ਹਾਨਕੁੱਕ ਟਾਇਰ ਨੇ ਕਮਰਸ਼ੀਅਲ ਹੈਲਪ ਐਪ ਕੀਤੀ ਜਾਰੀ

Avatar photo

ਹਾਨਕੁੱਕ ਟਾਇਰ ਨੇ ਟਰੱਕ ਅਤੇ ਬਸ ਰੇਡੀਅਲ ਟਾਇਰ ਡੀਲਰਾਂ ਅਤੇ ਗ੍ਰਾਹਕਾਂ ਲਈ ਇੱਕ ਨਵੀਂ ਐਪ ਜਾਰੀ ਕੀਤੀ ਹੈ।

ਕਮਰਸ਼ੀਅਲ ਹੈਲਪ ਵਿਸ਼ੇਸ਼ਤਾਵਾਂ ’ਚ ਡੀਲਰ ਲੋਕੇਟਰ ਵਰਗੇ ਫ਼ੰਕਸ਼ਨ ਸ਼ਾਮਲ ਹਨ, ਜਿਨ੍ਹਾਂ ਨਾਲ ਅਜਿਹੇ ਸਰੋਤ ਤਕ ਪਹੁੰਚ ਮਿਲਦੀ ਹੈ ਜੋ ਕਿ ਪਹਿਲਾਂ ਸਿਰਫ਼ ਵੈੱਬਸਾਈਟ ਪ੍ਰਯੋਗ ਕਰਨ ਵਾਲਿਆਂ ਤਕ ਸੀਮਤ ਸੀ।

ਐਪ ਨੂੰ 1 ਫ਼ਰਵਰੀ ਨੂੰ ਜਾਰੀ ਕੀਤਾ ਗਿਆ ਸੀ, ਅਤੇ ਇਹ ਐੱਪਲ ਤੇ ਐਂਡਰਾਇਡ ਉਪਕਰਨਾਂ ਲਈ ਐੱਪਲ ਐਪ ਸਟੋਰ ਅਤੇ ਗੂਗਲ ਪਲੇ ਸਟੋਰ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ।