News

ਏ.ਟੀ.ਏ., ਐਨ.ਏ.ਸੀ.ਵੀ. ਸ਼ੋਅ ਨੇ ਵਿੱਦਿਅਕ ਕਾਨਫ਼ਰੰਸ ਲਈ ਕੀਤਾ ਕਰਾਰ

ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ (ਐਨ.ਏ.ਸੀ.ਵੀ. ਸ਼ੋਅ) ਨੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ (ਏ.ਟੀ.ਏ.) ਅਤੇ ਇਸ ਦੇ ਆਵਾਜਾਈ ਬਾਰੇ ਪ੍ਰਕਾਸ਼ਨਾਂ ਨਾਲ ਸਾਂਝੇਦਾਰੀ ਕੀਤੀ ਹੈ ਜਿਸ ਤਹਿਤ ਅੱਧੇ ਦਿਨ ਦੀ ਇੱਕ ਵਿੱਦਿਅਕ ਕਾਨਫ਼ਰੰਸ…

ਐਨ.ਏ.ਸੀ.ਵੀ. ਸ਼ੋਅ ‘ਚ ਜੁੜਨਗੇ ਵਿੱਦਿਅਕ ਸੈਸ਼ਨ

ਨਾਰਥ ਅਮੈਰੀਕਨ ਕਮਰਸ਼ੀਅਲ ਵਹੀਕਲ ਸ਼ੋਅ (ਐਨ.ਏ.ਸੀ.ਵੀ.) ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਾਰੇ ਰਜਿਸਟਰਡ ਹਾਜ਼ਰੀਨਾਂ ਲਈ ਵਿੱਦਿਅਕ ਸੈਸ਼ਨ ਵੀ ਕਰਵਾਏਗਾ। ਇਸ ਸ਼ੋਅ ‘ਚ ਤਿੰਨ ਨਵੇਂ ਸਲਿਊਸ਼ਨਜ਼ ਥੀਏਟਰ ਹੋਣਗੇ,…

ਆਇਨਰਾਈਡ ਦੀਆਂ ਖ਼ੁਦਮੁਖਤਿਆਰ ਗੱਡੀਆਂ ਦੀ ਪਰਖ ਸ਼ੁਰੂ ਕਰੇਗਾ ਮਿਸ਼ੈਲਿਨ 

ਮਿਸ਼ੈਲਿਨ  ਛੇਤੀ ਹੀ ਆਪਣੀ ਕਲੇਰਮੋਂਟ-ਫ਼ੇਰਾਂਡ, ਫ਼ਰਾਂਸ ਵਿਖੇ ਸਥਿੱਤ ਫ਼ੈਸੇਲਿਟੀ ‘ਚ ਸਵੀਡਿਸ਼ ਨਿਰਮਿਤ ਆਇਨਰਾਈਡ ਖ਼ੁਦਮੁਖਤਿਆਰ ਗੱਡੀਆਂ ਦੇ ਨਮੂਨਿਆਂ ਦੀ ਪਰਖ ਸ਼ੁਰੂ ਕਰੇਗਾ। ਈ-ਪੋਡ ਨਾਮਕ ਬਿਜਲੀ ਨਾਲ ਚੱਲਣ ਵਾਲੀ ਇਸ ਗੱਡੀ ‘ਚ…

ਕੈਨੇਡਾ ‘ਚ 2021 ਤਕ ਲਾਜ਼ਮੀ ਹੋ ਜਾਣਗੇ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.)

ਓ.ਟੀ.ਏ. ਰੋਡ ਨਾਈਟ ਤੋਂ ਈ.ਐਲ.ਡੀ. ਬਾਰੇ ਜਾਣਕਾਰੀ ਲੈਂਦੇ ਆਵਾਜਾਈ ਮੰਤਰੀ ਮਾਰਕ ਗਾਰਨੋ। ਕੈਨੇਡਾ ਦੇ ਚਿਰਉਡੀਕਵੇਂ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਬਾਰੇ ਨਿਯਮ ਨੂੰ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। ਕੈਨੇਡੀਅਨ ਟਰੱਕਿੰਗ ਅਲਾਇੰਸ…

ਕੈਨੇਡਾ ‘ਚ ਈ.ਐਲ.ਡੀ. ਲਾਜ਼ਮੀ ਹੋਣ ਬਾਰੇ 10 ਜਾਣਨਯੋਗ ਗੱਲਾਂ

ਟਰਾਂਸਪੋਰਟ ਕੈਨੇਡਾ ਨੇ ਅਧਿਕਾਰਤ ਤੌਰ ‘ਤੇ ਉਨ੍ਹਾਂ ਨਿਯਮਾਂ ਤੋਂ ਪਰਦਾ ਚੁੱਕ ਦਿੱਤਾ ਹੈ ਜੋ ਕਿ ਇਲੈਕਟ੍ਰਾਨਿਕ ਲਾਗਿੰਗ ਡਿਵਾਇਸਿਜ਼ (ਈ.ਐਲ.ਡੀ.) ਬਾਰੇ ਸਰਕਾਰੀ ਨਿਯਮਾਂ ਦਾ ਹਿੱਸਾ ਹੋਣਗੇ ਅਤੇ ਲੰਮੇ ਸਮੇਂ ਤੋਂ…

ਟਰੱਕਿੰਗ ਉਦਯੋਗ ‘ਤੇ ਕੇਂਦਰਤ, ਨਵੀਂ ਤਕਨਾਲੋਜੀ ਘੱਟ ਕਰੇਗੀ ਗ੍ਰੀਨਹਾਊਸ ਗੈਸ ਉਤਸਰਜਨ, ਪੈਸੇ ਦੀ ਵੀ ਹੁੰਦੀ ਹੈ ਬੱਚਤ

ਟੋਰਾਂਟੋ ਆਧਾਰਤ ਨਿਰਮਾਤਾ ਡਾਇਨਾਸਰਟ ਨੇ ਪਿੱਛੇ ਜਿਹੇ ਇੱਕ ਨਵੀਂ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਹੈ ਜੋ ਕਿ ਜੀ.ਐਚ.ਜੀ. ਉਤਸਰਜਨ ਘਟਾਉਂਦੀ ਹੈ ਅਤੇ ਪ੍ਰਦੂਸ਼ਣ ਸਮੇਤ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਵੀ ਲੜਦੀ…

ਓਂਟਾਰੀਓ ਪ੍ਰਵਾਸੀ ਨਾਮਜ਼ਦਗੀ ਪ੍ਰੋਗਰਾਮ ‘ਚ ਟਰੱਕਿੰਗ ਉਦਯੋਗ ਵੀ ਹੋਇਆ ਸ਼ਾਮਲ 

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਮੰਗ ਅਨੁਸਾਰ ਹੁਨਰ ਪ੍ਰਵਾਹ (ਇਨ-ਡਿਮਾਂਡ ਸਕਿੱਲਸ ਸਟ੍ਰੀਮ) ਰਾਹੀਂ ਟਰੱਕਿੰਗ ਉਦਯੋਗ ਨੂੰ ਓਂਟਾਰੀਓ ਪ੍ਰਵਾਸੀ ਨਾਮਜ਼ਦਗੀ ਪ੍ਰੋਗਰਾਮ ‘ਚ ਸ਼ਾਮਲ ਕਰਨ ਲਈ ਸੂਬਾ ਸਰਕਾਰ ਦੀ ਤਾਰੀਫ਼ ਕੀਤੀ ਹੈ।…

ਟਰੱਕਿੰਗ ਉਦਯੋਗ ਬਾਰੇ ਨੌਜੁਆਨਾਂ ਨੇ ਪ੍ਰਗਟਾਈਆਂ ਰਲਵੀਆਂ-ਮਿਲਵੀਆਂ ਭਾਵਨਾਵਾਂ

ਨਵੀਂ ਪੀੜ੍ਹੀ ਦੇ ਕਾਮਿਆਂ ਨੂੰ ਆਪਣੇ ਵੱਲ ਖਿੱਚਣ ਲਈ ਟਰੱਕਿੰਗ ਉਦਯੋਗ ਨੂੰ ਅਜੇ ਬਹੁਤ ਕੁੱਝ ਕਰਨਾ ਪਵੇਗਾ। ਇਹ ਕਹਿਣਾ ਹੈ ਐਬੇਕਸ ਡਾਟਾ ਦੇ ਸੀ.ਈ.ਓ. ਡੇਵਿਡ ਕੋਲੇਟੋ ਦਾ, ਜੋ ਕਿ ਵਿਨੀਪੈੱਗ…

ਟਰਾਂਸਕੋਰ ਲਿੰਕ ਲੋਜਿਸਟਿਕਸ ਨੇ ਆਪਣੇ ਦੂਜੇ ਸਾਲਾਨਾ ਮਿਕਸਰ ਦੀ ਮੇਜ਼ਬਾਨੀ ਕੀਤੀ

ਟਰਾਂਸਕੋਰ ਲਿੰਕ ਲੋਜਿਸਟਿਕਸ ਨੇ ਆਪਣੇ ਮਿਸੀਸਾਗਾ ਦਫ਼ਤਰ ਵਿਖੇ ਬਸੰਤ ਦੇ ਮੌਸਮ ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ 20 ਮਾਰਚ ਨੂੰ ਆਪਣਾ ਦੂਜਾ ਸਾਲਾਨਾ ਲਿੰਕਮਿਕਸਰ ਨੈੱਟਵਰਕਿੰਗ ਸਮਾਗਮ ਕਰਵਾਇਆ। ਸ਼ਿਰਕਤ ਕਰਨ ਵਾਲਿਆਂ…

1 ਸਤੰਬਰ ਨੂੰ ਮੇਨੀਟੋਬਾ ‘ਚ ਲਾਜ਼ਮੀ ਹੋ ਜਾਵੇਗਾ ਐਮ.ਈ.ਐਲ.ਟੀ.

ਮੇਨੀਟੋਬਾ ਦੇ ਮੁਢਲਾ ਢਾਂਚਾ ਮੰਤਰੀ ਰੌਨ ਸ਼ੂਲਰ ਨੇ ਐਲਾਨ ਕੀਤਾ ਹੈ ਕਿ ਸੂਬਾ ਲਾਜ਼ਮੀ ਦਾਖ਼ਲਾ-ਪੱਧਰੀ ਡਰਾਈਵਰ ਸਿਖਲਾਈ (ਐਮ.ਈ.ਐਲ.ਟੀ.) ਨੂੰ 1 ਸਤੰਬਰ ਤੋਂ ਲਾਜ਼ਮੀ ਕਰ ਦੇਵੇਗਾ। ਸ਼ੂਲਰ ਨੇ ਕਿਹਾ ਕਿ…

ਵਰਕਸੇਫ਼ ਬੀ.ਸੀ. ਦੇ ਨਵੇਂ ਵੀਡੀਓ ਅਤੇ ਸੂਚਨਾ ਸ਼ੀਟਸ ‘ਚ ਡਰਾਈਵਰ ਸੁਰੱਖਿਆ ‘ਤੇ ਜ਼ੋਰ

ਵਰਕਸੇਫ਼ ਬੀ.ਸੀ. ਚਾਹੁੰਦਾ ਹੈ ਕਿ ਟਰੱਕ ਡਰਾਈਵਰ ਸੁਰੱਖਿਅਤ ਰਹਿਣ ਅਤੇ ਇਸ ਨੇ ਆਪਣੀ ਨਵੀਂ ਵੀਡੀਉ ਸੀਰੀਜ਼ ਜਾਰੀ ਕੀਤੀ ਹੈ ਤਾਂ ਕਿ ਉਹ ਇਹ ਟੀਚਾ ਪ੍ਰਾਪਤ ਕਰ ਸਕਣ। ਵਰਕਸੇਫ਼ ਬੀ.ਸੀ. ਅਨੁਸਾਰ,…