News

ਵੋਲਵੋ ਟਰੱਕਸ ਨੇ ਵੀਐਨਐਲ 740, 760 ਅਤੇ ਵੀਐਨਐਕਸ 740 ਮਾਡਲਾਂ ਲਈ ਪੇਸ਼ ਕੀਤਾ ਵੰਨ-ਸੁਵੰਨਾ ਵਰਕਸਟੇਸ਼ਨ

ਵੋਲਵੋ ਟਰੱਕਸ ਨੇ ਕਿਰਤ ਮੁਹਾਰਤ ਪੱਖੋਂ ਉੱਨਤ ਵਰਕਸਟੇਸ਼ਨ ਪੇਸ਼ ਕੀਤਾ ਹੈ ਜੋ ਕਿ ਸੜਕ ਨੂੰ ਹੀ ਆਪਣਾ ਘਰ ਬਣਾ ਲੈਣ ਵਾਲੇ ਡਰਾਈਵਰਾਂ ਲਈ ਰਹਿਣ ਦਾ ਵਧੀਆ ਵਾਤਾਵਰਨ ਦਿੰਦਾ ਹੈ। ਡਰਾਈਵਰ…

ਮੇਨੀਟੋਬਾ ਨੇ ਗ਼ੈਰ-ਆਰ.ਟੀ.ਏ.ਸੀ. ਮਾਨਕਾਂ ਨੂੰ ਤਿਆਗਿਆ

ਮੇਨੀਟੋਬਾ ਦੇ ਗੱਡੀ ਭਾਰ ਅਤੇ ਆਕਾਰ ਬਾਰੇ ਨਿਯਮ ਗ਼ੈਰ-ਸੜਕੀ ਆਵਾਜਾਈ ਐਸੋਸੀਏਸ਼ਨ ਕੈਨੇਡਾ (ਆਰ.ਟੀ.ਏ.ਸੀ.) ਮਾਨਕਾਂ ਨੂੰ ਖ਼ਤਮ ਕਰਨ ਨਾਲ ਬਦਲ ਰਹੇ ਹਨ। ਸੂਬਾ ਪਹਿਲਾਂ ਦੋ ਮਾਨਕਾਂ ਨਾਲ ਜੁੜਿਆ ਹੋਇਆ ਸੀ-ਆਰ.ਟੀ.ਏ.ਸੀ. ਅਤੇ…

ਸਸਕੈਚਵਨ ਟਰੱਕਿੰਗ ਐਸੋਸੀਏਸ਼ਨ ਕੈਰੀਅਰਜ਼ ਨੂੰ ਫ਼ਿਊਲ ਦੀ ਬਚਤ ਕਰਨ ‘ਚ ਮਦਦ ਕਰੇਗੀ

ਸਸਕੈਚਵਨ ਟਰੱਕਿੰਗ ਐਸੋਸੀਏਸ਼ਨ (ਐਸ.ਟੀ.ਏ.) ਨੇ ਕੁਦਰਤੀ ਸਰੋਤ ਕੈਨੇਡਾ (ਐਨ.ਆਰ.ਸੀ.) ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ, ਜਿਸ ‘ਚ ਐਸੋਸੀਏਸ਼ਨ ਕੈਰੀਅਰਜ਼ ਨੂੰ ਫ਼ਿਊਲ ਬਚਤ ‘ਚ ਮਦਦ ਕਰਨ ਲਈ ਕਈ ਤਰ੍ਹਾਂ ਦੀ ਸਿਖਲਾਈ ਪ੍ਰਾਪਤ ਕਰਨ…

ਟਾਲਮੈਨ ਗਰੁੱਪ ਨੇ ਰਸ਼ ਇੰਟਰਪ੍ਰਾਈਸਿਜ਼ ਨਾਲ ਮਿਲਾਇਆ ਹੱਥ

ਟਾਲਮੈਨ ਗਰੁੱਪ ਨੇ ਉੱਤਰੀ ਅਮਰੀਕਾ ‘ਚ ਕਾਰੋਬਾਰੀ ਗੱਡੀਆਂ ਦੇ ਸੱਭ ਤੋਂ ਵੱਡੇ ਨੈੱਟਵਰਕ ਰਸ਼ ਇੰਟਰਪ੍ਰਾਈਸਿਜ਼ ਨਾਲ ਮਿਲ ਕੇ ਨਵੇਂ ਜੁਆਇੰਟ ਵੈਂਚਰ ਦਾ ਐਲਾਨ ਕੀਤਾ ਹੈ। ਦੋਵੇਂ ਕੰਪਨੀਆਂ ਨਵੇਂ ਜੁਆਇੰਟ ਵੈਂਚਰ…

ਸਿੰਗਲ ਟਾਇਰ ਲਈ ਇਜਾਜ਼ਤਯੋਗ ਭਾਰ ਵੱਲ ਇਕ ਹੋਰ ਕਦਮ

ਕੈਨੇਡਾ ‘ਚ ਅੰਤਰਸੂਬਾਈ ਕਾਰਵਾਈਆਂ ਲਈ ਹੈਵੀ ਟਰੱਕ ਦੇ ਭਾਰ ਅਤੇ ਆਕਾਰ ਹੱਦਾਂ ਬਾਰੇ ਬਦਲਾਅ ਨੇ ਪੂਰੇ ਕੈਨੇਡਾ ‘ਚ ਟਰੱਕਰਜ਼ ਲਈ ਚੌੜੇ ਆਧਾਰ ਵਾਲੇ ਸਿੰਗਲ ਟਾਇਰ ‘ਤੇ ਦੋਹਰੇ ਟਾਇਰਾਂ ਵਾਲੀ ਭਾਰ…

ਹੀਨੋ ਮੋਟਰਸ ਕੈਨੇਡਾ ਦੇ ਨਵੇਂ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ

Eric Smith Tony Caldarone ਹੀਨੋ ਮੋਟਰਸ ਕੈਨੇਡਾ ਨੇ ਆਪਣੀ ਸੀਨੀਅਰ ਕਾਰਜਕਾਰੀ ਟੀਮ ‘ਚ ਕੁੱਝ ਤਬਦੀਲੀਆਂ ਕੀਤੀਆਂ ਹਨ। ਏਰਿਕ ਸਮਿੱਥ ਨੂੰ ਹੀਨੋ ਮੋਟਰਸ ਕੈਨੇਡਾ ਦਾ ਪ੍ਰਧਾਨ ਅਤੇ ਚੀਫ਼ ਆਪਰੇਟਿੰਗ ਅਫ਼ਸਰ ਥਾਪਿਆ…

ਗੁੱਡਯੀਅਰ ਨੇ ਜਾਰੀ ਕੀਤੇ ਕੈਨੇਡਾ ਦੀਆਂ ਸੜਕਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਖੇਤਰੀ ਟਾਇਰ

ਗੁੱਡਯੀਅਰ ਦੀ ਗ੍ਰਾਹਕ ਕਾਨਫ਼ਰੰਸ ‘ਚ ਕੀਤੇ ਗਏ ਐਲਾਨਾਂ ‘ਚ ਖੇਤਰੀ ਢੋਆ-ਢੁਆਈ ਲਈ ਬਣੇ ਦੋ ਨਵੇਂ ਟਾਇਰਾਂ ਦਾ ਐਲਾਨ ਧਿਆਨ ਦਾ ਕੇਂਦਰ ਰਿਹਾ। ਇਨ੍ਹਾਂ ‘ਚ ਕੈਨੇਡਾ ਲਈ ਵਿਸ਼ੇਸ਼ ਤੌਰ ‘ਤੇ ਬਣੇ ਖੇਤਰੀ…

‘ਡਰਾਈਵਰ ਇੰਕ.’ ਦਾ ਮੁੱਦਾ – ਇੱਕ ਸੁਨਿਹਰੀ ਅਵਸਰ ਦਾ ਖਾਤਮਾ ਜਾਂ ਨਵੇਂ  ਯੁੱਗ ਦਾ ਆਗਾਜ਼ ?  

ਟ੍ਰਿਲਿਉਮ ਰੋਡਵੇਜ਼ ਦੇ ਪ੍ਰਧਾਨ ਜਸਪ੍ਰੀਤ ਸਮਰਾ (ਖੱਬੇ ਪਾਸੇ ) ਦਾ ਕਹਿਣਾ ਹੈ ਕਿ ਡਰਾਈਵਰ ਖੁਦ ਹੀ ਇਨਕਾਰਪੋਰੇਟ ਹੋਣ ਲਈ ਜ਼ੋਰ ਪਾਉਂਦੇ ਹਨ। ਫੈਡਰਲ ਰੁਜ਼ਗਾਰ, ਵਰਕ ਫੋਰਸ ਡਿਵੈਲਪਮੈਂਟ ਅਤੇ ਲੇਬਰ ਮੰਤਰੀ…

ਸਕੇਲ ਬਾਈਪਾਸ ਤਕਨਾਲੋਜੀ ਲਿਆਵੇਗਾ ਓਂਟਾਰੀਓ

ਓਂਟਾਰੀਓ ਡਰਾਈਵਵਾਇਜ਼ ਵਲੋਂ ਪੇਸ਼ ਕੀਤੀ ਸਕੇਲ ਬਾਈਪਾਸ ਤਕਨਾਲੋਜੀ ਲਾਗੂ ਕਰਨ ਵਾਲਾ ਦੂਜਾ ਸੂਬਾ ਬਣ ਜਾਵੇਗਾ ਅਤੇ ਇਹ ਅਗਲੇ 10 ਸਾਲਾਂ ਦੌਰਾਨ ਭਾਰ ਤੋਲ ਸਟੇਸ਼ਨਾਂ ‘ਤੇ ਟਰੱਕਾਂ ਦੀ ਪ੍ਰੀ-ਸਕ੍ਰੀਨਿੰਗ ਲਈ 80…

ਸਰਕਾਰ ਵੱਲੋਂ ਕੌਮੀ ਟਰੱਕ ਡਰਾਈਵਰ ਸਿਖਲਾਈ ਮਾਨਕ ਲਿਆਉਣ ਦਾ ਵਾਅਦਾ

ਕੈਨੇਡਾ ਦੀ ਫ਼ੈਡਰਲ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਕੌਮੀ ਟਰੱਕ ਡਰਾਈਵਰ ਸਿਖਲਾਈ ਮਾਨਕਾਂ ਨੂੰ ਜਨਵਰੀ 2020 ‘ਚ ਪੇਸ਼ ਕਰ ਦੇਣਗੇ, ਪਰ ਆਖ਼ਰੀ ਫ਼ੈਸਲਾ ਸੂਬਿਆਂ ਅਤੇ ਪ੍ਰਦੇਸ਼ਾਂ…

ਹਮਬੋਲਟਡ ਟੱਕਰ ‘ਚ ਸ਼ਾਮਲ ਡਰਾਈਵਰ ਨੇ ਸਾਰੇ ਦੋਸ਼ ਸਵੀਕਾਰੇ

ਹਮਬੋਲਟਡ ਬਰੋਨਕੋਸ ਬੱਸ ਟੱਕਰ ‘ਚ ਸ਼ਾਮਲ ਸੈਮੀ-ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ, ਨੇ ਆਪਣੇ ਵਿਰੁਧ ਲੱਗੇ ਸਾਰੇ 29 ਦੋਸ਼ ਕਬੂਲ ਕਰ ਲਏ ਹਨ | 29 ਸਾਲਾਂ ਦੇ ਸਿੱਧੂ ‘ਤੇ 16 ਦੋਸ਼…

ਵੈਸਟਰਨ ਸਟਾਰ 4700 ਸਨੋ ਪਲੋਅਜ਼ ਲਈ ਨਵਾਂ ਐਕਸਲ ਬਦਲ

ਵੈਸਟਰਨ ਸਟਾਰ 4700 ਸੈੱਟ-ਬੈਕ (ਐਸ.ਬੀ.) ਆਲ-ਵੀਲ੍ਹ ਡਰਾਈਵ (ਏ.ਡਬਲਿਯੂ.ਡੀ.) 6&6 ਅਤੇ 4&4 ਟਰੱਕ ਹੁਣ 18,000 ਪਾਊਂਡ ਫ਼ਰੰਟ ਡਰਾਈਵ ਐਕਸਲ ਨਾਲ ਖ਼ਰੀਦੇ ਜਾ ਸਕਦੇ ਹਨ | ਇਹ ਬਦਲ, ਬਰਫ਼ ‘ਚ ਚੱਲਣ ਵਾਲੇ ਅਮਲਾਂ…

ਸ਼ਾਰਪ ਟਰਾਂਸਪੋਰਟੇਸ਼ਨ ਨੇ ਲਾਂਚ ਕੀਤੀ ‘ਡਰਾਈਵਰ ਇੰਕ.’ ਵੈੱਬਸਾਈਟ

ਸ਼ਾਰਪ ਟਰਾਂਸਪੋਰਟੇਸ਼ਨ ਸਿਸਟਮਜ਼ ਵੀ ‘ਡਰਾਈਵਰ ਇੰਕ.’ ਵਿਰੁੱਧ ਲੜਾਈ ‘ਚ ਸ਼ਾਮਲ ਹੋ ਗਿਆ ਹੈ | ਇਹ ਇਕ ਅਜਿਹਾ ਪ੍ਰਬੰਧ ਹੈ ਜਿਸ ਅਧੀਨ ਨੌਕਰੀ ‘ਤੇ ਰੱਖੇ ਡਰਾਈਵਰਾਂ ਨੂੰ ਆਜ਼ਾਦ ਠੇਕੇਦਾਰਾਂ ਦੇ…