News

ਸੀ.ਟੀ.ਏ., ਟੀਮਸਟਰਸ ਕੈਨੇਡਾ ਨੇ ਡਰਾਈਵਰ ਇੰਕ. ਵਿਰੁੱਧ ਵਿਸ਼ੇਸ਼ ਕਾਰਵਾਈ ਦੀ ਮੰਗ ਕੀਤੀ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਤੇ ਟੀਮਸਟਰਸ ਕੈਨੇਡਾ ਨੇ ਡਰਾਈਵਰ ਇੰਕ. ਫ਼ਲੀਟਸ ਵਿਰੁੱਧ ਵਿਸ਼ੇਸ਼ ਕਾਰਵਾਈ ਦੀ ਮੰਗ ਕੀਤੀ ਹੈ, ਜੋ ਕਿ ਆਪਣੇ ਮੁਲਾਜ਼ਮਾਂ ਨੂੰ ਆਜ਼ਾਦ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕਰਦੇ ਹਨ। ਟੀਮਸਟਰਸ…

ਸਰਜਨਰ ਟਰੱਕ ਗਰੁੱਪ ਬਣਿਆ ਈ.ਵੀ.-ਸਰਟੀਫ਼ਾਈਡ

ਸਰਜਨਰ ਟਰੱਕ ਗਰੁੱਪ ਵੀ ਹੁਣ ਇਲੈਕਟ੍ਰਿਕ ਵਹੀਕਲ-ਸਰਟੀਫ਼ਾਈਡ ਬਣ ਗਿਆ ਹੈ, ਜੋ ਕਿ ਅਜਿਹਾ ਕਰਨ ਵਾਲਾ ਕੈਨੇਡਾ ਦਾ ਸਭ ਤੋਂ ਨਵਾਂ ਮੈਕ ਅਤੇ ਵੋਲਵੋ ਡੀਲਰ ਹੈ। ਕਿੰਗਸਟਨ ਅਤੇ ਓਟਾਵਾ, ਓਂਟਾਰੀਓ ’ਚ…

ਔਰਤਾਂ ਅਤੇ ਘੱਟ ਗਿਣਤੀ ਟਰੱਕਰਸ ਵਿਰੁੱਧ ਅਪਰਾਧਾਂ ’ਚ ਪ੍ਰਮੁੱਖ ਹਨ ਧਮਕੀਆਂ ਅਤੇ ਕੁੱਟਮਾਰ : ਰਿਪੋਰਟ

ਯੂ.ਐਸ. ਫ਼ੈਡਰਲ ਮੋਟਰ ਕਰੀਅਰ ਸੇਫ਼ਟੀ ਐਡਮਿਨੀਸਟਰੇਸ਼ਨ (ਐਫ਼.ਐਮ.ਸੀ.ਐਸ.ਏ.) ਦੇ ਸਾਹਮਣੇ ਆਇਆ ਹੈ ਕਿ ਔਰਤ ਟਰੱਕ ਡਰਾਈਵਰਾਂ ਸਮੇਤ ਮਰਦ ਘੱਟਗਿਣਤੀ ਡਰਾਈਵਰ ਵੀ ਅਜਿਹੇ ਟਰੱਕਰਸ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਨੌਕਰੀ ਦੌਰਾਨ ਕੁੱਟਮਾਰ…

ਲੋਅਰ ਮੇਨਲੈਂਡ ’ਚ 30 ਡਰਾਈਵਰਾਂ ਦੀ ਸਿਖਲਾਈ ਲਈ ਫ਼ੰਡ ਦੇਵੇਗਾ ਬੀ.ਸੀ.

ਪੇਸ਼ੇਵਰ ਟਰੱਕ ਡਰਾਈਵਰਾਂ ਨੂੰ ਨੌਕਰੀ ਲਈ ਤਿਆਰ ਕਰਨ ਦੇ ਮੰਤਵ ਨਾਲ ਬੀ.ਸੀ. ਦੇ ਲੋਅਰ ਮੇਨਲੈਂਡ ’ਚ 30 ਯੋਗ ਉਮੀਦਾਵਰਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਪ੍ਰੈੱਸ ਦੇ ਨਾਂ ਜਾਰੀ ਇੱਕ ਬਿਆਨ…

ਫ਼ਿਊਲ ਬੱਚਤ ਉਪਕਰਨਾਂ ਲਈ ਐਨ.ਆਰ.ਕੈਨ ਨੇ ਸ਼ੁਰੂ ਕੀਤੀ ਫ਼ੰਡਿੰਗ

ਕੁਦਰਤੀ ਸਰੋਤ ਕੈਨੇਡਾ (ਐਨ.ਆਰ.ਕੈਨ) ਹੁਣ ਟਰੱਕਿੰਗ ਉਦਯੋਗ ਦੇ ਬਿਨੈਕਾਰਾਂ ਕੋਲੋਂ ਫ਼ੰਡਿੰਗ ਦੀਆਂ ਅਰਜ਼ੀਆਂ ਪ੍ਰਵਾਨ ਕਰ ਰਿਹਾ ਹੈ। ਇਹ ਫ਼ੰਡਿੰਗ ਫ਼ਿਊਲ ਦੀ ਬੱਚਤ ਅਤੇ ਗ੍ਰੀਨਹਾਊਸ ਗੈਸਾਂ (ਜੀ.ਐਚ.ਜੀ.) ਦਾ ਉਤਸਰਜਨ ਘੱਟ ਕਰਨ…

ਬਰੈਂਪਟਨ, ਓਂਟਾਰੀਓ ’ਚ ਵੋਲਵੋ, ਮੈਕ ਈ.ਵੀ. ਦਾ ਸਰਟੀਫ਼ਾਈਡ ਡੀਲਰ ਬਣਿਆ ਵਿਜ਼ਨ ਟਰੱਕ ਗਰੁੱਪ

ਬਰੈਂਪਟਨ, ਓਂਟਾਰੀਓ ’ਚ ਸਥਿਤ ਵਿਜ਼ਨ ਟਰੱਕ ਗਰੁੱਪ ਵੋਲਵੋ ਟਰੱਕਸ ਨਾਰਥ ਅਮਰੀਕਾ ਅਤੇ ਮੈਕ ਟਰੱਕਸ ਦਾ ਸਰਟੀਫ਼ਾਈਡ ਇਲੈਕਟ੍ਰਿਕ ਵਹੀਕਲ (ਈ.ਵੀ.) ਡੀਲਰ ਬਣ ਗਿਆ ਹੈ। ਡੀਲਰਸ਼ਿਪ ਦੇ ਸੇਲਜ਼ ਗਰੁੱਪ ਦੀ ਤਿੰਨ ਮੈਂਬਰੀ…

ਕੈਲੇਡਨ ਦੀ ਅਦਾਲਤ ’ਚ ਜਿੱਤ, ਜ਼ਮੀਨ ਦੇ ਗ਼ੈਰਕਾਨੂੰਨੀ ਪ੍ਰਯੋਗ ਲਈ ਟਰੱਕਿੰਗ ਫ਼ਰਮ ’ਤੇ 30 ਹਜ਼ਾਰ ਡਾਲਰ ਦਾ ਜੁਰਮਾਨਾ

ਟਾਊਨ ਆਫ਼ ਕੈਲੇਡਨ – ਜਿਸ ਦਾ ਕਹਿਣਾ ਹੈ ਕਿ ਇਸ ’ਤੇ ਗ਼ੈਰਕਾਨੂੰਨੀ ਟਰੱਕ ਪਾਰਕਿੰਗ ਯਾਰਡਾਂ ਦਾ ਕਬਜ਼ਾ ਹੋ ਚੁੱਕਾ ਹੈ – ਨੇ ਸਫ਼ਲਤਾਪੂਰਵਕ ਇੱਕ ਟਰੱਕਿੰਗ ਕੰਪਨੀ ਵਿਰੁੱਧ ਅਦਾਲਤ ’ਚ ਕੇਸ…

ਘੱਟ ਲੋਡ ਮਿਆਦ ਨੂੰ ਅਨੁਕੂਲ ਬਣਾਉਣ ’ਚ ਮੱਦਦ ਕਰੇਗਾ ਓਂਟਾਰੀਓ

ਬਸੰਤ ’ਚ ਬਰਫ਼ ਦੇ ਪਿਘਲਣ ਦੌਰਾਨ ਲੋਡ ਦੀ ਹੱਦ ਨੂੰ ਅਨੁਕੂਲ ਬਣਾਉਣ ਲਈ ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਦੀ ਯੋਜਨਾ ਮਿਊਂਸੀਪਲਟੀਜ਼ ਨੂੰ ਹੋਰ ਜ਼ਿਆਦਾ ਅੰਕੜੇ ਅਤੇ ਵਸੀਲੇ ਮੁਹੱਈਆ ਕਰਵਾਉਣ ਦੀ ਹੈ।…

ਆਪਰੇਸ਼ਨ ਸੇਫ਼ ਡਰਾਈਵ ਵੀਕ ਦੌਰਾਨ ਤੇਜ਼ ਰਫ਼ਤਾਰੀ ਰਹੀ ਮੁੱਖ ਉਲੰਘਣਾ

ਜੁਲਾਈ 10-16 ਕੈਨੇਡਾ ’ਚ ਇਨਫ਼ੋਰਸਮੈਂਟ ਏਜੰਸੀਆਂ ਨੇ 276 ਕਮਰਸ਼ੀਅਲ ਗੱਡੀਆਂ ਦੇ ਡਰਾਈਵਰਾਂ ਨੂੰ ਚਲਾਨ (ਸਾਈਟੇਸ਼ਨ) ਕੀਤੇ ਅਤੇ 112 ਚੇਤਾਵਨੀਆਂ ਜਾਰੀ ਕੀਤੀਆਂ। ਇਸ ਦੌਰਾਨ ਕੈਨੇਡਾ ’ਚ 313 ਕਮਰਸ਼ੀਅਲ ਗੱਡੀਆਂ ਨੂੰ ਜਾਂਚ…

12 ਦਸੰਬਰ ਨੂੰ ਖੁੱਲ੍ਹਣਗੀਆਂ ਗ੍ਰੀਨ ਫ਼ਰੇਟ ਫ਼ੰਡਿੰਗ ਲਈ ਅਰਜ਼ੀਆਂ

ਫ਼ੈਡਰਲ ਸਰਕਾਰ ਅਜਿਹੇ ਪ੍ਰੋਗਰਾਮ ਲਿਆਉਣ ਜਾ ਰਹੀ ਹੈ ਜੋ ਕਿ ਫ਼ਿਊਲ ਖਪਤ ਨੂੰ ਬਿਹਤਰ ਕਰਨ, ਉਤਸਰਜਨ ਘੱਟ ਕਰਨ, ਅਤੇ ਸਿਫ਼ਰ-ਉਤਸਰਜਨ ਗੱਡੀਆਂ ਬਾਰੇ ਜਾਗਰੂਕਤਾ ਵਧਾਉਣ ਲਈ ਫ਼ੰਡਾਂ ਦੀ ਪੇਸ਼ਕਸ਼ ਕਰਨਗੇ। ਵਿਅਕਤੀਗਤ…

ਐਸ.ਪੀ.ਆਈ.ਐਫ਼. ਓਵਰਰਾਈਡ ਨਿਯਮਾਂ ਦੀ ਇਨਫ਼ੋਰਸਮੈਂਟ ਮੁਲਤਵੀ

ਓਂਟਾਰੀਓ ਦਾ ਆਵਾਜਾਈ ਮੰਤਰਾਲਾ ਇੱਕ ਵਾਰੀ ਫਿਰ ਸੁਰੱਖਿਅਤ, ਉਤਪਾਦਕ, ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼.) ਉਪਕਰਨ ਰੂਪਰੇਖਾ ’ਚ ਐਮਰਜੈਂਸੀ ਲਿਫ਼ਟ ਐਕਸਲ ਓਵਰਰਾਈਡ ਕੰਟਰੋਲ ਬਾਰੇ ਨਿਯਮ ਲਾਗੂ ਕਰਨ ਨੂੰ ਮੁਲਤਵੀ ਕਰਨ ਜਾ ਰਿਹਾ…

ਬਰਾਈਟਡਰੌਪ ਈ.ਵੀ. ਦਾ ਨਿਰਮਾਣ ਕਰਨ ਲਈ ਜੀ.ਐਮ. ਨੇ ਨਵੀਂਆਂ ਮਸ਼ੀਨਾਂ ਵਾਲੇ ਇੰਗਰਸੋਲ ਪਲਾਂਟ ਨੂੰ ਚਾਲੂ ਕੀਤਾ

ਜਨਰਲ ਮੋਟਰਸ ਨੇ ਇੰਗਰਸੋਲ, ਓਂਟਾਰੀਓ ’ਚ ਆਪਣਾ ਪਹਿਲਾ ਕੈਨੇਡੀਅਨ ਇਲੈਕਟ੍ਰਿਕ ਵਹੀਕਲ ਨਿਰਮਾਣ ਪਲਾਂਟ 5 ਦਸੰਬਰ ਨੂੰ ਖੋਲ੍ਹ ਦਿੱਤਾ ਹੈ, ਜਿਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟਾਰੀਓ ਦੇ ਪ੍ਰੀਮੀਅਰ ਡੱਗ…