News

थर्मो किंग ने एस-750आई ट्रेलर रेफ्रिजरेशन यूनिट के साथ मिसाल कायम की

थर्मो किंग की प्रीसीडेंट एस-750आई ट्रेलर रेफ्रिजरेशन यूनिट अब लोंगहॉल और लोकल खाद्य वितरण दोनों को समान तरह से सपोर्ट करेगी – जिसमें इलेक्ट्रिफिकेशन, एकीकृत शोर पावर, इनडोर टेलीमैटिक्स और…

ਉਸਾਰੀ ਐਗਰੀਗੇਟ ਫ਼ਲੀਟਸ ਲਈ ਆਈ.ਕਿਊ. ਪ੍ਰਦਾਨ ਕਰੇਗਾ ਜ਼ੋਨਰ ਦਾ ਸਾਈਟ ਆਈ.ਕਿਊ. preview image Zonar SightIQ interface

ਉਸਾਰੀ ਐਗਰੀਗੇਟ ਫ਼ਲੀਟਸ ਲਈ ਆਈ.ਕਿਊ. ਪ੍ਰਦਾਨ ਕਰੇਗਾ ਜ਼ੋਨਰ ਦਾ ਸਾਈਟ ਆਈ.ਕਿਊ.

ਜ਼ੋਨਰ ਆਪਣੇ ਸਾਈਟ ਆਈ.ਕਿਉ. ਸਿਸਟਮ ਰਾਹੀਂ ਉਸਾਰੀ ਐਗਰੀਗੇਟ ਆਪਰੇਟਰਾਂ ਤੱਕ ਵਾਸਤਵਿਕ ਸਮੇਂ ’ਚ ਦਿੱਤੀ ਜਾਣ ਵਾਲੀ ਵਿਸ਼ਲੇਸ਼ਣਾਤਮਕ ਸੂਚਨਾ ਪ੍ਰਦਾਨ ਕਰੇਗਾ, ਜਿਸ ਨਾਲ ਕਿਸੇ ਵੀ ਮੇਕ, ਮਾਡਲ, ਵਰ੍ਹੇ ਜਾਂ ਨਿਰਮਾਤਾ ਦੇ…

ਜੀਓਟੈਬ ਈ.ਐਲ.ਡੀ. ਹੁਣ ਕੈਨੇਡਾ ਲਈ ਸਰਟੀਫ਼ਾਈਡ preview image Geotab ELD

ਜੀਓਟੈਬ ਈ.ਐਲ.ਡੀ. ਹੁਣ ਕੈਨੇਡਾ ਲਈ ਸਰਟੀਫ਼ਾਈਡ

ਜੀਓਟੈਬ ਦਾ ਇਲੈਕਟ੍ਰੋਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਤੀਜੀ ਧਿਰ ਸਰਟੀਫ਼ਾਈਡ ਬਣ ਗਿਆ ਹੈ, ਜਿਸ ਨਾਲ ਇਸ ’ਤੇ ਕੈਨੇਡਾ ’ਚ ਪ੍ਰਯੋਗ ਕਰਨ ਲਈ ਟਰਾਂਸਪੋਰਟ ਕੈਨੇਡਾ ਦੀ ਮਨਜ਼ੂਰੀ ਦੀ ਮੋਹਰ ਲੱਗ ਗਈ ਹੈ।…

ਸੜਕੀ ਸਫ਼ਰ ਦੌਰਾਨ ਪਖਾਨਾ ਸਹੂਲਤਾਂ ਬਿਹਤਰ ਬਣਾ ਰਿਹੈ ਅਲਬਰਟਾ preview image ਸੜਕੀ ਸਫ਼ਰ ਦੌਰਾਨ ਪਖਾਨਾ ਸਹੂਲਤਾਂ ਬਿਹਤਰ ਬਣਾ ਰਿਹੈ ਅਲਬਰਟਾ article image

ਸੜਕੀ ਸਫ਼ਰ ਦੌਰਾਨ ਪਖਾਨਾ ਸਹੂਲਤਾਂ ਬਿਹਤਰ ਬਣਾ ਰਿਹੈ ਅਲਬਰਟਾ

ਅਲਬਰਟਾ ਪ੍ਰੋਵਿੰਸ ਆਪਣੇ ਹਾਈਵੇਜ਼ ਕਿਨਾਰੇ ਨੌਂ ਥਾਵਾਂ ’ਤੇ ਬਣੇ 10 ਆਊਟਹਾਊਸ-ਸਟਾਈਲ ਪਖਾਨਿਆਂ ਨੂੰ ਫ਼ਲੱਸ਼ ਟਾਇਲਟ ’ਚ ਬਦਲਣ ਜਾ ਰਿਹਾ ਹੈ। ਪ੍ਰੋਵਿੰਸ ਨੇ ਵਾਅਦਾ ਕੀਤਾ ਹੈ ਕਿ ਬਿਹਤਰ ਪਖਾਨਾ ਸਹੂਲਤਾਂ ’ਤੇ…

ਓਂਟਾਰੀਓ ਅਤੇ ਕਿਊਬੈੱਕ ਡਰਾਈਵਰ ਸਿਖਲਾਈ ਸਕੀਮਾਂ ’ਚ 11 ਵਿਰੁੱਧ ਦੋਸ਼ ਆਇਦ preview image Police Car

ਓਂਟਾਰੀਓ ਅਤੇ ਕਿਊਬੈੱਕ ਡਰਾਈਵਰ ਸਿਖਲਾਈ ਸਕੀਮਾਂ ’ਚ 11 ਵਿਰੁੱਧ ਦੋਸ਼ ਆਇਦ

ਓਂਟਾਰੀਓ ਅਤੇ ਕਿਊਬੈੱਕ ਪੁਲਿਸ ਨੇ ਡਰਾਈਵਰ ਸਿਖਲਾਈ ਸਕੀਮਾਂ ’ਚ ਕਈ ਸਾਲਾਂ ਦੀ ਜਾਂਚ ਕਰਨ ਮਗਰੋਂ ਸਾਂਝੇ ਤੌਰ ’ਤੇ 11 ਦੋਸ਼ ਆਇਦ ਕੀਤੇ ਹਨ। ਇਨ੍ਹਾਂ ਸਕੀਮਾਂ ’ਚ ਕਥਿਤ ਤੌਰ ’ਤੇ ਗ਼ੈਰ…

ਟਰੱਕ ਡਰਾਈਵਰਾਂ ਵੱਲੋਂ ਸ਼ਰਾਬ ਅਤੇ ਨਸ਼ੇ ’ਚ ਡਰਾਈਵਿੰਗ ਕਰਨ ਦੇ ਮਾਮਲੇ ਵਧੇ preview image Drug testing highway sign

ਟਰੱਕ ਡਰਾਈਵਰਾਂ ਵੱਲੋਂ ਸ਼ਰਾਬ ਅਤੇ ਨਸ਼ੇ ’ਚ ਡਰਾਈਵਿੰਗ ਕਰਨ ਦੇ ਮਾਮਲੇ ਵਧੇ

ਪਿਛਲੇ ਤਿੰਨ ਸਾਲਾਂ ਦੌਰਾਨ ਮਾਰਚ ਦੇ ਕੁੱਲ ਅੰਕਾਂ ਦੀ ਤੁਲਨਾ ਕਰੀਏ ਤਾਂ ਸ਼ਰਾਬ ਅਤੇ ਡਰੱਗ ਟੈਸਟਾਂ ਵਿੱਚ ਫ਼ੇਲ੍ਹ ਰਹਿਣ ਵਾਲੇ ਉੱਤਰੀ ਅਮਰੀਕਾ ਦੇ ਟਰੱਕ ਡਰਾਈਵਰਾਂ ਦੀ ਗਿਣਤੀ ਵੱਧ ਰਹੀ ਹੈ।…

ਸਨੋਪਲੋ ਲਈ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਅਪਡੇਟ preview image Navistar International MV Series

ਸਨੋਪਲੋ ਲਈ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਅਪਡੇਟ

ਨੇਵੀਸਟਾਰ ਨੇ ਆਪਣੇ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਟਰੱਕਾਂ ਨੂੰ ਅਪਡੇਟ ਕੀਤਾ ਹੈ, ਜਿਨ੍ਹਾਂ ’ਤੇ ਹੁਣ ਸਨੋਪਲੋ ਐਪਲੀਕੇਸ਼ਨ ਕੰਮ ਕਰ ਸਕੇਗੀ। ਇਸ ਨਾਲ ਆਸਾਨ ਏਕੀਕਰਨ ਲਈ ਬਿਹਤਰ ਪੈਕੇਜਿੰਗ ਅਤੇ ਕਈ ਸੁਰੱਖਿਆ ਵਿਸ਼ੇਸ਼ਤਾਵਾਂ…

ਥਰਮੋ ਕਿੰਗ ਨੇ ਐਸ-750ਆਈ ਟਰੇਲਰ ਰੈਫ਼ਰੀਜਿਰੇਸ਼ਨ ਇਕਾਈ ਨਾਲ ਸਥਾਪਤ ਕੀਤੀ ਮਿਸਾਲ preview image Thermo King S-750i

ਥਰਮੋ ਕਿੰਗ ਨੇ ਐਸ-750ਆਈ ਟਰੇਲਰ ਰੈਫ਼ਰੀਜਿਰੇਸ਼ਨ ਇਕਾਈ ਨਾਲ ਸਥਾਪਤ ਕੀਤੀ ਮਿਸਾਲ

ਥਰਮੋ ਕਿੰਗ ਦੀ ਪ੍ਰੀਸੀਡੈਂਟ ਐਸ-750ਆਈ ਟਰੇਲਰ ਰੈਫ਼ਰੀਜਿਰੇਸ਼ਨ ਇਕਾਈ ਹੁਣ ਲੋਂਗਹੌਲ ਅਤੇ ਲੋਕਲ ਭੋਜਨ ਵੰਡ, ਦੋਹਾਂ ਦਾ ਸਮਾਨ ਤਰੀਕੇ ਨਾਲ ਸਮਰਥਨ ਕਰੇਗੀ – ਜਿਸ ’ਚ ਇਲੈਕਟ੍ਰੀਫ਼ੀਕੇਸ਼ਨ, ਏਕੀਕ੍ਰਿਤ ਸ਼ੋਰ ਪਾਵਰ, ਅੰਦਰੂਨੀ ਟੈਲੀਮੈਟਿਕਸ,…

ਆਈਸੈਕ ਇੰਸਟਰੂਮੈਂਟਸ ਨੇ ਸਾਲਿਊਸ਼ਨ 5.07 ਨਾਲ ਕੀਤੀਆਂ ਕਈ ਅਪਡੇਟ preview image Isaac Instruments tablet

ਆਈਸੈਕ ਇੰਸਟਰੂਮੈਂਟਸ ਨੇ ਸਾਲਿਊਸ਼ਨ 5.07 ਨਾਲ ਕੀਤੀਆਂ ਕਈ ਅਪਡੇਟ

ਆਈਸੈਕ ਇੰਸਟਰੂਮੈਂਟਸ ਨੇ ਆਈਸੈਕ ਸਾਲਿਊਸ਼ਨਜ਼ 5.07 ਰਾਹੀਂ, ਕੈਨੇਡੀਅਨ ਈ.ਐਲ.ਡੀ. ਫ਼ੰਕਸ਼ਨਾਂ ’ਤੇ ਕਈ ਅਪਡੇਟ ਏਕੀਕ੍ਰਿਤ ਕੀਤੇ ਹਨ। ਰੂਟ ਨੇਵੀਗੇਸ਼ਨ ਨੂੰ ਕੋ-ਪਾਈਲਟ ਟਰੱਕ ਰਾਹੀਂ ਬਿਹਤਰ ਕੀਤਾ ਗਿਆ ਹੈ, ਜਿਸ ’ਚ ਅਜਿਹੇ ਟੂਲਜ਼…

ਸੜਕ ’ਤੇ ਲਾਈਵ ਲੋਕੇਸ਼ਨ ਰਾਹੀਂ ਡਰਾਈਵਰਾਂ ਨੂੰ ਮਕੈਨਿਕਾਂ ਨਾਲ ਜੋੜੇਗੀ ਐਪ preview image Picture of Jarmanjit Singh

ਸੜਕ ’ਤੇ ਲਾਈਵ ਲੋਕੇਸ਼ਨ ਰਾਹੀਂ ਡਰਾਈਵਰਾਂ ਨੂੰ ਮਕੈਨਿਕਾਂ ਨਾਲ ਜੋੜੇਗੀ ਐਪ

ਟਰੱਕ ਖ਼ਰਾਬ ਹੋਣਾ, ਟਰੱਕਿੰਗ ਦਾ ਹੀ ਇੱਕ ਹਿੱਸਾ ਹੈ। ਇਹ ਭਾਣਾ ਕਿਸੇ ਭੀੜ ਭਰੇ ਹਾਈਵੇ ’ਤੇ ਵਾਪਰ ਸਕਦਾ ਹੈ ਜਾਂ ਕਿਸੇ ਸੁੰਨਸਾਨ ਸੜਕ ’ਤੇ, ਕਿਸੇ ਕਸਟਮਰ ਕੋਲ ਜਾਂ ਆਰਾਮ ਘਰ…

ਟੈਲੀਮੈਟਿਕਸ ਪ੍ਰੋਵਾਈਡਰਸ ਦਾ ਧੁਰਾ ਹੈ ਕਸਟਮਰ ਕੇਅਰ preview image Picture of Harpreet Daphu and Parambir Bhullar

ਟੈਲੀਮੈਟਿਕਸ ਪ੍ਰੋਵਾਈਡਰਸ ਦਾ ਧੁਰਾ ਹੈ ਕਸਟਮਰ ਕੇਅਰ

ਬੱਚੇ ਦੀ ਦੇਖਭਾਲ ਅੰਤਹੀਣ ਕੰਮ ਹੈ, ਅਤੇ ਮਾਪੇ ਇਸ ਕੰਮ ਨੂੰ ਬੜੀ ਖ਼ੁਸ਼ੀ ਤੇ ਮਾਣ ਨਾਲ ਅੰਜ਼ਾਮ ਦਿੰਦੇ ਹਨ। ਵੇਲੇ-ਕੁਵੇਲੇ ਤੱਕ ਜਾਗਣਾ, ਦਿਨ-ਰਾਤ ਪਾਲਣ ਅਤੇ ਪੋਸ਼ਣ ਇਸ ਕੰਮ ’ਚ ਸ਼ਾਮਲ…