News

ਕਮਿੰਸ ਅਤੇ ਨੇਵੀਸਟਾਰ ਮਿਲ ਕੇ ਬਣਾਉਣਗੇ ਹਾਈਡ੍ਰੋਜਨ ਫ਼ਿਊਲ ਸੈੱਲ ਟਰੱਕ

ਕਮਿੰਸ ਅਤੇ ਨੇਵੀਸਟਾਰ ਸ਼੍ਰੇਣੀ 8 ਦੇ ਇੱਕ ਟਰੱਕ ਨੂੰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ ਜੋ ਕਿ ਹਾਈਡ੍ਰੋਜਨ ਫ਼ਿਊਲ ਸੈੱਲ ਦੀ ਤਾਕਤ ਨਾਲ ਚੱਲੇਗਾ। ਕਮਿੰਸ ਨੇ ਪਿੱਛੇ…

ਹੰਟਰ ਇੰਜੀਨੀਅਰਿੰਗ ਨੇ ਐਚ.ਡੀ. ਟਾਇਰ ਸ਼ਾਪ ਨੂੰ ਕੀਤਾ ਅਪਡੇਟ

ਹੰਟਰ ਇੰਜੀਨੀਅਰਿੰਗ ਨੇ ਇਸ ਸਾਲ 20 ਨਵੇਂ ਜਾਂ ਬਿਹਤਰ ਵੀਲ੍ਹ ਸਰਵਿਸ ਉਤਪਾਦ ਪੇਸ਼ ਕੀਤੇ ਹਨ, ਜੋ ਕਿ ਉਨ੍ਹਾਂ ਦੁਕਾਨਾਂ ‘ਚ ਕਈ ਕਿਸਮ ਦੀ ਮੱਦਦ ਕਰਦੇ ਹਨ ਜੋ ਕਿ ਲਾਈਟ-ਡਿਊਟੀ ਅਤੇ…

ਪੀਟਰਬਿਲਟ 520ਈ.ਵੀ. ਲਈ ਆਰਡਰ ਖੁੱਲ੍ਹੇ

ਪੀਟਰਬਿਲਟ ਮਾਡਲ 520ਈ.ਵੀ. ਇਲੈਕਟ੍ਰਿਕ ਰੀਫ਼ਿਊਜ਼ ਟਰੱਕ। (ਤਸਵੀਰ: ਪੀਟਰਬਿਲਟ) ਪੀਟਰਬਿਲਟ ਦੇ ਮਾਡਲ 520ਈ.ਵੀ. ਇਲੈਕਟ੍ਰਿਕ ਟਰੱਕ ਹੁਣ ਆਰਡਰ ਕੀਤੇ ਜਾ ਸਕਦੇ ਹਨ ਅਤੇ ਇਨ੍ਹਾਂ ਦਾ ਉਤਪਾਦਨ 2021 ਦੀ ਦੂਜੀ ਤਿਮਾਹੀ ‘ਚ ਸ਼ੁਰੂ…

ਮੈਕ ਟਰੱਕਾਂ ‘ਚ ਜੁੜੇਗਾ ਕਾਰਪਲੇ, ਸੀਟਾਂ ਵੀ ਹੋਣਗੀਆਂ ਅਪਡੇਟ

(ਤਸਵੀਰ: ਮੈਕ ਟਰੱਕਸ) ਮੈਕ ਦੇ ਟਰੱਕਾਂ ‘ਚ ਪੇਸ਼ ਕੀਤੀਆਂ ਗਈਆਂ ਨਵੀਆਂ ਖੂਬੀਆਂ ਨੂੰ ਵਿਸ਼ੇਸ਼ ਤੌਰ ‘ਤੇ ਡਰਾਈਵਰਾਂ ਦੀ ਸਹੂਲਤ ਨੂੰ ਧਿਆਨ ‘ਚ ਰਖਦਿਆਂ ਡਿਜ਼ਾਈਨ ਕੀਤਾ ਗਿਆ ਹੈ। ਐਂਥਮ, ਪਿੱਨੈਕਲ ਅਤੇ…

ਵੋਲਵੋ ਨੇ ਫ਼ਿਊਲ ਬੱਚਤ ਪੈਕੇਜ ਨੂੰ ਅਪਡੇਟ ਕੀਤਾ

(ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ) ਵੋਲਵੋ ਟਰੱਕਸ ਉੱਤਰੀ ਅਮਰੀਕਾ ਨੇ ਆਪਣੇ ਵੀ.ਐਨ.ਐਲ. ਅਤੇ ਵੀ.ਐਨ.ਆਰ. ਮਾਡਲਾਂ ‘ਚ ਫ਼ਿਊਲ ਬੱਚਤ ਪੈਕੇਜਾਂ ‘ਚ ਸੁਧਾਰ ਕੀਤਾ ਹੈ। ਮੁੱਖ ਤਬਦੀਲੀਆਂ ‘ਚ ਵੋਲਵੋ ਦਾ ਡੀ13 ਟਰਬੋ…

ਗੁੱਡਯੀਅਰ ਨੇ ਆਫ਼-ਹਾਈਵੇ ਟਾਇਰ ਪੇਸ਼ਕਸ਼ਾਂ ਦਾ ਵਿਸਤਾਰ ਕੀਤਾ

(ਤਸਵੀਰ: ਗੁੱਡਯੀਅਰ) ਗੁੱਡਯੀਅਰ ਨੇ ਆਪਣੇ ਆਫ਼-ਹਾਈਵੇ ਢੁਆਈ ਲੜੀ ਦਾ RH-4A+ ਟਾਇਰ ਨਾਲ ਵਿਸਤਾਰ ਕੀਤਾ ਹੈ, ਜੋ ਕਿ ਸਖ਼ਤ ਪੱਥਰਾਂ ਵਾਲੇ ਹਾਲਾਤ ‘ਚ ਚੱਲਣ ਲਈ ਬਣਾਇਆ ਗਿਆ ਹੈ। ਕੰਪਨੀ ਨੇ ਕਿਹਾ…

ਵੋਲਵੋ ਨੇ ਬਿਜਲਈਕਰਨ ਲਈ ਆਪਣੀ ਰਣਨੀਤੀ ਉਜਾਗਰ ਕੀਤੀ

(ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ) ਵੋਲਵੋ ਟਰੱਕਸ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਅਤੇ ਕੈਨੇਡਾ ‘ਚ 3 ਦਸੰਬਰ ਨੂੰ ਆਪਣਾ ਵੀ.ਐਨ.ਆਰ. ਇਲੈਕਟ੍ਰਿਕ ਪੇਸ਼ ਕਰੇਗਾ। ਟਰੱਕ ਦਾ ਉਤਪਾਦਨ 2021 ਦੀ…

ਟਰੱਕਸ ਡਰਾਈਵ ਐਪ ‘ਚ ਡੰਪ ਟਰੱਕਾਂ ਲਈ ਵਿਸ਼ੇਸ਼ਤਾਵਾਂ ਪੇਸ਼

ਨਵੀਂ ਟਰੱਕਸ ਡਰਾਈਵ ਐਪ ਟਰੱਕਸ ਨਾਓ ਐਪ ਦੀ ਪਹਿਲੀ ਪੀੜ੍ਹੀ ਤੋਂ ਕਾਫ਼ੀ ਬਿਹਤਰ ਹੋਈ ਹੈ, ਜਿਸ ‘ਚ ਡੰਪ ਟਰੱਕ ਡਰਾਈਵਰਾਂ, ਮਾਲਕਾਂ ਅਤੇ ਬਰੋਕਰਾਂ ਲਈ ਵਿਸ਼ੇਸ਼ਤਾਵਾਂ ਨੂੰ ਵਧਾਇਆ ਗਿਆ ਹੈ। ਐਂਡਰਾਇਡ…

ਲੋਡਮਾਸਟਰ ਨਾਲ ਏਕੀਕ੍ਰਿਤ ਹੋਇਆ ਡਰਾਈਵਰ ਕੁਨੈਕਟ

(ਤਸਵੀਰ: ਰੈਂਡ ਮੈਕਨੈਲੀ) ਰੈਂਡ ਮੈਕਨੈਲੀ ਦਾ ਡਰਾਈਵਰ ਕੁਨੈਕਟ ਫ਼ਲੀਟ ਮੈਨੇਜਮੈਂਟ ਪਲੇਟਫ਼ਾਰਮ ਹੁਣ ਮੈਕਲੋਡ ਸਾਫ਼ਟਵੇਅਰ ਦੇ ਕੈਰੀਅਰ, ਬ੍ਰੋਕਰ ਅਤੇ 3ਪੀ.ਐਲ. ਲਈ  ਲੋਡਮਾਸਟਰ ਐਂਟਰਪ੍ਰਾਈਜ਼ ਸਾਫ਼ਟਵੇਅਰ ਨਾਲ ਪੂਰੀ ਤਰ੍ਹਾਂ ਏਕੀਕ੍ਰਿਤ ਹੋ ਗਿਆ ਹੈ।…

ਪਰਾਈਡ ਗਰੁੱਪ ਵੀ ਟੈਸਲਾ ਦੇ ਵੱਡੇ ਆਰਡਰ ਨਾਲ ਇਲੈਕਟ੍ਰਿਕ ਦੇ ਰਾਹ ਪਿਆ

ਪਰਾਈਡ ਗਰੁੱਪ ਇੰਟਰਪ੍ਰਾਈਸਿਜ਼ ਨੇ 150 ਇਲੈਕਟ੍ਰਿਕ ਟੈਸਲਾ ਸੈਮੀ ਟਰੈਕਟਰਾਂ ਲਈ ਰਿਜ਼ਰਵੇਸ਼ਨ ਕਰਵਾਇਆ ਹੈ, ਜਿਸ ਨੂੰ ਵਧਾ ਕੇ 500 ਟਰੱਕਾਂ ਦਾ ਆਰਡਰ ਵੀ ਬਣਾਇਆ ਜਾ ਸਕਦਾ ਹੈ। ਪਰਾਈਡ ਗਰੁੱਪ ਇੰਟਰਪ੍ਰਾਈਸਿਜ਼ ਦੇ…

ਟਰਾਂਸਪੋਰਟ ਕੈਨੇਡਾ ਏ.ਡੀ.ਏ.ਐਸ. ਨੂੰ ਕਾਨੂੰਨ ਹੇਠ ਲਿਆਉਣ ਲਈ ਯਤਨਸ਼ੀਲ

(ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ) ਅਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ਏ.ਡੀ.ਏ.ਐਸ.) ਦੇ ਪ੍ਰਯੋਗ ਬਾਰੇ ਟਰਾਂਸਪੋਰਟ ਕੈਨੇਡਾ ਟਰੱਕਿੰਗ ਉਦਯੋਗ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਇਹ ਫ਼ੈਸਲਾ ਕਰਨ ਦੀ ਕੋਸ਼ਿਸ਼ ਕਰ ਰਿਹਾ…

ਵੋਲਵੋ, ਡਾਈਮਲਰ ਨੇ ਫ਼ਿਊਲ-ਸੈੱਲ ਲਈ ਸਾਂਝਾ ਉੱਦਮ ਸ਼ੁਰੂ ਕੀਤਾ

ਟੀਚਾ ਨਵੀਂ ਕੰਪਨੀ ਨੂੰ ਫ਼ਿਊਲ ਸੈੱਲ ਦੇ ਨਿਰਮਾਣ ‘ਚ ਆਲਮੀ ਮੋਢੀ ਬਣਾਉਣਾ ਹੈ। (ਤਸਵੀਰ: ਡਾਇਮਲਰ ਟਰੱਕਸ ਏ.ਜੀ.) ਵੋਲਵੋ ਗਰੁੱਪ ਅਤੇ ਡਾਇਮਲਰ ਟਰੱਕ ਏ.ਜੀ. ਨੇ ਲੰਮੇ ਸਮੇਂ ਤਕ ਚੱਲ ਸਕਨ ਵਾਲੀ…

ਓ.ਟੀ.ਏ. ਨੇ ਸੂਬਾਈ ਬਜਟ ‘ਚ ਮੁਢਲਾ ਢਾਂਚਾ ਨਿਵੇਸ਼ਾਂ ਦਾ ਸਵਾਗਤ ਕੀਤਾ

ਕੁਈਨਜ਼ ਪਾਰਕ (ਤਸਵੀਰ: ਆਈਸਟਾਕ) ਅੱਜ ਦੇ ਬਜਟ ‘ਚ ਸੂਬਾਈ ਮੁਢਲਾ ਢਾਂਚਾ ਨਿਵੇਸ਼ ਬਾਰੇ ਐਲਾਨ ਦਾ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਸਵਾਗਤ ਕੀਤਾ ਹੈ। ਬਰੈਡਫ਼ੋਰਡ ਬਾਈਪਾਸ ਅਤੇ ਗ੍ਰੇਟਰ ਟੋਰਾਂਟੋ ਏਰੀਆ ਵੈਸਟ…

ਕੈਰੀਅਰ ਟਰਾਂਸੀਕੋਲਡ ਨੇ ਈ-ਸਲਿਊਸ਼ਨਜ਼ ਮੰਚ ਨੂੰ ਅਪਡੇਟ ਕੀਤਾ

ਨਵੇਂ ਵੈੱਬ-ਅਧਾਰਤ ਡੈਸ਼ਬੋਰਡ ਦੁਆਲੇ ਕਈ ਅਪਡੇਟ ਤਿਆਰ ਕੀਤੇ ਗਏ ਹਨ। (ਤਸਵੀਰ : ਕੈਰੀਅਰ ਟਰਾਂਸੀਕੋਲਡ) ਕੈਰੀਅਰ ਟਰਾਂਸੀਕੋਲਡ ਨੇ ਆਪਣੇ ਈ-ਸਲਿਊਸ਼ਨਜ਼ ਟੈਲੀਮੈਟਿਕਸ ਨੂੰ ਅਪਡੇਟ ਕੀਤਾ ਹੈ ਜੋ ਕਿ ਰੈਫ਼ਰੀਜਿਰੇਟਿਡ ਟਰੱਕ ਅਤੇ ਟਰੇਲਰਾਂ…

ਵੋਲਵੋ, ਇਸੁਜ਼ੂ ਨੇ ਰਣਨੀਤਕ ਭਾਈਵਾਲੀ ਬਣਾਈ

ਇਸ ਭਾਈਵਾਲੀ ਨਾਲ ਯੂ.ਡੀ. ਟਰੱਕਸ ਅਤੇ ਇਸੁਜ਼ੂ ਮੋਟਰਸ ਲਈ ਜਾਪਾਨ ਅਤੇ ਪੂਰੇ ਕੌਮਾਂਤਰੀ ਬਾਜ਼ਾਰ ਲਈ ਮਜ਼ਬੂਤ ਹੈਵੀ-ਡਿਊਟੀ ਟਰੱਕ ਕਾਰੋਬਾਰ ਦੇ ਹਾਲਾਤ ਬਣਗੇ। (ਤਸਵੀਰ: ਵੋਲਵੋ ਗਰੁੱਪ) ਵੋਲਵੋ ਗਰੁੱਪ ਅਤੇ ਇਸੁਜ਼ੂ ਮੋਟਰਸ…