News

ਰੀਚਰਡ ਸ਼ੋਰਟ ਬਣੇ ਰਸ਼ ਟਰੱਕ ਸੈਂਟਰਸ ਦੇ ਪ੍ਰਧਾਨ

ਰੀਚਰਡ ਸ਼ੋਰਟ ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਰਿਚਰਡ ਸ਼ੋਰਟ ਨੂੰ ਆਪਣਾ ਪ੍ਰਧਾਨ ਅਤੇ ਚੀਫ਼ ਆਪਰੇਟਿੰਗ ਅਫ਼ਸਰ ਨਿਯੁਕਤ ਕੀਤਾ ਹੈ। ਕੰਪਨੀ ਅਨੁਸਾਰ ਉਹ ਰੋਜਰ ਪੇਰੀਅਰ ਦੀ ਥਾਂ ਲੈਣਗੇ। ਸ਼ੋਰਟ ਕੋਲ…

ਸੀ.ਟੀ.ਏ. ਨੇ ਕਾਰਬਨ ਕੀਮਤਾਂ ਲਾਗੂ ਕਰਨ ਪ੍ਰਤੀ ‘ਜਾਇਜ਼ ਅਤੇ ਸੰਵੇਦਨਸ਼ੀਲ’ ਪਹੁੰਚ ਅਪਨਾਉਣ ਦੀ ਅਪੀਲ ਕੀਤੀ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਟਰੱਕਿੰਗ ਉਦਯੋਗ ‘ਤੇ ਕਾਰਬਨ ਕੀਮਤਾਂ ਲਾਗੂ ਕਰਨ ਪ੍ਰਤੀ ਫ਼ੈਡਰਲ ਸਰਕਾਰ ਨੂੰ ‘ਜਾਇਜ਼ ਅਤੇ ਸੰਵੇਦਨਸ਼ੀਲ ਪਹੁੰਚ’ ਅਪਨਾਉਣ ਦੀ ਮੰਗ ਕੀਤੀ ਹੈ। ਇਸ ਨੇ ਹਰਿਤ ਆਰਥਿਕਤਾ ਵੱਲ…

ਓਂਟਾਰੀਓ ‘ਚ ਉਤਸਰਜਨ ਨਿਯਮਾਂ ਨਾਲ ਛੇੜਛਾੜ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ

ਓਂਟਾਰੀਓ ਦੇ ਵਾਤਾਵਰਣ, ਸਾਂਭ-ਸੰਭਾਲ ਅਤੇ ਪਾਰਕ ਮੰਤਰਾਲਾ (ਐਮ.ਈ.ਸੀ.ਪੀ.) ਨੇ ਆਪਣੇ ਉਤਸਰਜਨ ਨਿਯਮਾਂ ਨੂੰ ਲਾਗੂ ਕਰਨ ਵਾਲੀ ਇਕਾਈ ਨੂੰ ਅਜਿਹੇ ਟਰੱਕਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਆਖਿਆ ਹੈ ਜੋ ਉਤਸਰਜਨ…

ਮਨਜਿੰਦਰ ਬਾਜਵਾ – ਇੱਕ ਤਰਕਸੰਗਤ ਇਨਸਾਨ

ਮਨਜਿੰਦਰ ਬਾਜਵਾ ਆਪਣੇ ਰੁਜ਼ਗਾਰ ਦਾਤਾ ‘ਰਸ਼ ਟਰੱਕ ਸੈਂਟਰਜ਼ ਆਫ਼ ਕੈਨੇਡਾ’ ਵੱਲੋਂ ਯੂ–ਟਿਊਬ ‘ਤੇ ਅਪਲੋਡ ਕੀਤੀ ਵੀਡੀਓ ‘ਚ ਮਨਜਿੰਦਰ ਬਾਜਵਾ ਬਹੁਤ ਜੋਸ਼ ਨਾਲ 2020 ਇੰਟਰਨੈਸ਼ਨਲ ਐਲ.ਟੀ. ਸੀਰੀਜ਼ ਦੇ ਟਰੱਕ ਦੀਆਂ ਖ਼ਾਸੀਅਤਾਂ…

ਟਰੱਕਿੰਗ ਇੰਡਸਟਰੀ ਲਈ ਸਿਰਦਰਦੀ – ਬੁਨਿਆਦੀ ਸਹੂਲਤਾਂ ਦੀ ਘਾਟ

ਕੈਨੇਡਾ ਵਿੱਚ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਕਿਹੋ ਜਿਹੀ ਸਮੱਸਿਆ ਹੈ, ਇਸ ਦਾ ਝਲਕਾਰਾ ਪਾਉਣ ਲਈ ਸਾਨੂੰ ਕੈਨੇਡੀਅਨ ਚੈਂਬਰਜ਼ ਆਫ਼ ਕਾਮਰਸ ਦੀ ਰਿਪੋਰਟ ਨੂੰ ਘੋਖਣਾ ਬਣਦਾ ਹੈ। ਇਸ ਮੁਤਾਬਕ ਟੋਰਾਂਟੋ,…

ਦੱਖਣ-ਪੱਛਮੀ ਓਂਟਾਰੀਓ ‘ਤੇ ਕੇਂਦਰਿਤ ਆਵਾਜਾਈ ਯੋਜਨਾ ਦਾ ਖਰੜਾ ਤਿਆਰ

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਦੱਖਣ-ਪੱਛਮੀ ਓਂਟਾਰੀਓ ‘ਤੇ ਕੇਂਦਰਿਤ ਆਵਾਜਾਈ ਯੋਜਨਾ ਦਾ ਖਰੜਾ ਜਾਰੀ ਕਰ ਦਿੱਤਾ ਗਿਆ ਹੈ, ਜਿਸ ‘ਚ ਬਸੰਤ ਰੁੱਤ ਦੇ ਆਗਾਜ਼ ਨਾਲ ਟਰੱਕਾਂ ‘ਤੇ ਲੱਦੇ ਸਮਾਨ ‘ਤੇ ਪਾਬੰਦੀਆਂ…

ਇੰਸੁਲਿਨ ਦਾ ਪ੍ਰਯੋਗ ਕਰਨ ਵਾਲੇ ਟਰੱਕ ਡਰਾਈਵਰ ਹੁਣ ਸਰਹੱਦ ਪਾਰ ਵੀ ਕੰਮ ਕਰਨ ਜਾ ਸਕਣਗੇ

ਅਜਿਹੇ ਟਰੱਕ ਡਰਾਈਵਰ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਬਿਮਾਰੀ ਹੈ ਅਤੇ ਉਹ ਇੰਸੁਲਿਨ ਲੈਂਦੇ ਹਨ, ਹੁਣ ਅਧਿਕਾਰਤ ਤੌਰ ‘ਤੇ ਸਰਹੱਦ ਪਾਰ ਜਾ ਕੇ ਕੰਮ ਕਰ ਸਕਣਗੇ। ਇਸ ਬਾਰੇ ਕੈਨੇਡਾ ਅਤੇ ਅਮਰੀਕਾ…

ਜੀਓਟੈਬ ਨਾਲ ਲੈਸ ਗੱਡੀਆਂ ‘ਚ ਹੁਣ ਬੈਂਡਿਕਸ ਦਾ ਸੇਫ਼ਟੀਡਾਇਰੈਕਟ ਵੀ ਹੋਵੇਗਾ ਉਪਲਬਧ

ਜੀਓਟੈਬ ਨਾਲ ਲੈਸ ਕਮਰਸ਼ੀਅਲ ਗੱਡੀਆਂ ਦੇ ਪ੍ਰਯੋਗਕਰਤਾ ਹੁਣ ਬੈਂਡਿਕਸ ਕਮਰਸ਼ੀਅਲ ਵਹੀਕਲ ਸਿਸਟਮ ਦੇ ਸੇਫ਼ਟੀਡਾਇਰੈਕਟ ਵੈੱਬ ਪੋਰਟਲ ਦਾ ਵੀ ਪ੍ਰਯੋਗ ਕਰਨ ਸਕਣਗੇ, ਜੋ ਕਿ ਵੀਡੀਓ-ਅਧਾਰਤ ਡਰਾਈਵਰ ਸੁਰੱਖਿਆ ਸਲਊਸ਼ਨ ਹੈ ਜਿਸ ‘ਚ…

ਇਲੈਕਟ੍ਰਿਕ ਐਲ.ਆਰ. ਪੇਸ਼ ਕਰ ਕੇ ਮੈਕ ਬਣਿਆ ਮੋਢੀ

ਮੈਕ ਐਲ.ਆਰ. ਇਲੈਕਟ੍ਰਿਕ ਟਰੱਕ। ਮੈਕ ਟਰੱਕਸ ਨੇ ਉਦਯੋਗ ਦੇ ਪਹਿਲੇ ਪੂਰੀ ਤਰ੍ਹਾਂ ਬਿਜਲੀ ‘ਤੇ ਚੱਲਣ ਵਾਲੇ ਰੀਫ਼ਿਊਜ਼ ਟਰੱਕ ਤੋਂ ਪਰਦਾ ਚੁੱਕ ਦਿੱਤਾ ਹੈ, ਜਿਸ ਦਾ ਨਾਂ ਮੈਕ ਐਲ.ਆਰ. ਇਲੈਕਟ੍ਰਿਕ ਹੋਵੇਗਾ,…

ਪੂਰੇ ਸੂਬੇ ‘ਚ ਸਮਾਰਟਵੇ ਪ੍ਰੋਗਰਾਮ ਦਾ ਪ੍ਰਚਾਰ ਕਰੇਗੀ ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ

ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ (ਐਮ.ਟੀ.ਏ.) ਨੇ ਆਪਣੀ ਸਮਾਰਟਵੇ ਪਹਿਲ ਰਾਹੀਂ ਕੁਦਰਤੀ ਸਰੋਤ ਕੈਨੇਡਾ ਨਾਲ ਸਾਂਝੇਦਾਰੀ ਕੀਤੀ ਹੈ। ਇਹ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਕਿ ਟਰੱਕਿੰਗ ਉਦਯੋਗ ‘ਚ ਵਾਤਾਵਰਣ ਹਿਤੈਸ਼ੀ ਕੋਸ਼ਿਸ਼ਾਂ ਨੂੰ…

ਏ.ਪੀ.ਯੂ. ਵੀ ਹੁਣ ਕਲੀਨ ਬੀ.ਸੀ. ਦੇ ਐਚ.ਡੀ.ਵੀ.ਈ. ਪ੍ਰੋਗਰਾਮ ਹੇਠ ਛੋਟ ਪ੍ਰਾਪਤ ਕਰਨ ਦੇ ਹੋਣਗੇ ਯੋਗ

ਕਲੀਨ-ਬੀ.ਸੀ. ਹੈਵੀਡਿਊਟੀ ਗੱਡੀਆਂ ਦੀ ਕਾਰਗੁਜ਼ਾਰੀ ਬਿਹਤਰ ਕਰਨ ਦੇ ਪ੍ਰੋਗਰਾਮ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਫ਼ੰਡਿੰਗ ਪ੍ਰਾਪਤ ਹੈ। ਕੈਰੀਅਰਸ ਤੋਂ ਫ਼ੀਡਬੈਕ ਪ੍ਰਾਪਤ ਕਰਨ ਮਗਰੋਂ ਬੀ.ਸੀ. ਸਰਕਾਰ ਨੇ ਸਹਾਇਕ ਬਿਜਲੀ ਇਕਾਈਆਂ (ਏ.ਪੀ.ਯੂ.)…

ਅਲਬਰਟਾ ਸਰਕਾਰ ਅਸੀਮਤ ਕੈਰੀਅਰ ਅਤੇ ਪਬਲਿਕ ਪ੍ਰੋਫ਼ਾਈਲ ਮੁਫ਼ਤ ‘ਚ ਕਰੇਗੀ ਪ੍ਰਦਾਨ

ਅਲਬਰਟਾ ‘ਚ ਆਨਲਾਈਨ ਕੈਰੀਅਰ ਪ੍ਰੋਫ਼ਾਈਲ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਹੁਣ ਇਹ ਕੰਮ ਮੁਫ਼ਤ ‘ਚ ਕਰ ਸਕਦੇ ਹਨ, ਕਿਉਂਕਿ ਆਵਾਜਾਈ ਮੰਤਰਾਲੇ ਨੇ ਕਮਰਸ਼ੀਅਲ ਕੈਰੀਅਰ ਉਦਯੋਗ ਲਈ ਲਾਲ ਫ਼ੀਤਾਸ਼ਾਹੀ ਘੱਟ…

ਇਲੈਕਟ੍ਰਿਕ ਟਰੱਕਾਂ ਲਈ ਡੈਨਾ ਨਾਲ ਮਿਲ ਕੇ ਕੰਮ ਕਰਨਗੇ ਪੀਟਰਬਿਲਟ, ਕੇਨਵਰਥ

ਕੇਨਵਰਥ ਅਤੇ ਪੀਟਰਬਿਲਟ ਡੈਨਾ ਨਾਲ ਸਾਂਝੇਦਾਰੀ ਕਰਨਗੇ। ਕੇਨਵਰਥ ਅਤੇ ਪੀਟਰਬਿਲਟ ਦੋਹਾਂ ਨੇ ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ (ਸੀ.ਈ.ਐਸ.) ਦੌਰਾਨ ਐਲਾਨ ਕੀਤਾ ਹੈ ਕਿ ਉਹ ਇਲੈਕਟ੍ਰਿਕ ਮੀਡੀਅਮ-ਡਿਊਟੀ ਟਰੱਕ ਪਾਵਰਟ੍ਰੇਨ ਵਿਕਸਤ ਕਰਨ ਲਈ ਡੈਨਾ…

ਏ.ਐਮ.ਟੀ.ਏ. ਵੱਲੋਂ ਸੁਰੱਖਿਆ ਵਧਾਉਣ ਲਈ ਹਾਈਵੇ 3 ਨੂੰ ਦੋਤਰਫ਼ਾ ਕਰਨ ਦੀ ਮੰਗ

ਦੱਖਣੀ ਅਲਬਰਟਾ ‘ਚ ਹਾਈਵੇ 3 ਨੂੰ ਦੋਤਰਫ਼ਾ ਬਣਾਉਣਾ ਸੂਬਾਈ ਟਰੱਕਿੰਗ ਐਸੋਸੀਏਸ਼ਨ ਦੀ ਪਹਿਲੀ ਤਰਜੀਹ ਬਣ ਗਈ ਹੈ। ਸੁਰੱਖਿਅਤ ਆਵਾਜਾਈ ਅਤੇ ਕਾਰੋਬਾਰੀ ਟਰੱਕਾਂ ਦੇ ਸਫ਼ਰ ਨੂੰ ਆਸਾਨ ਬਣਾਉਣ ਲਈ 200 ਕਿਲੋਮੀਟਰ…