News

ਗਲਾਸਵੈਨ ਗ੍ਰੇਟ ਡੇਨ ਹੁਣ ਪੇਸ਼ ਕਰ ਰਿਹੈ ਇਲੈਕਟ੍ਰਿਕ ਆਟੋਕਾਰ ਟਰਮੀਨਲ ਟਰੈਕਟਰ

ਗਲਾਸਵੈਨ ਗ੍ਰੇਟ ਡੇਨ ਦਾ ਕਹਿਣਾ ਹੈ ਕਿ ਇਹ ਹੁਣ ਕੈਨੇਡਾ ’ਚ ਇੱਕ ਆਲ- ਇਲੈਕਟ੍ਰਿਕ, ਸਿਫ਼ਰ ਉਤਸਰਜਨ ਆਟੋਕਾਰ ਏ.ਸੀ.ਟੀ.ਟੀ. ਟਰਮੀਨਲ ਟਰੈਕਟਰ ਪੇਸ਼ ਕਰ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਈ-ਏ.ਸੀ.ਟੀ.ਟੀ.

ਡਰਾਈਵਰ ਇੰਕ. ਕਾਰੋਬਾਰ ’ਚ ਵਾਧਾ ਦਰਸਾ ਰਹੇ ਨੇ ਅੰਕੜੇ : ਓ.ਟੀ.ਏ.

ਓਂਟਾਰੀਓ ਦੇ ਪੀਲ ਅਤੇ ਹਾਲਟਨ ਖੇਤਰਾਂ ’ਚ ਬਗ਼ੈਰ ਮੁਲਾਜ਼ਮਾਂ ਤੋਂ ਚਲ ਰਹੇ ਟਰੱਕਿੰਗ ਕਾਰੋਬਾਰਾਂ ਦੀ ਗਿਣਤੀ ’ਚ ਵਾਧਾ ਵੇਖਣ ਨੂੰ ਮਿਲਿਆ ਹੈ – ਜੋ ਕਿ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਅਨੁਸਾਰ…

ਟਰੱਕ ਵਰਲਡ ਦਾ ਰੇਡੀਓ ਪਾਰਟਨਰ ਬਣਿਆ ਰੇਡੀਓ ਹਮਸਫ਼ਰ

ਰਾਸ਼ਟਰ ਪੱਧਰੀ ਟਰੇਡ ਸ਼ੋਅ ‘ਟਰੱਕ ਵਰਲਡ’, ਜੋ ਕਿ ਕੈਨੇਡੀਅਨ ਟਰੱਕਿੰਗ ਉਦਯੋਗ ਦੇ ਮਿਲ-ਬੈਠਣ ਦੀ ਥਾਂ ਵੀ ਹੈ, ਨੇ ‘ਰੇਡੀਓ ਹਮਸਫ਼ਰ’ ਨੂੰ ਈਵੈਂਟ ਦੇ ਅਧਿਕਾਰਤ ਦੱਖਣ ਏਸ਼ੀਆਈ ਰੇਡੀਓ ਪਾਰਟਨਰ ਐਲਾਨ ਦਿੱਤਾ…

ਮਿਸੀਸਾਗਾ ਨੇ ਓ.ਡੀ.ਟੀ.ਏ. ਵੱਲੋਂ ਲੇਬਰ ਅਧਿਕਾਰਾਂ ਬਾਰੇ ਮੰਗਾਂ ਦੀ ਹਮਾਇਤ ਵਾਲਾ ਮਤਾ ਪਾਸ ਕੀਤਾ

ਉਚਿਤ ਤਨਖ਼ਾਹਾਂ ਅਤੇ ਸੁਰੱਖਿਅਤ ਕੰਮਕਾਜ ਦੇ ਹਾਲਾਤ ਬਾਰੇ ਹੱਕਾਂ ਲਈ ਲੜ ਰਹੇ ਹਨ ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਦੇ ਮੈਂਬਰਾਂ ਦੀ ਹਮਾਇਤ ’ਚ ਮਿਸੀਸਾਗਾ ਦੀ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ…

ਸਿਫ਼ਰ ਉਤਸਰਜਨ ਗੱਡੀਆਂ ’ਤੇ ਫ਼ੈਡਰਲ ਬਜਟ ’ਚ ਵੱਡਾ ਵਾਧਾ

2022 ਦੇ ਫ਼ੈਡਰਲ ਬਜਟ ’ਚ ਐਲਾਨੀਆਂ ਵਚਨਬੱਧਤਾਵਾਂ ਅਧੀਨ ਕੈਨੇਡਾ ਦੀ ਫ਼ੈਡਰਲ ਸਰਕਾਰ ਅਗਲੇ ਪੰਜ ਸਾਲਾਂ ਦੌਰਾਨ ਮੀਡੀਅਮ- ਅਤੇ ਹੈਵੀ-ਡਿਊਟੀ ਸਿਫ਼ਰ-ਉਤਸਰਜਨ ਗੱਡੀਆਂ (ਜ਼ੈੱਡ.ਈ.ਵੀ.) ’ਤੇ 780.9 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। (ਫ਼ਾਈਲ…

ਮਲਰੋਨੀ ਨੇ ਮੁਢਲਾ ਢਾਂਚਾ ਨਿਵੇਸ਼, ਸੁਰੱਖਿਆ ’ਤੇ ਰੌਸ਼ਨੀ ਪਾਈ

ਓਂਟਾਰੀਓ ਦੀ ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਆਪਣੇ 7 ਅਪ੍ਰੈਲ ਦੇ ਸੰਬੋਧਨ ’ਚ ਪ੍ਰੋਵਿੰਸ਼ੀਅਲ ਮੁਢਲਾ ਢਾਂਚਾ ਨਿਵੇਸ਼ ’ਤੇ ਰੌਸ਼ਨੀ ਪਾਈ ਜੋ ਕਿ ਸੁਰੱਖਿਅਤ, ਉਤਾਪਦਕ ਅਤੇ ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼.) ਵਹੀਕਲ…

ਚੈਲੰਜਰ ਬਣਿਆ ਉੱਤਰੀ ਅਮਰੀਕਾ ਦਾ ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ

ਚੈਲੰਜਰ ਮੋਟਰ ਫ਼ਰੇਟ ਨੂੰ ਡਰਾਈਵ ਕਰਨ ਲਈ ਉੱਤਰੀ ਅਮਰੀਕਾ ਦਾ ਬਿਤਹਰੀਨ ਫ਼ਲੀਟ ਐਲਾਨ ਦਿੱਤਾ ਗਿਆ ਹੈ। ਚੈਲੰਜਰ ਮੋਟਰ ਫ਼ਰੇਟ ਨੂੰ ਟਰੱਕਲੋਡ ਕੈਰੀਅਰਸ ਐਸੋਸੀਏਸ਼ਨ (ਟੀ.ਸੀ.ਏ.) ਦੀ ਸਾਲਾਨਾ ਕਾਨਫ਼ਰੰਸ ’ਚ ਇਹ ਪੁਰਸਕਾਰ…

ਸ਼ਹਿਰੀ ਪ੍ਰਾਜੈਕਟਾਂ ਲਈ ਬੋਲੀਆਂ ਲਾਉਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਓ.ਡੀ.ਟੀ.ਏ. ਸਮਝੌਤੇ ’ਤੇ ਵਿਚਾਰ ਕਰੇਗਾ ਬਰੈਂਪਟਨ

ਪ੍ਰੈੱਸ ਨੂੰ ਜਾਰੀ ਇੱਕ ਬਿਆਨ ਅਨੁਸਾਰ ਬਰੈਂਪਟਨ ਦੀ ਸਿਟੀ ਕੌਂਸਲ ਨੇ ਬੁੱਧਵਾਰ ਨੂੰ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਜਿਸ ’ਚ ਸਟਾਫ਼ ਨੂੰ ਅਪੀਲ ਕੀਤੀ ਗਈ ਹੈ ਕਿ, ਕੰਪਨੀਆਂ ਨੂੰ…

ਤੇਜ਼ ਰਫ਼ਤਾਰੀ ਵਿਰੁੱਧ ਕੇਂਦਰਤ ਰਹੇਗੀ ਇਸ ਸਾਲ ਦੀ ਸੁਰੱਖਿਅਤ ਡਰਾਈਵਰ ਹਫ਼ਤਾ ਮੁਹਿੰਮ

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਦੀ ਸੁਰੱਖਿਅਤ ਡਰਾਈਵਰ ਹਫ਼ਤਾ ਮੁਹਿੰਮ ਦੌਰਾਨ ਤੇਜ਼ ਰਫ਼ਤਾਰੀ ਵਿਰੁੱਧ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਪੂਰੇ ਉੱਤਰੀ ਅਮਰੀਕਾ ’ਚ ਇਹ ਮੁਹਿੰਮ 10-16 ਜੁਲਾਈ ਦੌਰਾਨ ਚੱਲੇਗੀ। ਕੈਨੇਡੀਅਨ ਅਫ਼ਸਰਾਂ…

ਰੇਟਸ ’ਚ 20% ਵਾਧਾ ਹੋਣ ਮਗਰੋਂ ਓਂਟਾਰੀਓ ਐਗਰੀਗੇਟ ਹੌਲਰ ਸੜਕਾਂ ’ਤੇ ਪਰਤੇ

ਓਂਟਾਰੀਓ ਦੇ ਐਗਰੀਗੇਟ ਹੌਲਰ ਆਪਣੀ ਦੋ ਹਫ਼ਤਿਆਂ ਦੀ ਹੜਤਾਲ ਖ਼ਤਮ ਕਰਨ ਤੋਂ ਬਾਅਦ ਸੋਮਵਾਰ ਨੂੰ ਫਿਰ ਸੜਕਾਂ ’ਤੇ ਪਰਤ ਆਏ। ਓਂਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ (ਓ.ਏ.ਟੀ.ਏ.) ਦੇ ਪ੍ਰੈਜ਼ੀਡੈਂਟ ਜਗਰੂਪ ਸਿੰਘ ਨੇ…

ਟਰੱਕ ਵਰਲਡ ਦੇ ਮੰਚ ’ਤੇ ਨਸ਼ਰ ਕਰਨ ਲਈ ਈ.ਐਲ.ਡੀ. ਜਾਣਕਾਰੀ ਤਿਆਰ

ਇਲੈਕਟ੍ਰੋਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਕੈਨੇਡਾ ਦੇ ਸਾਰੇ ਫ਼ੈਡਰਲ ਪੱਧਰ ’ਤੇ ਰੈਗੂਲੇਟਡ ਕੈਰੀਅਰਜ਼ ਲਈ ਆ ਰਹੇ ਹਨ, ਅਤੇ ਇਨ੍ਹਾਂ ਡਿਵਾਇਸਾਂ ਬਾਰੇ ਅੰਤਰਦ੍ਰਿਸ਼ਟੀ ਟਰੱਕ ਵਰਲਡ ਦੇ ਮੰਚ ’ਤੇ ਪ੍ਰਦਾਨ ਕੀਤੀ ਜਾਵੇਗੀ। 21-23…

ਸਪਲਾਈ ਚੇਨ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਸੀ.ਟੀ.ਏ. ਨੇ ਬਜਟ ਸੁਝਾਅ ਕੀਤੇ ਪੇਸ਼

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਕੈਨੇਡੀਅਨ ਸਰਕਾਰ ਲਈ ਇੱਕ ਯੋਜਨਾ ਜਮ੍ਹਾਂ ਕਰਵਾਈ ਹੈ ਜੋ ਕਿ ਕਮਰਸ਼ੀਅਲ ਡਰਾਈਵਰਾਂ ਦੀ ਕਮੀ ਨੂੰ ਸੰਬੋਧਤ ਕਰਦੀ ਹੈ ਅਤੇ ਸਪਲਾਈ ਚੇਨ ਨੂੰ ਸਥਿਰਤਾ ਪ੍ਰਦਾਨ ਕਰ…

ਵਿਜ਼ਨ ਟਰੱਕ ਗਰੁੱਪ ਬਣਿਆ ਸਿਖਰਲਾ ਕੈਨੇਡੀਅਨ ਮੈਕ ਡੀਲਰ

ਕੈਂਬਰਿਜ, ਓਂਟਾਰੀਓ ਦੇ ਵਿਜ਼ਨ ਟਰੱਕ ਗਰੁੱਪ ਨੂੰ ਮੈਕ ਟਰੱਕਸ ਕੈਨੇਡਾ ਦਾ ਬਿਹਤਰੀਨ ਖੇਤਰੀ ਡੀਲਰ ਐਲਾਨਿਆ ਗਿਆ ਹੈ। ਪੂਰੇ ਉੱਤਰੀ ਅਮਰੀਕੀ ਬਿਹਤਰੀਨ ਡੀਲਰ ਦਾ ਪੁਰਸਕਾਰ ਸ਼ਾਰਲਟ, ਐਨ.ਸੀ. ’ਚ ਮੈਕਮੋਹਨ ਟਰੱਕਸ ਸੈਂਟਰ…

ਯੂਕਰੇਨ ’ਚ ਜੰਗ ਨਾਲ ਟਰੱਕਿੰਗ ਹਾਲਾਤ ਖ਼ਤਰੇ ’ਚ : ਐਫ਼.ਟੀ.ਆਰ.

ਐਫ਼.ਟੀ.ਆਰ. ਦੇ ਟਰੱਕਿੰਗ ਹਾਲਾਤ ਸੂਚਕ (ਟੀ.ਸੀ.ਆਈ.) ਅਨੁਸਾਰ ਯੂਕਰੇਨ ’ਚ ਚਲ ਰਹੀ ਜੰਗ ਟਰੱਕਿੰਗ ਹਾਲਾਤ ’ਤੇ ਬੁਰਾ ਅਸਰ ਪਾ ਰਹੀ ਹੈ। ਜੰਗ ਲੱਗਣ ਤੋਂ ਪਹਿਲਾਂ ਹੀ ਡੀਜ਼ਲ ਦੀਆਂ ਕੀਮਤਾਂ ਵਧਣ ਕਰਕੇ…

ਓਂਟਾਰੀਓ ਨੇ ਭਵਿੱਖ ’ਚ ਬਾਰਡਰ ’ਤੇ ਪ੍ਰਦਰਸ਼ਨ ਰੋਕਣ ਲਈ ਪੁਲਿਸ ਦੀਆਂ ਤਾਕਤਾਂ ਵਧਾਉਣ ਦੀ ਸਿਫ਼ਾਰਸ਼ ਕੀਤੀ

ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਅਜਿਹੇ ਰੈਗੂਲੇਸ਼ਨਾਂ ਦੀ ਸਿਫ਼ਾਰਸ਼ ਕੀਤੀ ਹੈ ਜੋ ਕਿ ਅੰਤਰਰਾਸ਼ਟਰੀ ਬਾਰਡਰ ਲਾਂਘਿਆਂ ਨੂੰ ਰੋਕਣ ਵਾਲੇ, ‘ਆਜ਼ਾਦੀ ਕਾਫ਼ਲੇ’ ਵਰਗੇ ਪ੍ਰਦਰਸ਼ਨਾਂ ਦਾ ਜਵਾਬ ਦੇਣ ਲਈ ਪੁਲਿਸ ਨੂੰ ਹੋਰ…