News

ਪੀਟਰਬਿਲਟ ਇਲੈਕਟ੍ਰਿਕ ਟਰੱਕ ਫ਼ਲੀਟ ਨੇ ਪੂਰਾ ਕੀਤਾ 40,000 ਮੀਲ ਦਾ ਸਫ਼ਰ

ਪੀਟਰਬਿਲਟ ਮਾਡਲ 579ਈ.ਵੀ.। ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ ‘ਚ ਪੀਟਰਬਿਲਟ ਨੇ ਐਲਾਨ ਕੀਤਾ ਹੈ ਕਿ ਉਸ ਨੇ ਆਪਣੇ 16 ਬੈਟਰੀਆਂ ਵਾਲੇ ਇਲੈਕਟ੍ਰਿਕ ਗੱਡੀਆਂ (ਬੀ.ਈ.ਵੀ.) ਦੇ ਫ਼ਲੀਟ ਰਾਹੀਂ 40,000 ਮੀਲਾਂ ਦਾ ਸਫ਼ਰ ਤੈਅ…

ਓਂਟਾਰੀਓ ਨੇ ਉਤਸਰਜਨ ‘ਡਿਲੀਟ ਕਿੱਟ’ ਵਿਰੁੱਧ ਲੜਾਈ ਨੂੰ ਤੇਜ਼ ਕੀਤਾ

ਸਮੋਗ ਪੈਦਾ ਕਰਨ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਓਂਟਾਰੀਓ ਟਰੱਕਿੰਗ ਉਦਯੋਗ ‘ਚ ਪ੍ਰਦੂਸ਼ਣ-ਕੰਟਰੋਲ ‘ਡਿਲੀਟ ਕਿੱਟ’ ਦੇ ਵੱਧ ਰਹੇ ਪ੍ਰਯੋਗ ਨੂੰ ਠੱਲ੍ਹਣ ਲਈ ਕਦਮ ਚੁੱਕ ਰਿਹਾ ਹੈ। ਵਾਤਾਵਰਣ ਬਚਾਅ ਅਤੇ…

ਪੈਕਾਰ ਦਾ ਪਾਰਟਸ ਫ਼ਲੀਟ ਸਰਵੀਸਿਜ਼ ਪ੍ਰੋਗਰਾਮ ਹੋਇਆ 10 ਵਰ੍ਹਿਆਂ ਦਾ

ਪੈਕਾਰ ਪਾਰਟਸ ਆਪਣੇ ਫ਼ਲੀਟ ਸਰਵੀਸਿਜ਼ ਪ੍ਰੋਗਰਾਮ ਦੀ 10ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਹ ਪ੍ਰੋਗਰਾਮ 2009 ‘ਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਮਕਸਦ ਗੱਡੀਆਂ ਨੂੰ ਚਾਲੂ ਹਾਲਤ ‘ਚ ਰੱਖਣ ਦਾ…

ਉਦਯੋਗ ਨੇ ਡਰਾਈਵਰਾਂ ਦੀ ਸਿਖਲਾਈ ਦੇ ਮਾਨਕਾਂ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ

ਟਰੱਕਿੰਗ ਉਦਯੋਗ ਦੇ ਲੀਡਰਾਂ ਨੇ ਓਂਟਾਰੀਓ ‘ਚ ਡਰਾਈਵਰ ਸਿਖਲਾਈ ਦੇ ਮਾਨਕਾਂ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ ਹੈ। ਇਹ ਆਵਾਜ਼ ਟੋਰੀ ਵਿਧਾਇਕ ਵੱਲੋਂ ਲਾਇਸੈਂਸ ਨਵਿਆਉਣ ਮੌਕੇ ਏਅਰ ਬ੍ਰੇਕਸ ਬਾਰੇ ਲਏ…

ਵੋਲਵੋ ਵਿੱਤੀ ਸੇਵਾਵਾਂ ਨੇ ਕੁਨੈਕਟਡ ਬੀਮਾ ਸਟਾਰਟ-ਅੱਪ ‘ਚ ਕੀਤਾ ਨਿਵੇਸ਼

ਵੋਲਵੋ ਵਿੱਤੀ ਸੇਵਾਵਾਂ ਨੇ ਆਰ.ਈ.ਆਈ.ਐਨ. ਨਾਮਕ ਸਟਾਰਟ-ਅੱਪ ਬੀਮਾ ਕੰਪਨੀ ‘ਚ ਨਿਵੇਸ਼ ਕੀਤਾ ਹੈ ਜੋ ਕਿ ਕਾਰੋਬਾਰੀ ਆਵਾਜਾਈ ਉਦਯੋਗ ਨੂੰ ਕੁਨੈਕਟਡ ਬੀਮਾ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਇਹ ਨਿਵੇਸ਼ ਵੀ.ਐਫ਼.ਐਸ. ਇਨੋਵੇਸ਼ਨ ਵੈਂਚਰਸ…

ਸੀ.ਟੀ.ਏ. ਨੇ ‘ਡਰਾਈਵਰ ਇੰਕ’ ਵਿਰੁੱਧ ਮੁਹਿੰਮ ਕੀਤੀ ਤੇਜ਼

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਅਜਿਹੇ ਫ਼ਲੀਟਾਂ ਵਿਰੁੱਧ ਆਪਣੀ ਜੰਗ ਨੂੰ ਜਾਰੀ ਰੱਖਿਆ ਹੈ ਜੋ ਕਿ ਆਪਣੇ ਮੁਲਾਜ਼ਮ ਡਰਾਈਵਰਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਵਰਗੀਕ੍ਰਿਤ ਕਰਦੇ ਹਨ – ਅਤੇ ਹੁਣ ਉਨ੍ਹਾਂ…

ਵਿਮੈਨ ਵਿੱਦ ਡਰਾਈਵ ਸਮਿੱਟ ਲਈ ਰਜਿਸਟਰੇਸ਼ਨ ਸ਼ੁਰੂ

ਟਰੱਕਿੰਗ ਐਚ.ਆਰ. ਕੈਨੇਡਾ ਦੇ ‘2020 ਵਿਮੈਨ ਵਿੱਦ ਡਰਾਈਵ ਲੀਡਰਸ਼ਿੱਪ ਸਮਿੱਟ’ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ ਜੋ ਕਿ 12 ਮਾਰਚ ਨੂੰ ਹੋਵੇਗੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ‘ਚ…

ਓਂਟਾਰੀਓ ਨੇ ਟਰੱਕਿੰਗ ਇੰਡਸਟਰੀ ‘ਚ ਬਿਹਤਰ ਸੁਰੱਖਿਆ ਲਈ ਜਾਰੀ ਕੀਤੀ ਵਿਸਤ੍ਰਿਤ ਯੋਜਨਾ

ਓਂਟਾਰੀਓ ਨੇ ਪਿੱਛੇ ਜਿਹੇ ਟਰੱਕਿੰਗ ਉਦਯੋਗ ਅਤੇ ਹਾਈਵੇਜ਼ ਨੂੰ ਸੁਰੱਖਿਅਤ ਬਣਾਉਣ ਲਈ ਦੋ ਸਾਲਾਂ ਦੀ ਦੂਰਦ੍ਰਿਸ਼ਟੀਪੂਰਨ ਵਿਸਤ੍ਰਿਤ ਯੋਜਨਾ ਦੇ ਖਾਕੇ ਦਾ ਐਲਾਨ ਕੀਤਾ ਹੈ ਜੋ ਕਿ ਕਾਨੂੰਨ ਦੀ ਪਾਲਣਾ ਨਾ…

ਮੰਜ਼ਿਲਾਂ ਨੂੰ ਉਹੀ ਨੇ ਸਰ ਕਰਦੇ ਯਾਰੋ, ਹੌਸਲੇ ਜਿਨ੍ਹਾਂ ਦੇ ਬੁਲੰਦ ਹੁੰਦੇ ਨੇ

ਟਰੱਕ ਡਰਾਈਵਰ ਜਸਸਿਮਰਨ ਕੌਰ ‘ਹਿੰਮਤ-ਏ ਮਰਦਾ, ਮਦਦ-ਏ-ਖੁਦਾ’ ਕਹਾਵਤ ਨੂੰ ਝੁਠਲਾਉਂਦਿਆਂ ਜਸਸਿਮਰਨ ਕੌਰ ਕਹਿੰਦੀ ਹੈ ਕਿ ਹੁਣ ਇਸ ਨੂੰ ਬਦਲ ਕੇ ‘ਹਿੰਮਤ-ਏ ਇਨਸਾਨ, ਮਦਦ-ਏ-ਖੁਦਾ’ ਕਰ ਦੇਣਾ ਚਾਹੀਦਾ ਹੈ, ਕਿਉਂਕਿ ਪਹਿਲਾਂ ਇਹ…

ਟਰੱਕਿੰਗ ਇੰਡਸਟਰੀ ਵਿੱਚ ਪੈਰ ਜਮਾਉਣ ਲਈ ਜੂਝਦੀਆਂ ਔਰਤਾਂ

  ਟਰੱਕ ਡਰਾਈਵਰ ਕਮਲ ਨੱਤ  ਟੋਰਾਂਟੋ ਵਿੱਚ ਸਥਿਤ ਰਾਇਰਸਨ ਯੂਨੀਵਰਸਿਟੀ ਲਈ ਤਿਆਰ ਕੀਤੇ ਗਏ ਇੱਕ ਖੋਜ ਪੱਤਰ ਵਿੱਚ ਬਸ਼ਿੰਦਰ ਗਿੱਲ ਕੋਲ ਇੱਕ ਪੰਜਾਬਣ ਟਰੱਕ ਡਰਾਈਵਰ ਨੇ ਇੰਕਸ਼ਾਫ ਕੀਤਾ ਕਿ ਬੱਚਿਆਂ…

ਸ਼ੈਵਰੋਨ ਨੇ ਪੇਸ਼ ਕੀਤਾ ਓਮਨੀਮੈਕਸ ਸਮੇਤ ਡੇਲੋ 600 ਏ.ਡੀ.ਐਫ਼.

ਸ਼ੈਵਰੋਨ ਪ੍ਰੋਡਕਟਸ ਕੰਪਨੀ ਨੇ ਆਪਣੇ ਨਵੇਂ ਹੈਵੀ-ਡਿਊਟੀ ਇੰਜਣ ਆਇਲ (ਐਚ.ਡੀ.ਈ.ਓ.) ਉਤਪਾਦ ਓਮਨੀਮੈਕਸ ਸਮੇਤ ਡੇਲੋ 600 ਏ.ਡੀ.ਐਫ਼. ਦਾ ਐਲਾਨ ਕਰ ਦਿੱਤਾ ਹੈ, ਜੋ ਕਿ ਇੰਜਣ ਅਤੇ ਇਮੀਸ਼ਨ ਸਿਸਟਮ ਦੋਹਾਂ ਲਈ ਸਿਸਟਮ…

ਪਿਊਰੋਲੇਟਰ ਨੇ ਟੋਰਾਂਟੋ ‘ਚ ਨਵੇਂ ਟਰਮੀਨਲ ਦਾ ਕੀਤਾ ਉਦਘਾਟਨ

ਟੋਰਾਂਟੋ ਦੇ ਮੇਅਰ ਜੌਨ ਟੋਰੀ, ਖੱਬੇ ਪਾਸੇ, ਅਤੇ ਪਿਊਰੋਲੇਟਰ ਦੇ ਮੁਖੀ ਜੌਨ ਫ਼ਰਗਿਊਸਨ। ਪਿਊਰੋਲੇਟਰ ਨੇ ਟੋਰਾਂਟੋ ‘ਚ ਆਪਣੇ ਨਵੇਂ ਸਟੇਟ ਆਫ਼ ਆਰਟ ਟਰਮੀਨਲ ਦਾ ਉਦਘਾਟਨ ਕਰ ਦਿੱਤਾ ਹੈ। ਇਹ ਕੰਪਨੀ…

ਵੋਲਵੋ ਨੇ ਵੀ.ਐਨ.ਆਰ. ਲੜੀ ਦਾ ਵਿਸਤਾਰ ਕੀਤਾ

ਵੋਲਵੋ ਵੀ.ਐਨ.ਆਰ. 660 ਨੂੰ ਰੀਜਨਲ ਗ੍ਰਾਹਕਾਂ ਲਈ ਬਣਾਇਆ ਗਿਆ ਹੈ ਜੋ ਕਿ ਆਪਣੀ ਲੰਬਾਈ, ਭਾਰ ਵਧਾਉਣ ਦੀ ਸਮਰਥਾ ਅਤੇ ਡਰਾਈਵਰ ਦੀ ਸਹੂਲਤ ਬਿਹਤਰ ਕਰਨ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਚਾਹੁੰਦੇ ਹਨ।…

ਮੈਕ ਨੇ ਬਾਜ਼ਾਰ ਦੇ ਹਾਲਾਤ ਤੋਂ ਜਾਣੂ ਕਰਵਾਇਆ, ਸੀਮਤ ਸੰਸਕਰਣ ਐਂਥਮ ਵੀ ਪੇਸ਼ ਕੀਤਾ

ਆਰਡਰਾਂ ਦੇ ਮੱਠੇ ਪੈਣ ਦੇ ਬਾਵਜੂਦ ਮੈਕ ਟਰੱਕਸ ਉੱਤਰੀ ਅਮਰੀਕੀ ਟਰੱਕ ਮਾਰਕੀਟ ਬਾਰੇ ਆਸਵੰਦ ਹੈ। ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ‘ਚ ਕੰਪਨੀ ਦੇ ਸੇਲਜ਼ ਅਤੇ ਮਾਰਕੀਟਿੰਗ ਬਾਰੇ ਵਾਇਸ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ…