News

ਸੀ.ਟੀ.ਏ. ਦਾ ਟਰੱਕਰਸ ਨੂੰ ਨੁਕਤਾ, ਜੁਰਮਾਨੇ ਤੋਂ ਬਚਣ ਲਈ ਅਰਾਈਵਕੈਨ ਦਾ ਡਾਟਾ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਕਰਵਾਓ

ਬਾਰਡਰ ਸਰਵੀਸਿਜ਼ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਟਰੱਕ ਡਰਾਈਵਰ ਕੈਨੇਡਾ ’ਚ ਦਾਖ਼ਲ ਹੋਣ ਸਮੇਂ ਲਾਜ਼ਮੀ ਅਰਾਈਵਕੈਨ ਡਾਟਾ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਨਹੀਂ ਕਰਵਾਉਂਦੇ, ਉਨ੍ਹਾਂ ਨੂੰ ਆਉਣ ਵਾਲੇ…

ਪਿਊਰੋਲੇਟਰ ਨੇ ਵੈਨਕੂਵਰ ’ਚ ਇਲੈਕਟਿ੍ਰਕ ਟਰੱਕਾਂ, ਕਾਰਗੋ ਬਾਈਕ ਦਾ ਪ੍ਰਯੋਗ ਸ਼ੁਰੂ ਕੀਤਾ

ਪਿਊਰੋਲੇਟਰ ਨੇ ਵੈਨਕੂਵਰ ’ਚ ਇਲੈਕਟਿ੍ਰਕ ਡਿਲੀਵਰੀ ਟਰੱਕਾਂ ਅਤੇ ਕਾਰਗੋ ਬਾਈਕ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਦੇਸ਼ ਅੰਦਰ ਪੂਰੀ ਤਰ੍ਹਾਂ ਇਲੈਕਟਿ੍ਰਕ ਡਿਲੀਵਰੀ…

ਪੈਕਲੀਜ਼ ਵੱਲੋਂ ਕੇਨਵਰਥ ਓਂਟਾਰੀਓ ਨੂੰ ਇਸ ਵਰ੍ਹੇ ਦੇ ਕੈਨੇਡੀਅਨ ਡੀਲਰ ਦਾ ਪੁਰਸਕਾਰ

ਪੈਕਲੀਜ਼ ਨੇ ਕੇਨਵਰਥ ਓਂਟਾਰੀਓ ਨੂੰ ਕੈਨੇਡਾ ’ਚ ਆਪਣਾ ਬਿਹਤਰੀਨ ਡੀਲਰ ਐਲਾਨ ਕੀਤਾ ਹੈ। (ਤਸਵੀਰ: ਪੈਕਲੀਜ਼) ਇਸ ਦੇ ਓਂਟਾਰੀਓ ’ਚ ਅੱਠ ਟਿਕਾਣੇ ਹਨ। ਕੇਨਵਰਥ ਸੇਲਜ਼ ਕੰਪਨੀ ਨੂੰ ਇਸ ਵਰ੍ਹੇ ਦੀ ਉੱਤਰੀ…

ਵਿੰਡਸਰ ਨੇ ਗ਼ੈਰਕਾਨੂੰਨੀ ਟਰੱਕ ਯਾਰਡਾਂ ਵਿਰੁੱਧ ਸ਼ਿਕੰਜਾ ਕੱਸਿਆ

ਵਿੰਡਸਰ ਸ਼ਹਿਰ ਟਰੱਕ ਯਾਰਡਾਂ ਬਾਰੇ ਆਪਣੇ ਜ਼ੋਨਿੰਗ ਨਿਯਮਾਂ ਨੂੰ ਸਖ਼ਤ ਬਣਾ ਰਿਹਾ ਹੈ ਤਾਂ ਕਿ ਇਸ ਦੀ ਸਰਹੱਦ ਨੇੜਲੀ ਸਥਿਤੀ ਅਤੇ ਸੇਵਾ ਦੇ ਘੰਟੇ ਰੈਗੂਲੇਸ਼ਨ ਕਰਕੇ ਪੈਦਾ ਹੋਈ ਅਨੋਖੀ ਸਮੱਸਿਆ…