News

ਓਂਟਾਰੀਓ ਡੰਪ ਟਰੱਕ ਡਰਾਈਵਰਾਂ ਨੇ ਉੱਚ ਦਰਾਂ ਪ੍ਰਾਪਤ ਕਰਨ ਮਗਰੋਂ ਛੇ ਹਫ਼ਤਿਆਂ ਦੀ ਹੜਤਾਲ ਕੀਤੀ ਖ਼ਤਮ

ਗ੍ਰੇਟਰ ਟੋਰਾਂਟੋ ਖੇਤਰ ਦੇ ਡੰਪ ਟਰੱਕ ਡਰਾਈਵਰਾਂ ਨੇ ਆਪਣੀ ਛੇ ਹਫ਼ਤਿਆਂ ਤੱਕ ਚੱਲੀ ਹੜਤਾਲ 1 ਮਈ ਨੂੰ ਖ਼ਤਮ ਕਰ ਦਿੱਤੀ ਹੈ। ਪ੍ਰੈੱਸ ਨੂੰ ਜਾਰੀ ਇੱਕ ਬਿਆਨ ਅਨੁਸਾਰ ਓਂਟਾਰੀਓ ਡੰਪ ਟਰੱਕ…

ਓਂਟਾਰੀਓ ਦੇ ਬਜਟ ’ਚ ਹਾਈਵੇਜ਼ ਲਈ ਅਰਬਾਂ ਡਾਲਰ ਦੇਣ ਦਾ ਵਾਅਦਾ, ਈ.ਐਲ.ਡੀ. ਪ੍ਰਤੀ ਵਚਨਬੱਧਤਾ ਪ੍ਰਗਟਾਈ

ਜੂਨ ਦੀਆਂ ਚੋਣਾਂ ਤੋਂ ਪਹਿਲਾਂ ਜਾਰੀ ਬਜਟ ’ਚ ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਹਾਈਵੇਜ਼ ਅਤੇ ਹੋਰ ਮੁਢਲੇ ਢਾਂਚੇ ’ਤੇ ਵੱਡਾ ਖ਼ਰਚ ਕਰਨ ਦਾ ਵਾਅਦਾ ਕੀਤਾ ਹੈ। (ਤਸਵੀਰ: ਆਈਸਟਾਕ) ਦਸਤਾਵੇਜ਼ ’ਚ…

ਫ਼ਿਊਲ ਬੱਚਤ, ਪ੍ਰਦਰਸ਼ਨ ਦਾ ਸੁਮੇਲ ਹੈ ਵੋਲਵੋ ਆਈ-ਟੋਰਕ

ਵੋਲਵੋ ਦੇ ਡੀ13 ਟਰਬੋ ਕੰਪਾਊਂਡ ਇੰਜਣ ਹੁਣ ਆਈ-ਟੋਰਕ ਦੇ ਵਿਕਲਪ ਨਾਲ ਮੌਜੂਦ ਹਨ – ਜੋ ਕਿ ਆਈ-ਸਿਫ਼ਟ ਟਰਾਂਸਮਿਸ਼ਨ ਨੂੰ ਓਵਰਡਰਾਈਵ ਵਿਸ਼ੇਸ਼ਤਾਵਾਂ, ਅਡੈਪਟਿਵ ਗੀਅਰ ਸ਼ਿਫ਼ਟ ਰਣਨੀਤੀ, ਨਵੇਂ ਮੈਪ-ਅਧਾਰਤ ਪ੍ਰੀਡਿਕਟਿਵ ਆਈ-ਸੀ ਕਰੂਜ਼…

ਪਲੇਟਫ਼ਾਰਮ ਸਾਇੰਸ ਦੇ ਵਰਚੂਅਲ ਵਹੀਕਲ ਟੈਲੀਮੈਟਿਕਸ ਨੂੰ ਏਕੀਕ੍ਰਿਤ ਕਰੇਗਾ ਨੇਵੀਸਟਾਰ

ਨੇਵੀਸਟਾਰ ਨੇ ਐਲਾਨ ਕੀਤਾ ਹੈ ਕਿ ਇਹ ਪਲੇਟਫ਼ਾਰਮ ਸਾਇੰਸ ਦੇ ਵਰਚੂਅਲ ਵਹੀਕਲ ਟੈਲੀਮੈਟਿਕਸ ਪਲੇਟਫ਼ਾਰਮ ਨੂੰ ਏਕੀਕ੍ਰਿਤ ਕਰ ਰਿਹਾ ਹੈ ਜੋ ਕਿ ਫ਼ਲੀਟਸ ਨੂੰ ਟੈਲੀਮੈਟਿਕਸ, ਸਾਫ਼ਟਵੇਅਰ, ਰੀਅਲ-ਟਾਇਮ ਵਹੀਕਲ ਡਾਟਾ, ਅਤੇ ਤੀਜੀ-ਧਿਰ…

ਬਰਾਈਟਡਰੌਪ ਇਲੈਕਟ੍ਰਿਕ ਵੈਨ ਨੇ ਬਣਾਇਆ ਨਵਾਂ ਰੇਂਜ ਰੀਕਾਰਡ

ਬਰਾਈਟਡਰੌਪ ਅਤੇ ਫ਼ੈਡਐਕਸ ਨੇ ਕਿਸੇ ਵੀ ਇਲੈਕਟ੍ਰਿਕ ਵੈਨ ਵੱਲੋਂ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਲੰਮੀ ਤੈਅ ਕੀਤੀ ਦੂਰੀ ਦਾ ਗਿਨੀਜ਼ ਰਿਕਾਰਡ ਕਾਇਮ ਕੀਤਾ ਹੈ।…

ਓਂਟਾਰੀਓ ਪਾਈਲਟ ਪ੍ਰਾਜੈਕਟ ਹੇਠ ਆਰ.ਐਨ.ਜੀ. ਨਾਲ ਚੱਲਣਗੇ ਕੂੜਾ ਚੁੱਕਣ ਵਾਲੇ ਟਰੱਕ

ਓਂਟਾਰੀਓ ਵੇਸਟ ਹੌਲਰ ਛੇਤੀ ਹੀ ਅਜਿਹੇ ਟਰੱਕਾਂ ਦੀ ਟੈਸਟਿੰਗ ਸ਼ੁਰੂ ਕਰਨਗੇ ਜੋ ਕਿ ਨਵਿਆਉਣਯੋਗ ਕੁਦਰਤੀ ਗੈਸ (ਆਰ.ਐਨ.ਜੀ.) ਨਾਲ ਚੱਲਣਗੇ। ਇਹ ਟੈਸਟਿੰਗ ਐਨਬ੍ਰਿਜ ਗੈਸ ਅਤੇ ਓਂਟਾਰੀਓ ਵੇਸਟ ਮੈਨੇਜਮੈਂਟ ਐਸੋਸੀਏਸ਼ਨ (ਓ.ਡਬਲਿਊ.ਐਮ.ਏ.) ਹੇਠ…

ਕੈਨੇਡੀਅਨ ਫ਼ਲੈਟਬੈੱਡ ਵੱਲੋਂ ਵੂੰਡਿਡ ਵੋਰੀਅਰਸ ਕੈਨੇਡਾ ਲਈ ਪ੍ਰਚਾਰ ਦਾ ਸਹਿਯੋਗ

ਕੈਨੇਡੀਅਨ ਫ਼ਲੈਟਬੈੱਡ ਗਰੁੱਪ ਆਫ਼ ਕੰਪਨੀਜ਼ ਦੇ ਮਾਲਕ ਹੈਰੀ ਵਧਵਾ ਲੰਮੇ ਸਮੇਂ ਤੋਂ ਕੈਨੇਡੀਅਨ ਸਾਬਕਾ ਫ਼ੌਜੀਆਂ ਦੇ ਹਮਾਇਤੀ ਰਹੇ ਹਨ। ਅਤੇ ਇਸ ਦਾ ਸਬੂਤ ਹੁਣ ਹਾਈਵੇ ’ਤੇ ਚਲਦੇ ਟਰੱਕਾਂ ਰਾਹੀਂ ਵੀ…

इलेक्ट्रिक रिफ्यूज वाहनों के बारे में चिंताओं को दूर कर रहा है मैक कैलकुलेटर

मैक ट्रकस एक नए रेंज कैलकुलेटर के साथ इलेक्ट्रिक वाहनों के उपयोगकर्ताओं को किसी भी रेंज की चिंता दूर करने में मदद कर रहा है जो कचरा संग्रह करने वाले…

अधिक आंकड़े, ज्यादा मजबूती प्रदान करेगी रैंड मैकनली टैबलेट

रैंड मैकनेली की टी.एल.डी. टैबलेट 1050 में बहुत से अपग्रेड एकीकृत किए गए हैं, जिनमें अधिक जी.पी.एस. प्रदाताओं से 33 प्रतिशत अधिक ट्रक विशेष सड़क आंकड़े, बेहतर मैप्स और ग्राफिक्स…