News

ਸੀ.ਟੀ.ਏ. ਨੇ ਟਰੱਕਿੰਗ ਉਦਯੋਗ ਦੀ ਸਾਖ ਵਧਾਉਣ ਲਈ ਮੁਹਿੰਮ ਸ਼ੁਰੂ ਕੀਤੀ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਕਈ ਵਰ੍ਹਿਆਂ ਦੀ ਇੱਕ ਜਨਤਕ ਸੰਪਰਕ ਰਣਨੀਤੀ ਪੇਸ਼ ਕੀਤੀ ਹੈ ਜੋ ਕਿ ਨਵੀਂ ਪੀੜ੍ਹੀ ਦੇ ਟਰੱਕਰਸ ਤੱਕ ਪਹੁੰਚਣ ਲਈ ਸੋਸ਼ਲ ਮੀਡੀਆ ’ਤੇ ਨਿਰਭਰ ਕਰੇਗੀ। ਮੂਲ…

ਓਂਟਾਰੀਓ ਟੋਇੰਗ ਪਾਇਲਟ ਪ੍ਰਾਜੈਕਟ ਹੇਠ ਰੇਟ ਅਤੇ ਅਧਿਕਾਰ ਤੈਅ ਕੀਤੇ ਗਏ

ਓਂਟਾਰੀਓ ਪ੍ਰੋਵਿੰਸ਼ੀਅਲ ਹਾਈਵੇਜ਼ ’ਤੇ 13 ਦਸੰਬਰ ਤੋਂ ਪਾਬੰਦੀਸ਼ੁਦਾ ਟੋਇੰਗ ਜ਼ੋਨਸ ਦੀ ਲੜੀ ਪੇਸ਼ ਕਰਨ ਵਾਲਾ ਹੈ ਤਾਂ ਕਿ ਟੱਕਰਾਂ ਦੀਆਂ ਸ਼ਿਕਾਰ ਅਤੇ ਖ਼ਰਾਬ ਹੋਈਆਂ ਗੱਡੀਆਂ ਨੂੰ ਛੇਤੀ ਤੋਂ ਛੇਤੀ ਹਟਾਇਆ…

ਨੇਵੀਸਟਾਰ, ਇਨ-ਚਾਰਜ ਈ.ਵੀਜ਼. ਲਈ ਮੁਹੱਈਆ ਕਰਵਾਉਣਗੇ ਕਾਰਬਨ-ਮੁਕਤ ਬਿਜਲੀ

ਨੇਵੀਸਟਾਰ ਅਤੇ ਇਨ-ਚਾਰਜ ਐਨਰਜੀ ਆਪਣੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਇਨਫ਼ਰਾਸਟਰੱਕਚਰ ਰਾਹੀਂ ਕਾਰਬਨ ਮੁਕਤ ਬਿਜਲੀ ਪੇਸ਼ ਕਰ ਰਹੇ ਹਨ। (ਤਸਵੀਰ: ਨੇਵੀਸਟਾਰ) ਕੰਪਨੀਆਂ ਨੇ ਐਲਾਨ ਕੀਤਾ ਕਿ ਇਨ-ਚਾਰਜ ਐਨਰਜੀ ਦਾ ਇਨ-ਕੰਟਰੋਲ ਸਾਫ਼ਟਵੇਅਰ ਪਲੇਟਫ਼ਾਰਮ…

ਭੀੜ-ਭੜੱਕੇ ਵਾਲੀਆਂ ਸੜਕਾਂ ਦੀ ਕੌਮਾਂਤਰੀ ਸੂਚੀ ’ਚ ਕੈਨੇਡਾ 44ਵੇਂ ਸਥਾਨ ’ਤੇ

ਯਕੀਨੀ ਤੌਰ ’ਤੇ ਇੱਥੇ ਬਹੁਤ ਭੀੜ ਹੈ। ਪਰ ਹਾਲਾਤ ਇਸ ਤੋਂ ਵੀ ਜ਼ਿਆਦਾ ਬਦਤਰ ਹੋ ਸਕਦੇ ਹਨ। ਬਹੁਤ ਜ਼ਿਆਦਾ। ਕੌਮਾਂਤਰੀ ਪੱਧਰ ’ਤੇ ਵੇਖੀਏ ਤਾਂ, ਕੈਨੇਡਾ ਅਸਲ ’ਚ ਕਾਰਾਂ ਦੇ ਮਾਮਲੇ…

ਓਂਟਾਰੀਓ ਦੇ ਅਫ਼ਸਰਾਂ ਨੇ ਈ.ਐਲ.ਡੀ. ਸਿਖਲਾਈ ਸ਼ੁਰੂ ਕੀਤੀ, ਬੱਸ ਆਪਰੇਟਰਾਂ ਨੂੰ ਮਿਲੀ ਇੱਕ ਸਾਲ ਦੀ ਰਾਹਤ

ਓਂਟਾਰੀਓ ਦੇ ਆਵਾਜਾਈ ਮੰਤਰਾਲੇ ਦੇ ਅਧਿਕਾਰੀ 12 ਜੂਨ, 2022 ਤੋਂ ਇਲੈਕਟ੍ਰੋਨਿਕ ਲਾਗਿੰਗ ਡਿਵਾਇਸਿਜ਼ (ਈ.ਐਲ.ਡੀ.) ਨਾਲ ਸੰਬੰਧਤ ਨਿਯਮਾਂ ਦੇ ਅਮਲ ’ਚ ਆਉਣ ਬਾਰੇ ਹੁਣ ਸਿਖਲਾਈ ਪ੍ਰਾਪਤ ਕਰ੍ਹ ਰਹੇ ਹਨ। ਆਈਸੈਕ ਇੰਸਟਰੂਮੈਂਟਸ…

ਕੌਂਟੀਨੈਂਟਲ ਨੇ ਨਵੇਂ ਵਾਇਪਰ ਪੇਸ਼ ਕੀਤੇ

ਕੌਂਟੀਨੈਂਟਲ ਨੇ ਕਮਰਸ਼ੀਅਲ ਟਰੱਕਾਂ ਲਈ ਨਵੀਂ ਹੈਵੀ-ਡਿਊਟੀ ਪੇਸ਼ਕਸ਼ ਨਾਲ ਆਪਣੀ ਕਲੀਅਰਕੁਨੈਕਟ ਵਿੰਡਸ਼ੀਲਡ ਵਾਇਪਰ ਬਲੇਡਸ ਲੜੀ ਦਾ ਵਿਸਤਾਰ ਕੀਤਾ ਹੈ। (ਤਸਵੀਰ: ਕੌਂਟੀਨੈਂਟਲ) ਕੰਪਨੀ ਨੇ ਕਿਹਾ ਕਿ ਇਨ੍ਹਾਂ ਨੂੰ ਤੇਜ਼ੀ ਅਤੇ ਆਸਾਨੀ…

ਮੈਕ ਨੇ ਪੇਸ਼ ਕੀਤਾ ਇਲੈਕਟ੍ਰਿਕ ਏ.ਪੀ.ਯੂ.

ਮੈਕ ਟਰੱਕਸ ਨੇ ਆਪਣੇ 70-ਇੰਚ ਸਲੀਪਰ ਕੈਬ ਵਾਲੇ ਮੈਕ ਐਂਥਮ ਲਈ ਇੱਕ ਫ਼ੈਕਟਰੀ-ਇੰਸਟਾਲਡ ਇਲੈਕਟ੍ਰਿਕ ਸਹਾਇਕ ਪਾਵਰ ਯੂਨਿਟ (ਈ.ਏ.ਪੀ.ਯੂ.) ਪੇਸ਼ ਕੀਤਾ ਹੈ। ਆਇਡਲ-ਫ਼੍ਰੀ ਸੀਰੀਜ਼ 5,000 ਈ.ਏ.ਪੀ.ਯੂ. ’ਚ 10,000 ਬੀ.ਟੀ.ਯੂ. ਕੰਪਰੈਸਰ ਅਤੇ…