News

ਸਿੰਗਲ ਟਾਇਰ ਲਈ ਇਜਾਜ਼ਤਯੋਗ ਭਾਰ ਵੱਲ ਇਕ ਹੋਰ ਕਦਮ

ਕੈਨੇਡਾ ‘ਚ ਅੰਤਰਸੂਬਾਈ ਕਾਰਵਾਈਆਂ ਲਈ ਹੈਵੀ ਟਰੱਕ ਦੇ ਭਾਰ ਅਤੇ ਆਕਾਰ ਹੱਦਾਂ ਬਾਰੇ ਬਦਲਾਅ ਨੇ ਪੂਰੇ ਕੈਨੇਡਾ ‘ਚ ਟਰੱਕਰਜ਼ ਲਈ ਚੌੜੇ ਆਧਾਰ ਵਾਲੇ ਸਿੰਗਲ ਟਾਇਰ ‘ਤੇ ਦੋਹਰੇ ਟਾਇਰਾਂ ਵਾਲੀ ਭਾਰ…

ਹੀਨੋ ਮੋਟਰਸ ਕੈਨੇਡਾ ਦੇ ਨਵੇਂ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ

Eric Smith Tony Caldarone ਹੀਨੋ ਮੋਟਰਸ ਕੈਨੇਡਾ ਨੇ ਆਪਣੀ ਸੀਨੀਅਰ ਕਾਰਜਕਾਰੀ ਟੀਮ ‘ਚ ਕੁੱਝ ਤਬਦੀਲੀਆਂ ਕੀਤੀਆਂ ਹਨ। ਏਰਿਕ ਸਮਿੱਥ ਨੂੰ ਹੀਨੋ ਮੋਟਰਸ ਕੈਨੇਡਾ ਦਾ ਪ੍ਰਧਾਨ ਅਤੇ ਚੀਫ਼ ਆਪਰੇਟਿੰਗ ਅਫ਼ਸਰ ਥਾਪਿਆ…

ਗੁੱਡਯੀਅਰ ਨੇ ਜਾਰੀ ਕੀਤੇ ਕੈਨੇਡਾ ਦੀਆਂ ਸੜਕਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਖੇਤਰੀ ਟਾਇਰ

ਗੁੱਡਯੀਅਰ ਦੀ ਗ੍ਰਾਹਕ ਕਾਨਫ਼ਰੰਸ ‘ਚ ਕੀਤੇ ਗਏ ਐਲਾਨਾਂ ‘ਚ ਖੇਤਰੀ ਢੋਆ-ਢੁਆਈ ਲਈ ਬਣੇ ਦੋ ਨਵੇਂ ਟਾਇਰਾਂ ਦਾ ਐਲਾਨ ਧਿਆਨ ਦਾ ਕੇਂਦਰ ਰਿਹਾ। ਇਨ੍ਹਾਂ ‘ਚ ਕੈਨੇਡਾ ਲਈ ਵਿਸ਼ੇਸ਼ ਤੌਰ ‘ਤੇ ਬਣੇ ਖੇਤਰੀ…

‘ਡਰਾਈਵਰ ਇੰਕ.’ ਦਾ ਮੁੱਦਾ – ਇੱਕ ਸੁਨਿਹਰੀ ਅਵਸਰ ਦਾ ਖਾਤਮਾ ਜਾਂ ਨਵੇਂ  ਯੁੱਗ ਦਾ ਆਗਾਜ਼ ?  

ਟ੍ਰਿਲਿਉਮ ਰੋਡਵੇਜ਼ ਦੇ ਪ੍ਰਧਾਨ ਜਸਪ੍ਰੀਤ ਸਮਰਾ (ਖੱਬੇ ਪਾਸੇ ) ਦਾ ਕਹਿਣਾ ਹੈ ਕਿ ਡਰਾਈਵਰ ਖੁਦ ਹੀ ਇਨਕਾਰਪੋਰੇਟ ਹੋਣ ਲਈ ਜ਼ੋਰ ਪਾਉਂਦੇ ਹਨ। ਫੈਡਰਲ ਰੁਜ਼ਗਾਰ, ਵਰਕ ਫੋਰਸ ਡਿਵੈਲਪਮੈਂਟ ਅਤੇ ਲੇਬਰ ਮੰਤਰੀ…

ਸਕੇਲ ਬਾਈਪਾਸ ਤਕਨਾਲੋਜੀ ਲਿਆਵੇਗਾ ਓਂਟਾਰੀਓ

ਓਂਟਾਰੀਓ ਡਰਾਈਵਵਾਇਜ਼ ਵਲੋਂ ਪੇਸ਼ ਕੀਤੀ ਸਕੇਲ ਬਾਈਪਾਸ ਤਕਨਾਲੋਜੀ ਲਾਗੂ ਕਰਨ ਵਾਲਾ ਦੂਜਾ ਸੂਬਾ ਬਣ ਜਾਵੇਗਾ ਅਤੇ ਇਹ ਅਗਲੇ 10 ਸਾਲਾਂ ਦੌਰਾਨ ਭਾਰ ਤੋਲ ਸਟੇਸ਼ਨਾਂ ‘ਤੇ ਟਰੱਕਾਂ ਦੀ ਪ੍ਰੀ-ਸਕ੍ਰੀਨਿੰਗ ਲਈ 80…

ਸਰਕਾਰ ਵੱਲੋਂ ਕੌਮੀ ਟਰੱਕ ਡਰਾਈਵਰ ਸਿਖਲਾਈ ਮਾਨਕ ਲਿਆਉਣ ਦਾ ਵਾਅਦਾ

ਕੈਨੇਡਾ ਦੀ ਫ਼ੈਡਰਲ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਕੌਮੀ ਟਰੱਕ ਡਰਾਈਵਰ ਸਿਖਲਾਈ ਮਾਨਕਾਂ ਨੂੰ ਜਨਵਰੀ 2020 ‘ਚ ਪੇਸ਼ ਕਰ ਦੇਣਗੇ, ਪਰ ਆਖ਼ਰੀ ਫ਼ੈਸਲਾ ਸੂਬਿਆਂ ਅਤੇ ਪ੍ਰਦੇਸ਼ਾਂ…

ਹਮਬੋਲਟਡ ਟੱਕਰ ‘ਚ ਸ਼ਾਮਲ ਡਰਾਈਵਰ ਨੇ ਸਾਰੇ ਦੋਸ਼ ਸਵੀਕਾਰੇ

ਹਮਬੋਲਟਡ ਬਰੋਨਕੋਸ ਬੱਸ ਟੱਕਰ ‘ਚ ਸ਼ਾਮਲ ਸੈਮੀ-ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ, ਨੇ ਆਪਣੇ ਵਿਰੁਧ ਲੱਗੇ ਸਾਰੇ 29 ਦੋਸ਼ ਕਬੂਲ ਕਰ ਲਏ ਹਨ | 29 ਸਾਲਾਂ ਦੇ ਸਿੱਧੂ ‘ਤੇ 16 ਦੋਸ਼…

ਵੈਸਟਰਨ ਸਟਾਰ 4700 ਸਨੋ ਪਲੋਅਜ਼ ਲਈ ਨਵਾਂ ਐਕਸਲ ਬਦਲ

ਵੈਸਟਰਨ ਸਟਾਰ 4700 ਸੈੱਟ-ਬੈਕ (ਐਸ.ਬੀ.) ਆਲ-ਵੀਲ੍ਹ ਡਰਾਈਵ (ਏ.ਡਬਲਿਯੂ.ਡੀ.) 6&6 ਅਤੇ 4&4 ਟਰੱਕ ਹੁਣ 18,000 ਪਾਊਂਡ ਫ਼ਰੰਟ ਡਰਾਈਵ ਐਕਸਲ ਨਾਲ ਖ਼ਰੀਦੇ ਜਾ ਸਕਦੇ ਹਨ | ਇਹ ਬਦਲ, ਬਰਫ਼ ‘ਚ ਚੱਲਣ ਵਾਲੇ ਅਮਲਾਂ…

ਸ਼ਾਰਪ ਟਰਾਂਸਪੋਰਟੇਸ਼ਨ ਨੇ ਲਾਂਚ ਕੀਤੀ ‘ਡਰਾਈਵਰ ਇੰਕ.’ ਵੈੱਬਸਾਈਟ

ਸ਼ਾਰਪ ਟਰਾਂਸਪੋਰਟੇਸ਼ਨ ਸਿਸਟਮਜ਼ ਵੀ ‘ਡਰਾਈਵਰ ਇੰਕ.’ ਵਿਰੁੱਧ ਲੜਾਈ ‘ਚ ਸ਼ਾਮਲ ਹੋ ਗਿਆ ਹੈ | ਇਹ ਇਕ ਅਜਿਹਾ ਪ੍ਰਬੰਧ ਹੈ ਜਿਸ ਅਧੀਨ ਨੌਕਰੀ ‘ਤੇ ਰੱਖੇ ਡਰਾਈਵਰਾਂ ਨੂੰ ਆਜ਼ਾਦ ਠੇਕੇਦਾਰਾਂ ਦੇ…

ਐਮ.ਈ.ਐਲ.ਟੀ. 15 ਮਾਰਚ ਨੂੰ ਦੇਵੇਗਾ ਸਸਕੈਚਵਨ ‘ਚ ਦਸਤਕ

ਸਸਕੈਚਵਨ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਇਹ ਕਲਾਸ 1 ਕਮਰਸ਼ੀਅਲ ਲਾਇਸੈਂਸ ਪ੍ਰਾਪਤ ਕਰਨ ਦੇ ਇੱਛੁਕ ਵਿਅਕਤੀਆਂ ਲਈ ਮੈਂਡੇਟਰੀ ਐਾਟਰੀ – ਲੈਵਲ ਡਰਾਈਵਰ  ਟਰੇਨਿੰਗ (ਲਾਜ਼ਮੀ ਡਰਾਈਵਰ ਸਿਖਲਾਈ) 15 ਮਾਰਚ…

ਆਉਣ ਵਾਲੀ ਬਸੰਤ ਤੋਂ ਅਲਬਰਟਾ ’ਚ ਐਮ.ਈ.ਐਲ.ਟੀ. ਹੋਵੇਗਾ ਲਾਜ਼ਮੀ

ਅਲਬਰਟਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੈਂਡੇਟਰੀ ਐਾਟਰੀ-ਲੈਵਲ ਡਰਾਈਵਰ  ਟਰੇਨਿੰਗ (ਲਾਜ਼ਮੀ ਡਰਾਈਵਰ ਸਿਖਲਾਈ) 2019 ਵਿਚ ਬਸੰਤ ਦੇ ਮੌਸਮ ਤੋਂ ਸ਼ੇ੍ਣੀ 1 ਅਤੇ ਸ਼ੇ੍ਣੀ 2 ਦੇ ਡਰਾਈਵਰਾਂ ਲਈ ਲਾਜ਼ਮੀ ਹੋਵੇਗੀ…

ਭੰਗ ਦੇ ਕਾਨੂੰਨੀ ਹੋਣ ਮਗਰੋਂ ਡਰਾਈਵਰਾਂ ਨੂੰ ਕਰਨਾ ਪੈ ਰਿਹੈ ਸਖ਼ਤ ਜਾਂਚ ਦਾ ਸਾਹਮਣਾ

ਕੈਨੇਡਾ ’ਚ ਮਨ ਪ੍ਰਚਾਵੇ ਲਈ ਭੰਗ ਦਾ ਪ੍ਰਯੋਗ ਜਾਇਜ਼ ਕਰਨ ਲਈ ਬਣਾਏ ਕਾਨੂੰਨੀ ਢਾਂਚੇ ਹੇਠ ਪਾਬੰਦੀਆਂ ਦਾ ਸਾਹਮਣਾ ਕਰਨ ਵਾਲਿਆਂ ’ਚ ਸਿਰਫ ਸਰਹੱਦ ਪਾਰ ਜਾਂਦੇ ਟਰੱਕ ਡਰਾਈਵਰ ਹੀ ਸ਼ਾਮਲ ਨਹੀਂ…

ਡਰਾਈਵਰ ਇੰਕ. ਪ੍ਰਕਿਰਿਆ ਦਾ ਖਾਤਮਾ ਕਰਨ ਲਈ ਵਚਨਬੱਧ ਹੈ ਸਰਕਾਰ

ਫੈਡਰਲ ਸਰਕਾਰ ਮਾਲਕਾਂ ਨੂੰ ਆਪਣੇ ਮੁਲਾਜ਼ਮਾਂ ਨਾਲ ਅਜਿਹੇ ਗ਼ਲਤ ਤਰੀਕੇ ਨਾਲ ਸ਼੍ਰੇਣੀਬੱਧ ਕਰਨ ਤੋਂ ਰੋਕਣ ਲਈ ਕਦਮ ਚੁੱਕ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਤਨਖ਼ਾਹ ‘ਚ ਕਮੀ ਜਾਂ…