News

ਰੈਂਡ ਮੈਕਨੈਲੀ ਨੇ ਰੈਂਡ ਪਲੇਟਫ਼ਾਰਮ ’ਚ ਵੀਡੀਓ ਟੈਲੀਮੈਟਿਕਸ ਨੂੰ ਏਕੀਕ੍ਰਿਤ ਕੀਤਾ

(ਤਸਵੀਰ: ਰੈਂਡ ਮੈਕਨੈਲੀ) ਰੈਂਡ ਮੈਕਨੈਲੀ ਦਾ ਰੈਂਡ ਵੀਡੀਓ ਟੈਲੀਮੈਟਿਕਸ (ਆਰ.ਵੀ.ਟੀ.) ਸਿਸਟਮ ਹੁਣ ਨਵੇਂ ਰੈਂਡ ਪਲੇਟਫ਼ਾਰਮ ਰਾਹੀਂ ਉਪਲਬਧ ਹੈ। ਕੰਪਨੀ ਵੱਲੋਂ ਆਪਣੇ ਨਵੀਨਤਮ ਕੈਮਰੇ ਨੂੰ ਜਾਰੀ ਕਰਨ ਤੋਂ ਤਿੰਨ ਮਹੀਨੇ ਬਾਅਦ…

ਡਰਾਈਵਵਾਈਜ਼ ਨਵੇਂ ਪ੍ਰੀਕਲੀਅਰ ਇਨਸਾਈਟਸ ਨਾਲ ਅੰਕੜੇ ਮੁਹੱਈਆ ਕਰਵਾਉਂਦੈ

ਡਰਾਈਵਵਾਈਜ਼ ਨੇ ਆਪਣੇ ਵੇ ਸਟੇਸ਼ਨ ਬਾਈਪਾਸ ਸਿਸਟਮ ’ਚ ਲਗਭਗ ਤੁਰੰਤ ਪ੍ਰਤੀਕਿਰਿਆ ਦੇਣ ਵਾਲੀ ਸੂਝ ਜੋੜ ਦਿੱਤੀ ਹੈ। (ਤਸਵੀਰ: ਡਰਾਈਵਵਾਈਜ਼) ਪ੍ਰੀਕਲੀਅਰ ਇਨਸਾਈਟਸ ਇੱਕ ਸੁਰੱਖਿਅਤ ਵੈੱਬ ਡੈਸ਼ਬੋਰਡ ਹੈ ਜੋ ਕਿ ਸਬਸਕ੍ਰਾਈਬਰਸ ਨੂੰ…

ਹਮਬੋਲਟਡ ਟਰੱਕ ਡਰਾਈਵਰ ਨੂੰ ਦਿਨ ਦੀ ਪੈਰੋਲ ਮਿਲੀ

ਪੈਰੋਲ ਬੋਰਡ ਆਫ਼ ਕੈਨੇਡਾ ਨੇ ਜਾਨਲੇਵਾ ਹਮਬੋਲਟਡ ਬਰੋਂਕੋਸ ਬੱਸ ਹਾਦਸੇ ’ਚ ਸ਼ਾਮਲ ਟਰੱਕਰ ਨੂੰ ਛੇ ਮਹੀਨਿਆਂ ਲਈ ਦਿਨ ਦੀ ਪੈਰੋਲ ਦੇ ਦਿੱਤੀ ਹੈ। ਅਲਬਰਟਾ ਦੇ ਬੋਅਡੇਨ ਇੰਸਟੀਚਿਊਸ਼ਨ ’ਚ ਬੁੱਧਵਾਰ ਨੂੰ…

ਸੀ.ਆਰ.ਏ. ਨੇ ਡਰਾਈਵਰ ਇੰਕ. ਮਾਡਲ ਦਾ ਉਦਾਹਰਣ ਦਿੰਦਿਆਂ, ਵਿਅਕਤੀਗਤ ਸੇਵਾਵਾਂ ਕਾਰੋਬਾਰਾਂ ਨੂੰ ਟੈਕਸ ਨਿਯਮਾਂ ਬਾਰੇ ਦਿੱਤੀ ਚੇਤਾਵਨੀ

ਕੈਨੇਡਾ ਰੈਵੀਨਿਊ ਏਜੰਸੀ (ਸੀ.ਆਰ.ਏ.) ਦਾ ਬੁਲੇਟਿਨ ਪਰਸਨਲ ਸਰਵੀਸਿਜ਼ ਬਿਜ਼ਨੈਸ (ਪੀ.ਐਸ.ਬੀ.) ਨੂੰ ਯਾਦ ਕਰਵਾ ਰਿਹਾ ਹੈ ਕਿ ਉਹ ਹੋਰਨਾਂ ਕਾਰਪੋਰੇਸ਼ਨਾਂ ਨੂੰ ਮੁਹੱਈਆ ਟੈਕਸ ਕਟੌਤੀਆਂ ਅਤੇ ਖ਼ਰਚਿਆਂ ’ਤੇ ਦਾਅਵਾ ਨਹੀਂ ਕਰ ਸਕਦੇ…

ਵੋਲਵੋ, ਡਾਇਮਲਰ, ਟਰੈਟਨ ਵਹੀਕਲ ਚਾਰਜਿੰਗ ਉੱਦਮ ਆਕਾਰ ਲੈ ਰਿਹੈ

ਵੋਲਵੋ ਗਰੁੱਪ, ਡਾਇਮਲਰ ਟਰੱਕ, ਅਤੇ ਟਰੈਟਨ ਗਰੁੱਪ ਅਧਿਕਾਰਤ ਤੌਰ ’ਤੇ ਯੂਰੋਪ ’ਚ ਇਲੈਕਟ੍ਰੀਕਲ ਵਹੀਕਲ ਚਾਰਜਿੰਗ ਮੁਢਲਾ ਢਾਂਚਾ ਸਥਾਪਤ ਕਰਨ ਲਈ ਇੱਕ ਸਾਂਝੇ ਉੱਦਮ ’ਚ ਹੱਥ ਮਿਲਾ ਰਹੇ ਹਨ। ਸੀ.ਈ.ਓ. ਐਨਜਾ…

ਫੈਡਰਲ ਸਰਕਾਰ ਵੱਲੋਂ ਸ਼੍ਰੇਣੀ 8 ਇਲੈਕਟ੍ਰਿਕ ਟਰੱਕ ਲਈ 150,000 ਡਾਲਰ ਤੱਕ ਦੀ ਫੰਡਿੰਗ ਦਾ ਐਲਾਨ

ਕੈਨੇਡਾ ਦੀ ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਚਾਰ ਸਾਲਾਂ ਅੰਦਰ ਇਲੈਕਟ੍ਰਿਕ ਅਤੇ ਰਵਾਇਤੀ ਫ਼ਿਊਲ ’ਤੇ ਚੱਲਣ ਵਾਲੇ ਟਰੱਕਾਂ ਵਿਚਕਾਰ ਕੀਮਤ ਦੇ ਫ਼ਰਕ ਨੂੰ ਅੱਧਾ ਕਰਨ ਲਈ 550…

ਨੈਸ਼ਨਲ ਟਰੱਕ ਲੀਗ ਦੇ ਮਾਲਕ ਬਦਲੇ

ਵੈਸਟਲੈਂਡ ਇੰਸ਼ੋਰੈਂਸ ਨੇ ਲੰਡਨ, ਓਂਟਾਰੀਓ ਅਧਾਰਤ ਵਿਸ਼ੇਸ਼ਤਾ ਬੀਮਾ ਬਰੋਕਰ ਨੈਸ਼ਨਲ ਟਰੱਕ ਲੀਗ ਇੰਸ਼ੋਰੈਂਸ ਬਰੋਕਰਜ਼ ਨੂੰ ਖ਼ਰੀਦ ਲਿਆ ਹੈ, ਜੋ ਕਿ ਟਰਾਂਸਪੋਰਟੇਸ਼ਨ ਉਦਯੋਗ ’ਤੇ ਕੇਂਦਰਤ ਹਨ। ਵੈਸਟਲੈਂਡ ਦੇ ਪ੍ਰੈਜ਼ੀਡੈਂਟ ਅਤੇ ਸੀ.ਓ.ਓ.

ਈ.ਐਲ.ਡੀ. ਅਪਨਾਉਣ ਦੀ ਅੰਤਮ ਹੱਦ ਜਨਵਰੀ ਤੋਂ ਅੱਗੇ ਨਹੀਂ ਵਧੇਗੀ : ਸੀ.ਟੀ.ਏ.

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦਾ ਕਹਿਣਾ ਹੈ ਕਿ ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਿਨੀਸਟਰੇਟਰਜ਼ (ਸੀ.ਸੀ.ਐਮ.ਟੀ.ਏ.) ਨੇ ਭਰੋਸਾ ਦਿੱਤਾ ਹੈ ਕਿ ਪ੍ਰੋਵਿੰਸ ਅਤੇ ਟੈਰੀਟੋਰੀਜ਼ ਜਨਵਰੀ ’ਚ ਇਲੈਕਟ੍ਰੋਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਬਾਰੇ…

ਨੇਵੀਸਟਾਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਈ.ਐਮ.ਵੀ. ਇਲੈਕਟ੍ਰਿਕ ਟਰੱਕ ਕੈਨੇਡਾ ’ਚ ਕੀਤਾ ਡਿਲੀਵਰ

ਨੇਵੀਸਟਾਰ ਨੇ ਆਪਣੇ ਈ.ਐਮ.ਵੀ. ਇਲੈਕਟ੍ਰਿਕ ਮੀਡੀਅਮ-ਡਿਊਟੀ ਟਰੱਕਾਂ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ, ਅਤੇ ਇਸ ਵੱਲੋਂ ਡਿਲੀਵਰ ਕੀਤੇ ਜਾਣ ਵਾਲੇ ਪਹਿਲੇ ਟਰੱਕਾਂ ’ਚੋਂ ਦੋ ਕੈਨੇਡਾ ’ਚ ਚੱਲਣਗੇ। ਕੈਨੇਡੀਅਨ ਯੂਟੀਲਿਟੀ ਪ੍ਰੋਵਾਈਡਰ…

ਟਰੱਕ ਡਰਾਈਵਰ ਵੈਕਸੀਨ ਫ਼ੁਰਮਾਨ 30 ਸਤੰਬਰ ਤੱਕ ਅਮਲ ’ਚ ਰਹੇਗਾ

ਸਰਹੱਦ ਟੱਪਣ ਵਾਲੇ ਟਰੱਕ ਡਰਾਈਵਰਾਂ ਲਈ ਕੈਨੇਡਾ ਦਾ ਵੈਕਸੀਨ ਫ਼ੁਰਮਾਨ ਘੱਟ ਤੋਂ ਘੱਟ 30 ਸਤੰਬਰ ਤੱਕ ਅਮਲ ’ਚ ਰਹੇਗਾ, ਜਿਸ ਨਾਲ 15 ਜਨਵਰੀ ਤੋਂ ਲਾਗੂ ਪਾਬੰਦੀਆਂ ਨੂੰ ਅੱਗੇ ਵਧਾ ਦਿੱਤਾ…

ਬੀ.ਵੀ.ਡੀ. ਗਰੁੱਪ ਨੇ ਹਸਪਤਾਲਾਂ ਨੂੰ ਦਾਨ ਕੀਤੇ 1 ਕਰੋੜ ਡਾਲਰ

ਬਰੈਂਪਟਨ, ਓਂਟਾਰੀਓ ਅਧਾਰਤ ਟਰਾਸਪੋਰਟੇਸ਼ਨ ਕਾਰੋਬਾਰ ਬੀ.ਵੀ.ਡੀ. ਗਰੁੱਪ ਨੇ ਵਿਲੀਅਮ ਓਸਲਰ ਹੈਲਥ ਸਿਸਟਮ ਅਤੇ ਵਿਲੀਅਮ ਓਸਲਰ ਹੈਲਥ ਸਿਸਟਮ ਫ਼ਾਊਂਡੇਸ਼ਨ ਨੂੰ 1 ਕਰੋੜ ਡਾਲਰ ਦਾਨ  ਕੀਤੇ ਹਨ। ਬੀ.ਵੀ.ਡੀ. ਗਰੁੱਪ ਦੇ ਸੀ.ਈ.ਓ. ਬਿਕਰਮ…

ਕੈਨੇਡੀਅਨ ਉੱਦਮੀ ਨੇ ਲਾਂਚ ਕੀਤਾ ਹਾਈਡਰੋਜਨ ਊਰਜਾ ਨਾਲ ਚੱਲਣ ਵਾਲਾ ਖ਼ੁਦਮੁਖਤਿਆਰ ਟਰੱਕ ਉੱਦਮ

ਇੱਕ ਕੈਨੇਡੀਅਨ ਉੱਦਮੀ ਮੋ ਚੇਨ – ਜਿਸ ਨੇ ਟੂਸਿੰਪਲ ਦੇ ਖ਼ੁਦਮੁਖਤਿਆਰ ਟਰੱਕ ਕਾਰੋਬਾਰ ਦੀ ਸਹਿ-ਸਥਾਪਨਾ ਕੀਤੀ ਸੀ – ਨੇ ਹੁਣ ਹਾਈਡ੍ਰੋਨ ਨਾਂ ਦਾ ਨਵਾਂ ਉੱਦਮ ਲਾਂਚ ਕੀਤਾ ਹੈ, ਜਿਸ ਦਾ…

ਮਾਂਟ੍ਰਿਆਲ ਪੋਰਟ ’ਤੇ ਹਾਈਡ੍ਰੋਜਨ ਊਰਜਾ ਨਾਲ ਚੱਲਣ ਵਾਲੇ ਉਪਕਰਨ ਸਥਾਪਤ

ਕਿਊਬੈੱਕ ਸਟੀਵਡੋਰਿੰਗ ਕੰਪਨੀ (ਕਿਊ.ਐਸ.ਐਲ.) ਨੇ ਹਾਈਡ੍ਰੋਜਨ ਦੀ ਊਰਜਾ ਨਾਲ ਚੱਲਣ ਵਾਲੇ ਦੋ ਉਪਕਰਨਾਂ ਦੇ ਪ੍ਰੋਟੋਟਾਈਪ ਦੀ ਡਿਲੀਵਰੀ ਪ੍ਰਾਪਤ ਕੀਤੀ ਹੈ, ਜਿਸ ’ਚ ਇੱਕ ਟਰਮੀਨਲ ਟਰੈਕਟਰ ਵੀ ਸ਼ਾਮਲ ਹੈ, ਜਿਨ੍ਹਾਂ ਤੋਂ…

ਮਲਰੌਨੀ ਨੇ ਆਪਣਾ ਓਂਟਾਰੀਓ ਆਵਾਜਾਈ ਪੋਰਟਫ਼ੋਲੀਓ ਰੱਖਿਆ ਬਰਕਰਾਰ

ਓਂਟਾਰੀਓ ਦੀ ਆਵਾਜਾਈ ਮੰਤਰੀ ਕੈਰੋਲਾਈਨ ਮਲਰੌਨੀ ਨੇ ਚੋਣਾਂ ਮਗਰੋਂ ਪ੍ਰੋਵਿੰਸ਼ੀਅਲ ਸਰਕਾਰ ’ਚ ਹੋਏ ਫ਼ੇਰਬਦਲ ਦਰਮਿਆਨ ਆਪਣਾ ਪੋਰਟਫ਼ੋਲੀਓ ਬਰਕਰਾਰ ਰੱਖਿਆ ਹੈ। ਉਨ੍ਹਾਂ ਨੂੰ ਜੂਨ 2019 ’ਚ ਨਿਯੁਕਤ ਕੀਤਾ ਗਿਆ ਸੀ। ਸਟੈਨ…