News

ਕੈਲੇਡਨ – ਨਾਜਾਇਜ਼ ਕਬਜ਼ਿਆਂ ਦੇ ਅਧੀਨ ਇੱਕ ਸ਼ਹਿਰ

ਨਿਜੀ ਅਤੇ ਸਰਕਾਰੀ ਜ਼ਮੀਨਾਂ ‘ਤੇ ਗ਼ੈਰਕਾਨੂੰਨੀ ਰੂਪ ‘ਚ  ਟਰੱਕ ਖੜ੍ਹੇ ਕਰਨ ਵਿਰੁੱਧ ਸ਼ਿਕੰਜਾ ਕੱਸੇਗਾ ਕੈਲੇਡਨ ਸੇਵਾਮੁਕਤ ਟਰੱਕ ਡਰਾਈਵਰ ਵਿਲੀਅਮ ਬੋਇਡ ਲਈ ਗ਼ੈਰਕਾਨੂੰਨੀ ਰੂਪ ‘ਚ ਟਰੱਕ ਪਾਰਕ ਕਰਨ ਵਿਰੁੱਧ ਜੰਗ ਵਿਅਕਤੀਗਤ…

ਵਾਏਈ ਟਾਇਰ ਕੈਨੇਡਾ ਨੇ ਕੈਲਗਰੀ ਦੇ ਨੇੜੇ ਨਵਾਂ ਗੋਦਾਮ ਖੋਲ੍ਹਿਆ

ਵਾਏਈ ਟਾਇਰ ਕੈਨੇਡਾ ਨੇ ਕੈਲਗਰੀ ਨੇੜੇ ਆਪਣਾ ਨਵਾਂ ਗੋਦਾਮ ਖੋਲ੍ਹ ਲਿਆ ਹੈ, ਜੋ ਕਿ ਪੂਰੇ ਕੈਨੇਡਾ ‘ਚ ਇਸ ਦਾ ਦੂਜਾ ਗੋਦਾਮ ਹੋਵੇਗਾ। ਵਾਏਈ ਟਾਇਰ ਕੈਨੇਡਾ ਦੇ ਸੇਲਜ਼ ਅਤੇ ਆਪਰੇਸ਼ਨਜ਼ ਦੇ…

ਪਰਾਈਡ ਟਰੱਕ ਸੇਲਜ਼ ਨੇ ਰੇਜਾਈਨਾ ‘ਚ ਖੋਲ੍ਹੀ ਨਵੀਂ ਡੀਲਰਸ਼ਿਪ

ਪਰਾਈਡ ਟਰੱਕ ਸੇਲਜ਼ ਨੇ ਰੇਜਾਈਨਾ, ਸਸਕੈਚਵਨ ‘ਚ ਆਪਣੀ ਨਵੀਂ ਬ੍ਰਾਂਚ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਹ ਉੱਤਰੀ ਅਮਰੀਕਾ ‘ਚ ਇਸ ਦੀ 12ਵੀਂ ਅਤੇ ਪੱਛਮੀ ਕੈਨੇਡਾ ਖੇਤਰ ‘ਚ ਪੰਜਵੀਂ ਡੀਲਰਸ਼ਿਪ…

ਟਰੱਕ ਡਰਾਈਵਰਾਂ ਅਤੇ ਸ਼ਿੱਪਰਾਂ ਦਾ ਰਿਸ਼ਤਾ ਤਕਰਾਰ ਵਾਲਾ ਨਹੀਂ ਹੋਣਾ ਚਾਹੀਦਾ

ਡੇਵ ਬੈਨਨ ਅਤੇ ਡੈਨਿਸ ਨਾਲ ਸ਼ਿੰਪਿੰਗ ਸੰਬਧੀ ਪੇਪਰਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਸੁਰਿੰਦਰ ਧਾਲੀਵਾਲ। ਡੈਨਿਸ ਮਾਈਲਜ਼ ਅਤੇ ਡੇਵ ਬੈਨਨ ਸਟਰੈਟਫੋਰਡ ਸ਼ਹਿਰ ਵਿਖੇ ਕਾਰਾਂ ਦੇ ਪੁਰਜ਼ੇ ਅਤੇ ਹੋਰ ਸਮਾਨ ਬਣਾਉਣ…

ਐਲੀਸਨ ਖੋਲ੍ਹੇਗਾ ਨਵਾਂ ਵਾਤਾਵਰਣ ਟੈਸਟ ਸੈਂਟਰ

ਐਲੀਸਨ ਟਰਾਂਸਮਿਸ਼ਨ ਇੰਡੀਆਨਾਪੋਲਿਸ ‘ਚ 60,000 ਵਰਗ ਫ਼ੁੱਟ ਦਾ ਇੱਕ ਵਹੀਕਲ ਇਨਵਾਇਰਨਮੈਂਟ ਟੈਸਟ (ਵੀ.ਈ.ਟੀ.) ਸੈਂਟਰ ਵਿਕਸਤ ਕਰ ਰਹੀ ਹੈ। ਇਹ ਇਸ ਸਮੇਂ ਉਸਾਰੀ ਅਧੀਨ ਹੈ, ਜੋ ਕਿ ਅਧਿਕਾਰਕ ਰੂਪ ‘ਚ 8…

ਰੋਡੀਜ਼ ਗਰੁੱਪ ਨੇ ਵਿਕ ਗੁਪਤਾ ਨੂੰ ਕਾਰਜਕਾਰੀ ਵੀ.ਪੀ. ਨਿਯੁਕਤ ਕੀਤਾ

ਵਿਕ ਗੁਪਤਾ ਰੋਡੀਜ਼ ਗਰੁੱਪ ਨੇ ਵਿਕ ਗੁਪਤਾ ਨੂੰ ਕਾਰੋਬਾਰ ਵਿਕਾਸ ਲਈ ਆਪਣਾ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ ਨਿਯੁਕਤ ਕੀਤਾ ਹੈ। ਕੰਪਨੀ ਨੇ ਪਿਛਲੇ ਮਹੀਨੇ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਗੁਪਤਾ ਕੰਪਨੀ ਦੇ…

ਕਮਿੰਸ ਵੈਸਟਪੋਰਟ ਕੁਦਰਤੀ ਗੈਸ ਇੰਜਣਾਂ ਨੇ ਹਾਸਲ ਕੀਤੇ ਘੱਟ-ਐਨ.ਓ.ਐਕਸ. ਮਾਨਕ

ਕਮਿੰਸ ਐਲ9 ਡੀਜ਼ਲ ਇੰਜਣ। ਕਮਿੰਸ ਨੇ ਆਪਣੇ ਟਿਕਾਊ ਉਤਪਾਦ ਅਤੇ ਘੱਟ ਐਨ.ਓ.ਐਕਸ. ਉਤਸਰਜਨ ਪ੍ਰਤੀ ਸਮਰਪਣ ਨੂੰ ਕਮਿੰਸ ਵੈਸਟਪੋਰਟ ਬੀ6.7ਐਨ ਕੁਦਰਤੀ ਗੈਸ ਇੰਜਣਾਂ ਦੇ ਪ੍ਰਮਾਣਨ ਨਾਲ ਹੋਰ ਅੱਗੇ ਵਧਾਇਆ ਹੈ। ਇਸ…

ਇਲੈਕਟ੍ਰਿਕ ਗੱਡੀਆਂ ‘ਤੇ ਫ਼ੋਰਡ ਦਾ ਵੱਡਾ ਦਾਅ

ਫ਼ੋਰਡ ਦੇ ਗਲੋਬਲ ਡਾਇਰੈਕਟਰ ਟੈਡ ਕੈਨਿਸ, ਵਰਕ ਟਰੱਕ ਸ਼ੋਅ ਮੌਕੇ ਇਲੈਕਟ੍ਰੀਫ਼ੀਕੇਸ਼ਨ ਬਾਰੇ ਗੱਲਬਾਤ ਕਰਦੇ ਹੋਏ। ਉੱਤਰੀ ਅਮਰੀਕਾ ‘ਚ ਵਿਕਸਤ ਹੋ ਰਹੀ ਇਲੈਕਟ੍ਰਿਕ ਵਹੀਕਲ ਮਾਰਕੀਟ ‘ਤੇ ਧਿਆਨ ਕੇਂਦਰਿਤ ਕਰਨ ਲਈ ਫ਼ੋਰਡ…

ਦੱਖਣੀ ਏਸ਼ੀਆਈ ਟਰੱਕਰ ਹਰ ਪਾਸੇ ਤੋਂ ਦਬਾਅ ‘ਚ

ਆਲੀਸ਼ਾਨ ਟਰੱਕ, ਸੋਹਣੀਆਂ ਕੁੜੀਆਂ ਅਤੇ ਫ਼ੈਂਸੀ ਕਾਰਾਂ ਨਾਲ ਸਜੇ ਟਰੱਕ ਯੂਨੀਅਨ ਨਾਂ ਦੇ ਆਪਣੇ ਮਸ਼ਹੂਰ ਮਿਊਜ਼ਿਕ ਵੀਡੀਓ ‘ਚ ਸੁਰਜੀਤ ਖ਼ਾਨ ਲੋਂਗ-ਹੌਲ ਡਰਾਈਵਰ ਦੀ ਇੱਕ ਖ਼ਿਆਲੀ ਐਸ਼ਪ੍ਰਸਤੀ ਵਾਲੀ ਜ਼ਿੰਦਗੀ ਦਾ ਚਿਤਰਣ…

ਸੁਧਾਂਸ਼ੂ ਮਲਹੋਤਰਾ – ਸਫ਼ਲਤਾ ਦੀ ਉਡਾਨ

ਸੁਧਾਂਸ਼ੂ ਮਲਹੋਤਰਾ ਸੁਧਾਂਸ਼ੂ ਮਲਹੋਤਰਾ ਨੂੰ ਖ਼ਬਰਾਂ ਦੀ ਭੁੱਖ ਕਦੇ ਖ਼ਤਮ ਨਹੀਂ ਹੁੰਦੀ, ਉਹ ਵੀ ਖ਼ਾਸ ਕਰ ਕੇ ਟਰੱਕਿੰਗ ਉਦਯੋਗ ਦੀਆਂ। ਰੋਡ ਟੂਡੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਖ਼ਬਰਾਂ ਪੜ੍ਹਨ ਦੀ ਆਪਣੀ…

ਕੈਲਗਰੀ ਅਧਾਰਤ ਕੈਰੀਅਰ ਲੱਖਾ ਟਰੱਕਿੰਗ ‘ਤੇ ਬੀਮਾ ਧੋਖਾਧੜੀ ਕਰਨ ਦਾ ਦੋਸ਼

ਕੈਲਗਰੀ ਪੁਲਿਸ ਨੇ ਤਿੰਨ ਲੋਕਾਂ ਉੱਤੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਕੈਲਗਰੀ ਦੀ ਟਰੱਕਿੰਗ ਕੰਪਨੀ ਲੱਖਾ ਟਰੱਕਿੰਗ, ਬੀਮਾ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਉਸ ‘ਤੇ 2009…