News

ਲਾਇਟਨਿੰਗ ਈਮੋਟਰਸ ਇਲੈਕਟ੍ਰਿਕ ਚੈਸਿਸ ਨੇ ਕੀਤਾ ਉੱਚ ਭਾਰ ਰੇਟਿੰਗ ਦਾ ਵਾਅਦਾ

ਲਾਇਟਨਿੰਗ ਈਮੋਟਰਸ ਨੇ ਮੇਟਾਲਸਾ ਨਾਲ ਮਿਲ ਕੇ ਕਮਰਸ਼ੀਅਲ ਇਲੈਕਟ੍ਰਿਕ ਗੱਡੀਆਂ ’ਚ ਪ੍ਰਯੋਗ ਲਈ ਇੱਕ ਰੋਲਿੰਗ ਚੈਸਿਸ ਵਿਕਸਤ ਕੀਤੀ ਹੈ। (ਤਸਵੀਰ: ਲਾਈਟਨਿੰਗ ਈਮੋਟਰਸ) ਇਹ ਸ਼੍ਰੇਣੀ 4 ਅਤੇ ਸ਼੍ਰੇਣੀ 5 ਕਮਰਸ਼ੀਅਲ ਇਲੈਕਟ੍ਰਿਕ…

ਪੂਰਾ ਥਰਮੋ ਕਿੰਗ ਪੋਰਟਫ਼ੋਲਿਓ R452A ਰੈਫ਼ਰੀਜਿਰੈਂਟ ’ਚ ਤਬਦੀਲ

ਥਰਮੋ ਕਿੰਗ ਵੱਲੋਂ ਅਧਿਕਾਰਕ ਤੌਰ ’ਤੇ ਆਪਣੇ ਸਾਰੇ ਟਰੱਕਾਂ ਅਤੇ ਟਰੇਲਰ ਯੂਨਿਟਾਂ ’ਚ ਘੱਟ ਗਲੋਬਲ ਵਾਰਮਿੰਗ ਪੋਟੈਂਸ਼ੀਅਲ (ਜੀ.ਡਬਲਿਊ.ਪੀ.) ਵਾਲੇ ਰੈਫ਼ਰੀਜਿਰੈਂਟ ਦਾ ਪ੍ਰਯੋਗ ਸ਼ੁਰੂ ਹੋ ਗਿਆ ਹੈ। (ਤਸਵੀਰ: ਥਰਮੋ ਕਿੰਗ) ਮਾਨਕ…

ਕੈਰੀਅਰ ਟਰਾਂਸੀਕੋਲਡ ਨੇ ਉਪਕਰਨ ਫ਼ੀਸ, ਏਅਰਟਾਈਮ ਸਰਵਿਸ ਦਾ ਬੰਡਲ ਰੂਪ ਪੇਸ਼ ਕੀਤਾ

ਕੈਰੀਅਰ ਟਰਾਂਸੀਕੋਲਡ ਦੇ ਈ-ਸਲਿਊਸ਼ਨਜ਼ ਬੰਡਲ ਰੂਪ ਸਬਸਕਿ੍ਰਪਸ਼ਨ ’ਚ ਹੁਣ ਇਕੁਇਪਮੈਂਟ ਫ਼ੀਸ ਅਤੇ ਏਅਰਟਾਈਮ ਸੇਵਾ ਨੂੰ ਮਹੀਨਾਵਾਰ ਪਲਾਨਸ ਅਨੁਸਾਰ ਪੇਸ਼ ਕੀਤਾ ਜਾਵੇਗਾ। (ਤਸਵੀਰ: ਕੈਰੀਅਰ ਟਰਾਂਸੀਕੋਲਡ) ਟੈਲੀਮੈਟਿਕਸ ਡਾਇਰੈਕਟਰ – ਡੇਵਿਡ ਬਰੋਨਡਮ ਨੇ…

ਭਾਰੇ ਵਜ਼ਨਾਂ, ਮੁਸ਼ਕਲ ਰਾਹਾਂ ਲਈ ਐਂਡਿਓਰੰਟ ਐਕਸ.ਡੀ. ਅਤੇ ਐਕਸ.ਡੀ. ਪ੍ਰੋ ਟਰਾਂਸਮਿਸ਼ਨ

ਈਟਨ ਕਮਿੰਸ ਆਟੋਮੇਟਡ ਟਰਾਂਸਮਿਸ਼ਨ ਤਕਨਾਲੋਜੀਆਂ ਨੇ ਆਪਣੇ ਐਂਡਿਓਰੰਟ ਐਕਸ.ਡੀ. ਅਤੇ ਐਕਸ.ਡੀ. ਪ੍ਰੋ ਆਟੋਮੇਟਡ ਟਰਾਂਸਮਿਸ਼ਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਰੀ ਕਰ ਦਿੱਤਾ ਹੈ, ਜੋ ਕਿ ਉੱਚ ਕੁੱਲ ਸੰਯੁਕਤ ਭਾਰ ਰੇਟਿੰਗ ਦਾ ਸਮਰਥਨ…

ਬਰਾਈਟਜ਼ੋਨ ਲਾਈਟਿੰਗ ਫ਼ੈਮਿਲੀ ਦਾ ਵਿਸਤਾਰ

ਗਰੋਟੀ ਆਪਣੀਆਂ ਵਰਕ ਲਾਈਟਸ ਦੇ ਬਰਾਈਟਜ਼ੋਨ ਪਰਿਵਾਰ ਦਾ ਵਿਸਤਾਰ ਕਰ ਰਿਹਾ ਹੈ ਅਤੇ ਲੜੀ ’ਚ ਅੱਠ ਨਵੇਂ ਪਾਰਟ ਨੰਬਰ ਜੋੜੇ ਹਨ। (ਤਸਵੀਰ: ਗਰੋਟੀ) ਕੰਪਨੀ ਨੇ ਕਿਹਾ ਕਿ ਰਿਜਿਡ-ਮਾਊਂਟ ਹੈਂਡਹੈਲਡ ਲਾਈਟ…

ਕੋਬਰਾ ਨੇ ਆਪਣੇ ਉਤਪਾਦਾਂ ’ਚ ਨਿੱਕਾ ਸੀ.ਬੀ. ਜੋੜਿਆ

ਕੋਬਰਾ ਦਾ ਸੀ.ਬੀ. ਲਾਈਨਅੱਪ ਹੁਣ ਥੋੜ੍ਹਾ ਜਿਹਾ ਵੱਡਾ ਹੋ ਗਿਆ ਹੈ, ਕੰਪਨੀ ਨੇ ਇਸ ’ਚ ਆਪਣਾ ਸਭ ਤੋਂ ਛੋਟਾ ਪੂਰੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਸੀ.ਬੀ. ਰੇਡੀਓ ਜੋੜਿਆ ਹੈ। (ਤਸਵੀਰ: ਕੋਬਰਾ) ਕੰਪਨੀ…

ਟਰੱਕਿੰਗ ਐਚ.ਆਰ. ਕੈਨੇਡਾ ਦੀ ਤਨਖ਼ਾਹ ਸਬਸਿਡੀ ਪ੍ਰੋਗਰਾਮ ਬਦੌਲਤ ਗਰੁੱਪ ਗਿਲਬੋ ਨੂੰ ਮਿਲੇ ਸੱਤ ਮੁਲਾਜ਼ਮ

ਕੈਮਿਲ ਪਿੱਟ ਕਿਊਬੈੱਕ ਸਿਟੀ ਵਿੱਚ ਹੈੱਡਕੁਆਰਟਰ ਵਾਲੇ ਇੱਕ ਵੱਡੇ ਫ਼ਲੀਟ, ਗਰੁੱਪ ਗਿਲਬੋ ਲਈ ਸੀਨੀਅਰ ਮਨੁੱਖੀ ਸਰੋਤ ਸਲਾਹਕਾਰ ਹੈ। ਗਿਲਬੋ ਦੇ ਟਰੱਕਿੰਗ ਐਚ.ਆਰ. ਕੈਨੇਡਾ (ਟੀ.ਐਚ.ਆਰ.ਸੀ.) ’ਚ ਚੋਟੀ ਦੇ ਫ਼ਲੀਟ ਰੁਜ਼ਗਾਰਦਾਤਾਵਾਂ ਵਿੱਚੋਂ…

‘ਸਪਲਾਈ-ਪੱਖੋਂ ਕਮੀ’ ਹੋਣ ਕਰਕੇ ਜਨਵਰੀ ’ਚ ਸ਼੍ਰੇਣੀ 8 ਟਰੱਕਾਂ ਦੇ ਆਰਡਰ ਰਹੇ ਕਮਜ਼ੋਰ

ਐਕਟ ਰਿਸਰਚ ਤੋਂ ਪ੍ਰਾਪਤ ਸ਼ੁਰੂਆਤੀ ਅੰਕੜਿਆਂ ਅਨੁਸਾਰ ਜਨਵਰੀ ’ਚ ਸ਼੍ਰੇਣੀ 8 ਟਰੱਕਾਂ ਦੇ ਆਰਡਰ ਕੁੱਲ ਮਿਲਾ ਕੇ ਸਿਰਫ਼ 21,300 ਇਕਾਈਆਂ ਰਹੇ, ਜਦਕਿ ਸ਼੍ਰੇਣੀ 5-7 ਟਰੱਕਾਂ ਦੇ ਆਰਡਰ ਘੱਟ ਕੇ 16,500…

ਅਲਬਰਟਾ ’ਚ ਪਲੈਟੂਨਿੰਗ ਟਰੱਕ ਕਰ ਰਹੇ ਹਨ ਅੰਕੜੇ ਇਕੱਠੇ

ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ.ਐਮ.ਟੀ.ਏੇ.) ਨੇ ਇੱਕ ਆਨਲਾਈਨ ਪੋਸਟ ’ਚ ਕਿਹਾ ਹੈ ਕਿ ਅਲਬਰਟਾ ’ਚ ਟਰੱਕਾਂ ਦੀ ਪਲੈਟੂਨਿੰਗ ਬਾਰੇ ਅੰਕੜੇ ਇਕੱਠੇ ਕਰਨ ਦਾ ਕੰਮ ਚਲ ਰਿਹਾ ਹੈ। ਏ.ਐਮ.ਟੀ.ਏ. ਨੇ ਕੋਆਪਰੇਟਿਵ…

ਆਵਾਜਾਈ ਯੋਜਨਾ ’ਚ ਜ਼ਰੂਰਤਾਂ ਨੂੰ ਪੂਰੀਆਂ ਕਰਵਾਉਣਾ ਯਕੀਨੀ ਬਣਾਏਗੀ ਓਂਟਾਰੀਓ ਦੀ ਉੱਤਰੀ ਟਾਸਕ ਫ਼ੋਰਸ

ਓਂਟਾਰੀਓ ਸਰਕਾਰ ਨੇ ਉੱਤਰੀ ਟਾਸਕ ਫ਼ੋਰਸ ਬਣਾਈ ਹੈ ਜੋ ਕਿ ਖੇਤਰ ’ਚ ਆਵਾਜਾਈ ਦੀਆਂ ਜ਼ਰੂਰਤਾਂ ਅਤੇ ਮੌਕਿਆਂ ’ਤੇ ਧਿਆਨ ਕੇਂਦਰਤ ਕਰੇਗੀ। ਸਥਾਨਕ-ਅਧਾਰਤ ਫ਼ੋਰਸ, ਕਮਿਊਨਿਟੀ-ਅਧਾਰਤ ਲੀਡਰਾਂ ਨੂੰ ਮਿਲਾ ਕੇ ਬਣਾਈ ਗਈ…

ਕਮਿੰਸ, ਇਸੁਜ਼ੂ ਮਿਲ ਕੇ ਕਰਨਗੇ ਬੈਟਰੀ- ਇਲੈਕਟ੍ਰਿਕ ਪ੍ਰੋਟੋਟਾਇਪ ਟਰੱਕ ਦਾ ਟੈਸਟ

ਕਮਿੰਸ ਅਤੇ ਇਸੁਜ਼ੂ ਨੇ ਆਉਣ ਵਾਲੇ ਸਾਲ ’ਚ ਫ਼ਲੀਟ ਸਾਹਮਣੇ ਪ੍ਰਦਰਸ਼ਨ ਕਰਨ ਲਈ ਇੱਕ ਮੀਡੀਅਮ-ਡਿਊਟੀ ਬੈਟਰੀ- ਇਲੈਕਟ੍ਰਿਕ ਟਰੱਕ ਦਾ ਪ੍ਰੋਟੋਟਾਇਪ ਤਿਆਰ ਕਰਨ ਲਈ ਹੱਥ ਮਿਲਾ ਲਿਆ ਹੈ। ਮਈ 2019 ’ਚ…

ਫ਼ੈਡਰਲ ਸਰਕਾਰ, ਸੀ.ਟੀ.ਏ. ਨੇ ਵੈਕਸੀਨ, ਸਪਲਾਈ ਚੇਨ ’ਤੇ ਸਾਂਝਾ ਬਿਆਨ ਜਾਰੀ ਕੀਤਾ

ਫ਼ੈਡਰਲ ਸਰਕਾਰ ਅਤੇ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਇੱਕ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਸਪਲਾਈ ਚੇਨ ਰੇੜਕਿਆਂ ਅਤੇ ਲੇਬਰ ਕਮੀ ਦੇ ਪੱਕੇ ਹੱਲ ਲਈ ਵਚਨਬੱਧ ਹਨ,…

ਮਹਾਂਮਾਰੀ ਕਰਕੇ ਕੈਲੇਡਨ ਦੀ ਗ਼ੈਰਕਾਨੂੰਨੀ ਟਰੱਕ ਪਾਰਕਿੰਗ ਵਿਰੁੱਧ ਜੰਗ ਪਈ ਮੱਠੀ

ਗ਼ੈਰਕਾਨੂੰਨੀ ਟਰੱਕ ਪਾਰਕਿੰਗ ਨਾਲ ਘਿਰਿਆ ਓਂਟਾਰੀਓ ਦਾ ਇੱਕ ਛੋਟਾ ਜਿਹਾ ਸ਼ਹਿਰ ਜੱਦੋਜਹਿਦ ਕਰ ਰਿਹਾ ਹੈ, ਪਰ ਮਹਾਂਮਾਰੀ ਕਰਕੇ ਕਾਨੂੰਨੀ ਪ੍ਰਕਿਰਿਆ ਰਾਹੀਂ ਇਸ ਦੀ ਲੜਾਈ ਮੱਠੀ ਪੈ ਗਈ ਹੈ ਜਿਸ ਕਰਕੇ…