News

ਡਾਇਮਲਰ ਟਰੱਕਸ ਉੱਤਰੀ ਅਮਰੀਕਾ ਨੇ ਨਵੇਂ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਦਾ ਨਾਂ ਐਲਾਨਿਆ

ਜੌਨ ਓ’ਲੀਐਰੀ 1 ਅਪ੍ਰੈਲ, ਨੂੰ ਰੋਜਰ ਨੀਲਸਨ ਦੀ ਥਾਂ ਡਾਇਮਲਰ ਟਰੱਕਸ ਉੱਤਰੀ ਅਮਰੀਕਾ (ਡੀ.ਟੀ.ਐਨ.ਏ.) ਦੇ ਨਵੇਂ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਬਣ ਜਾਣਗੇ। ਰੋਜਰ ਇਸ ਅਹੁਦੇ ‘ਤੇ ਚਾਰ ਸਾਲ ਰਹਿਣ ਮਗਰੋਂ ਸੇਵਾਮੁਕਤ…

ਟਰੱਕਰਸ ਲਈ ਨਿਊ ਬਰੰਸਵਿਕ ‘ਚ ਕੋਵਿਡ-19 ਜਾਂਚ ਅਜੇ ਵੀ ਵਲੰਟਰੀ ਰਹੇਗੀ

ਨਿਊ ਬਰੰਸਵਿਕ ‘ਚ ਆਉਣ ਵਾਲੇ ਟਰੱਕਰਾਂ ਨੂੰ ਕੋਵਿਡ-19 ਜਾਂਚ ਕਰਵਾਉਣ ਲਈ ਸਿਫ਼ਾਰਸ਼ ਕੀਤੀ ਜਾ ਰਹੀ ਹੈ, ਪਰ ਪ੍ਰੋਵਿੰਸ ਨੇ ਅਜਿਹੇ ਟੈਸਟਾਂ ਨੂੰ 1 ਮਾਰਚ ਤੋਂ ਲਾਜ਼ਮੀ ਬਣਾਉਣ ਦੀ ਯੋਜਨਾ ਨੂੰ…

ਰੈੱਡਹੈੱਡ ਇਕੁਇਪਮੈਂਟ ਨੂੰ ਕੈਨੇਡਾ ਦਾ ਸਿਖਰਲਾ ਮੈਕ ਡੀਲਰ ਐਲਾਨਿਆ ਗਿਆ

ਸਸਕੈਚਵਨ ਦੇ ਰੇਜਾਈਨਾ ‘ਚ ਸਥਿਤ ਰੈੱਡਹੈੱਡ ਇਕੁਇਪਮੈਂਟ ਨੂੰ ਕੈਨੇਡਾ ਖੇਤਰ ‘ਚ ਮੈਕ ਟਰੱਕਾਂ ਦਾ ਸਿਖਰਲਾ ਡੀਲਰ ਐਲਾਨਿਆ ਗਿਆ ਹੈ। (ਤਸਵੀਰ: ਮੈਕ ਟਰੱਕਸ) ਪੈਨਸੋਕੇਨ, ਨਿਊ ਜਰਸੀ ‘ਚ ਸਥਿਤ ਬਰਗੀ ਟਰੱਕ ਸੈਂਟਰਾਂ…

ਆਟੋਕਾਰ ਨੇ ਕੈਨੇਡਾ ‘ਚ ਪਹਿਲਾ ਡੀ.ਸੀ.-64ਡੀ ਡੰਪ ਟਰੱਕ ਡਿਲੀਵਰ ਕੀਤਾ

ਕਿਊਬੈੱਕ ‘ਚ ਐਲ.ਐਮ.ਏ. ਲਾਪੁਆਇੰਟੇ ਕੰਸਟਰੱਕਸ਼ਨ ਨੇ ਪਹਿਲੇ ਆਟੋਕਾਰ DC-64D ਡੰਪ ਟਰੱਕ ਦੀ ਡਿਲੀਵਰੀ ਪ੍ਰਾਪਤ ਕਰ ਲਈ ਹੈ ਜੋ ਅਜਿਹਾ ਕਰਨ ਵਾਲੀ ਕੈਨੇਡਾ ਦੀ ਪਹਿਲੀ ਕੰਪਨੀ ਬਣ ਗਈ ਹੈ। ਟਰੱਕ ‘ਚ…

ਫ਼ੋਰਡ ਬਣਾਏਗਾ ਟਰਾਂਜ਼ਿਟ, ਐਫ਼.-150 ਮਾਡਲਾਂ ਨੂੰ ਇਲੈਕਟਿ੍ਰਕ

ਇਲੈਕਟਿ੍ਰਕ ਗੱਡੀਆਂ ਪ੍ਰਤੀ ਫ਼ੋਰਡ ਦੀ ਵਚਨਬੱਧਤਾ ’ਚ ਟਰਾਂਜ਼ਿਟ ਵੈਨਾਂ ਅਤੇ ਐਫ਼-150 ਪਿਕਅੱਪ ਦੋਹਾਂ ਤਰ੍ਹਾਂ ਦੀਆਂ ਗੱਡੀਆਂ ਸ਼ਾਮਲ ਹੋਣਗੀਆਂ, ਜਦਕਿ ਈ-ਟਰਾਂਜ਼ਿਟ ਇਸ ਸਾਲ ਦੇ ਅਖ਼ੀਰ ’ਚ ਬਾਜ਼ਾਰ ’ਚ ਆਵੇਗਾ ਅਤੇ ਇਲੈਕਟਿ੍ਰਕ…

ਭੀੜ ਤੋਂ ਵੱਖ ਹਨ ਉਹ – ਚਾਰ ਦੱਖਣੀ ਏਸ਼ੀਆਈ ਔਰਤਾਂ ਦੀ ਕਹਾਣੀ

ਇਹ ਉਨ੍ਹਾਂ ਚਾਰ ਦੱਖਣੀ ਏਸ਼ੀਆਈ ਔਰਤਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਪੂਰੇ ਧੀਰਜ ਅਤੇ ਜਜ਼ਬੇ ਨਾਲ ਆਪਣੇ ਕਰੀਅਰ ‘ਚ ਵੱਡੀਆਂ ਉਚਾਈਆਂ ਨੂੰ ਛੂਹਿਆ।   ਮਾਨਸਿਕਤਾ ਦੀ ਸਿਖਲਾਈ ਚਾਰ ਭੈਣਾਂ-ਭਰਾਵਾਂ ‘ਚੋਂ…

ਏ.ਬੀ.ਐਸ. ਨੇ ਹਲਕੇ ਲਾਈਵ ਬਾਟਮ ਟਰੇਲਰਾਂ ਤੋਂ ਪਰਦਾ ਚੁੱਕਿਆ

ਏ.ਬੀ.ਐਸ. ਟਰੇਲਰਸ ਦੀ ਐਲ.ਆਰ.ਸੀ. ਪ੍ਰੋਡਕਟ ਲਾਈਨ ਲਾਈਵ ਬਾਟਮ ਸੈਮੀ-ਟਰੇਲਰਾਂ ਦੇ ਆਰ.ਸੀ. ਮਾਡਲ ਤੋਂ ਵੀ ਹਲਕੀ ਹੋਣ ਜਾ ਰਹੀ ਹੈ, ਅਤੇ ਕੰਪਨੀ ਦਾ ਕਹਿਣਾ ਹੈ ਕਿ ਇਹ ਤਬਦੀਲੀ ਮਜ਼ਬੂਤੀ ਜਾਂ ਵਰਤੋਂ…

ਕਿਊਬੈੱਕ ਜੂਨ ‘ਚ ਈ.ਐਲ.ਡੀ. ਫ਼ਰਮਾਨ ਨੂੰ ਲਾਗੂ ਨਹੀਂ ਕਰੇਗਾ

25 ਫ਼ਰਵਰੀ ਨੂੰ ਸੋਸਾਇਟ ਡੀ ਲਾ’ਅਸ਼ੋਅਰੈਂਸ ਆਟੋਮੋਬਾਈਲ ਡੂ ਕਿਊਬੈੱਕ ਨੇ ਕਿਊਬੈੱਕ ਦੇ ਆਵਾਜਾਈ ਉਦਯੋਗ ਨੂੰ ਆਪਣੇ ਅਖ਼ਬਾਰ ਲੇ ਰਿਲੇਅਰ ਰਾਹੀਂ ਸੂਚਿਤ ਕੀਤਾ ਕਿ ਕਿਊਬੈੱਕ ‘ਚ 12 ਜੂਨ ਤੋਂ ਇਲੈਕਟ੍ਰਾਨਿਕ ਲਾਗਿੰਗ…

ਐਕਸ.ਐਲ. ਵਿਸ਼ੇਸ਼ੀਕ੍ਰਿਤ ਟਰੇਲਰਾਂ ਦੀ ਵਾਰੰਟੀ ਵਧੀ

ਐਕਸ.ਐਲ. ਵਿਸ਼ੇਸ਼ੀਕ੍ਰਿਤ ਟਰੇਲਰਸ ਆਪਣੀ ਵਾਰੰਟੀ ਕਵਰੇਜ ਨੂੰ ਇੱਕ ਨਵੀਂ ”5-3-1” ਨੀਤੀ ਅਧੀਨ ਵਧਾ ਰਿਹਾ ਹੈ ਜਿਸ ‘ਚ ਪੰਜ ਸਾਲਾਂ ਦੀ ਸਟਰੱਕਚਰਲ ਕਵਰੇਜ, ਤਿੰਨ ਸਾਲਾਂ ਦੀ ਪੇਂਟ ਕਵਰੇਜ, ਅਤੇ ਇੱਕ ਸਾਲ…

ਆਟੋਕਾਰ ਨੇ ਰਵਾਇਤੀ ਮਾਡਲਾਂ ‘ਤੇ ਵਿਸਤਾਰ ਕੀਤਾ

ਆਟੋਕਾਰ ਆਪਣੀ ਰਵਾਇਤੀ ਟਰੱਕ ਲਾਈਨਅੱਪ ਦਾ ਨਵੇਂ ਏ.ਸੀ.ਐਕਸ. ਐਕਸਪੀਡਾਈਟਰ ਅਤੇ ਏ.ਸੀ.ਐਮ.ਡੀ. ਐਕਸਪਰਟ ਸਵੀਅਰ-ਡਿਊਟੀ ਮਾਡਲ ਨਾਲ ਵਿਸਤਾਰ ਕਰ ਰਹੀ ਹੈ। ਨਵੀਨਤਮ ਉਪਕਰਨ ਆਟੋਕਾਰ ਡੀ.ਸੀ.-64ਐਮ ਵਾਂਗ ਕੰਕਰੀਟ ਮਿਕਸਰਾਂ ਲਈ ਬਣਾਇਆ ਗਿਆ ਹੈ,…

ਐਨ.ਟੀ.ਈ.ਏ. ਟਰੇਨਿੰਗ ਇਲੈਕਟ੍ਰੀਕਲ ਫ਼ੰਡਾਮੈਂਟਲਾਂ ਤਕ ਪੁੱਜੀ

ਐਨ.ਟੀ.ਈ.ਏ. ਇਲੈਕਟ੍ਰੀਕਲ ਫ਼ੰਡਾਮੈਂਟਲਸ ਨੂੰ ਟਰੱਕ ਇਕੁਇਪਮੈਂਟ ਇਲੈਕਟ੍ਰੀਕਲ ਬੇਸਿਕਸ ਨਾਲ ਸਿਖਾਉਣ ਲਈ ਤਿਆਰ ਹੈ – ਜੋ ਕਿ ਇੱਕ ਆਨਲਾਈਨ ਕੋਰਸ ਹੈ ਜਿਸ ਨੂੰ ਈ-ਲਰਨਿੰਗ ਇਲੈਕਟਿਊਡ ਪਲੇਟਫ਼ਾਰਮ ਨਾਲ ਸਾਂਝੇਦਾਰੀ ‘ਚ ਵਿਕਸਤ ਕੀਤਾ…

ਨਿਊ ਬਰੰਸਵਿਕ ਨੇ ਬਰਫ਼ ਪਿਘਲਣ ਦੇ ਮੌਸਮ ਦੌਰਾਨ ਪਾਬੰਦੀ ਦੀਆਂ ਮਿਤੀਆਂ ਦਾ ਐਲਾਨ ਕੀਤਾ

ਨਿਊ ਬਰੰਸਵਿਕ ਮੌਸਮ ਅਧਾਰਤ ਭਾਰ ਦੀਆਂ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਿਹਾ ਹੈ। ਪ੍ਰੋਵਿੰਸ ਦੇ ਦੱਖਣੀ ਇਲਾਕਿਆਂ ‘ਚ ਇਹ ਪਾਬੰਦੀਆਂ 28 ਫ਼ਰਵਰੀ ਦੀ ਅੱਧੀ ਰਾਤ ਤੋਂ ਲਾਗੂ ਹੋਣਗੀਆਂ। ਉੱਤਰੀ ਖੇਤਰਾਂ…

ਸਰਹੱਦ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਨੂੰ ਅਰਾਈਵਕੈਨ ਐਪ ਦਾ ਪ੍ਰਯੋਗ ਕਰਨ ਲਈ ਕਿਹਾ ਗਿਆ

ਕੈਨੇਡਾ-ਯੂ.ਐਸ. ਸਰਹੱਦ ਨੂੰ ਲੰਘਣ ਵਾਲੇ ਟਰੱਕ ਡਰਾਈਵਰਾਂ ਲਈ ਹੁਣ ਕੈਨੇਡਾ ਅੰਦਰ ਦਾਖ਼ਲ ਹੋਣ ਸਮੇਂ ਅਰਾਈਵਕੈਨ ਐਪ ਰਾਹੀਂ ਆਪਣਾ ਆਵਾਜਾਈ ਅਤੇ ਸੰਪਰਕ ਵੇਰਵਾ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਇਹ ਜ਼ਰੂਰਤ ਕੋਵਿਡ-19 ਦੇ…