News

ਜੀ.ਐਮ. ਨੇ ਬਰਾਈਟਡਰੌਪ ਇਲੈਕਟ੍ਰਿਕ ਕਮਰਸ਼ੀਅਲ ਗੱਡੀਆਂ ਨੂੰ ਰੀਕਾਰਡ ਸਮੇਂ ਅੰਦਰ ਬਾਜ਼ਾਰ ’ਚ ਪੇਸ਼ ਕੀਤਾ preview image ਜੀ.ਐਮ. ਨੇ ਬਰਾਈਟਡਰੌਪ ਇਲੈਕਟ੍ਰਿਕ ਕਮਰਸ਼ੀਅਲ ਗੱਡੀਆਂ ਨੂੰ ਰੀਕਾਰਡ ਸਮੇਂ ਅੰਦਰ ਬਾਜ਼ਾਰ ’ਚ ਪੇਸ਼ ਕੀਤਾ article image

ਜੀ.ਐਮ. ਨੇ ਬਰਾਈਟਡਰੌਪ ਇਲੈਕਟ੍ਰਿਕ ਕਮਰਸ਼ੀਅਲ ਗੱਡੀਆਂ ਨੂੰ ਰੀਕਾਰਡ ਸਮੇਂ ਅੰਦਰ ਬਾਜ਼ਾਰ ’ਚ ਪੇਸ਼ ਕੀਤਾ

ਜਨਰਲ ਮੋਟਰਸ ਨੇ ਕਿਹਾ ਹੈ ਕਿ ਇਸ ਨੇ ਆਪਣੀ ਸਹਿ-ਕੰਪਨੀ ਬਰਾਈਟਡਰੌਪ ਦੀਆਂ ਈ.ਵੀ.600 ਇਲੈਕਟਿ੍ਰਕ ਕਮਰਸ਼ੀਅਲ ਗੱਡੀਆਂ ਦੇ ਪਹਿਲੇ ਦੌਰ ਦਾ ਉਤਪਾਦਨ ਪੂਰਾ ਕਰ ਲਿਆ ਹੈ, ਜੋ ਕਿ ਕੰਪਨੀ ਦੇ ਹੁਣ…

ਮੈਕ ਨੇ ਕੈਨੇਡਾ ’ਚ ਆਪਣੇ 100 ਵਰ੍ਹੇ ਪੂਰੇ ਕਰਨ ਦਾ ਜਸ਼ਨ ਮਨਾਇਆ preview image ਮੈਕ ਨੇ ਕੈਨੇਡਾ ’ਚ ਆਪਣੇ 100 ਵਰ੍ਹੇ ਪੂਰੇ ਕਰਨ ਦਾ ਜਸ਼ਨ ਮਨਾਇਆ article image

ਮੈਕ ਨੇ ਕੈਨੇਡਾ ’ਚ ਆਪਣੇ 100 ਵਰ੍ਹੇ ਪੂਰੇ ਕਰਨ ਦਾ ਜਸ਼ਨ ਮਨਾਇਆ

ਮੈਕ ਟਰੱਕਸ ਨੇ ਇਸ ਹਫ਼ਤੇ ਐਕਸਪੋਕੈਮ ਵਿਖੇ ਕੈਨੇਡਾ ’ਚ ਆਪਣੇ 100 ਸਾਲ ਪੂਰੇ ਕਰਨ ਦਾ ਜਸ਼ਨ ਮਨਾਇਆ ਹੈ, ਅਤੇ ਕਿਹਾ ਹੈ ਕਿ ਅਗਲੇ 100 ਸਾਲਾਂ ਤੱਕ ਇੱਥੇ ਇਸ ਦੀ ਸਥਿਤੀ…

ਟਰੱਕਰਸ ਦੇ ਹੱਕਾਂ ਬਾਰੇ ਜਾਗਰੂਕਤਾ ਫੈਲਾਉਣ ਵਾਲਾ preview image ਟਰੱਕਰਸ ਦੇ ਹੱਕਾਂ ਬਾਰੇ ਜਾਗਰੂਕਤਾ ਫੈਲਾਉਣ ਵਾਲਾ article image

ਟਰੱਕਰਸ ਦੇ ਹੱਕਾਂ ਬਾਰੇ ਜਾਗਰੂਕਤਾ ਫੈਲਾਉਣ ਵਾਲਾ

ਲੂੰਬਾ ਦਾ ਕਹਿਣਾ ਹੈ ਕਿ ਕੰਟਰੈਕਟ ਨੂੰ ਸਮਝਣਾ ਹੀ ਮੁੱਖ ਗੱਲ ਹੈ ਦੀਪਇੰਦਰ ਲੂੰਬਾ ਇੱਕ ਰਾਜ਼ ਸਾਂਝਾ ਕਰਨਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਅਦਾਲਤ ਵਿੱਚ 90% ਫੈਸਲੇ ਡਰਾਈਵਰਾਂ ਦੇ…

ਇੰਟਰਨੈਸ਼ਨਲ ਟਰੱਕ ਨੇ ਜਾਰੀ ਕੀਤੀ ਐਮ.ਵੀ. ਸੀਰੀਜ਼ preview image ਇੰਟਰਨੈਸ਼ਨਲ ਟਰੱਕ ਨੇ ਜਾਰੀ ਕੀਤੀ ਐਮ.ਵੀ. ਸੀਰੀਜ਼ article image

ਇੰਟਰਨੈਸ਼ਨਲ ਟਰੱਕ ਨੇ ਜਾਰੀ ਕੀਤੀ ਐਮ.ਵੀ. ਸੀਰੀਜ਼

ਇੰਟਰਨੈਸ਼ਨਲ ਟਰੱਕ ਨੇ ਵੀਰਵਾਰ ਨੂੰ ਆਪਣੀਆਂ ਮੀਡੀਅਮ-ਡਿਊਟੀ ਗੱਡੀਆਂ ਦੀ ਅਗਲੀ ਪੀੜ੍ਹੀ ਦੀ ਨਵੀਂ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਜਾਰੀ ਕਰਨ ਦਾ ਐਲਾਨ ਕੀਤਾ, ਜਿਸ ਨੂੰ ਬਿਹਤਰ ਕਾਰਗੁਜ਼ਾਰੀ, ਸੁਰੱਖਿਆ ਅਤੇ ਅਪਟਾਈਮ ਲਈ ਨਵੇਂ…

ਓਂਟਾਰੀਓ ’ਚ ਅਸੈਂਬਲ ਕੀਤਾ ਜਾਵੇਗਾ ਹੀਨੋ XL8 preview image ਓਂਟਾਰੀਓ ’ਚ ਅਸੈਂਬਲ ਕੀਤਾ ਜਾਵੇਗਾ ਹੀਨੋ XL8 article image

ਓਂਟਾਰੀਓ ’ਚ ਅਸੈਂਬਲ ਕੀਤਾ ਜਾਵੇਗਾ ਹੀਨੋ XL8

ਹੀਨੋ ਮੋਟਰਸ ਕੈਨੇਡਾ (ਐਚ.ਐਮ.ਸੀ.) ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ 2023 ਮਾਡਲ ਵਰ੍ਹੇ ਦੇ ਹੀਨੋ ਐਕਸ.ਐਲ.-ਲੜੀ ਦੇ ਸ਼੍ਰੇਣੀ 8 ਟਰੱਕਾਂ ਦਾ ਉਤਪਾਦਨ ਵੁੱਡਸਟਾਕ, ਓਂਟਾਰੀਓ ’ਚ ਸਥਿੱਤ ਐਚ.ਐਮ.ਸੀ. ਅਸੈਂਬਲੀ ਫ਼ੈਸਿਲਿਟੀ…

ਓ.ਟੀ.ਏ. ਨੇ ਉਤਸਰਜਨ, ਸੁਰੱਖਿਆ ਜਾਂਚ ਨੂੰ ਏਕੀਕਿ੍ਰਤ ਕਰਨ ਬਾਰੇ  ਓਂਟਾਰੀਓ ਦੀ ਯੋਜਨਾ ਦੀ ਸ਼ਲਾਘਾ ਕੀਤੀ preview image ਓ.ਟੀ.ਏ. ਨੇ ਉਤਸਰਜਨ, ਸੁਰੱਖਿਆ ਜਾਂਚ ਨੂੰ ਏਕੀਕਿ੍ਰਤ ਕਰਨ ਬਾਰੇ  ਓਂਟਾਰੀਓ ਦੀ ਯੋਜਨਾ ਦੀ ਸ਼ਲਾਘਾ ਕੀਤੀ article image

ਓ.ਟੀ.ਏ. ਨੇ ਉਤਸਰਜਨ, ਸੁਰੱਖਿਆ ਜਾਂਚ ਨੂੰ ਏਕੀਕਿ੍ਰਤ ਕਰਨ ਬਾਰੇ  ਓਂਟਾਰੀਓ ਦੀ ਯੋਜਨਾ ਦੀ ਸ਼ਲਾਘਾ ਕੀਤੀ

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਓਂਟਾਰੀਓ ਸਰਕਾਰ ਦੀ ਇੱਕ ਪੇਸ਼ਕਸ਼ ਦੀ ਸ਼ਲਾਘਾ ਕੀਤੀ ਹੈ, ਜੋ ਕਿ ਇਸ ਟਰੱਕਿੰਗ ਗਰੁੱਪ ਨੂੰ ਲਗਦਾ ਹੈ ਕਿ ਕੈਰੀਅਰਾਂ ਵੱਲੋਂ ਪ੍ਰਯੋਗ ਕੀਤੇ ਜਾਂਦੇ ਕਾਨੂੰਨ ਦੀ…

‘ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ’ ਦਾ ਮੁਕਾਬਲਾ ਸ਼ੁਰੂ

ਪੇਸ਼ੇਵਰ ਟਰੱਕ ਡਰਾਈਵਰ ਅਤੇ ਆਜ਼ਾਦ ਕੰਟਰੈਕਟਰ ਆਪਣੀ ਕੰਪਨੀ ਨੂੰ ‘ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ’ ਮੁਕਾਬਲੇ ’ਚ ਨਾਮਜ਼ਦ ਕਰ ਸਕਦੇ ਹਨ, ਜਿਸ ਦਾ ਐਲਾਨ ਟਰੱਕਲੋਡ ਕੈਰੀਅਰਸ ਐਸੋਸੀਏਸ਼ਨ (ਟੀ.ਸੀ.ਏ.) ਅਤੇ ਕੈਰੀਅਰਸਐੱਜ ਵੱਲੋਂ…

ਆਖ਼ਰੀ ਮੰਜ਼ਿਲ ਤਕ ਸਾਮਾਨ ਪਹੁੰਚਾਉਣ ਵਾਲੇ ਫ਼ਲੀਟਾਂ ਦੀ ਨਜ਼ਰ ਇਲੈਕਟ੍ਰਿਕ ਗੱਡੀਆਂ ’ਤੇ preview image ਆਖ਼ਰੀ ਮੰਜ਼ਿਲ ਤਕ ਸਾਮਾਨ ਪਹੁੰਚਾਉਣ ਵਾਲੇ ਫ਼ਲੀਟਾਂ ਦੀ ਨਜ਼ਰ ਇਲੈਕਟ੍ਰਿਕ ਗੱਡੀਆਂ ’ਤੇ article image

ਆਖ਼ਰੀ ਮੰਜ਼ਿਲ ਤਕ ਸਾਮਾਨ ਪਹੁੰਚਾਉਣ ਵਾਲੇ ਫ਼ਲੀਟਾਂ ਦੀ ਨਜ਼ਰ ਇਲੈਕਟ੍ਰਿਕ ਗੱਡੀਆਂ ’ਤੇ

ਉੱਤਰੀ ਅਮਰੀਕਾ ਦੇ ਕੁੱਝ ਸਭ ਤੋਂ ਵੱਡੇ ‘ਫ਼ਾਈਨਲ ਮਾਈਲ ਡਿਲੀਵਰੀ ਫ਼ਲੀਟਸ’ ਪ੍ਰਤੱਖ ਤੌਰ ’ਤੇ ਉਤਸਰਜਨ ਨੂੰ ਕਾਬੂ ’ਚ ਕਰਨ ਵਾਲੀਆਂ ਇਲੈਕਟ੍ਰਿਕ ਗੱਡੀਆਂ ਨੂੰ ਅਪਨਾਉਣ ’ਚ ਪਹਿਲ ਕਰਨ ਵਾਲੇ ਲੱਗ ਰਹੇ…

ਕਲਪੁਰਜ਼ਿਆਂ ਦੀ ਕਮੀ ਕਰਕੇ ਐਕਟ ਨੇ ਉਤਪਾਦਨ ਭਵਿੱਖਬਾਣੀ ਨੂੰ ਘਟਾਇਆ preview image ਕਲਪੁਰਜ਼ਿਆਂ ਦੀ ਕਮੀ ਕਰਕੇ ਐਕਟ ਨੇ ਉਤਪਾਦਨ ਭਵਿੱਖਬਾਣੀ ਨੂੰ ਘਟਾਇਆ article image

ਕਲਪੁਰਜ਼ਿਆਂ ਦੀ ਕਮੀ ਕਰਕੇ ਐਕਟ ਨੇ ਉਤਪਾਦਨ ਭਵਿੱਖਬਾਣੀ ਨੂੰ ਘਟਾਇਆ

ਟਰੱਕ ਨਿਰਮਾਤਾਵਾਂ ਦੇ ਸਪਲਾਈ ਸਮੱਸਿਆਵਾਂ ਦਾ ਸਾਹਮਣਾ ਕਰਨ ਕਰਕੇ ਐਕਟ ਰੀਸਰਚ ਆਪਣੀ ਉਤਪਾਦਨ ਭਵਿੱਖਬਾਣੀ ਨੂੰ ਇਸ ਸਾਲ ਅਤੇ ਅਗਲੇ ਸਾਲ ਲਈ ਘਟਾ ਰਹੀ ਹੈ। ਐਕਟ ਦੇ ਪ੍ਰੈਜ਼ੀਡੈਂਟ ਅਤੇ ਸੀਨੀਅਰ ਐਨਾਲਿਸਟ…

ਦੂਜੀ ਤਿਮਾਹੀ ’ਚ ਰੱਖ-ਰਖਾਅ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਟਾਇਰ, ਟਰਾਂਸਮਿਸ਼ਨ ਰਹੇ preview image ਦੂਜੀ ਤਿਮਾਹੀ ’ਚ ਰੱਖ-ਰਖਾਅ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਟਾਇਰ, ਟਰਾਂਸਮਿਸ਼ਨ ਰਹੇ article image

ਦੂਜੀ ਤਿਮਾਹੀ ’ਚ ਰੱਖ-ਰਖਾਅ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਟਾਇਰ, ਟਰਾਂਸਮਿਸ਼ਨ ਰਹੇ

2021 ਦੀ ਪਹਿਲੀ ਅਤੇ ਦੂਜੀ ਤਿਮਾਹੀ ’ਚ ਸ਼ਾਪ ਲੇਬਰ ਅਤੇ ਕਲਪੁਰਜ਼ਿਆਂ ਦੀਆਂ ਕੀਮਤਾਂ ’ਚ ਕਾਫ਼ੀ ਵਾਧਾ ਹੋਇਆ – ਜਿਨ੍ਹਾਂ ’ਚੋਂ ਟਾਇਰਾਂ ਅਤੇ ਟਰਾਂਸਮਿਸ਼ਨ ’ਚ ਸਭ ਤੋਂ ਜ਼ਿਆਦਾ ਵਾਧਾ ਵੇਖਿਆ ਗਿਆ।…

ਸਰਹੱਦ ਦੇ ਆਰ-ਪਾਰ ਰੂਟ ’ਤੇ ਚੱਲਣਗੇ ਬਾਇਜ਼ਨ ਦੇ ਇਲੈਕਟ੍ਰਿਕ ਟਰੱਕ preview image ਸਰਹੱਦ ਦੇ ਆਰ-ਪਾਰ ਰੂਟ ’ਤੇ ਚੱਲਣਗੇ ਬਾਇਜ਼ਨ ਦੇ ਇਲੈਕਟ੍ਰਿਕ ਟਰੱਕ article image

ਸਰਹੱਦ ਦੇ ਆਰ-ਪਾਰ ਰੂਟ ’ਤੇ ਚੱਲਣਗੇ ਬਾਇਜ਼ਨ ਦੇ ਇਲੈਕਟ੍ਰਿਕ ਟਰੱਕ

ਬਾਇਜ਼ਨ ਟਰਾਂਸਪੋਰਟ ਨੇ ਦੋ ਬੈਟਰੀ-ਇਲੈਕਟ੍ਰਿਕ ਫ਼ਰੇਟਲਾਈਨਰ ਈ-ਕਾਸਕੇਡੀਆ ਟਰੱਕਾਂ ਦੀ ਡਿਲੀਵਰੀ ਪ੍ਰਾਪਤ ਕਰ ਲਈ ਹੈ, ਜਿਨ੍ਹਾਂ ਨੂੰ ਸਰਹੱਦ ਦੇ ਆਰ-ਪਾਰ ਰੀਜਨਲ ਰੂਟ ’ਤੇ ਚਲਾਇਆ ਜਾਵੇਗਾ। ਬਾਇਜ਼ਨ ਦੇ ਈ-ਕਾਸਕੇਡੀਆ ਨੂੰ ਸਰਹੱਦ ਦੇ…

ਪੁਰਾਣੇ ਟਰੱਕਾਂ ਦੇ ਖ਼ਰੀਦਦਾਰਾਂ ’ਚ ਮਚੀ ਹੋੜ preview image ਪੁਰਾਣੇ ਟਰੱਕਾਂ ਦੇ ਖ਼ਰੀਦਦਾਰਾਂ ’ਚ ਮਚੀ ਹੋੜ article image

ਪੁਰਾਣੇ ਟਰੱਕਾਂ ਦੇ ਖ਼ਰੀਦਦਾਰਾਂ ’ਚ ਮਚੀ ਹੋੜ

ਤੁਹਾਨੂੰ ਸ਼ਾਇਦ ਨਵੇਂ ਚਮਚਮਾਉਂਦੇ ਟਰੱਕ ’ਤੇ ਚੜ੍ਹ ਕੇ ਹਾਈਵੇ ’ਤੇ ਜਾਣ ਦੇ ਆਪਣੇ ਸੁਪਨੇ ਨੂੰ ਬ੍ਰੇਕ ਲਾਉਣੀ ਪਵੇ। ਮਹਾਂਮਾਰੀ ਕਰਕੇ ਸਪਲਾਈ ਚੇਨ ਦੀਆਂ ਸਮੱਸਿਆਵਾਂ ਪੈਦਾ ਹੋਣ ਨਾਲ ਨਵੀਂਆਂ ਗੱਡੀਆਂ ਮਿਲਣਾ…

ਇਲੈਕਟ੍ਰੀਫ਼ੀਕੇਸ਼ਨ ਅਪਨਾਉਣ ਦੇ ‘ਸ਼ੁਰੂਆਤੀ ਦੌਰ’ ’ਚ ਹੈ ਟਰੱਕਿੰਗ preview image charging electric truck

ਇਲੈਕਟ੍ਰੀਫ਼ੀਕੇਸ਼ਨ ਅਪਨਾਉਣ ਦੇ ‘ਸ਼ੁਰੂਆਤੀ ਦੌਰ’ ’ਚ ਹੈ ਟਰੱਕਿੰਗ

ਟਰੱਕਿੰਗ ਇਸ ਵੇਲੇ ਇਲੈਕਟ੍ਰੀਫ਼ੀਕੇਸ਼ਨ ਨੂੰ ਅਪਨਾਉਣ ਦੇ ਸ਼ੁਰੂਆਤੀ ਦੌਰ ’ਚ ਹੈ ਅਤੇ 2025 ਤੱਕ ਇਹ ਮੁੱਖ ਧਾਰਾ ’ਚ ਸ਼ਾਮਲ ਹੋ ਜਾਵੇਗੀ। ਅਤੇ ਹਾਈਡ੍ਰੋਜਨ-ਫ਼ਿਊਲ-ਸੈੱਲ ਟਰੱਕ ਵੀ ਜ਼ਿਆਦਾ ਪਿੱਛੇ ਨਹੀਂ ਰਹਿਣਗੇ। ਪਿਛਲੇ…

ਟਰੱਕਿੰਗ ਐਚ.ਆਰ. ਕੈਨੇਡਾ ਨੇ ਸਿਖਰਲੇ ਟਰੱਕਿੰਗ ਰੁਜ਼ਗਾਰਦਾਤਾਵਾਂ ਨੂੰ ਸਨਮਾਨਤ ਕੀਤਾ preview image ਟਰੱਕਿੰਗ ਐਚ.ਆਰ. ਕੈਨੇਡਾ ਨੇ ਸਿਖਰਲੇ ਟਰੱਕਿੰਗ ਰੁਜ਼ਗਾਰਦਾਤਾਵਾਂ ਨੂੰ ਸਨਮਾਨਤ ਕੀਤਾ article image

ਟਰੱਕਿੰਗ ਐਚ.ਆਰ. ਕੈਨੇਡਾ ਨੇ ਸਿਖਰਲੇ ਟਰੱਕਿੰਗ ਰੁਜ਼ਗਾਰਦਾਤਾਵਾਂ ਨੂੰ ਸਨਮਾਨਤ ਕੀਤਾ

ਟਰੱਕਿੰਗ ਐਚ.ਆਰ. ਕੈਨੇਡਾ ਨੇ ਆਪਣਾ ਸਾਲਾਨਾ ਪ੍ਰਮੁੱਖ ਫ਼ਲੀਟ ਰੁਜ਼ਗਾਰਦਾਤਾ ਪੁਰਸਕਾਰ ਸਮਾਰੋਹ 9 ਸਤੰਬਰ ਨੂੰ ਮਨਾਇਆ। ਇਹ ਸਮਾਰੋਹ ਵਰਚੂਅਲ ਅਤੇ ਲਾਈਵ, ਦੋਹਾਂ ਤਰੀਕਿਆਂ ਨਾਲ ਕਰਵਾਇਆ ਗਿਆ, ਜਿਸ ’ਚ ਪੂਰੇ ਕੈਨੇਡਾ ’ਚੋਂ…

‘‘ਡਿਸਪੈਚਰ ਟਰੱਕ ਡਰਾਈਵਰਾਂ ਦੇ ਆਰਾਮ ਬਾਰੇ ਵੀ ਸੋਚਣ’’ preview image ‘‘ਡਿਸਪੈਚਰ ਟਰੱਕ ਡਰਾਈਵਰਾਂ ਦੇ ਆਰਾਮ ਬਾਰੇ ਵੀ ਸੋਚਣ’’ article image

‘‘ਡਿਸਪੈਚਰ ਟਰੱਕ ਡਰਾਈਵਰਾਂ ਦੇ ਆਰਾਮ ਬਾਰੇ ਵੀ ਸੋਚਣ’’

ਦਿਲਬਾਗ ਸਿੰਘ ਡਰਾਈਵਰ, ਕਿੰਗ ਟਰੱਕ ਰਾਈਡ ਬਰੈਂਪਟਨ, ਓਂਟਾਰੀਓ ਦਿਲਬਾਗ ਸਿੰਘ ਆਪਣੀ ਨੌਕਰੀ ਬਾਰੇ ਕੁੱਝ ਦੱਸੋ ਅਤੇ ਇਸ ਹੇਠ ਕੀਤੇ ਜਾਣ ਵਾਲੇ ਕੰਮਾਂ ’ਚ ਕੀ ਸ਼ਾਮਲ ਹੈ? ਮੈਂ ਮਿਸੀਸਾਗਾ ਅਧਾਰਤ ਕੰਪਨੀ…