News

ਟਰੱਕ ਟਿਪਸ – 5th ਵ੍ਹੀਲ ਅਤੇ ਟ੍ਰੇਲਰ ਬੋਗੀ ਸਲਾਈਡਿੰਗ preview image ਟਰੱਕ ਟਿਪਸ - 5th ਵ੍ਹੀਲ ਅਤੇ ਟ੍ਰੇਲਰ ਬੋਗੀ ਸਲਾਈਡਿੰਗ article image

ਟਰੱਕ ਟਿਪਸ – 5th ਵ੍ਹੀਲ ਅਤੇ ਟ੍ਰੇਲਰ ਬੋਗੀ ਸਲਾਈਡਿੰਗ

ਐਕਸਲ ਵੇਟ ਰੈਗੂਲੇਸ਼ਨਾਂ ਦੀ ਪਾਲਣਾ ਕਰਨ ਲਈ, ਡਰਾਈਵਰਾਂ ਨੂੰ ਕਦੇ-ਕਦੇ 5th ਵ੍ਹੀਲ ਜਾਂ ਟਰੇਲਰ ਐਕਸਲਸ ਨੂੰ reposition ਕਰਨ ਦੀ ਜ਼ਰੂਰਤ ਪਵੇਗੀ ਤਾਂ ਕਿ weight distribution ਦਰੁਸਤ ਹੋ ਸਕੇ। ਇਸ…

ਟਰੱਕ ਟਿਪਸ – ਮਾਰਕ-ਅਤੇ-ਮੈਜ਼ਰ ਬ੍ਰੇਕ ਐੱਡਜਸਟਮੈਂਟ preview image ਟਰੱਕ ਟਿਪਸ - ਮਾਰਕ-ਅਤੇ-ਮੈਜ਼ਰ ਬ੍ਰੇਕ ਐੱਡਜਸਟਮੈਂਟ article image

ਟਰੱਕ ਟਿਪਸ – ਮਾਰਕ-ਅਤੇ-ਮੈਜ਼ਰ ਬ੍ਰੇਕ ਐੱਡਜਸਟਮੈਂਟ

ਕਾਨੂੰਨ ਅਨੁਸਾਰ ਕਮਰਸ਼ੀਅਲ ਡਰਾਈਵਰਾਂ ਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਉਨ੍ਹਾਂ ਦੀਆਂ ਬ੍ਰੇਕਾਂ ਸਹੀ ਤਰੀਕੇ ਨਾਲ ਕੰਮ ਕਰ ਰਹੀਆਂ ਹਨ ਅਤੇ ਉਚਿਤ ਰੂਪ ’ਚ ਐਡਜਸਟ ਹਨ। ਬ੍ਰੇਕ ਸਟਰੋਕ…

ਟਰੱਕ ਟਿਪਸ – ਬੈਕਿੰਗ preview image ਟਰੱਕ ਟਿਪਸ  - ਬੈਕਿੰਗ article image

ਟਰੱਕ ਟਿਪਸ – ਬੈਕਿੰਗ

ਟਰੈਕਟਰ-ਟਰੇਲਰ ਨੂੰ ਸਟੀਕਤਾ ਅਤੇ ਸੁਰੱਖਿਅਤ ਤਰੀਕੇ ਨਾਲ ਬੈਕ ਕਰਨਾ ਇੱਕ ਅਜਿਹਾ ਹੁਨਰ ਹੈ ਜਿਸ ਨੂੰ ਸਿੱਖਣ ਦੀ ਅਤੇ ਇਸ ’ਚ ਨਿਪੁੰਨ ਹੋਣ ਦੀ ਜ਼ਰੂਰਤ ਹੁੰਦੀ ਹੈ। ਆਪਣੇ ਕਰੀਅਰ ਦੌਰਾਨ…

ਟਰੱਕ ਟਿਪਸ – ਕਪਲਿੰਗ ਅਤੇ ਅਨਕਪਲਿੰਗ preview image ਟਰੱਕ ਟਿਪਸ  - ਕਪਲਿੰਗ ਅਤੇ ਅਨਕਪਲਿੰਗ article image

ਟਰੱਕ ਟਿਪਸ – ਕਪਲਿੰਗ ਅਤੇ ਅਨਕਪਲਿੰਗ

ਜੇਕਰ 1000 ਮੀਲ ਦਾ ਸਫ਼ਰ ਇੱਕ ਕਦਮ ਪੁੱਟਣ ਨਾਲ ਸ਼ੁਰੂ ਹੋ ਜਾਂਦਾ ਹੈ ਤਾਂ ਟਰੱਕਿੰਗ ’ਚ ਇਹ ਪਹਿਲਾ ਕਦਮ ਟਰੇਲਰ ਦੀ ਕਪਲਿੰਗ ਅਤੇ ਅਨਕਪਲਿੰਗ ਹੀ ਹੁੰਦਾ ਹੈ। ਤਾਂ ਆਓ…

ਟਰੱਕ ਟਿਪਸ – ਇਨ ਕੈਬ ਬ੍ਰੇਕ ਸਿਸਟਮ ਚੈੱਕ preview image ਟਰੱਕ ਟਿਪਸ  - ਇਨ ਕੈਬ ਬ੍ਰੇਕ ਸਿਸਟਮ ਚੈੱਕ article image

ਟਰੱਕ ਟਿਪਸ – ਇਨ ਕੈਬ ਬ੍ਰੇਕ ਸਿਸਟਮ ਚੈੱਕ

ਰੋਜ਼ਾਨਾ ਲੋੜੀਂਦੀ ਵਹੀਕਲ ਜਾਂਚ ’ਚ ਏਅਰ ਬ੍ਰੇਕ ਸਿਸਟਮ ਦੇ ਚਲਦੇ ਪੁਰਜ਼ੇ ਜਿਵੇਂ, ਗਵਰਨਰ, ਏਅਰ ਕੰਪਰੈਸਰ ਅਤੇ ਲੋਅ-ਏਅਰ-ਪਰੈਸ਼ਰ ਵਾਰਨਿੰਗ ਡਿਵਾਇਸਿਜ਼ ਦੀ ਜਾਂਚ ਸ਼ਾਮਲ ਹੁੰਦੀ ਹੈ। ਇਸ ਤਰ੍ਹਾਂ ਦੀ ਜਾਂਚ ਜ਼ਿਆਦਾਤਰ…

ਟਰੱਕ ਟਿਪਸ – ਮਿਰਰ ਐੱਡਜਸਟਮੈਂਟ preview image ਟਰੱਕ ਟਿਪਸ  - ਮਿਰਰ ਐੱਡਜਸਟਮੈਂਟ article image

ਟਰੱਕ ਟਿਪਸ – ਮਿਰਰ ਐੱਡਜਸਟਮੈਂਟ

ਆਪਣੇ ਪਿੱਛੇ ਅਤੇ ਆਸੇ-ਪਾਸੇ ਦਾ ਵੱਧ ਤੋਂ ਵੱਧ ਦ੍ਰਿਸ਼ ਵੇਖਣ ਲਈ ਸ਼ੀਸ਼ਿਆਂ ਨੂੰ ਸਹੀ ਤਰੀਕੇ ਨਾਲ ਐਡਜਸਟ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸ਼ੀਸ਼ਿਆਂ ਨੂੰ ਸਹੀ ਤਰੀਕੇ ਨਾਲ ਐਡਜਸਟ…

ਸੀ.ਟੀ.ਏ., ਟੀਮਸਟਰਸ ਕੈਨੇਡਾ ਨੇ ਡਰਾਈਵਰ ਇੰਕ. ਵਿਰੁੱਧ ਵਿਸ਼ੇਸ਼ ਕਾਰਵਾਈ ਦੀ ਮੰਗ ਕੀਤੀ preview image CTA Driver Inc. campaign

ਸੀ.ਟੀ.ਏ., ਟੀਮਸਟਰਸ ਕੈਨੇਡਾ ਨੇ ਡਰਾਈਵਰ ਇੰਕ. ਵਿਰੁੱਧ ਵਿਸ਼ੇਸ਼ ਕਾਰਵਾਈ ਦੀ ਮੰਗ ਕੀਤੀ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਤੇ ਟੀਮਸਟਰਸ ਕੈਨੇਡਾ ਨੇ ਡਰਾਈਵਰ ਇੰਕ. ਫ਼ਲੀਟਸ ਵਿਰੁੱਧ ਵਿਸ਼ੇਸ਼ ਕਾਰਵਾਈ ਦੀ ਮੰਗ ਕੀਤੀ ਹੈ, ਜੋ ਕਿ ਆਪਣੇ ਮੁਲਾਜ਼ਮਾਂ ਨੂੰ ਆਜ਼ਾਦ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕਰਦੇ ਹਨ। ਟੀਮਸਟਰਸ…

ਸਰਜਨਰ ਟਰੱਕ ਗਰੁੱਪ ਬਣਿਆ ਈ.ਵੀ.-ਸਰਟੀਫ਼ਾਈਡ preview image Mack LR Electric at Surgenor

ਸਰਜਨਰ ਟਰੱਕ ਗਰੁੱਪ ਬਣਿਆ ਈ.ਵੀ.-ਸਰਟੀਫ਼ਾਈਡ

ਸਰਜਨਰ ਟਰੱਕ ਗਰੁੱਪ ਵੀ ਹੁਣ ਇਲੈਕਟ੍ਰਿਕ ਵਹੀਕਲ-ਸਰਟੀਫ਼ਾਈਡ ਬਣ ਗਿਆ ਹੈ, ਜੋ ਕਿ ਅਜਿਹਾ ਕਰਨ ਵਾਲਾ ਕੈਨੇਡਾ ਦਾ ਸਭ ਤੋਂ ਨਵਾਂ ਮੈਕ ਅਤੇ ਵੋਲਵੋ ਡੀਲਰ ਹੈ। ਕਿੰਗਸਟਨ ਅਤੇ ਓਟਾਵਾ, ਓਂਟਾਰੀਓ ’ਚ…

ਔਰਤਾਂ ਅਤੇ ਘੱਟ ਗਿਣਤੀ ਟਰੱਕਰਸ ਵਿਰੁੱਧ ਅਪਰਾਧਾਂ ’ਚ ਪ੍ਰਮੁੱਖ ਹਨ ਧਮਕੀਆਂ ਅਤੇ ਕੁੱਟਮਾਰ : ਰਿਪੋਰਟ preview image workplace harassment

ਔਰਤਾਂ ਅਤੇ ਘੱਟ ਗਿਣਤੀ ਟਰੱਕਰਸ ਵਿਰੁੱਧ ਅਪਰਾਧਾਂ ’ਚ ਪ੍ਰਮੁੱਖ ਹਨ ਧਮਕੀਆਂ ਅਤੇ ਕੁੱਟਮਾਰ : ਰਿਪੋਰਟ

ਯੂ.ਐਸ. ਫ਼ੈਡਰਲ ਮੋਟਰ ਕਰੀਅਰ ਸੇਫ਼ਟੀ ਐਡਮਿਨੀਸਟਰੇਸ਼ਨ (ਐਫ਼.ਐਮ.ਸੀ.ਐਸ.ਏ.) ਦੇ ਸਾਹਮਣੇ ਆਇਆ ਹੈ ਕਿ ਔਰਤ ਟਰੱਕ ਡਰਾਈਵਰਾਂ ਸਮੇਤ ਮਰਦ ਘੱਟਗਿਣਤੀ ਡਰਾਈਵਰ ਵੀ ਅਜਿਹੇ ਟਰੱਕਰਸ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਨੌਕਰੀ ਦੌਰਾਨ ਕੁੱਟਮਾਰ…

ਲੋਅਰ ਮੇਨਲੈਂਡ ’ਚ 30 ਡਰਾਈਵਰਾਂ ਦੀ ਸਿਖਲਾਈ ਲਈ ਫ਼ੰਡ ਦੇਵੇਗਾ ਬੀ.ਸੀ. preview image Picture of trucks parked in a yard

ਲੋਅਰ ਮੇਨਲੈਂਡ ’ਚ 30 ਡਰਾਈਵਰਾਂ ਦੀ ਸਿਖਲਾਈ ਲਈ ਫ਼ੰਡ ਦੇਵੇਗਾ ਬੀ.ਸੀ.

ਪੇਸ਼ੇਵਰ ਟਰੱਕ ਡਰਾਈਵਰਾਂ ਨੂੰ ਨੌਕਰੀ ਲਈ ਤਿਆਰ ਕਰਨ ਦੇ ਮੰਤਵ ਨਾਲ ਬੀ.ਸੀ. ਦੇ ਲੋਅਰ ਮੇਨਲੈਂਡ ’ਚ 30 ਯੋਗ ਉਮੀਦਾਵਰਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਪ੍ਰੈੱਸ ਦੇ ਨਾਂ ਜਾਰੀ ਇੱਕ ਬਿਆਨ…

ਫ਼ਿਊਲ ਬੱਚਤ ਉਪਕਰਨਾਂ ਲਈ ਐਨ.ਆਰ.ਕੈਨ ਨੇ ਸ਼ੁਰੂ ਕੀਤੀ ਫ਼ੰਡਿੰਗ preview image Freight Wing's 2012 AeroFlex side skirt is redesigned at 30 lbs lighter than previous models and only 150 lbs total. The company says customers are seeing 4-7% fuel savings using the product.

ਫ਼ਿਊਲ ਬੱਚਤ ਉਪਕਰਨਾਂ ਲਈ ਐਨ.ਆਰ.ਕੈਨ ਨੇ ਸ਼ੁਰੂ ਕੀਤੀ ਫ਼ੰਡਿੰਗ

ਕੁਦਰਤੀ ਸਰੋਤ ਕੈਨੇਡਾ (ਐਨ.ਆਰ.ਕੈਨ) ਹੁਣ ਟਰੱਕਿੰਗ ਉਦਯੋਗ ਦੇ ਬਿਨੈਕਾਰਾਂ ਕੋਲੋਂ ਫ਼ੰਡਿੰਗ ਦੀਆਂ ਅਰਜ਼ੀਆਂ ਪ੍ਰਵਾਨ ਕਰ ਰਿਹਾ ਹੈ। ਇਹ ਫ਼ੰਡਿੰਗ ਫ਼ਿਊਲ ਦੀ ਬੱਚਤ ਅਤੇ ਗ੍ਰੀਨਹਾਊਸ ਗੈਸਾਂ (ਜੀ.ਐਚ.ਜੀ.) ਦਾ ਉਤਸਰਜਨ ਘੱਟ ਕਰਨ…

ਬਰੈਂਪਟਨ, ਓਂਟਾਰੀਓ ’ਚ ਵੋਲਵੋ, ਮੈਕ ਈ.ਵੀ. ਦਾ ਸਰਟੀਫ਼ਾਈਡ ਡੀਲਰ ਬਣਿਆ ਵਿਜ਼ਨ ਟਰੱਕ ਗਰੁੱਪ preview image Volvo electric truck in a showroom

ਬਰੈਂਪਟਨ, ਓਂਟਾਰੀਓ ’ਚ ਵੋਲਵੋ, ਮੈਕ ਈ.ਵੀ. ਦਾ ਸਰਟੀਫ਼ਾਈਡ ਡੀਲਰ ਬਣਿਆ ਵਿਜ਼ਨ ਟਰੱਕ ਗਰੁੱਪ

ਬਰੈਂਪਟਨ, ਓਂਟਾਰੀਓ ’ਚ ਸਥਿਤ ਵਿਜ਼ਨ ਟਰੱਕ ਗਰੁੱਪ ਵੋਲਵੋ ਟਰੱਕਸ ਨਾਰਥ ਅਮਰੀਕਾ ਅਤੇ ਮੈਕ ਟਰੱਕਸ ਦਾ ਸਰਟੀਫ਼ਾਈਡ ਇਲੈਕਟ੍ਰਿਕ ਵਹੀਕਲ (ਈ.ਵੀ.) ਡੀਲਰ ਬਣ ਗਿਆ ਹੈ। ਡੀਲਰਸ਼ਿਪ ਦੇ ਸੇਲਜ਼ ਗਰੁੱਪ ਦੀ ਤਿੰਨ ਮੈਂਬਰੀ…

ਕੈਲੇਡਨ ਦੀ ਅਦਾਲਤ ’ਚ ਜਿੱਤ, ਜ਼ਮੀਨ ਦੇ ਗ਼ੈਰਕਾਨੂੰਨੀ ਪ੍ਰਯੋਗ ਲਈ ਟਰੱਕਿੰਗ ਫ਼ਰਮ ’ਤੇ 30 ਹਜ਼ਾਰ ਡਾਲਰ ਦਾ ਜੁਰਮਾਨਾ preview image Picture of trucks parked in Caledon, Ont.

ਕੈਲੇਡਨ ਦੀ ਅਦਾਲਤ ’ਚ ਜਿੱਤ, ਜ਼ਮੀਨ ਦੇ ਗ਼ੈਰਕਾਨੂੰਨੀ ਪ੍ਰਯੋਗ ਲਈ ਟਰੱਕਿੰਗ ਫ਼ਰਮ ’ਤੇ 30 ਹਜ਼ਾਰ ਡਾਲਰ ਦਾ ਜੁਰਮਾਨਾ

ਟਾਊਨ ਆਫ਼ ਕੈਲੇਡਨ – ਜਿਸ ਦਾ ਕਹਿਣਾ ਹੈ ਕਿ ਇਸ ’ਤੇ ਗ਼ੈਰਕਾਨੂੰਨੀ ਟਰੱਕ ਪਾਰਕਿੰਗ ਯਾਰਡਾਂ ਦਾ ਕਬਜ਼ਾ ਹੋ ਚੁੱਕਾ ਹੈ – ਨੇ ਸਫ਼ਲਤਾਪੂਰਵਕ ਇੱਕ ਟਰੱਕਿੰਗ ਕੰਪਨੀ ਵਿਰੁੱਧ ਅਦਾਲਤ ’ਚ ਕੇਸ…

ਘੱਟ ਲੋਡ ਮਿਆਦ ਨੂੰ ਅਨੁਕੂਲ ਬਣਾਉਣ ’ਚ ਮੱਦਦ ਕਰੇਗਾ ਓਂਟਾਰੀਓ preview image Ontario bridge winter

ਘੱਟ ਲੋਡ ਮਿਆਦ ਨੂੰ ਅਨੁਕੂਲ ਬਣਾਉਣ ’ਚ ਮੱਦਦ ਕਰੇਗਾ ਓਂਟਾਰੀਓ

ਬਸੰਤ ’ਚ ਬਰਫ਼ ਦੇ ਪਿਘਲਣ ਦੌਰਾਨ ਲੋਡ ਦੀ ਹੱਦ ਨੂੰ ਅਨੁਕੂਲ ਬਣਾਉਣ ਲਈ ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਦੀ ਯੋਜਨਾ ਮਿਊਂਸੀਪਲਟੀਜ਼ ਨੂੰ ਹੋਰ ਜ਼ਿਆਦਾ ਅੰਕੜੇ ਅਤੇ ਵਸੀਲੇ ਮੁਹੱਈਆ ਕਰਵਾਉਣ ਦੀ ਹੈ।…

ਆਪਰੇਸ਼ਨ ਸੇਫ਼ ਡਰਾਈਵ ਵੀਕ ਦੌਰਾਨ ਤੇਜ਼ ਰਫ਼ਤਾਰੀ ਰਹੀ ਮੁੱਖ ਉਲੰਘਣਾ preview image ਆਪਰੇਸ਼ਨ ਸੇਫ਼ ਡਰਾਈਵ ਵੀਕ ਦੌਰਾਨ ਤੇਜ਼ ਰਫ਼ਤਾਰੀ ਰਹੀ ਮੁੱਖ ਉਲੰਘਣਾ article image

ਆਪਰੇਸ਼ਨ ਸੇਫ਼ ਡਰਾਈਵ ਵੀਕ ਦੌਰਾਨ ਤੇਜ਼ ਰਫ਼ਤਾਰੀ ਰਹੀ ਮੁੱਖ ਉਲੰਘਣਾ

ਜੁਲਾਈ 10-16 ਕੈਨੇਡਾ ’ਚ ਇਨਫ਼ੋਰਸਮੈਂਟ ਏਜੰਸੀਆਂ ਨੇ 276 ਕਮਰਸ਼ੀਅਲ ਗੱਡੀਆਂ ਦੇ ਡਰਾਈਵਰਾਂ ਨੂੰ ਚਲਾਨ (ਸਾਈਟੇਸ਼ਨ) ਕੀਤੇ ਅਤੇ 112 ਚੇਤਾਵਨੀਆਂ ਜਾਰੀ ਕੀਤੀਆਂ। ਇਸ ਦੌਰਾਨ ਕੈਨੇਡਾ ’ਚ 313 ਕਮਰਸ਼ੀਅਲ ਗੱਡੀਆਂ ਨੂੰ ਜਾਂਚ…