ਮਿਸ਼ੇਲ 1 ਨੇ ਟਰੱਕ ਸੀਰੀਜ਼ ਸਾਫ਼ਟਵੇਅਰ ਨੂੰ ਅਪਡੇਟ ਕੀਤਾ

Avatar photo

ਮਿਸ਼ੇਲ 1 ਨੇ ਲੇਬਰ ਐਸਟੀਮੇਟ ਗਾਈਡ ਨੂੰ ਆਪਣੇ ਟਰੱਕ ਸੀਰੀਜ਼ ਟਰੱਕ ਰਿਪੇਅਰ ਸੂਚਨਾ ਸਾਫ਼ਟਵੇਅਰ ‘ਚ ਅਪਡੇਟ ਕਰ ਦਿੱਤਾ ਹੈ।

ਕੰਪਨੀ ਨੇ ਕਿਹਾ ਕਿ ਨੇਵੀਗੇਸ਼ਨ ਸੰਬੰਧ ਬਿਹਤਰੀਆਂ ‘ਚ ਇੱਕ ‘ਬਰੈੱਡਕਰੰਬ’ ਫ਼ਾਰਮੈਟ ਸ਼ਾਮਲ ਹੈ ਜੋ ਕਿ ਸੂਚਨਾ ਪ੍ਰਾਪਤ ਕਰਨ ਨੂੰ ਤੇਜ਼ ਅਤੇ ਆਸਾਨ ਬਣਾਉਂਦਾ ਹੈ।

ਕਲਿੱਕ ਕਰਨ ਲਈ ਲੋੜੀਂਦੀ ਗਿਣਤੀ ਨੂੰ ਘਟਾ ਦਿੱਤਾ ਗਿਆ ਹੈ, ਜਦਕਿ ਡਾਊਨਲੋਡ ਗਤੀ ਨੂੰ ਵੀ ਤੇਜ਼ ਬਣਾਇਆ ਗਿਆ ਹੈ। ਮੁਰੰਮਤ ਅਤੇ ਫ਼ਲੂਇਡ ਬਾਰੇ ਪ੍ਰਯੋਗਕਰਤਾ-ਹਿਤੈਸ਼ੀ ਸੂਚਨਾ ਦੀ ਡਿਸਪਲੇ ‘ਚ ਵੀ ਸਵੈ-ਵਿਸਤਾਰਿਤ ਸਮਰਥਾਵਾਂ, ਭਾਲ ਅਤੇ ਮਾਈਲੇਜ ਅੰਤਰਾਲ ਡਿਸਪਲੇ ਸ਼ਾਮਲ ਹੈ।

ਮਿਸ਼ੇਲ 1 ਦਾ ਟਰੱਕ ਸੀਰੀਜ਼ ਸ਼੍ਰੇਣੀ 4-8 ਟਰੱਕਾਂ ‘ਚ ਲਾਇਆ ਜਾ ਸਕਦਾ ਹੈ।