News

ਕੈਨੇਡੀਅਨ ਕਾਰਵਾਈਆਂ ਨੂੰ ਬੰਦ ਕਰੇਗਾ ਸ਼ਨਾਈਡਰ

ਸ਼ਨਾਈਡਰ ਟਰਾਂਸਪੋਰਟ ਨੇ ਆਪਣੀ ਗੁਅਲਫ਼, ਓਂਟਾਰੀਓ ਸਥਿਤ ਸੰਪਤੀ ਨੂੰ ਵਿਕਰੀ ਲਈ ਰੱਖ ਦਿੱਤਾ ਹੈ ਅਤੇ ਆਪਣੇ ਸਹਿਯੋਗੀਆਂ ਨੂੰ ਦੱਸਿਆ ਹੈ ਕਿ ਉਹ ਆਪਣੀਆਂ ਕੈਨੇਡਾ ਅਧਾਰਤ ਕਾਰਵਾਈਆਂ ਨੂੰ ਬੰਦ ਕਰ ਰਿਹਾ…

ਨਵੇਂ ਮਨੁੱਖੀ ਸਰੋਤ ਸੁਝਾਵਾਂ ਨੂੰ ਟ੍ਹੋਵੇਗਾ ਟੀ.ਐਚ.ਆਰ.ਸੀ. ਪੈਨਲ

ਟਰੱਕਿੰਗ ਐਚ.ਆਰ. ਕੈਨੇਡਾ (ਟੀ.ਐਚ.ਆਰ.ਸੀ.) ਨੇ ਇੱਕ ਉਦਯੋਗ ਸਲਾਹਕਾਰ ਗਰੁੱਪ ਜਾਰੀ ਕੀਤਾ ਹੈ ਜੋ ਕਿ ਮਨੁੱਖੀ ਸਰੋਤਾਂ ਦੁਆਲੇ ਨਵੀਂ ਅਤੇ ਤਾਜ਼ਾ ਪਹੁੰਚ ਅਪਨਾਉਣ ’ਚ ਯੋਗਦਾਨ ਦੇਣ ਲਈ ਸਮਰਪਿਤ ਹੋਵੇਗਾ। ਰਾਸ਼ਟਰੀ ਐਚ.ਆਰ.

ਅਲਬਰਟਾ ’ਚ ਚੋਰੀ ਹੋਈਆਂ ਪਲੇਟਾਂ ਨੂੰ ਬਦਲਣ ਤੋਂ ਪਹਿਲਾਂ ਸੂਚਿਤ ਕਰਨਾ ਹੋਇਆ ਲਾਜ਼ਮੀ

18 ਜਨਵਰੀ ਨੂੰ ਐਲਾਨੀ ਇੱਕ ਤਬਦੀਲੀ ਅਨੁਸਾਰ ਅਲਬਰਟਾ ’ਚ ਕੋਈ ਵੀ ਚੋਰੀ ਹੋਈ ਲਾਇਸੰਸ ਪਲੇਟ ਨੂੰ ਬਦਲਣ ਤੋਂ ਪਹਿਲਾਂ, ਇਸ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਹੋਵੇਗੀ। ਅਲਬਰਟਾ ਸਰਕਾਰ ਨੇ ਪ੍ਰੈੱਸ…

ਬਾਰਡਰ ਏਜੰਸੀਆਂ ਨੇ ਇਨ-ਟਰਾਜ਼ਿਟ ਪ੍ਰਕਿਰਿਆਵਾਂ ’ਚ ਵਿਸਤਾਰ ਕੀਤਾ

ਸਰਹੱਦ ’ਤੇ ਤੈਨਾਤ ਅਧਿਕਾਰੀ ਆਰਜ਼ੀ ਇਨ-ਟਰਾਂਜ਼ਿਟ ਪ੍ਰਕਿਰਿਆਵਾਂ ਨੂੰ 31 ਮਾਰਚ ਤੱਕ ਚਾਲੂ ਰੱਖਣਗੇ, ਜਿਸ ਨਾਲ ਬੀ.ਸੀ. ’ਚ ਹੜ੍ਹਾਂ ਦੇ ਮੱਦੇਨਜ਼ਰ ਦਿੱਤੀ ਰੈਗੂਲੇਟਰੀ ਰਾਹਤ ’ਚ ਹੋਰ ਵਾਧਾ ਹੋਵੇਗਾ। ਕੈਨੇਡਾ ਬਾਰਡਰ ਸਰਵੀਸਿਜ਼…

ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈੱਸਵੇ ਪ੍ਰੋਗਰਾਮ ਦੀ ਮੱਦਦ ਨਾਲ ਲਾਈਟ ਸਪੀਡ ਵਿਖੇ ਤਨਖ਼ਾਹ ਸਮੇਤ ਕੰਮ ਦਾ ਤਜ਼ਰਬਾ

ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈੱਸਵੇ ਸਟੂਡੈਂਟ ਵਰਕ ਪਲੇਸਮੈਂਟ ਪ੍ਰੋਗਰਾਮ ਰਾਹੀਂ, ਲਾਈਟ ਸਪੀਡ ਲੋਜਿਸਟਿਕਸ ਨੇ ਆਪਣੇ ਪਹਿਲੇ ਕੋ-ਓਪ ਸਟੂਡੈਂਟ ਨੂੰ ਕੰਮ ’ਤੇ ਰੱਖ ਲਿਆ ਹੈ। 7,500 ਡਾਲਰ ਦੀ ਤਨਖ਼ਾਹ ਸਬਸਿਡੀ…

ਕੈਨੇਡਾ ’ਚ ਟਰੱਕ ਡਰਾਈਵਰਾਂ ਦੀਆਂ ਖ਼ਾਲੀ ਆਸਾਮੀਆਂ ਰੀਕਾਰਡ ਪੱਧਰ ’ਤੇ ਪੁੱਜੀਆਂ : ਰਿਪੋਰਟ

ਟਰੱਕਿੰਗ ਐਚ.ਆਰ. ਕੈਨੇਡਾ ਅਨੁਸਾਰ ਕੈਨੇਡੀਅਨ ਟਰੱਕ ਡਰਾਈਵਰਾਂ ਦੀਆਂ ਖ਼ਾਲੀ ਆਸਾਮੀਆਂ ’ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। 2021 ਦੀ ਤੀਜੀ ਤਿਮਾਹੀ ’ਚ ਡਰਾਈਵਰਾਂ ਦੀਆਂ 22,900 ਖ਼ਾਲੀ ਆਸਾਮੀਆਂ ਸਨ। ਇਸੇ ਤਰ੍ਹਾਂ…

ਯੂਨੀਫ਼ੋਰ ਨੇ ਵੈਨਕੂਵਰ ਪੋਰਟ ’ਤੇ ਘੜਮੱਸ ਮੱਚਣ ਦੀ ਚੇਤਾਵਨੀ ਦਿੱਤੀ

ਯੂਨੀਫ਼ੋਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੈਂਕੜੇ ਕੰਟੇਨਰ ਟਰੱਕਾਂ ਦੇ ਚੱਲਣ ’ਤੇ ਪਾਬੰਦੀ ਲਾਉਣ ਦੀ ਯੋਜਨਾ ’ਤੇ ਅੱਗੇ ਵਧਿਆ ਗਿਆ ਤਾਂ ਮੈਟਰੋ ਵੈਨਕੂਵਰ ਪੋਰਟ ’ਤੇ ਘੜਮੱਸ ਮੱਚ ਜਾਵੇਗੀ, ਜੋ…

ਨਵੇਂ ਸਾਲ ’ਚ ਵੀ ਪੁਰਾਣੀਆਂ ਸਮੱਸਿਆਵਾਂ ਤੋਂ ਨਹੀਂ ਮਿਲੇਗਾ ਛੁਟਕਾਰਾ : ਐਕਟ ਰਿਸਰਚ

2021 ਦੀਆਂ ਪ੍ਰਮੁੱਖ ਸਮੱਸਿਆਵਾਂ – ਸਪਲਾਈ ਚੇਨ ’ਚ ਮੁਸ਼ਕਲਾਂ, ਕੋਵਿਡ, ਮਹਿੰਗਾਈ, ਊਰਜਾ ਦੀਆਂ ਵੱਧ ਕੀਮਤਾਂ, ਵੱਧ ਫ਼ਰੇਟ ਅਤੇ ਰੇਟ – ਨਵੇਂ ਸਾਲ 2022 ’ਚ ਵੀ ਪ੍ਰਮੁੱਖ ਮੁੱਦੇ ਬਣੇ ਰਹਿਣ ਦੀ…

ਈ.ਵੀ. ਨਿਰਮਾਤਾਵਾਂ ਨੂੰ ਬੈਟਰੀਆਂ ਪ੍ਰਾਪਤ ਕਰਨ ਲਈ ਵੱਖੋ-ਵੱਖ ਕੀਮਤਾਂ ਅਤੇ ਸ਼ਰਤਾਂ ਦੀ ਸਾਹਮਣਾ ਕਰਨਾ ਪੈ ਰਿਹੈ

ਕੈਲਸਟਾਰਟ ਵੱਲੋਂ ਕੀਤੇ ਗਏ ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਇਲੈਕਟ੍ਰਿਕ ਗੱਡੀਆਂ ਦੇ ਨਿਰਮਾਤਾਵਾਂ ਨੂੰ ਬੈਟਰੀਆਂ ਦੀ ਖ਼ਰੀਦ ਲਈ ਬਹੁਤ ਵੱਖੋ-ਵੱਖ ਕੀਮਤਾਂ ਅਤੇ ਸਪਲਾਈ ਚੇਨ ਹਾਲਾਤ ਦਾ ਸਾਹਮਣਾ ਕਰਨਾ…

ਲੰਮੇ ਬੈਕਲਾਗ ਕਰਕੇ ਸ਼੍ਰੇਣੀ 8 ਦੇ ਟਰੱਕਾਂ ਲਈ ਆਰਡਰ ਕਮਜ਼ੋਰ ਪਏ

ਐਕਟ ਰਿਸਰਚ ਅਨੁਸਾਰ ਦਸੰਬਰ ’ਚ ਮੁਢਲੀ ਸ਼੍ਰੇਣੀ 8 ਦੇ ਆਰਡਰ 22,800 ਇਕਾਈਆਂ ਰਹੇ, ਜਦਕਿ ਸ਼੍ਰੇਣੀ 5-8 ਦੇ ਆਰਡਰਾਂ ਦੀ ਗਿਣਤੀ ’ਚ 18,100 ਇਕਾਈਆਂ ਦੀ ਕਮੀ ਵੇਖੀ ਗਈ। (ਤਸਵੀਰ: ਜੇਮਸ ਮੈਂਜੀਜ਼)…

ਹੜ੍ਹ ਪੀੜਤਾਂ ਲਈ ਟਰੱਕਿੰਗ ਉਦਯੋਗ ਨੇ ਇਕੱਠੇ ਕੀਤੇ 50 ਹਜ਼ਾਰ ਡਾਲਰ

ਕੈਨੇਡੀਅਨ ਟਰੱਕਿੰਗ ਉਦਯੋਗ ਨੇ ਬੀ.ਸੀ. ’ਚ ਭਿਆਨਕ ਹੜ੍ਹਾਂ ਤੋਂ ਪ੍ਰਭਾਵਤ ਵਿਅਕਤੀਆਂ ਦੀ ਮੱਦਦ ਲਈ 50 ਹਜ਼ਾਰ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਹੈ। ਇਹ ਰਕਮ ਕੈਨੇਡੀਅਨ ਟਰੱਕਿੰਗ ਅਲਾਇੰਸ ਅਤੇ…

ਕੌਂਟੀਨੈਂਟਲ ਸਿਲਵਰ ਲਾਈਨ ਰੇਡੀਓ ਨੇ ਜੋੜੀ ਸਮਾਰਟਫ਼ੋਨ ਸਹਾਇਤਾ

ਕੌਂਟੀਨੈਂਟਲ ਦੇ ਸਿਲਵਰ ਲਾਈਨ ਐਨਾਲੌਗ ਰੇਡੀਓ ਪ੍ਰਯੋਗਕਰਤਾ ਦੇ ਤਜ਼ਰਬੇ ਨੂੰ ਬਿਹਤਰ ਕਰਨ ਲਈ ਕਈ ਫ਼ੰਕਸ਼ਨ ਅਤੇ ਇਨਪੁਟ ’ਤੇ ਚਾਨਣਾ ਪਾ ਰਹੇ ਹਨ। (ਤਸਵੀਰ: ਕੌਂਟੀਨੈਂਟਲ) ਬਲੂਟੁੱਥ ਵਾਲੇ ਮਾਡਲ ਹੁਣ ਗੂਗਲ ਅਸਿਸਟੈਂਟ…

ਡਾਇਮਲਰ, ਪਲੇਟਫ਼ਾਰਮ ਸਾਇੰਸ ਨੇ ਵਰਚੂਅਲ ਵਹੀਕਲ ਪਲੇਟਫ਼ਾਰਮ ਜਾਰੀ ਕੀਤਾ

ਡਾਇਮਲਰ ਟਰੱਕਸ ਉੱਤਰੀ ਅਮਰੀਕਾ ਨੇ ਵਰਚੂਅਲ ਵਹੀਕਲ ਪਲੇਟਫ਼ਾਰਮ ਜਾਰੀ ਕਰਨ ਲਈ ਪਲੇਟਫ਼ਾਰਮ ਸਾਇੰਸ ਨਾਲ ਹੱਥ ਮਿਲਾਇਆ ਹੈ, ਜੋ ਕਿ ਫ਼ਲੀਟਸ ਨੂੰ ਟੈਲੀਮੈਟਿਕਸ, ਸਾਫ਼ਟਵੇਅਰ, ਗੱਡੀ ਦੇ ਅੰਕੜੇ, ਅਤੇ ਤੀਜੀ-ਧਿਰ ਐਪਸ ਤੱਕ…

ਹਵਾ ਟੈਂਕ ਦਾ ਨਿਕਾਸ ਸਵੈਚਾਲਿਤ ਕਰਦੈ ਫ਼ਿਲਿਪਸ ਵਾਲਵ

ਏਅਰ ਟੈਂਕਸ ਨੂੰ ਨਿਯਮਤ ਆਧਾਰ ’ਤੇ ਖ਼ਾਲੀ ਕਰਨ ਦੀ ਜ਼ਰੂਰਤ ਹੁੰਦੀ ਹੈ, ਪਰ ਫ਼ਿਲਿਪਸ ਇਸ ਪ੍ਰਕਿਰਿਆ ਨੂੰ ਆਪਣੇ ਨਵੇਂ ਟੈਂਕ ਸੇਵਰ ਹੀਟਡ ਇਲੈਕਟ੍ਰਾਨਿਕ ਡ੍ਰੇਨ ਵਾਲਵ ਰਾਹੀਂ ਸਵੈਚਾਲਿਤ ਕਰ ਰਿਹਾ ਹੈ।…