News

ਓਂਟਾਰੀਓ ਨੇ ਟੋਇੰਗ ਉਦਯੋਗ ‘ ‘ਚ ਵੱਡਾ ਸੁਧਾਰ ਲਿਆਉਣ ਦੀ ਕੋਸ਼ਿਸ਼ ਵਿੱਢੀ

ਤਸਵੀਰ : ਟੂਡੇਜ਼ ਟਰੱਕਿੰਗ ਆਪਸੀ ਖਹਿਬਾਜ਼ੀ ਅਤੇ ਵਾਧੂ ਕੀਮਤਾਂ ਹੜੱਪਣ ਦੇ ਦੋਸ਼ਾਂ ‘ਚ ਘਿਰੇ ਟੋਇੰਗ ਉਦਯੋਗ ‘ਤੇ ਪ੍ਰੋਵਿੰਸ਼ੀਅਲ ਨਿਗਰਾਨੀ ਨੂੰ ਬਿਹਤਰ ਕਰਨ ਲਈ ਓਂਟਾਰੀਓ ਨੇ ਇੱਕ ਟਾਸਕ ਫ਼ੋਰਸ ਦੇ ਗਠਨ…

ਓਂਟਾਰੀਓ ਮੁਢਲਾ ਢਾਂਚਾ ਪ੍ਰਾਜੈਕਟਾਂ ਨੂੰ ਮਿਲੇ 42 ਮਿਲੀਅਨ ਡਾਲਰ

ਜੇਮਸ ਏ. ਜਿਫ਼ਰਡ ਕਾਜ਼ਵੇ। ਤਸਵੀਰ: ਇੰਫ਼ਰਾਸਟਰੱਕਚਰ ਕੈਨੇਡਾ। ਕੇਂਦਰੀ ਅਤੇ ਪੂਰਬੀ ਓਂਟਾਰੀਓ ‘ਚ 10 ਸੜਕ ਅਤੇ ਪੁਲ ਪ੍ਰਾਜੈਕਟਾਂ ਦੇ ਨਿਰਮਾਣ ਲਈ ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਪੈਸਾ ਦੇਣ ਦਾ ਐਲਾਨ ਕਰ…

ਨਸ਼ਿਆਂ ਦੀ ਰੀਕਾਰਡ ਖੇਪ ਨਾਲ ਭਾਰਤੀ ਮੂਲ ਦਾ ਟਰੱਕਰ ਗ੍ਰਿਫ਼ਤਾਰ

ਬੱਫਲੋ, ਨਿਊਯਾਰਕ ‘ਚ ਪੀਸ ਬ੍ਰਿਜ ਕਾਰਗੋ ਸਹੂਲਤ। ਫ਼ੋਟੋ : ਸੀ.ਬੀ.ਪੀ. ਅਮਰੀਕੀ ਅਫ਼ਸਰਾਂ ਨੇ ਬੱਫ਼ਲੋ, ਨਿਊਯਾਰਕ ‘ਚ ਸਥਿਤ ਪੀਸ ਬ੍ਰਿਜ ਕਾਰਗੋ ਫ਼ੈਸੇਲਿਟੀ ‘ਚ ਇੱਕ ਟਰੈਕਟਰ ਟਰਲੇਰ ‘ਚੋਂ 2 ਕਰੋੜ ਅਮਰੀਕੀ ਡਾਲਰ…

ਡਰਾਈਵਰ ਇੰਕ. ਫ਼ਲੀਟਾਂ ਦੀ ਸ਼ਿਕਾਇਤ ਕਰਨ ਲਈ ਡਬਲਿਊ.ਐਸ.ਆਈ.ਬੀ. ਦੇ ਨੰਬਰ ‘ਤੇ ਸੂਚਨਾ ਦੇਵੋ : ਓ.ਟੀ.ਏ.

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਡਰਾਈਵਰ ਇੰਕ. ਦਾ ਪ੍ਰਯੋਗ ਕਰਨ ਵਾਲੇ ਫ਼ਲੀਟਾਂ ਵਿਰੁੱਧ ਸ਼ਿਕਾਇਤ ਕਰਨ ਲਈ ਓਂਟਾਰੀਓ ਕੰਮਕਾਜੀ ਥਾਵਾਂ ‘ਤੇ ਸੁਰੱਖਿਆ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਦੇ ਇੱਕ ਗੁਪਤ ਸੂਚਨਾ ਦੇਣ ਵਾਲੇ ਫ਼ੋਨ…

2045 ਤੋਂ ਬਾਅਦ ਕੈਲੇਫ਼ੋਰਨੀਆ ‘ਚ ਸਿਫ਼ਰ-ਉਤਸਰਜਨ ਵਾਲੇ ਟਰੱਕ ਹੀ ਚੱਲਣਗੇ

ਕੈਲੇਫ਼ੋਰਨੀਆ ਏਅਰ ਰੀਸੋਰਸਿਜ਼ ਬੋਰਡ (ਸੀ.ਏ.ਆਰ.ਬੀ.) ਵੱਲੋਂ ਕੱਲ÷  ਅਪਣਾਏ ਗਏ ਰੈਗੂਲੇਟਰੀ ਬਦਲਾਅ ਅਨੁਸਾਰ ਕੈਲੇਫ਼ੋਰਨੀਆ ‘ਚ ਵੇਚਿਆ ਜਾਣ ਵਾਲਾ ਹਰ ਨਵਾਂ ਟਰੱਕ ਸੰਨ 2045 ਤੋਂ ਬਾਅਦ ਸਿਫ਼ਰ-ਉਤਸਰਜਨ ਵਾਲਾ ਹੋਣਾ ਚਾਹੀਦਾ ਹੈ।…

ਕਾਰਗੋਨੈੱਟ ਨੇ ਛੁੱਟੀਆਂ ਦੌਰਾਨ ਚੋਰੀਆਂ ‘ਚ ਵਾਧਾ ਹੋਣ ਦਾ ਖਦਸ਼ਾ ਪ੍ਰਗਟਾਇਆ

ਫ਼ਰੇਟ ‘ਤੇ ਨਜ਼ਰ ਰੱਖਣ ਵਾਲੀ ਅਤੇ ਵਸੂਲੀ ਕਰਨ ਵਾਲੀ ਕੰਪਨੀ ਕਾਰਗੋਨੈੱਟ ਨੇ ਜੁਲਾਈ ਦੇ ਪਹਿਲੇ ਹਫ਼ਤੇ ਦੌਰਾਨ ਚੋਰੀਆਂ ‘ਚ ਵਾਧਾ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ, ਜਿਸ ਵੇਲੇ ਕੈਨੇਡਾ ਅਤੇ ਅਮਰੀਕਾ…

ਬਰੇਕਾਂ ਬਣਾਉਣੀਆਂ ਬੰਦ ਕਰੇਗਾ ਸਟੈਮਕੋ, ਵੀਲ੍ਹ ਐਂਡ ਅਤੇ ਕਿੰਗਪਿੰਨ ‘ਤੇ ਮੁੜ ਧਿਆਨ ਕੇਂਦਰਤ

ਸਟੈਮਕੋ ਸਟੈਮਕੋ ਆਪਣੇ ਵੱਲੋਂ ਬਣਾਏ ਜਾ ਰਹੇ ਉਤਪਾਦਾਂ ‘ਚ ਕਮੀ ਕਰਨ ਵਾਲਾ ਹੈ ਅਤੇ ਹੁਣ ਇਹ ਪੂਰੀ ਤਾਕਤ ਆਪਣੇ ਵੱਲੋਂ ਬਣਾਏ ਜਾ ਰਹੇ ਮੁੱਖ ਉਤਪਾਦਾਂ ‘ਤੇ ਕੇਂਦਰ ਕਰਨਾ ਚਾਹੁੰਦਾ ਹੈ।…

ਸਈਅਦ ਅਹਿਮਦ: ਮਿਹਨਤ ਦਾ ਫੱਲ ਹਮੇਸ਼ਾ ਮਿਲ ਕੇ ਰਹਿੰਦੈ

ਸਈਅਦ ਅਹਿਮਦ। (ਤਸਵੀਰ : ਸਰਵਸ ਇਕੁਇਪਮੈਂਟ – ਪੀਟਰਬਿਲਟ) ਭਾਰਤ ਦੇ ਮਹਾਂਨਗਰ ਕੋਲਕਾਤਾ ‘ਚ ਪਲੇ ਇੱਕ ਨੌਜੁਆਨ ਵੱਜੋਂ ਸਈਅਦ ਅਹਿਮਦ ਨੂੰ ਰੇਲ ਗੱਡੀਆਂ ਅਤੇ ਗਲੀਆਂ ‘ਚ ਦੌੜਦੀਆਂ ਕਾਰਾਂ ਵੇਖਣਾ ਪਸੰਦ ਸੀ।…

ਬਾਰਡਰ ਨੇੜੇ ਖੁੱਲ੍ਹੀ ਟਰੱਕਾਂ ਅਤੇ ਟਰੇਲਰਾਂ ਲਈ ਨਵੀਂ ਪਾਰਕਿੰਗ

ਟਾਊਨਲਾਈਨ ਪਾਰਕਿੰਗ ਹੁਣ ਮੁਕੰਮਲ ਹੋ ਗਈ ਹੈ। ਤਸਵੀਰ : ਜੋਇਲ ਬੀਜ਼ੇਅਰ ਐਮਰਸਟਬਰਗ, ਓਂਟਾਰੀਓ ‘ਚ ਅੰਬੈਸਡਰ ਬਰਿੱਜ ਨੇੜੇ ਟਰੱਕਾਂ ਅਤੇ ਟਰੇਲਰਾਂ ਲਈ ਇੱਕ ਨਵਾਂ ਪਾਰਕਿੰਗ ਲਾਟ ਖੁੱਲ੍ਹ ਗਿਆ ਹੈ। ਕੰਪਨੀ ਦੇ…

ਵੋਲਵੋ ਨੇ ਤੈਨਾਤ ਕੀਤਾ ਆਪਣਾ ਪਹਿਲਾ ਇਲੈਕਟ੍ਰਿਕ ਵੀ.ਐਨ.ਆਰ.

(ਤਸਵੀਰ : ਵੋਲਵੋ ਟਰੱਕਸ ਨਾਰਥ ਅਮਰੀਕਾ) ਵੋਲਵੋ ਟਰੱਕਸ ਨਾਰਥ ਅਮਰੀਕਾ ਨੇ ਆਪਣੇ ਲੋਅ ਇੰਪੈਕਟ ਗ੍ਰੀਨ ਹੈਵੀ ਟਰਾਂਸਪੋਰਟ ਸਲਿਊਸ਼ਨ (ਲਾਈਟਸ) ਪ੍ਰਾਜੈਕਟ ਦੇ ਹਿੱਸੇ ਵੱਜੋਂ ਆਪਣਾ ਪਹਿਲਾਂ ਵੀ.ਐਨ.ਆਰ. ਇਲੈਕਟ੍ਰਿਕ ਟਰੱਕ ਕੰਮ ‘ਚ…

ਕੋਵਿਡ-19 ਸੰਕਟ ‘ਚੋਂ ਬਾਹਰ ਨਿਕਲਣ ‘ਚ ਮੱਦਦ ਦੀ ਮੰਗ ਲਈ ਨਿਰਮਾਤਾਵਾਂ ਨੂੰ ਮਿਲਿਆ ਸੀ.ਟੀ.ਈ.ਏ. ਦਾ ਸਾਥ

ਕੈਨੇਡੀਅਨ ਟਰਾਂਸਪੋਰਟੇਸ਼ਨ ਇਕੁਇਪਮੈਂਟਸ ਐਸੋਸੀਏਸ਼ਨ (ਸੀ.ਟੀ.ਈ.ਏ.) ਦੇ ਨਾਲ ਮਿਲ ਕੇ ਕੈਨੇਡੀਅਨ ਨਿਰਮਾਤਾ ਗਰੁੱਪਾਂ ਦੇ ਗੱਠਜੋੜ ਨੇ ਕੋਵਿਡ-19 ਕਰ ਕੇ ਪੈਦਾ ਹੋਏ ਆਰਥਕ ਸੰਕਟ ਤੋਂ ਬਾਹਰ ਨਿਕਲਣ ਲਈ ਰੈਗੂਲੇਟਰੀ ਮੱਦਦ ਦੀ ਮੰਗ…

ਟਰੱਕਿੰਗ ਮਨੁੱਖੀ ਸਰੋਤ ਸਰਵੇਖਣ : ਹੋਰ ਨੌਕਰੀਆਂ ਜਾ ਸਕਦੀਆਂ ਹਨ

ਟਰੱਕਿੰਗ ਐਚ.ਆਰ. ਕੈਨੇਡਾ ਵੱਲੋਂ ਇਸ ਹਫ਼ਤੇ ਜਾਰੀ ਰੁਜ਼ਗਾਰਦਾਤਾ ਸਰਵੇ ਅਨੁਸਾਰ ਕੋਵਿਡ-19 ਕਰ ਕੇ ਕੈਨੇਡੀਆਈ ਟਰੱਕਿੰਗ ਉਦਯੋਗ ‘ਤੇ ਭਾਰੀ ਸੰਕਟ ਆਣ ਖੜ੍ਹਾ ਹੋਇਆ ਹੈ ਅਤੇ ਭਵਿੱਖ ‘ਚ ਇਸ ਦੇ ਛੇਤੀ ਖ਼ਤਮ…

ਬ੍ਰਿਟਿਸ਼ ਕੋਲੰਬੀਆ ਦੀਆਂ ਇੱਕ ਤਿਹਾਈ ਕੰਪਨੀਆਂ ਨੂੰ ਆਪਣੀ ਹੋਂਦ ਬਚਾਉਣ ਦੀ ਚਿੰਤਾ ਸਤਾਉਣ ਲੱਗੀ

(ਤਸਵੀਰ : ਆਈਸਟਾਕ) ਇੱਕ ਸਰਵੇਖਣ ਅਨੁਸਾਰ ਬ੍ਰਿਟਿਸ਼ ਕੋਲੰਬੀਆ ਟਰੱਕਿੰਗ ਐਸੋਸੀਏਸ਼ਨ (ਬੀ.ਸੀ.ਟੀ.ਏ.) ਦੇ ਮੈਂਬਰਾਂ ਨੂੰ ਕੋਵਿਡ-19 ਤੋਂ ਪਹਿਲਾਂ ਵਾਲਾ ਵਪਾਰਕ ਪੱਧਰ ਅਗਲੇ 10-11 ਮਹੀਨਿਆਂ ਤੋਂ ਪਹਿਲਾਂ ਵਾਪਸ ਪਰਤਣ ਦੀ ਉਮੀਦ ਨਹੀਂ…

ਟਰੱਕਾਂ ਦੇ ਫ਼ਿਊਲ ਦੀ ਬੱਚਤ ਨਾ ਕਰ ਕੇ ਅਰਬਾਂ ਦਾ ਘਾਟਾ ਖਾ ਰਹੇ ਹਨ ਰੀਜਨਲ ਫ਼ਲੀਟ : ਨੈਕਫ਼ੇ

(ਗ੍ਰਾਫ਼ਿਕ: ਨਾਰਥ ਅਮਰੀਕਨ ਕੌਂਸਲ ਫ਼ਾਰ ਫ਼ਰੇਟ ਐਫ਼ੀਸ਼ੀਐਂਸੀ) ਨਵੀਆਂ ਤਕਨੀਕਾਂ ਦੀ ਵਰਤੋਂ ਕਰ ਕੇ ਟਰੱਕਾਂ ਦੀ ਫ਼ਿਊਲ ਖਪਤ ‘ਚ ਕਮੀ ਅਤੇ ਵਾਤਾਵਰਣ ਨੂੰ ਮਿਲਣ ਵਾਲੇ ਲਾਭ ਤੋਂ ਕਈ ਰੀਜਨਲ ਫ਼ਲੀਟ ਵਾਂਝੇ…