News

ਲੀਥੀਅਮ-ਆਇਨ ਬੈਟਰੀਆਂ ’ਤੇ ਚੱਲੇਗਾ ਕੈਰੀਅਰ ਦਾ ਟਰਾਂਸੀਕੋਲਡ ਏ.ਪੀ.ਯੂ.

ਕੈਰੀਅਰ ਟਰਾਂਸੀਕੋਲਡ ਨੇ ਕਿਹਾ ਹੈ ਕਿ ਇਸ ਦਾ ਲੀਥੀਅਮ-ਆਇਨ ਕੰਫ਼ਰਟਪ੍ਰੋ ਇਲੈਕਟ੍ਰਿਕ ਆਗਜ਼ਲਰੀ ਪਾਵਰ ਯੂਨਿਟ (ਏ.ਪੀ.ਯੂ.), ਏਅਰ ਕੰਡੀਸ਼ਨਿੰਗ ਰਨਟਾਈਮ ਨੂੰ ਕੁੱਝ ਮੁਕਾਬਲੇਬਾਜ਼ ਬੈਟਰੀ ’ਤੇ ਚੱਲਣ ਵਾਲੇ ਏ.ਪੀ.ਯੂ. ਵੱਲੋਂ ਕੀਤੀ ਪੇਸ਼ਕਸ਼ ਮੁਕਾਬਲੇ…

ਸਿਲੈਕਟਰੱਕਸ ਨੇ ਕੰਪੋਨੈਂਟ ਕਵਰੇਜ ਦਾ ਕੀਤਾ ਵਿਸਤਾਰ

ਸਿਲੈਕਟਰੱਕਸ ਆਪਣੀ ਕੰਪੋਨੈਂਟ ਕਵਰੇਜ ਦਾ ਵਿਸਤਾਰ ਕਰ ਰਿਹਾ ਹੈ ਅਤੇ ਇੱਕ ਨਵਾਂ ਦਰਬਾਨੀ ਵਾਰੰਟੀ ਪ੍ਰੋਗਰਾਮ ਲਿਆ ਰਿਹਾ ਹੈ ਜਿਸ ਦਾ ਪ੍ਰਸ਼ਾਸਨ ਫ਼ਲੀਟਰੌਕ ਕਰੇਗਾ। ਇਸ ਦਾ ਮੰਤਵ ਇਸ ਦੇ ਮੌਜੂਦਾ 60-ਦਿਨਾਂ…

ਓਂਟਾਰੀਓ ਨੇ ਬਣਾਈ ਸਟਾਫ਼ਿੰਗ ਏਜੰਸੀਆਂ ਨੂੰ ਲਾਇਸੰਸ ਦੇਣ ਦੀ ਯੋਜਨਾ

ਆਰਜ਼ੀ ਟਰੱਕ ਡਰਾਈਵਰਾਂ ਦੇ ਸਰੋਤ ਵੱਲੋਂ ਪ੍ਰਯੋਗ ਕੀਤੀਆਂ ਜਾ ਰਹੀਆਂ ਸਟਾਫ਼ਿੰਗ ਏਜੰਸੀਆਂ ਨੂੰ ਹੁਣ ਓਂਟਾਰੀਓ ’ਚ ਵਿਚਰਨ ਲਈ ਲਾਇਸੰਸ ਪ੍ਰਾਪਤ ਕਰਨ ਦੀ ਜ਼ਰੂਰਤ ਪੈ ਸਕਦੀ ਹੈ, ਕਿਉਂਕਿ ਪ੍ਰੋਵਿੰਸ ਵਰਕਰਾਂ ਦਾ…

ਓਂਟਾਰੀਓ ਨੇ ਲਿਫ਼ਟ ਐਕਸਲ ਸਵਿੱਚ ਕਾਨੂੰਨ ਨੂੰ ਲਾਗੂ ਕਰਨਾ ਮੁਅੱਤਲ ਕੀਤਾ

ਓਂਟਾਰੀਓ ਦਾ ਆਵਾਜਾਈ ਮੰਤਰਾਲਾ ਇੱਕ ਵਾਰੀ ਫਿਰ ਸੁਰੱਖਿਅਤ, ਉਤਪਾਦਕ, ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼.) ਵਾਹਨ ਸੰਰਚਨਾ ਅੰਦਰ ਐਮਰਜੈਂਸੀ ਲਿਫ਼ਟ ਐਕਸਲ ਓਵਰਰਾਈਡ ਕੰਟਰੋਲ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਨਾ ਮੁਅੱਤਲ ਕਰ ਰਿਹਾ ਹੈ।…

ਡਰਾਈਵਰਾਂ ਨੂੰ ਪਖਾਨਿਆਂ ਤੱਕ ਬਿਹਤਰ ਪਹੁੰਚ ਮੁਹੱਈਆ ਕਰਵਾਉਣ ਲਈ ਓਂਟਾਰੀਓ ਨੇ ਲਿਆਂਦਾ ਕਾਨੂੰਨ

ਸੜਕਾਂ ’ਤੇ ਲੰਮੇ ਸਮੇਂ ਤਕ ਕੰਮ ਕਰਦਿਆਂ ਟਰੱਕ ਡਰਾਈਵਰਾਂ ਅਤੇ ਡਿਲੀਵਰੀ ਵਰਕਰਾਂ ਲਈ ਪਖਾਨਿਆਂ ਤੱਕ ਪਹੁੰਚਣਾ ਅਕਸਰ ਮੁਸ਼ਕਲ ਹੁੰਦਾ ਹੈ। ਇੱਕ ਬਿਆਨ ਅਨੁਸਾਰ ਓਂਟਾਰੀਓ ਸਰਕਾਰ ਇੱਕ ਅਜਿਹਾ ਕਾਨੂੰਨ ਲਿਆਉਣ ਬਾਰੇ…

ਟਰੇਲਰ ਦੇ ਵ੍ਹੀਲ-ਐਂਡ ਦੀ ਨਿਗਰਾਨੀ ਲਈ ਹੈਂਡਰਿਕਸਨ ਵਾਚਮੈਨ

ਹੈਂਡਰਿਕਸਨ ਟਰੇਲਰਾਂ ਲਈ ਵਾਚਮੈਨ ਵ੍ਹੀਲ-ਐਂਡ ਦੇ ਸੈਂਸਰ ਜਾਰੀ ਕਰ ਰਿਹਾ ਹੈ ਜੋ ਕਿ ਸੇਨਸਾਟਾ ਤਕਨਾਲੋਜੀਜ਼ ਵੱਲੋਂ ਵਿਕਸਤ ਵਹੀਕਲ ਏਰੀਆ ਨੈੱਟਵਰਕ ’ਤੇ ਚਲਦੇ ਹਨ। (ਤਸਵੀਰ: ਹੈਂਡਰਿਕਸਨ) ਸ਼ੁਰੂਆਤ ’ਚ ਇਹ ਟਰੇਲਰ ਟਾਇਰਾਂ…

ਨੌਜੁਆਨਾਂ ਦੇ ਹੁਨਰ ਨੂੰ ਤਰਾਸ਼ਣ ਲਈ ਫ਼ੰਡ ਦੇਵੇਗਾ ਟਰੱਕਿੰਗ ਐਚ.ਆਰ. ਕੈਨੇਡਾ

ਟਰੱਕਿੰਗ ਐਚ.ਆਰ. ਕੈਨੇਡਾ ਨੇ ਮੰਗਲਵਾਰ ਨੂੰ ਆਪਣੇ ਕੈਰੀਅਰ ਐਕਸਪ੍ਰੈੱਸ ਵੇਅ ਪ੍ਰੋਗਰਾਮ ਰਾਹੀਂ ਵਿਸਤਾਰਿਤ ਫ਼ੰਡਿੰਗ ਸਟ੍ਰੀਮ ਦਾ ਐਲਾਨ ਕੀਤਾ ਹੈ। ਮਨਜ਼ੂਰਸ਼ੁਦਾ ਰੁਜ਼ਗਾਰਦਾਤਾਵਾਂ ਲਈ 10,000 ਡਾਲਰ ਤੱਕ ਦੀਆਂ ਤਨਖ਼ਾਹ ਸਬਸਿਡੀਆਂ ਨਾਲ ਡਰਾਈਵਰ…

400-ਸੀਰੀਜ਼ ਹਾਈਵੇ ’ਤੇ ਗਤੀ ਸੀਮਾ ਵਧਾਉਣ ਬਾਰੇ ਪ੍ਰਯੋਗਿਕ ਪ੍ਰਾਜੈਕਟ ਦਾ ਵਿਸਤਾਰ ਕਰੇਗਾ ਓਂਟਾਰੀਓ

ਓਂਟਾਰੀਓ ਨੇ ਐਲਾਨ ਕੀਤਾ ਹੈ ਕਿ ਇਹ 400-ਸੀਰੀਜ਼ ਦੇ ਹਾਈਵੇ ’ਤੇ ਗਤੀ ਸੀਮਾ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰਨ ਜਾਂ ਨਾ ਕਰਨ ਬਾਰੇ…

ਸਪਲਾਈ ਚੇਨ ’ਚ ਰੁਕਾਵਟਾਂ ਨਾਲ ਜੂਝਦਿਆਂ ਮੈਕ ਨੇ ਬਾਜ਼ਾਰ ’ਚ ਆਪਣੀ ਹਿੱਸੇਦਾਰੀ ਵਧਾਈ

ਅਜਿਹੇ ਬਾਜ਼ਾਰ ’ਚ ਜਿੱਥੇ ਮੰਗ ਸਪਲਾਈ ਤੋਂ ਵੱਧ ਰਹੀ ਹੈ, ਮੈਕ ਟਰੱਕਸ ਅਜੇ ਵੀ ਕੈਨੇਡਾ ਅਤੇ ਉੱਤਰੀ ਅਮਰੀਕੀ ਬਾਜ਼ਾਰ ’ਚ ਕੁੱਲ ਮਿਲਾ ਕੇ ਆਪਣੀ ਹਿੱਸੇਦਾਰੀ ਨੂੰ ਵਧਾਉਣ ’ਚ ਸਫ਼ਲ ਰਿਹਾ…