਮਾਹੀ ’ਚ ਟਰਾਂਸਪੋਰਟ ਟਰੱਕ ਡਰਾਈਵਰਾਂ ਵਜੋਂ 2,902 ਆਰਜ਼ੀ ਵਿਦੇਸ਼ੀ ਕਾਮਿਆਂ (ਟੀ.ਐਫ਼.ਡਬਲਿਊ.) ਦੀ ਭਰਤੀ ਨੂੰ ਮਨਜ਼ੂਰੀ…

ਕੈਨੇਡਾ ’ਚ ਮਨੁੱਖੀ ਤਸਕਰੀ ਵਿਰੁੱਧ ਸੀ.ਵੀ.ਐਸ.ਏ. ਦੀ ਜਾਗਰੂਕਤਾ ਪਹਿਲ 20-24 ਫ਼ਰਵਰੀ ਨੂੰ

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਦੀ ਮਨੁੱਖੀ ਤਸਕਰੀ ਜਾਗਰੂਕਤਾ ਪਹਿਲ (ਐਚ.ਟੀ.ਏ.ਆਈ.) 2023 ਲਈ ਤਿੰਨ ਤੋਂ ਵਧ ਕੇ ਪੰਜ ਦਿਨਾਂ ਦੀ ਹੋ ਗਈ ਹੈ, ਅਤੇ ਕੈਨੇਡਾ ’ਚ ਇਹ 20-24 ਫ਼ਰਵਰੀ ਦੌਰਾਨ…

ਲੇਬਰ ਮੰਤਰੀ ਦੀ ਚੇਤਾਵਨੀ, ਡਰਾਈਵਰ ਇੰਕ. ਰੁਜ਼ਗਾਰਦਾਤਾਵਾਂ ’ਤੇ ਲੱਗੇਗਾ 250,000 ਡਾਲਰ ਦਾ ਜੁਰਮਾਨਾ

ਲੇਬਰ ਮੰਤਰੀ ਸੀਮਸ ਓ’ਰੀਗਨ ਜੂਨੀਅਰ ਨੇ ਨਵੰਬਰ ਦੌਰਾਨ ਟੋਰਾਂਟੋ ’ਚ ਐਲਾਨ ਕੀਤਾ ਹੈ ਕਿ ਆਪਣੇ ਮੁਲਾਜ਼ਮ ਟਰੱਕ ਡਰਾਈਵਰਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਕੁਵਰਗੀਕਿ੍ਰਤ ਕਰਨ ਵਾਲੀਆਂ ਟਰੱਕਿੰਗ ਕੰਪਨੀਆਂ ’ਤੇ 250,000 ਡਾਲਰ…

ਹਾਈਵੇ 11 ’ਤੇ 2+1 ਡਿਜ਼ਾਈਨ ਦੀ ਪਰਖ ਕਰੇਗਾ ਓਂਟਾਰੀਓ

ਹਾਈਵੇ ਸੁਰੱਖਿਆ ਨੂੰ ਬਿਹਤਰ ਕਰਨ ਦੇ ਮਕਸਦ ਨਾਲ ਓਂਟਾਰੀਓ ਨਾਰਥ ਬੇਅ ਦੇ ਉੱਤਰ ਵੱਲ ਸਥਿਤ ਹਾਈਵੇ 11 ’ਤੇ ਪ੍ਰੋਵਿੰਸ ਦੇ ਪਹਿਲੇ 2+1 ਹਾਈਵੇ ਡਿਜ਼ਾਈਨ ਦੀ ਪਰਖ ਕਰੇਗਾ। ਪ੍ਰੋਵਿੰਸ ਨੇ ਦੱਸਿਆ…

ਡਰਾਈਵਰ ਇੰਕ. ’ਤੇ ਸੀ.ਆਰ.ਏ. ਦੀ ਸਖ਼ਤੀ ਚਾਹੁੰਦੈ ਸੀ.ਟੀ.ਏ.

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਚਾਹੁੰਦਾ ਹੈ ਕਿ ਕੈਨੇਡਾ ਰੈਵੀਨਿਊ ਏਜੰਸੀ (ਸੀ.ਆਰ.ਏ.) ਤੇਜ਼ੀ ਨਾਲ ਡਰਾਈਵਰ ਇੰਕ. ਵਿਰੁੱਧ ਸਖ਼ਤੀ ਵਿਖਾਉਣਾ ਸ਼ੁਰੂ ਕਰ ਦੇਵੇ। ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ TruckNews.com ਨੂੰ ਦੱਸਿਆ…

ਟਰੱਕਿੰਗ ਸਟਾਰਟਅੱਪਸ ਲਈ ਲਾਜ਼ਮੀ ਸਿਖਲਾਈ ਲਾਗੂ ਕਰੇਗਾ ਮੇਨੀਟੋਬਾ

ਸਾਲ ਦੇ ਅੰਤ ਤੱਕ ਮੇਨੀਟੋਬਾ ’ਚ ਨਵੇਂ ਟਰੱਕਿੰਗ ਕੰਪਨੀ ਮਾਲਕਾਂ ਲਈ ਇਕ ਹਫ਼ਤੇ, 40-ਘੰਟਿਆਂ ਦੇ ਲਾਜ਼ਮੀ ਸਿਖਲਾਈ ਪ੍ਰੋਗਰਾਮ ’ਚ ਹਿੱਸਾ ਲੈਣਾ ਲਾਜ਼ਮੀ ਹੋ ਜਾਵੇਗਾ। ਇਹ ਟਰੱਕਿੰਗ ਕੰਪਨੀ ਦੇ…

ਖ਼ਤਰਨਾਕ ਵਸਤਾਂ, ਸਮੱਗਰੀ ਵਿਰੁੱਧ ਅਚਨਚੇਤ ਬਲਿਟਜ਼ ਦੌਰਾਨ 1,774 ਉਲੰਘਣਾਵਾਂ ਦਰਜ ਕੀਤੀਆਂ ਗਈਆਂ

13-17 ਜੂਨ ਦੌਰਾਨ ਚਲਾਏ ਇੱਕ ਅਚਨਚੇਤ ਬਲਿਟਜ਼ ਦੌਰਾਨ ਕਮਰਸ਼ੀਅਲ ਵਹੀਕਲ ਇੰਸਪੈਕਟਰਾਂ ਨੇ 1,774 ਉਲੰਘਣਾਵਾਂ ਦਰਜ ਕੀਤੀਆਂ। ਇਹ ਬਲਿਟਜ਼ ਖ਼ਤਰਨਾਕ ਵਸਤਾਂ ਅਤੇ ਸਮੱਗਰੀ ਦੀ ਢੋਆ-ਢੁਆਈ ’ਚ ਲੱਗੀਆਂ ਗੱਡੀਆਂ ’ਤੇ ਕੇਂਦਰਿਤ ਸੀ।…

ਪੀਲ ਰੀਜਨ ’ਚ ਡਰੱਗਜ਼ ਦੀ ਸਭ ਤੋਂ ਵੱਡੀ ਖੇਪ ਜ਼ਬਤ, ਮਾਮਲੇ ਦੇ ਕੇਂਦਰ ’ਚ ਟਰੱਕਿੰਗ ਕੰਪਨੀ

ਪੀਲ ਰੀਜਨਲ ਪੁਲਿਸ ਵੱਲੋਂ ਡਰੱਗਜ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ ਕਰਨ ਦੇ ਮਾਮਲੇ ’ਚ ਮਿਲਟਨ, ਓਂਟਾਰੀਓ ਅਧਾਰਤ ਇੱਕ ਟਰੱਕਿੰਗ ਕੰਪਨੀ ਦਾ ਨਾਂ ਉਭਰ ਕੇ ਸਾਹਮਣੇ ਆਇਆ…

ਫ਼ਲੀਟਸ ਲਈ ਸੁਰੱਖਿਆ ਸਭਿਆਚਾਰ ਬਿਹਤਰ ਕਰਨ ਦੇ 10 ਤਰੀਕੇ

ਬਿਹਤਰੀਨ ਸੁਰੱਖਿਆ ਮਾਨਕਾਂ ਵਾਲੇ ਫ਼ਲੀਟਸ ਨੂੰ ਬੀਮੇ ਲਈ ਵਾਧੂ ਅਦਾਇਗੀਆਂ ਦਾ ਭੁਗਤਾਨ ਨਹੀਂ ਕਰਨਾ ਪੈਂਦਾ ਅਤੇ ਬੀਮਾਕਰਤਾ ਵੀ ਇਹੋ ਜਿਹੇ ਫਲੀਟਸ ਦੀ ਤਾਂਘ ਰਖਦੇ ਹਨ। ਹੋਰ ਕੈਰੀਅਰ ਇਨ੍ਹਾਂ ਸੰਗਠਨਾਂ ਤੋਂ…

ਡਰਾਈਵਰਾਂ ਦੀਆਂ ਖ਼ਾਲੀ ਆਸਾਮੀਆਂ ਦੀ ਗਿਣਤੀ ਵੱਧ ਕੇ 28,210 ਹੋਈ : ਟਰੱਕਿੰਗ ਐਚ.ਆਰ. ਕੈਨੇਡਾ

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਇਸ ਸਾਲ ਦੀ ਦੂਜੀ ਤਿਮਾਹੀ ’ਚ ਕੈਨੇਡਾ ਅੰਦਰ ਡਰਾਈਵਰਾਂ ਦੀਆਂ ਰਿਕਾਰਡ 28,210 ਆਸਾਮੀਆਂ ਖ਼ਾਲੀ ਸਨ ਜੋ ਕਿ ਪਹਿਲੀ ਤਿਮਾਹੀ ’ਚ 25,560…

ਪਿਊਰੋਲੇਟਰ ਨੇ ਤਾਜ਼ਾ ਸਥਿੱਰਤਾ ਰਿਪੋਰਟ ’ਚ ਹਰਿਤ ਟੀਚਿਆਂ ’ਤੇ ਪਾਇਆ ਚਾਨਣਾ

ਪਿਊਰੋਲੇਟਰ ਵੱਲੋਂ ਹਰਿਤ ਆਵਾਜਾਈ ਦੇ ਰਾਹਾਂ ’ਤੇ ਅੱਗੇ ਵਧਣਾ ਜਾਰੀ ਹੈ – ਜਿਸ ਨੇ 2030 ਲਈ ਆਪਣੇ 60% ਫ਼ਾਈਨਲ ਮਾਈਲ ਡਿਲੀਵਰੀ ਵਹੀਕਲਜ਼ ਨੂੰ ਇਲੈਕਟ੍ਰਿਕ ਬਣਾਉਣ ਦਾ ਟੀਚਾ ਸਥਾਪਤ ਕੀਤਾ ਹੈ,…

ਦਿਨ ਅਤੇ ਰਾਤ ਦੋਵੇਂ ਸਮੇਂ ਬਿਹਤਰ ਦ੍ਰਿਸ਼ ਵਿਖਾਉਣਗੇ ਗਾਰਮਿਨ ਵਾਇਰਲੈੱਸ ਬੈਕਅੱਪ ਕੈਮਰੇ

ਗਾਰਮਿਨ ਦੇ ਬੀ.ਸੀ. 50 ਅਤੇ ਨਾਇਟ ਵਿਜ਼ਨ ਵਾਲੇ ਬੀ.ਸੀ. 50 ਵਾਇਰਲੈੱਸ ਬੈਕਅੱਪ ਕੈਮਰਿਆਂ ਰਾਹੀਂ ਵੇਖੇ ਜਾ ਸਕਣ ਵਾਲੇ ਦ੍ਰਿਸ਼ ਹੁਣ ਸਿਰਫ਼ ਰਵਾਇਤੀ ਮਿਰਰ ਤੱਕ ਸੀਮਤ ਨਹੀਂ ਰਹਿਣਗੇ। (ਤਸਵੀਰ: ਗਾਰਮਿਨ) ਨਾਇਟ…