News

ਨਵੀਂ ਸੀ.ਐਨ. ਇੰਟਰਮਾਡਲ ਲੇਨ ਨਾਲ ਘਟੇਗਾ ਕੰਟੇਨਰ ਟਰੱਕ ਟਰੈਫ਼ਿਕ

ਮੋਂਕਟਨ ਅਤੇ ਹੈਲੀਫ਼ੈਕਸ ਵਿਚਕਾਰ ਸੀ.ਐਨ. ਇੱਕ ਨਵੀਂ ਇੰਟਰਮਾਡਲ ਸਰਵਿਸ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਕਹਿਣਾ ਹੈ ਕਿ ਇਸ ਨਵੀਂ ਸੇਵਾ ਨਾਲ ਹੈਲੀਫ਼ੈਕਸ ਦੀ ਸ਼ੋਰਟ-ਹੌਲ ਟਰੱਕਿੰਗ ‘ਚ ਕਮੀ ਵੇਖਣ…

ਕੋਵਿਡ-19 ਤੋਂ ਬਾਅਦ ਦੀ ਦੁਨੀਆਂ ‘ਚ ਬਦਲ ਜਾਵੇਗੀ ਵੰਡ ਵਿਵਸਥਾ

ਕੋਵਿਡ-19 ਦੇ ਦੌਰ ‘ਚ ਵੰਡ ਵਿਵਸਥਾ ਦੇ ਮਾਡਲ ਬਦਲ ਰਹੇ ਹਨ। (ਤਸਵੀਰ : ਆਈਸਟਾਕ) ਕੋਵਿਡ-19 ਕਰ ਕੇ ਲੱਗੀਆਂ ਪਾਬੰਦੀਆਂ ਨੂੰ ਸਰਕਾਰਾਂ ਹੌਲੀ-ਹੌਲੀ ਖੋਲ੍ਹਣ ਜਾ ਰਹੀਆਂ ਹਨ। ਪਰ ਓਮਨੀਟਰੈਕਸ ਦੇ ਸੇਲਜ਼…

ਕੈਨੇਡਾ ਨੇ ਨਵੇਂ ਟਰੇਲਰਾਂ ਲਈ ਜੀ.ਐਚ.ਜੀ. ਨਿਯਮ ਲਾਗੂ ਕਰਨ ਦੀ ਮਿਤੀ ਫਿਰ ਅੱਗੇ ਪਾਈ

ਤਜਵੀਜ਼ਸ਼ੁਦਾ ਜੀ.ਐਚ.ਜੀ. ਫ਼ੇਜ਼ 2 ਮਾਨਕਾਂ ਹੇਠ ਟਰੇਲਰਾਂ ‘ਚ ਏਅਰੋਡਾਇਨਾਮਿਕ ਉਪਕਰਨ ਲਾਉਣ ਵਰਗੀਆਂ ਤਬਦੀਲੀਆਂ ਕਰਨੀਆਂ ਹੋਣਗੀਆਂ। (ਤਸਵੀਰ : ਆਈਸਟਾਕ) ਓਟਾਵਾ, ਓਂਟਾਰੀਓ – ਕੈਨੇਡਾ ਨੇ ਇੱਕ ਵਾਰੀ ਫਿਰ, ਟਰੇਲਰਾਂ ਲਈ ਨਵੇਂ ਗ੍ਰੀਨਹਾਊਸ…

ਬੀ.ਐਫ਼. ਗੁੱਡਰਿਚ ਨੇ ਪੇਸ਼ ਕੀਤੇ ਰੂਟ ਕੰਟਰੋਲ ਰੀਜਨਲ ਟਾਇਰ

ਮਿਸ਼ੈਲਿਨ ਦਾ ਦਾਅਵਾ ਹੈ ਕਿ ਰੀਜਨਲ ਹੌਲ ਟਾਇਰ ਹੁਣ ਲੋਂਗ ਹੌਲ ਟਾਇਰਾਂ ਤੋਂ ਵੀ ਜ਼ਿਆਦਾ ਮੰਗ ‘ਚ ਹਨ। (ਤਸਵੀਰ : ਬੀ.ਐਫ਼. ਗੁੱਡਰਿਚ) ਰੀਜਨਲ ਹੌਲ ਅਤੇ ਅਰਬਨ ਡਿਲੀਵਰੀ ਟਾਇਰਾਂ ਦੀ ਵਧੀ…

ਪੀ.ਈ.ਆਈ. ਨੇ ਡਰਾਈਵਰ ਦਾ ਲਾਇਸੰਸ ਨਵਿਆਉਣ ਲਈ ਆਖ਼ਰੀ ਮਿਤੀ ਵਧਾਈ

(ਤਸਵੀਰ : ਆਈਸਟਾਕ) ਪ੍ਰਿੰਸ ਐਡਵਰਡ ਆਈਲੈਂਡ ਅਜਿਹਾ ਨਵੀਨਤਮ ਕੈਨੇਡੀਅਨ ਅਧਿਕਾਰ ਖੇਤਰ ਬਣ ਗਿਆ ਹੈ ਜਿਸ ਨੇ ਲਾਇਸੰਸ ਅਤੇ ਡਰਾਈਵਰ ਮੈਡੀਕਲ ਜ਼ਰੂਰਤਾਂ ਖ਼ਤਮ ਹੋਣ ਦੀ ਮਿਤੀ ਨੂੰ ਅੱਗੇ ਪਾ ਦਿੱਤਾ ਹੈ।…

ਰੁਜ਼ਗਾਰਦਾਤਾਵਾਂ ‘ਤੇ ਕੀਤੇ ਸਰਵੇ ਨੇ ਕੋਵਿਡ-19 ਦੇ ਪਏ ਅਸਰ ‘ਤੇ ਪਾਇਆ ਚਾਨਣਾ

ਟਰੱਕਿੰਗ ਐਚ.ਆਰ. ਕੈਨੇਡਾ 17 ਜੂਨ ਨੂੰ ਲੇਬਰ ਮਾਰਕੀਟ ਬਾਰੇ ਇੱਕ ਅਪਡੇਟ ਜਾਰੀ ਕਰੇਗਾ ਜਿਸ ‘ਚ ਇਸ ਦੇ ਰੁਜ਼ਗਾਰਦਾਤਾਵਾਂ ਬਾਰੇ ਪਿਛਲੇ ਜਿਹੇ ਕੀਤੇ ਸਰਵੇਖਣ ਨੂੰ ਸਾਂਝਾ ਕੀਤਾ ਜਾਵੇਗਾ। ਬਿਆਨ ‘ਚ ਇਸ…

ਕੈਨੇਡਾ ‘ਚ ਪੁਰਾਣੇ ਟਰੱਕਾਂ ਦੀਆਂ ਕੀਮਤਾਂ ਘਟੀਆਂ, ਪਰ ਅਮਰੀਕਾ ਜਿੰਨੀਆਂ ਨਹੀਂ : ਰਿਚੀ ਬ੍ਰਦਰਜ਼ ਦੇ ਅੰਕੜੇ

ਕੋਵਿਡ-19 ਕਰ ਕੇ ਰਿਚੀ ਬ੍ਰਦਰਜ਼ ਦੀ ਇਸ ਤਰ੍ਹਾਂ ਦੀ ਨੀਲਾਮੀ ਵਰਗੇ ਪ੍ਰੋਗਰਾਮ ਹੂਣ ਆਨਲਾਈਨ ਹੋ ਗਏ ਹਨ। (ਫ਼ੋਟੋ : ਰਿਚੀ ਬ੍ਰਦਰਜ਼) ਪਿਛਲੇ ਕੁੱਝ ਮਹੀਨਿਆਂ ਦੌਰਾਨ ਕੈਨੇਡਾ ‘ਚ ਵਿਕਰੀ ਲਈ ਰੱਖੇ…

‘ਸਾਡੀਆਂ ਅੱਖਾਂ ਸਾਹਮਣੇ ਉਹ ਚੋਰੀ ਕਰ ਕੇ ਲੈ ਗਏ’

”ਸਾਨੂੰ ਬਿਨਾਂ ਕਿਸੇ ਕਸੂਰ ਤੋਂ ਜੁਰਮਾਨਾ ਭਰਨਾ ਪਿਆ।” – ਮਹਿੰਦਰ ਚੱਢੇ ਹਰਪ੍ਰੀਤ ਅਤੇ ਮਹਿੰਦਰ ਚੱਡੇ ਨਾਲ ਪਿੱਛਲੇ ਇੱਕ ਸਾਲ ਦੌਰਾਨ ਤਿੰਨ ਵਾਰੀ ਕਾਰਗੋ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ…

ਅਣਕਿਆਸੇ ਭਵਿੱਖ ਦੀ ਚੁਣੌਤੀ – ਕੋਵਿਡ-19 ਲਈ ਕਿੰਨੀ ਕੁ ਤਾਰਨੀ ਪਵੇਗੀ ਕੀਮਤ

ਅਵਜਿੰਦਰ ਮਾਂਗਟ ਆਪਣੇ ਇੱਕ ਟਰੱਕ ਨੂੰ ਕਈ ਹਫ਼ਤਿਆਂ ਤੋਂ ਆਨਲਾਈਨ ਕਲਾਸੀਫ਼ਾਈਡ ਪੋਰਟਲ ਕੀਜੀਜੀ ‘ਤੇ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੇ ਇਸ਼ਤਿਹਾਰ ਨੂੰ ਸੈਕੜੇ ਲੋਕਾਂ ਨੇ ਵੇਖਿਆ ਅਤੇ ਸਿਰਫ਼…

ਆਉ ਰਲ-ਮਿਲ ਫੜੀਏ ਬਾਂਹ ਦੁਖਿਆਰੇ ਲੋਕਾਂ ਦੀ, ਕੀ ਪਤਾ ਜ਼ਿੰਦਗੀ ਦਾ, ਕਦ ਮੁੱਕ ਜਾਣੀ ਏ!

ਇਸ ਵਕਤ ਕੋਰੋਨਾ  ਦਾ ਕਹਿਰ ਪੂਰੀ ਦੁਨੀਆ ਲਈ ਇੱਕ ਬੁਝਾਰਤ ਬਣਿਆ ਹੋਇਆ ਹੈ। ਇਸ ਨੇ ਇੱਕ ਮਹਾਂਮਾਰੀ ਦਾ ਰੂਪ ਧਾਰ ਕੇ ਜੋ ਕੋਹਰਾਮ ਮਚਾਇਆ ਹੋਇਆ ਹੈ, ਉਸ ਨਾਲ ਸੰਸਾਰ ਭਰ…

ਨੇਹਾ ਭਾਟੀਆ –  ਲੁਕੇ ਹੋਏ ਸੁਪਨਿਆਂ ਨੂੰ ਪਾਲਣ ਵਾਲੀ

ਨੇਹਾ ਭਾਟੀਆ ਨੇਹਾ ਭਾਟੀਆ ਨੂੰ ਰੁਜ਼ਗਾਰ ਦੀ ਭਾਲ ਕਰਦਿਆਂ ਇੱਕ ਦਿਨ ਅਚਾਨਕ ਕਿਊਬੈਕ ਦੀ ਟਰਾਂਸਪੋਰਟੇਸ਼ਨ ਕੰਪਨੀ ਐਸ.ਜੀ.ਟੀ. ‘ਚ ਰਿਕਰੂਟਰ ਦੀ ਨੌਕਰੀ ਮਿਲ ਗਈ। ਉਸ ਨੂੰ ਉਦਯੋਗ ਦਾ ਕੋਈ ਤਜ਼ਰਬਾ ਨਹੀਂ…

ਸੀ.ਟੀ.ਏ. ਨੇ ਸੀ.ਈ.ਡਬਲਿਊ.ਐਸ. ਵੇਜ ਸਬਸਿਡੀ ਬੰਦਿਸ਼ਾਂ ‘ਚ ਢਿੱਲ ਦੇਣ ਦੀ ਮੰਗ ਕੀਤੀ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਫ਼ੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਕੈਨੇਡੀਅਨ ਐਮਰਜੈਂਸੀ ਵੇਜ ਸਬਸਿਡੀ (ਸੀ.ਈ.ਡਬਲਿਊ.ਐਸ.) ‘ਤੇ ਬੰਦਿਸ਼ਾਂ ‘ਚ ਢਿੱਲ ਦਿੱਤੀ ਜਾਵੇ ਤਾਂ ਕਿ ਇਸ ਨਾਲ ਕੋਵਿਡ-19 ਤੋਂ…

ਉੱਤਰੀ ਅਮਰੀਕਾ ‘ਚ ਹੁਣ ਨਵੇਂ ਟਰੱਕ ਨਹੀਂ ਵੇਚੇਗੀ ਮਿਤਸੂਬੀਸ਼ੀ ਫੂਸੋ

ਮਿਤਸੂਬੀਸ਼ੀ ਫੂਸੋ ਅਮਰੀਕਾ ‘ਚ ਚਲ ਰਹੇ ਈ-ਕੈਂਟਰ ਟਰੱਕਾਂ ਲਈ ਸਮਰਥਨ ਜਾਰੀ ਰੱਖੇਗਾ। ਮਿਤਸੂਬੀਸ਼ੀ ਫੂਸੋ ਟਰੱਕ ਆਫ਼ ਅਮਰੀਕਾ (ਐਮ.ਐਫ਼.ਟੀ.ਏ.) ਨੇ ਐਲਾਨ ਕੀਤਾ ਹੈ ਕਿ ਉਹ ਨਵੇਂ ਟਰੱਕਾਂ ਦੀ ਵਿਕਰੀ ਬੰਦ ਕਰ…

ਮੈਕ ਟਰੱਕਸ ਨੇ ਆਪਣੇ ਵੱਲੋਂ ਬਣਾਈਆਂ ਪੀ.ਪੀ.ਈ. ਕਿੱਟਾਂ ਮੁਫ਼ਤ ਵੰਡੀਆਂ

ਐਲ.ਵੀ.ਓ. ਮੁਲਾਜ਼ਮ ਵਿਲੀਅਮ ਕਲਨਿਸ (ਖੱਬੇ ਪਾਸੇ) ਅਤੇ ਕਰਨ ਅਰੋੜਾ (ਸੱਜੇ ਪਾਸੇ) ਲੇਹ  ਵੈਲੀ ਹੈਲਥ ਨੈੱਟਵਰਕ ਦੇ ਪ੍ਰਤੀਨਿਧੀ ਐਡਮ ਸੇਲਮਾਸਕਾ ਨੂੰ ਫ਼ੇਸ ਸ਼ੀਲਡ ਦਿੰਦੇ ਹੋਏ। (ਤਸਵੀਰ : ਮੈਕ ਟਰੱਕਸ) ਮੈਕ ਟਰੱਕਸ…