ਗਰੋਟੀ ਨੇ 90-ਐਮ.ਐਮ. ਦੇ ਐਲ.ਈ.ਡੀ. ਹੈੱਡਲੈਂਪਾਂ ’ਤੇ ਚਾਨਣਾ ਪਾਇਆ

Avatar photo

ਗਰੋਟੀ ਇੰਡਸਟਰੀਜ਼ ਆਪਣੇ ਨਵੇਂ-90 ਐਮ.ਐਮ. ਐਲ.ਈ.ਡੀ. ਹਾਈ ਬੀਮ ਅਤੇ ਲੋਅ ਬੀਮ, ਅਤੇ 90-ਐਮ.ਐਮ. ਕੰਬੀਨੇਸ਼ਨ ਹਾਈ ਬੀਮ/ਲੋਅ ਬੀਮ ਐਲ.ਈ.ਡੀ. ਮਾਡਿਊਲ ਹੈੱਡਲੈਂਪਾਂ ’ਤੇ ਚਾਨਣਾ ਪਾ ਰਹੀ ਹੈ।

(ਤਸਵੀਰ: ਗਰੋਟੀ)

ਹੈਵੀ-ਡਿਊਟੀ ਅਮਲਾਂ ਲਈ ਤਿਆਰ ਕੀਤੇ ਇਹ ਸਟ੍ਰੀਟ-ਲੀਗਲ ਲਾਈਟਾਂ ਐਫ਼.ਐਮ.ਵੀ.ਐਸ.ਐਸ. 108 ਅਤੇ ਈ.ਸੀ.ਈ. ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਮਾਨਕ 90-ਐਮ.ਐਮ. ਹੈਲੋਜਿਨ ਜਾਂ ਐਚ.ਆਈ.ਡੀ. ਹੈੱਡਲੈਂਪਾਂ ਦਾ ਬਦਲ ਹਨ।

ਇਹ ਲਾਈਟਾਂ ਇਸ ਵੇਲੇ ਵੈਸਟਰਨ ਸਟਾਰ ਟਰੱਕਾਂ ’ਤੇ ਲੱਗੀਆਂ ਹੋਈਆਂ ਹਨ। ਕੰਪਨੀ ਨੇ ਕਿਹਾ ਕਿ ਇਨ੍ਹਾਂ ’ਤੇ ਨਵੀਨਤਮ ਰਿਫ਼ਲੈਕਟਰ ਅਤੇ ਲੈਂਸ ਆਪਟਿਕਸ ਲੱਗੇ ਹੋਏ ਹਨ।