News

ਓਂਟਾਰੀਓ ਨੇ ਉਤਸਰਜਨ, ਟੋਇੰਗ ‘ਤੇ ਸ਼ਿਕੰਜਾ ਕੱਸਣ ਵੱਲ ਕਦਮ ਵਧਾਏ

ਓਂਟਾਰੀਓ 2022 ਦੇ ਸ਼ੁਰੂ ‘ਚ ਉਤਸਰਜਨ ਦੀ ਜਾਂਚ ਲਈ ਨਵੇਂ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਕਾਨੂੰਨਾਂ ‘ਚ ਕਈ ਸੋਧਾਂ ‘ਤੇ ਇਸ ਵੇਲੇ ਕੰਮ ਚਲ ਰਿਹਾ ਹੈ। ਸੂਬੇ…

ਟਰੱਕਾਂ ‘ਚੋਂ ਮਿਲੀ 17 ਮਿਲੀਅਨ ਡਾਲਰ ਦੀ 136 ਕਿੱਲੋ ਕੋਕੀਨ

ਦੱਖਣੀ ਓਂਟਾਰੀਓ ‘ਚ ਸਰਹੱਦ ਲਾਂਘਿਆਂ ‘ਤੇ ਦੋ ਘਟਨਾਵਾਂ ‘ਚ ਅਥਾਰਟੀਆਂ ਨੇ 17 ਮਿਲੀਅਨ ਡਾਲਰ ਮੁੱਲ ਦੀ 136 ਕਿੱਲੋਗ੍ਰਾਮ ਸ਼ੱਕੀ ਕੋਕੀਨ ਬਰਾਮਦ ਕੀਤੀ ਹੈ। ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਬਾਰੇ ਕੈਨੇਡਾ ਬਾਰਡਰ…

ਰਿਚੀ ਬ੍ਰਦਰਜ਼ ਦੀ ਤਾਜ਼ਾ ਨੀਲਾਮੀ ‘ਚ ਸ਼ਾਮਲ ਹੋਏ 16,000 ਬੋਲੀਕਰਤਾ

ਤਾਜ਼ਾ ਨੀਲਾਮੀ ‘ਚ 16,000 ਬੋਲੀਕਰਤਾਵਾਂ ਨੇ ਹਿੱਸਾ ਲਿਆ। (ਫ਼ਾਈਲ ਫ਼ੋਟੋ) ਰਿਚੀ ਬ੍ਰਦਰਜ਼ ਨੇ ਐਡਮਿੰਟਨ ਵਿਖੇ ਆਪਣੀ ਤਾਜ਼ਾ ਨੀਲਾਮੀ ‘ਚ 91 ਮਿਲੀਅਨ ਮੁੱਲ ਦੀਆਂ 10,000 ਚੀਜ਼ਾਂ ਨੂੰ ਵੇਚਿਆ ਹੈ। ਕੰਪਨੀ ਨੇ…

ਪੀ.ਐਮ.ਟੀ.ਸੀ. ਨੇ 2020 ਦੇ ‘ਯੰਗ ਲੀਡਰਜ਼ ਐਜੂਕੇਸ਼ਨ ਬਰਸਰੀ’ ਪੁਰਸਕਾਰਾਂ ਦਾ ਐਲਾਨ ਕੀਤਾ

ਪਾਲ ਕੁਏਲ ਟਰਾਂਸਪੋਰਟ ਵਿਖੇ ਆਪਰੇਸ਼ਨਜ਼ ਮੈਨੇਜਰ ਲੀਏਨ ਕੁਏਲ ਅਤੇ ਪਾਵਰਬੇਵ ਵਿਖੇ ਫ਼ਲੀਟ ਮੈਨੇਜਰ ਸਡ ਮਲਹੋਤਰਾ ਨੂੰ ਬਰਸਰੀਜ਼ ਪੁਰਸਕਾਰਾਂ ਦਾ ਜੇਤੂ ਐਲਾਨ ਦਿੱਤਾ ਗਿਆ ਹੈ ਜੋ ਕਿ ਪ੍ਰਾਈਵੇਟ ਮੋਟਰ ਟਰੱਕ ਕੌਂਸਲ…

ਫ਼ਰੇਟਲਾਈਨਰ, ਵੈਸਟਰਨ ਸਟਾਰ ਟਰੱਕਾਂ ਲਈ ਹੁਣ ਸੜਕ ‘ਤੇ ਹੀ ਮੱਦਦ ਲੈ ਕੇ ਆਏਗਾ ਫ਼ਲੀਟਨੈੱਟ

ਡਾਇਮਲਰ ਟਰੱਕਸ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਨੇ ਫ਼ਰੇਟਲਾਈਨਰ ਅਤੇ ਵੈਸਟਰਨ ਸਟਾਰ ਟਰੱਕਾਂ ਲਈ ਕਿਸੇ ਵੀ ਹੰਗਾਮੀ ਹਾਲਤ ‘ਚ ਸੜਕ ‘ਤੇ ਹੀ ਮੱਦਦ ਪਹੁੰਚਾਉਣ ਲਈ ਫ਼ਲੀਟਨੈੱਟ ਅਮਰੀਕਾ ਨਾਲ ਹੱਥ ਮਿਲਾਇਆ ਹੈ। ਕੰਪਨੀ…

ਈਕੋਲਾਈਨ ਗਰੀਸ ਨੇ ਪੇਸ਼ ਕੀਤਾ ਵਾਤਾਵਰਣ ਹਿਤੈਸ਼ੀ ਬਦਲ

ਕੋਰਟੈਕ ਕਾਰਪੋਰੇਸ਼ਨ ਦੀ ਈਕੋਲਾਈਨ ਹੈਵੀ-ਡਿਊਟੀ ਗਰੀਸ ਨੇ ਵਾਤਾਵਰਣ ਹਿਤੈਸ਼ੀ ਬਦਲ ਪੇਸ਼ ਕੀਤਾ ਹੈ, ਜਿੱਥੇ ਕਿਤੇ ਵੀ ਐਨ.ਐਲ.ਜੀ.ਆਈ. ਗ੍ਰੇਡ 2 ਗਰੀਸ ਪ੍ਰਯੋਗ ਕੀਤੀ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਜੈਵ-ਅਧਾਰਤ ਬਾਇਓਡੀਗ੍ਰੇਡੇਬਲ…

ਸੈਮਸਾਰਾ ਨਾਲ ਮਿਲ ਕੇ ਕੰਮ ਕਰਨਗੇ ਵੋਲਵੋ ਅਤੇ ਮੈਕ

ਵੋਲਵੋ ਅਤੇ ਮੈਕ ਨੇ ਸੈਮਸਾਰਾ ਨਾਲ ਮਿਲ ਕੇ ਕੰਮ ਕਰਨ ਲਈ ਇੱਕ ਸਮਝੌਤਾ ਕੀਤਾ ਹੈ ਜਿਸ ਅਨੁਸਾਰ ਇੱਕ ਏਕੀਕ੍ਰਿਤ ਟੈਲੀਮੈਟਿਕਸ ਸੇਵਾ ਵਿਕਸਤ ਕੀਤੀ ਜਾਵੇਗੀ ਜਿਸ ਹੇਠ ਕਾਨੂੰਨ ਤਾਮੀਲੀ ਸੇਵਾਵਾਂ, ਕੈਮਰਾ,…

ਓਂਟਾਰੀਓ ਦੇ ਹਾਈਵੇਜ਼ ‘ਤੇ ਦਿਸੇਗਾ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਫੈਲਾਉਂਦਾ ਟਰੇਲਰ

ਓਂਟਾਰੀਓ ਦੇ 400 ਲੜੀ ਦੇ ਹਾਈਵੇਜ਼ ਮਨੁੱਖੀ ਤਸਕਰੀ ਲਈ ਬਦਨਾਮ ਹਨ, ਪਰ ਹੁਣ ਇਨ੍ਹਾਂ ਰਸਤਿਆਂ ‘ਤੇ ਇੱਕ ਨਵਾਂ ਟਰੇਲਰ ਮੱਦਦ ਦਾ ਸੰਦੇਸ਼ ਦੇਣ ਲਈ ਚੱਲੇਗਾ। ਵੂਮੈਨਜ਼ ਟਰੱਕਿੰਗ ਫ਼ੈਡਰੇਸ਼ਨ ਆਫ਼ ਕੈਨੇਡਾ…

ਫ਼ਰੇਟਲਾਈਨਰ ਨੇ ਸਮਾਰਟ ਸੋਰਸ ਐਪ ਨੂੰ ਕੀਤਾ ਅਪਡੇਟ

ਫ਼ਰੇਟਲਾਈਨਰ ਨੇ ਆਪਣੀ ਸਮਾਰਟ ਸੋਰਸ ਐਪ ਦਾ ਨਵਾਂ ਅਪਡੇਟ ਜਾਰੀ ਕੀਤਾ ਹੈ ਜਿਸ ‘ਚ ਵਿਅਕਤੀਗਤ ਨੋਟੀਫ਼ੀਕੇਸ਼ਨ ਬਦਲ ਅਤੇ ਬਿਹਤਰ ਉਤਪਾਦ ਸਾਂਭ-ਸੰਭਾਲ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ ਅਪਡੇਟ ‘ਚ ਕੁੱਝ ਵਿਸ਼ੇਸ਼ ਟਰੱਕਾਂ…

ਵਾਬਾਸ਼ ਨੈਸ਼ਨਲ ਨੇ ਬਾਜ਼ਾਰ ‘ਚ ਉਤਾਰਿਆ ਸੂਰਜੀ ਊਰਜਾ ਵਾਲਾ ਰੀਫ਼ਰ

ਵਾਬਾਸ਼ ਨੈਸ਼ਨਲ ਈ-ਨਾਓ ਸੋਲਰ ਪਾਵਰ ਅਤੇ ਕੈਰੀਅਰ ਟਰਾਂਸੀਕੋਲਡ ਦੇ ਪੂਰੀ ਤਰ੍ਹਾਂ ਬਿਜਲੀ ‘ਤੇ ਚੱਲਣ ਵਾਲੇ ਰੀਫ਼ਰ ਦੀਆਂ ਤਕਨੀਕਾਂ ਨੂੰ ਜੋੜ ਕੇ ਸਿਫ਼ਰ-ਉਤਸਰਜਨ ਟਰੇਲਰ ਦਾ ਨਿਰਮਾਣ ਕਰ ਰਿਹਾ ਹੈ। ਇਹ ਮਾਡਲ…

ਖ਼ਤਰਿਆਂ ਦੀ ਪਛਾਣ ਕਰਨ ਲਈ ਲੋਅ-ਪ੍ਰੋਫ਼ਾਈਲ ਐਲ.ਈ.ਡੀ.

ਜੇ.ਡਬਲਿਊ. ਸਪੀਕਰ ਦੀਆਂ ਲੋਅ-ਪ੍ਰੋਫ਼ਾਈਲ ਸੋਲਰ ਐਲ.ਈ.ਡੀ. ਫ਼ਲੈਸ਼ਰ ਲਾਈਟਾਂ ਕਈ ਕਿਸਮ ਦੇ ਵਾਤਾਵਰਣ ‘ਚ ਖ਼ਤਰਨਾਕ ਰੁਕਾਵਟਾਂ ਦੀ ਪਛਾਣ ਕਰਨ ‘ਚ ਮੱਦਦ ਕਰੇਗਾ ਅਤੇ ਇਹ 1.6 ਮੀਟਰ ਤਕ ਰੌਸ਼ਨੀ ਸੁੱਟ ਸਕਦੇ ਹਨ।…

ਆਟੋਕਾਰ ਏ.ਸੀ.ਐਕਸ. ਕੈਬਓਵਰ ਲਈ ਸੁਰੱਖਿਆ ਬਿਹਤਰ ਹੋਈ

ਆਟੋਕਾਰ ਆਪਣੇ ਏ.ਸੀ.ਐਕਸ. ਸਵੀਅਰ ਡਿਊਟੀ ਕੈਬਓਵਰ ਗੱਡੀਆਂ ਨੂੰ ਛੇ ਨਵੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਕਰ ਰਿਹਾ ਹੈ। ਜਦੋਂ ਗੱਡੀ ਦਾ ਸਟੀਅਰਿੰਗ ਬਹੁਤ ਘੱਟ ਜਾਂ ਜ਼ਿਆਦਾ ਘੁੰਮ ਰਿਹਾ ਹੋਵੇ ਤਾਂ ਇਸ…

ਟਰੱਕ ‘ਚੋਂ 28 ਕਿੱਲੋ ਅਫ਼ੀਮ ਦੇ ਪੌਦੇ ਬਰਾਮਦ

ਬ੍ਰਿਟਿਸ਼ ਕੋਲੰਬੀਆ ‘ਚ ਦਾਖ਼ਲੇ ਦੀ ਪੈਸੇਫ਼ਿਕ ਹਾਈਵੇ ਪੋਰਟ ‘ਤੇ ਇੱਕ ਟਰੱਕ ‘ਚੋਂ 58,000 ਡਾਲਰ ਦੀ ਸ਼ੱਕੀ ਅਫ਼ੀਮ ਦੇ ਪੌਦੇ ਬਰਾਮਦ ਕੀਤੇ ਗਏ ਹਨ। ਬਰਾਮਦਗੀ ਦਾ ਐਲਾਨ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ…