News

ਪ੍ਰਸਾਦ ਪਾਂਡਾ ਅਲਬਰਟਾ ਦੇ ਟਰਾਂਸਪੋਰਟ ਮੰਤਰੀ ਨਿਯੁਕਤ

ਅਲਬਰਟਾ ਦੀ ਪ੍ਰੋਵਿੰਸ਼ੀਅਲ ਸਰਕਾਰ ਦੇ ਹੋਏ ਤਾਜ਼ਾ ਕੈਬਿਨੇਟ ਫ਼ੇਰਬਦਲ ’ਚ ਮੁਢਲਾ ਢਾਂਚਾ ਮੰਤਰੀ ਪ੍ਰਸਾਦ ਪਾਂਡਾ ਨੂੰ ਆਵਾਜਾਈ ਮੰਤਰੀ ਨਿਯੁਕਤ ਕੀਤਾ ਗਿਆ ਹੈ। ਕੈਲਗਰੀ-ਐਜਮੋਂਟ ਦੀ ਪ੍ਰਤੀਨਿਧਗੀ ਕਰਨ ਵਾਲੇ ਖੇਤਰ ਤੋਂ ਲੈਜਿਸਲੇਚਰ…

ਯੂਨੀਫ਼ੋਰ ਨੇ ਵੈਂਕੂਵਰ ਪੋਰਟ ’ਚ ਪੁਰਾਣੇ ਟਰੱਕਾਂ ਦੇ ਦਾਖ਼ਲੇ ’ਤੇ ਪਾਬੰਦੀ ਨੂੰ ‘ਹਾਸੋਹੀਣਾ’ ਦੱਸਿਆ

ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਅਨਾਂ ’ਚੋਂ ਇੱਕ ਨੇ ਪੋਰਟ ਆਫ਼ ਵੈਂਕੂਵਰ ਵੱਲੋਂ 12 ਸਾਲਾਂ ਤੋਂ ਪੁਰਾਣੇ ਟਰੱਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦੀ ਯੋਜਨਾ ਦਾ ਵਿਰੋਧ ਕੀਤਾ ਹੈ। 15…

ਵਰਕਰਾਂ ਨੂੰ ਬੁਨਿਆਦੀ ਹੱਕਾਂ ਤੋਂ ਵਾਂਝਾ ਕਰ ਰਿਹੈ ਡਰਾਈਵਰ ਇੰਕ. ਬਿਜ਼ਨੈਸ ਮਾਡਲ : ਓ’ਰੀਗਨ

ਫ਼ੈਡਰਲ ਲੇਬਰ ਮੰਤਰੀ ਸੀਮਸ ਓ’ਰੀਗਨ ਨੇ ਇਸ ਹਫ਼ਤੇ ਹਾਊਸ ਆਫ਼ ਕਾਮਨਸ ’ਚ ਡਰਾਈਵਰ ਇੰਕ. ਬਿਜ਼ਨੈਸ ਮਾਡਲ ਦੀ ਕਰੜੀ ਆਲੋਚਨਾ ਕੀਤੀ ਜੋ ਕਿ ਟਰੱਕ ਡਰਾਈਵਰਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕਰਦਾ…

ਵੋਲਵੋ ਆਈ-ਸ਼ਿਫ਼ਟ ਮਿਲੇਗਾ ਹੁਣ ਦੋਹਰੇ ਪੀ.ਟੀ.ਓ. ਦੇ ਨਾਲ

ਵੋਲਵੋ ਦਾ ਆਈ-ਸ਼ਿਫ਼ਟ ਆਟੋਮੇਟਡ ਮੈਨੂਅਲ ਟਰਾਂਸਮਿਸ਼ਨ ਹੁਣ ਦੋਹਰੀ ਪਾਵਰ ਟੇਕ-ਆਫ਼ (ਪੀ.ਟੀ.ਓ.) ਪੇਸ਼ ਕਰਦਾ ਹੈ, ਜਿਸ ’ਚ ਦੋ ਸੁਤੰਤਰ ਰੂਪ ’ਚ ਕਲੱਬ ਕੀਤੇ ਡੀ.ਆਈ.ਐਨ. 5462, ਜਾਂ ਇੱਕ ਐਸ.ਏ.ਈ. 1410 ਫ਼ਲੈਂਜ ਅਤੇ…

ਏ.ਜ਼ੈੱਡ.ਸੀ.ਟੀ.ਏ. ਅਨੁਸਾਰ ਕੁੱਝ ਮਾੜੇ ਲੋਕ ਉਦਯੋਗ ਨੂੰ ਕਰ ਰਹੇ ਨੇ ਦਾਗ਼ਦਾਰ

ਏ.ਜ਼ੈੱਡ. ਕੈਨੇਡੀਅਨ ਟਰੱਕਰਸ ਐਸੋਸੀਏਸ਼ਨ (ਏ.ਜ਼ੈੱਡ.ਸੀ.ਟੀ.ਏ.) ਦੇ ਵਾਇਸ-ਪ੍ਰੈਜ਼ੀਡੈਂਟ ਸੁਖਰਾਜ ਸੰਧੂ ਦਾ ਕਹਿਣਾ ਹੈ ਕਿ ਕੁੱਝ ਮਾੜੇ ਲੋਕ ਪੂਰੇ ਉਦਯੋਗ ਦੀ ਸਾਖ਼ ਨੂੰ ਵਿਗਾੜ ਦਿੰਦੇ ਹਨ। ਸੰਧੂ ਨੇ ਕਿਹਾ ਕਿ ਕੁੱਝ ਲੋਕ…

ਬਲੂ ਬਰਡ ਨੇ ਸ਼੍ਰੇਣੀ 5-6 ਈ.ਵੀ. ਪਲੇਟਫ਼ਾਰਮ ਪੇਸ਼ ਕੀਤੇ

ਆਪਣੀਆਂ ਸਕੂਲ ਬੱਸਾਂ ਲਈ ਜਾਣੇ ਜਾਂਦੇ ਬਲੂ ਬਰਡ, ਨੇ ਸ਼੍ਰੇਣੀ 5-6 ਇਲੈਕਟ੍ਰਿਕ ਵਹੀਕਲ ਪਲੇਟਫ਼ਾਰਮ ਪੇਸ਼ ਕੀਤਾ ਹੈ ਜੋ ਕਿ ਸਟੈੱਪ ਵੈਨਾਂ, ਸਪੈਸ਼ੈਲਿਟੀ ਵਹੀਕਲਜ਼ ਅਤੇ ਮੋਟਰ ਹੋਮਜ਼ ’ਤੇ ਕੰਮ ਕਰ ਸਕਦਾ…

ਡਿਟਰੋਇਟ ਨੇ ਸਾਈਡ ਗਾਰਡ ਮੋਨੀਟਰਜ਼ ’ਚ ਐਕਟਿਵ ਬ੍ਰੇਕਿੰਗ ਨੂੰ ਜੋੜਿਆ

ਡਿਟਰੋਇਟ ਆਪਣੇ ਡਿਟਰੋਇਟ ਅਸ਼ੋਅਰੈਂਸ ਸ੍ਵੀਟ  ਆਫ਼ ਸੇਫ਼ਟੀ ਸਿਸਟਮਜ਼ ਦਾ ਵਿਸਤਾਰ ਕਰ ਰਿਹਾ ਹੈ, ਜਿਸ ’ਚ ਹੁਣ ਐਕਟਿਵ ਸਾਈਡ ਗਾਰਡ ਅਸਿਸਟ (ਏ.ਐਸ.ਜੀ.ਏ.) ਵੀ ਸ਼ਾਮਲ ਹੋ ਜਾਵੇਗਾ – ਜੋ ਕਿ ਘੱਟ ਰਫ਼ਤਾਰ…

ਈਟਨ ਨੇ 48-ਵੋਲਟ ਦਾ ਕੈਟਾਲਿਸਟ ਹੀਟਰ ਪੇਸ਼ ਕੀਤਾ

ਈਟਨ ਦੇ ਈ-ਮੋਬਿਲਿਟੀ ਬਿਜ਼ਨੈਸ ਨੇ ਇਲੈਕਟ੍ਰੀਕਲ ਤਰੀਕੇ ਨਾਲ ਗਰਮ ਹੋਣ ਵਾਲੇ ਕੈਟਾਲਿਸਟ ਲਈ 48-ਵੋਲਟ ਦਾ ਪ੍ਰੋਗਰਾਮਏਬਲ ਪਾਵਰ ਇਲੈਕਟ੍ਰੋਨਿਕਸ ਕੰਟਰੋਲ ਯੂਨਿਟ ਪੇਸ਼ ਕੀਤਾ ਹੈ। (ਤਸਵੀਰ: ਈਟਨ) ਈਟਨ ਨੇ ਦਾਅਵਾ ਕੀਤਾ ਹੈ…

ਡਰਾਈਵਾਈਜ਼ ਨੇ ਸੇਫ਼ਟੀ+ ’ਚ ਜੋੜੀ ਕਾਰਗੋ ਚੋਰੀ ਚੇਤਾਵਨੀ

ਵੇਰਿਸਕ ਦੇ ਸਹਿਯੋਗ ਨਾਲ ਡਰਾਈਵਾਈਜ਼ ਹੁਣ ਆਪਣੀ ਸੇਫ਼ਟੀ+ ਸਰਵਿਸ ’ਚ ਕਾਰਗੋ ਚੋਰੀ ਚੇਤਾਵਨੀ ਵੀ ਜੋੜ ਰਿਹਾ ਹੈ। ਵੇਰਿਸਕ ਕੰਪਨੀ ਹੀ ਕਾਰਗੋਨੈੱਟ ਚੋਰੀ ਸੁਰੱਖਿਆ ਅਤੇ ਵਸੂਲੀ ਨੈੱਟਵਰਕ ਚਲਾਉਂਦੀ ਹੈ। ਅਮਰੀਕਾ ’ਚ…

ਬ੍ਰੇਕ ਸੇਫ਼ਟੀ ਵੀਕ ਦੌਰਾਨ ਹੋਜ਼, ਟਿਊਬਿੰਗ ’ਤੇ ਰਹੇਗਾ ਵਿਸ਼ੇਸ਼ ਧਿਆਨ

ਉੱਤਰੀ ਅਮਰੀਕਾ ’ਚ ਗੱਡੀਆਂ ਦੇ ਸੇਵਾ ਤੋਂ ਬਾਹਰ ਜਾਣ ਦਾ ਮੁੱਖ ਕਾਰਨ ਲਗਾਤਾਰ ਬ੍ਰੇਕਾਂ ਬਣੀਆਂ ਹੋਈਆਂ ਹਨ, ਅਤੇ ਇੱਕ ਵਾਰੀ ਫਿਰ ਸਮਰਪਿਤ ਇਨਫ਼ੋਰਸਮੈਂਟ ਅਤੇ ਸਿੱਖਿਆ ਬਲਿਟਜ਼ ਦੌਰਾਨ ਇਹ ਨਿਸ਼ਾਨੇ ’ਤੇ…

ਓਂਟਾਰੀਓ ਦੇ ਟਰੱਕ ਡਰਾਈਵਰਾਂ ਨੇ ਦਾਖ਼ਲਾ-ਪੱਧਰੀ ਸਿਖਲਾਈ ’ਚ ਕਮੀਆਂ ਦੀ ਪਛਾਣ ਕੀਤੀ

ਓਂਟਾਰੀਓ ਆਵਾਜਾਈ ਮੰਤਰਾਲੇ ਲਈ ਕੀਤੇ ਇੱਕ ਸਰਵੇਖਣ ’ਚ ਸ਼ਾਮਲ ਜ਼ਿਆਦਾਤਰ ਟਰੱਕ ਡਰਾਈਵਰਾਂ ਦਾ ਮੰਨਣਾ ਹੈ ਕਿ ਦਾਖ਼ਲਾ ਪੱਧਰੀ ਸਿਖਲਾਈ (ਈ.ਐਲ.ਟੀ.) ਨੇ ਉਨ੍ਹਾਂ ਨੂੰ ਰੋਡ ਟੈਸਟ ਪਾਸ ਕਰਨ ’ਚ ਤਾਂ ਮੱਦਦ…

ਬੀਮਾ ਸਿਸਟਮ ਨਾਲ ‘ਖੇਡਣ’ ਵਾਲੇ ਟਰੱਕਰਸ ’ਤੇ ਪਾਬੰਦੀ ਲਾਏਗਾ ਨੋਵਾ ਸਕੋਸ਼ੀਆ

ਡੇਵਿਡ ਗੈਂਬਰਿਲ ਵੱਲੋਂ, ਕੈਨੇਡੀਅਨ ਅੰਡਰਰਾਈਟਰ ਨੋਵਾ ਸਕੋਸ਼ੀਆ ਨੇ ਫ਼ੈਸਿਲਿਟੀ ਐਸੋਸੀਏਸ਼ਨ ਦੀ ਉਸ ਪਹੁੰਚ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਹੇਠ ਕਮਰਸ਼ੀਅਲ ਆਟੋ ਨੂੰ ਇਸ ਤਰੀਕੇ ਨਾਲ ਰੇਟ ਕੀਤਾ ਜਾਵੇਗਾ ਕਿ…

ਕੈਨੇਡਾ ਦਾ ਡਾਕ ਵਿਭਾਗ ਆਪਣੀਆਂ ਸਾਰੀਆਂ 14,000 ਗੱਡੀਆਂ ਨੂੰ ਕਰੇਗਾ ਇਲੈਕਟ੍ਰੀਫ਼ਾਈ

ਕੈਨੇਡਾ ਪੋਸਟ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਸਾਰੇ ਦਾ ਸਾਰਾ 14,000 ਗੱਡੀਆਂ ਵਾਲਾ ਫ਼ਲੀਟ 2040 ਤੱਕ ਮੁਕੰਮਲ ਇਲੈਕਟ੍ਰੀਫ਼ਾਈ ਕਰ ਲਵੇਗਾ। ਇਹ ਡਾਕ ਵਿਭਾਗ ਦੇ 2050 ਤੱਕ ਸਿਫ਼ਰ ਉਤਸਰਜਨ…

ਪ੍ਰੋਵਿੰਸ਼ੀਅਲ ਚੋਣਾਂ ’ਚ ਜਿੱਤ ਲਈ ਓ.ਟੀ.ਏ. ਨੇ ਫ਼ੋਰਡ ਦੀ ਸ਼ਲਾਘਾ ਕੀਤੀ

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਪ੍ਰੀਮੀਅਰ ਡੱਗ ਫ਼ੋਰਡ ਨੂੰ ਲਗਾਤਾਰ ਦੂਜੀ ਵਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਬਹੁਮਤ ਹਾਸਲ ਕਰਨ ਲਈ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਵੱਲੋਂ ਪ੍ਰੋਵਿੰਸ ਦੇ ਟਰੱਕਿੰਗ ਉਦਯੋਗ ਨੂੰ…