ਨਵੀਂ ਈਟਨ ਵੈੱਟ ਕਿੱਟ ਬੇਜ਼ਾਰੇਸ ਪੀ.ਟੀ.ਓ. ਨਾਲ ਵੀ ਕੰਮ ਕਰੇਗਾ

ਈਟਨ ਨੇ ਐਂਡ ਡੰਪ ਅਮਲਾਂ ਲਈ ਨਵਾਂ ਵੈੱਟ ਕਿੱਟ ਪੈਕੇਜ ਜਾਰੀ ਕੀਤਾ ਹੈ, ਜੋ ਕਿ ਬੇਜ਼ਾਰੇਸ ਲੜੀ ਦੇ ਪਾਵਰ ਟੇਕਆਫ਼ (ਪੀ.ਟੀ.ਓ.) ਇਕਾਈਆਂ ਨਾਲ ਵੀ ਕੰਮ ਕਰੇਗਾ, ਜਿਨ੍ਹਾਂ ‘ਚ ਈਟਨ ਫ਼ੁੱਲਰ ਅਤੇ ਈਟਨ ਕਮਿੰਸ ਐਂਡਿਓਰੰਟ ਟਰਾਂਸਮੀਸ਼ਨ ਲੱਗੀਆਂ ਹੋਈਆਂ ਹਨ।

ਹਰ ਵੈੱਟ ਕਿੱਟ ‘ਚ ਵਿਟੋਨ ਸੀਲ ਅਤੇ ਗਾਰਲੋਕ ਗਾਸਕਿਟ, ਇੱਕ ਰੋਲਰ ਬੀਅਰਿੰਗ ਡੰਪ ਪੰਪ ਅਤੇ ਇੱਕ ਐਲੂਮੀਨੀਅਮ ਟੈਂਕ ਲੱਗਾ ਹੋਇਆ ਹੈ।

www.eaton.com