News

ਜਾਣਕਾਰ ਰੁਜ਼ਗਾਰਦਾਤਾਵਾਂ ਲਈ ਸਿਖਲਾਈ, ਇਮੀਗ੍ਰੇਸ਼ਨ ਸੁਪੋਰਟ ਚਾਹੁੰਦੈ ਕੈਨੇਡੀਅਨ ਟਰੱਕਿੰਗ ਅਲਾਇੰਸ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਜਿਹੇ ਪ੍ਰੋਗਰਾਮਾਂ ਦੀ ਮੰਗ ਕਰ ਰਿਹਾ ਹੈ ਜੋ ਕਿ ਟਰੱਕ ਡਰਾਈਵਰਾਂ ਦੀ ਵਧਦੀ ਜਾ ਰਹੀ ਕਮੀ ਨੂੰ ਠੱਲ੍ਹ ਪਾਉਣ ਲਈ ‘ਜਾਣਕਾਰ ਰੁਜ਼ਗਾਰਦਾਤਾਵਾਂ’ ਨੂੰ ਇਮੀਗ੍ਰੇਸ਼ਨ ਵਸੀਲਿਆਂ ਦਾ…

ਇਲੈਕਟ੍ਰਿਕ ਗੱਡੀਆਂ ਬਾਰੇ ਜਾਗਰੂਕਤਾ ਫੈਲਾਉਣ ਦੇ ਪ੍ਰਾਜੈਕਟ ਨੂੰ ਮਿਲੇ ਫ਼ੈਡਰਲ ਫ਼ੰਡ

ਕੁਦਰਤੀ ਸਰੋਤ ਕੈਨੇਡਾ 450,000 ਡਾਲਰ ਤੋਂ ਵੱਧ ਫ਼ੰਡ ਅਜਿਹੇ ਸੰਗਠਨਾਂ ਨੂੰ ਦੇ ਰਿਹਾ ਹੈ ਜੋ ਕਿ ਸਿਫ਼ਰ ਉਤਸਰਜਨ ਵਾਲੀਆਂ ਗੱਡੀਆਂ ਬਾਰੇ ਜਾਗਰੂਕਤਾ ਫੈਲਾਉਂਦੇ ਹਨ- ਅਤੇ ਇਨ੍ਹਾਂ ’ਚੋਂ ਕੁੱਝ ਮੀਡੀਅਮ-ਡਿਊਟੀ ਉਪਕਰਨਾਂ…

ਐਮਰਜੈਂਸੀਜ਼ ਐਕਟ ਅਧੀਨ ਆਜ਼ਾਦੀ ਕਾਫ਼ਲੇ ਦੇ ਪ੍ਰਦਰਸ਼ਨਕਾਰੀਆਂ ’ਤੇ ਬੀਮਾ ਮੁਅੱਤਲੀ, ਖਾਤੇ ਫ਼ਰੀਜ਼ ਹੋਣ ਦੀ ਤਲਵਾਰ ਲਟਕੀ

ਆਜ਼ਾਦੀ ਕਾਫ਼ਲੇ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਓਟਾਵਾ ’ਤੇ ਕੀਤੇ ਕਬਜ਼ੇ ਅਤੇ ਕਈ ਬਾਰਡਰ ਲਾਘਿੰਆਂ ਦੀ ਘੇਰਾਬੰਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ’ਚ ਫ਼ੈਡਰਲ ਸਰਕਾਰ ਨੇ ਇਤਿਹਾਸ ’ਚ ਪਹਿਲੀ ਵਾਰੀ ਐਮਰਜੈਂਸੀਜ਼ ਐਕਟ…

ਕੂਟਸ ਘੇਰਾਬੰਦੀ ’ਚ ਅਲਬਰਟਾ ਆਰ.ਸੀ.ਐਮ.ਪੀ. ਨੇ ਕੀਤੇ ਹਥਿਆਰ ਜ਼ਬਤ, 11 ਗ੍ਰਿਫ਼ਤਾਰ

ਅਲਬਰਟਾ ਆਰ.ਸੀ.ਐਮ.ਪੀ. ਨੇ ਕੂਟਸ, ਅਲਬਰਟਾ ਵਿਖੇ ਸਰਹੱਦ ਦੀ ਘੇਰਾਬੰਦੀ ’ਚ ਸ਼ਾਮਲ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਹਥਿਆਰ ਜ਼ਬਤ ਕੀਤੇ ਹਨ। ਤਿੰਨ ਟਰੇਲਰਾਂ ਦੀ ਤਲਾਸ਼ੀ ਲੈਣ ਦੌਰਾਨ 14…

ਅਲਬਰਟਾ ਅਤੇ ਬੀ.ਸੀ. ਬਾਰਡਰਾਂ ’ਤੇ ਘੇਰਾਬੰਦੀ ਹਟਾਈ ਗਈ, ਸੀ.ਬੀ.ਐਸ.ਏ. ਨੇ ਕੀਤੀ ਪੁਸ਼ਟੀ

ਐਮਰਜੈਂਸੀਜ਼ ਐਕਟ ਹੇਠ ਨਵੀਂ ਤਾਕਤਾਂ ਦੇ ਪ੍ਰਯੋਗ ਦਾ ਐਲਾਨ ਕਰਨ ਤੋਂ ਇੱਕ ਦਿਨ ਅੰਦਰ ਕੈਨੇਡਾ-ਅਮਰੀਕਾ ਸਰਹੱਦ ’ਤੇ ਦੋ ਘੇਰਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਅਲਬਰਟਾ ’ਚ ਕੂਟਸ ਬਾਰਡਰ ਕਰਾਸਿੰਗ ਨੇੜੇ…

ਬਾਰਡਰ ਦੀ ਘੇਰਾਬੰਦੀ ਕਰਕੇ ਟਰੱਕ ਡਰਾਈਵਰ ਫਸੇ, ਖੱਜਲ-ਖੁਆਰੀ ਵਧੀ

ਬਾਰਡਰ ਲਾਂਘਿਆਂ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਘੇਰਾਬੰਦੀ ਕਰਕੇ ਕੈਨੇਡਾ ’ਚ ਵਸਤਾਂ ਲਿਆ ਰਹੇ ਟਰੱਕ ਡਰਾਈਵਰਾਂ ਨੂੰ ਅਲਬਰਟਾ ਅਤੇ ਓਂਟਾਰੀਓ ’ਚ ਜਨਵਰੀ ਅਤੇ ਫ਼ਰਵਰੀ ਦੌਰਾਨ ਭਾਰੀ ਦੇਰੀ ਦਾ ਸਾਹਮਣਾ ਕਰਨਾ ਪਿਆ…

ਇੱਕ ਹਫ਼ਤੇ ਤੱਕ ਪ੍ਰਦਰਸ਼ਨ ਤੋਂ ਬਾਅਦ ਅੰਬੈਸਡਰ ਬ੍ਰਿਜ ਮੁੜ ਖੁੱਲ੍ਹਾ

ਇੱਕ ਹਫ਼ਤੇ ਤੱਕ ਘੇਰਾਬੰਦੀ ਤੋਂ ਬਾਅਦ ਅੰਬੈਸਡਰ ਬ੍ਰਿਜ ’ਤੇ ਟ੍ਰੈਫ਼ਿਕ ਇੱਕ ਵਾਰੀ ਫਿਰ ਕੈਨੇਡਾ-ਅਮਰੀਕਾ ਬਾਰਡਰ ਨੂੰ ਪਾਰ ਕਰਨ ਲੱਗ ਪਿਆ ਹੈ। ਏਨੀ ਲੰਮੀ ਘੇਰਾਬੰਦੀ ਕਰਕੇ ਹੀ ਓਂਟਾਰੀਓ ਸਰਕਾਰ ਨੇ ਐਮਰਜੈਂਸੀ…

ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ ’ਚ ਛੇ ਕੈਨੇਡੀਅਨ ਕੰਪਨੀਆਂ ਸ਼ਾਮਲ, ਹਾਲ ਆਫ਼ ਫ਼ੇਮ ਦੀ ਸਿਰਜਣਾ

ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ ਮੁਕਾਬਲੇ ਨੇ 2022 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ, ਨਾਲ ਹੀ ਨਵੇਂ ਬਣਾਏ ਹਾਲ ਆਫ਼ ਫ਼ੇਮ ’ਚ ਵੀ ਅੱਠ ਫ਼ਲੀਟਸ ਨੂੰ ਸ਼ਾਮਲ ਕੀਤਾ ਗਿਆ…

ਅੰਬੈਸਡਰ ਬ੍ਰਿਜ ਅਤੇ ਓਟਾਵਾ ਪ੍ਰਦਰਸ਼ਨਕਾਰੀਆਂ ਨੂੰ ਭੁਗਤਣਾ ਪਵੇਗਾ 100,000 ਡਾਲਰ ਦਾ ਜੁਰਮਾਨਾ ਅਤੇ ਕੈਦ

ਐਮਰਜੈਂਸੀ ਦਾ ਐਲਾਨ ਹੋਣ ਤੋਂ ਬਾਅਦ ਐਲਾਨੇ ਨਵੇਂ ਜੁਰਮਾਨੇ ਅਨੁਸਾਰ ਅੰਬੈਸਡਰ ਬ੍ਰਿਜ ’ਤੇ ਕੈਨੇਡਾ-ਅਮਰੀਕਾ ਸਰਹੱਦ ਨੂੰ ਰੋਕ ਕੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਹੁਣ 100,000 ਡਾਲਰ ਦਾ ਜੁਰਮਾਨਾ ਅਤੇ ਇੱਕ ਸਾਲ ਦੀ…