News

12 ਦਸੰਬਰ ਨੂੰ ਖੁੱਲ੍ਹਣਗੀਆਂ ਗ੍ਰੀਨ ਫ਼ਰੇਟ ਫ਼ੰਡਿੰਗ ਲਈ ਅਰਜ਼ੀਆਂ

ਫ਼ੈਡਰਲ ਸਰਕਾਰ ਅਜਿਹੇ ਪ੍ਰੋਗਰਾਮ ਲਿਆਉਣ ਜਾ ਰਹੀ ਹੈ ਜੋ ਕਿ ਫ਼ਿਊਲ ਖਪਤ ਨੂੰ ਬਿਹਤਰ ਕਰਨ, ਉਤਸਰਜਨ ਘੱਟ ਕਰਨ, ਅਤੇ ਸਿਫ਼ਰ-ਉਤਸਰਜਨ ਗੱਡੀਆਂ ਬਾਰੇ ਜਾਗਰੂਕਤਾ ਵਧਾਉਣ ਲਈ ਫ਼ੰਡਾਂ ਦੀ ਪੇਸ਼ਕਸ਼ ਕਰਨਗੇ। ਵਿਅਕਤੀਗਤ…

ਐਸ.ਪੀ.ਆਈ.ਐਫ਼. ਓਵਰਰਾਈਡ ਨਿਯਮਾਂ ਦੀ ਇਨਫ਼ੋਰਸਮੈਂਟ ਮੁਲਤਵੀ

ਓਂਟਾਰੀਓ ਦਾ ਆਵਾਜਾਈ ਮੰਤਰਾਲਾ ਇੱਕ ਵਾਰੀ ਫਿਰ ਸੁਰੱਖਿਅਤ, ਉਤਪਾਦਕ, ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼.) ਉਪਕਰਨ ਰੂਪਰੇਖਾ ’ਚ ਐਮਰਜੈਂਸੀ ਲਿਫ਼ਟ ਐਕਸਲ ਓਵਰਰਾਈਡ ਕੰਟਰੋਲ ਬਾਰੇ ਨਿਯਮ ਲਾਗੂ ਕਰਨ ਨੂੰ ਮੁਲਤਵੀ ਕਰਨ ਜਾ ਰਿਹਾ…

ਬਰਾਈਟਡਰੌਪ ਈ.ਵੀ. ਦਾ ਨਿਰਮਾਣ ਕਰਨ ਲਈ ਜੀ.ਐਮ. ਨੇ ਨਵੀਂਆਂ ਮਸ਼ੀਨਾਂ ਵਾਲੇ ਇੰਗਰਸੋਲ ਪਲਾਂਟ ਨੂੰ ਚਾਲੂ ਕੀਤਾ

ਜਨਰਲ ਮੋਟਰਸ ਨੇ ਇੰਗਰਸੋਲ, ਓਂਟਾਰੀਓ ’ਚ ਆਪਣਾ ਪਹਿਲਾ ਕੈਨੇਡੀਅਨ ਇਲੈਕਟ੍ਰਿਕ ਵਹੀਕਲ ਨਿਰਮਾਣ ਪਲਾਂਟ 5 ਦਸੰਬਰ ਨੂੰ ਖੋਲ੍ਹ ਦਿੱਤਾ ਹੈ, ਜਿਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟਾਰੀਓ ਦੇ ਪ੍ਰੀਮੀਅਰ ਡੱਗ…

ਓ’ਰੀਗਨ ਅਤੇ ਟਰੱਕਿੰਗ ਐਚ.ਆਰ. ਕੈਨੇਡਾ ਵਿਚਕਾਰ ਕੰਮਕਾਜ ਦੀਆਂ ਸਮਾਵੇਸ਼ੀ ਥਾਵਾਂ, ਸੋਸ਼ਣ ਵਿਰੋਧੀ ਸਿਖਲਾਈ ਬਾਰੇ ਗੱਲਬਾਤ

ਫ਼ੈਡਰਲ ਲੇਬਰ ਮੰਤਰੀ ਸੀਮਸ ਓ’ਰੀਗਨ ਜੂਨੀਅਰ ਨੇ ਸ਼ੁੱਕਰਵਾਰ ਨੂੰ ਔਰਤਾਂ ਵਿਰੁੱਧ ਹਿੰਸਾ ਖ਼ਤਮ ਕਰਨ ਬਾਰੇ ਕੌਮਾਂਤਰੀ ਦਿਵਸ ਮੌਕੇ ਟਰੱਕਿੰਗ ਐਚ.ਆਰ. ਕੈਨੇਡਾ ਦੇ ਦਫ਼ਤਰ ’ਚ ਆ ਕੇ ਸੁਰੱਖਿਅਤ, ਵੰਨ-ਸੁਵੰਨੀ ਅਤੇ ਸਮਾਵੇਸ਼ੀ…

ਰੋਡ ਟੂਡੇ-ਟਰੱਕ ਨਿਊਜ਼ ਜੌਬ ਐਕਸਪੋ ’ਚ ਸੈਂਕੜਿਆਂ ਨੇ ਸ਼ਿਰਕਤ ਕੀਤੀ

19 ਨਵੰਬਰ ਨੂੰ ਹੋਏ ਰੋਡ ਟੂਡੇ-ਟਰੱਕ ਨਿਊਜ਼ ਜੌਬਸ ਐਕਸਪੋ ’ਚ ਸੈਂਕੜੇ ਨੌਕਰੀਆਂ ਦੇ ਚਾਹਵਾਨਾਂ ਨੇ ਸ਼ਿਰਕਤ ਕੀਤੀ। ਇਸ ’ਚ ਲਗਭਗ 50 ਪ੍ਰਦਰਸ਼ਨਕਰਤਾ ਸ਼ਾਮਲ ਹੋਏ, ਜੋ ਕਿ ਟਰੱਕਿੰਗ ਉਦਯੋਗ ’ਚ ਕਈ…

ਫ਼ਿਊਲ ਬੱਚਤ ਅਤੇ ਇੰਜਣ ਸੁਰੱਖਿਆ ਮੁਹੱਈਆ ਕਰਵਾਉਂਦੈ ਸ਼ੈੱਲ ਰੌਟੇਲਾ ਦਾ ਟੀ6 10W-30

ਸ਼ੈੱਲ ਲੁਬਰੀਕੈਂਟਸ ਨੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਲਈ ਸ਼ੈੱਲ ਰੌਟੇਲਾ ਟੀ6 10W-30 ਫ਼ੁੱਲ ਸਿੰਥੈਟਿਕ ਹੈਵੀ ਡਿਊਟੀ ਇੰਜਣ ਆਇਲ ਪੇਸ਼ ਕੀਤਾ ਹੈ – ਜੋ ਕਿ ਭਾਰੀ ਕੰਮ ਕਰਨ ਵਾਲੇ ਟਰੱਕਾਂ…

ਵੋਲਵੋ ਨੇ ਈ.ਵੀ. ਮਲਕੀਅਤ ਦੀ ਲਾਗਤ ਪਤਾ ਕਰਨ ਵਾਲਾ ਟੂਲ ਜਾਰੀ ਕੀਤਾ

ਇਲੈਕਟ੍ਰਿਕ-ਵਹੀਕਲ-ਸਰਟੀਫ਼ਾਈਡ ਵੋਲਵੋ ਟਰੱਕਸ ਡੀਲਰਾਂ ਨੂੰ ਇੱਕ ਨਵਾਂ ਟੂਲ ਮਿਲ ਗਿਆ ਹੈ ਜੋ ਕਿ ਗ੍ਰਾਹਕਾਂ ਨੂੰ ਵਿਸ਼ੇਸ਼ ਕਾਰਵਾਈਆਂ ’ਚ ਇਲੈਕਟਿ੍ਰਕ ਟਰੱਕ ’ਤੇ ਮਿਲਣ ਵਾਲੇ ਵਿੱਤੀ ਅਤੇ ਆਰਥਿਕ ਲਾਭਾਂ ਦਾ ਪਤਾ ਕਰਨ…

ਡੀ.ਟੀ.ਐਨ.ਏ. ਨੇ ਫ਼ੈਕਟਰੀ ਸਥਾਪਤ ਲੀਟੈਕਸ ਕੈਮਰਾ ਮਾਡਿਊਲ ਦੀ ਪੇਸ਼ਕਸ਼ ਕੀਤੀ

ਫ਼ਰੇਟਲਾਈਨਰ ਅਤੇ ਵੈਸਟਰਨ ਸਟਾਰ ਟਰੱਕਾਂ ’ਚ ਜ਼ੋਖ਼ਮ ਘੱਟ ਕਰਨ ਵਾਲੀ ਤਕਨਾਲੋਜੀ ਸਥਾਪਤ ਕਰਨ ’ਚ ਤੇਜ਼ੀ ਲਿਆਉਣ ਲਈ ਡਾਇਮਲਰ ਟਰੱਕ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਦੀ ਯੋਜਨਾ ਵੀਡੀਓ ਟੈਲੀਮੈਟਿਕਸ ਹੱਲ ਪ੍ਰਦਾਨ ਕਰਨ ਵਾਲੇ…

ਸਿਧਾਂਤਾਂ ਨੂੰ ਗਤੀਮਾਨ ਕਰਨ ਲਈ ਬਣਾਈ ਗਈ ਕੈਰੀਅਰਸਐੱਜ ਲਾਇਬ੍ਰੇਰੀ

ਕੈਰੀਅਰਸਐੱਜ ਨੇ ਇੱਕ ਨਵੀਂ ਸਰੋਤ ਲਾਇਬ੍ਰੇਰੀ ਜੋੜੀ ਹੈ, ਜੋ ਕਿ ਵਿਸ਼ਾ-ਵਿਸ਼ੇਸ਼ ਸਹਾਇਕ ਗਤੀਵਿਧੀਆਂ ਲਈ ਸਿਧਾਂਤ ਪੇਸ਼ ਕਰਦੀ ਹੈ ਜਿਸ ਨਾਲ ਡਰਾਈਵਰ ਸਿਖਲਾਈ ਕੋਰਸਾਂ ’ਚ ਡਰਾਈਵਰਾਂ ਨੂੰ ਸਿਧਾਂਤਾਂ ਦੀ ਬਿਹਤਰ ਸਮਝ…

ਆਈਸੈਕ ਨੇ ਪੇਸ਼ ਕੀਤੇ ਡਿਜੀਟਲ ਅਪਗ੍ਰੇਡ

ਆਈਸੈਕ ਨੇ ਟਰੱਕਿੰਗ ਉਦਯੋਗ ਲਈ ਆਪਣੇ ਡਿਜੀਟਲ ਸਲਿਊਸ਼ਨਜ਼ ’ਚ ਕਈ ਡਿਜੀਟਲ ਅਪਗ੍ਰੇਡ ਪੇਸ਼ ਕੀਤੇ ਹਨ। ਡਰਾਈਵਰ ਹੁਣ ਵ੍ਹੀਲ ਰੀਟੋਰਕਿੰਗ ਜ਼ਰੂਰਤਾਂ ਦੀ ਆਈਸੈਕ ਦੇ ਇਨਕੰਟਰੋਲ ਟੈਬਲੈੱਟ ਰਾਹੀਂ ਨਿਗਰਾਨੀ ਕਰ ਸਕਦੇ ਹਨ,…

ਪ੍ਰੀਮੀਅਰ ਟਰੱਕ ਗਰੁੱਪ ਨੇ ਰਿਟੇਲ ਪਾਰਟਸ ਡਿਲੀਵਰੀ ਲਈ ਇਲੈਕਟ੍ਰਿਕ ਗੱਡੀ ਦਾ ਪ੍ਰਯੋਗ ਸ਼ੁਰੂ ਕੀਤਾ

ਟੋਰਾਂਟੋ ਖੇਤਰ ’ਚ ਟਰੱਕ ਫ਼ਲੀਟ ਅਤੇ ਰੱਖ-ਰਖਾਅ ਮੈਨੇਜਰਾਂ ਨੂੰ ਉਸ ਸਮੇਂ ਸੁੱਖ ਦਾ ਸਾਹ ਆਉਂਦਾ ਹੈ ਜਦੋਂ ਸਖ਼ਤ ਲੋੜੀਂਦੇ ਪਾਰਟਸ ਉਨ੍ਹਾਂ ਤੱਕ ਪਹੁੰਚ ਜਾਂਦੇ ਹਨ। ਹੁਣ ਇਨ੍ਹਾਂ ’ਚੋਂ ਕੁੱਝ ਪਾਰਟਸ…

ਫ਼ੈਡਐਕਸ ਫ਼ਰੇਟ ਨੇ ਨਵੇਂ ‘ਸਪੇਸ ਐਂਡ ਪੇਸ’ ਕੀਮਤ ਮਾਡਲ ਦੀ ਪਰਖ ਸ਼ੁਰੂ ਕੀਤੀ

ਫ਼ੈਡਐਕਸ ਫ਼ਰੇਟ ‘ਸਪੇਸ ਐਂਡ ਪੇਸ’ ’ਤੇ ਆਧਾਰਤ ਐਲ.ਟੀ.ਐਲ. ਸ਼ਿੱਪਮੈਂਟਸ ਦੀ ਕੀਮਤ ਮਿੱਥਣ ’ਚ ਨਵੀਂ ਪਹੁੰਚ ਅਪਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਵੇਂ ਮਾਪ-ਆਧਾਰਤ ਕੀਮਤ ਮਾਡਲ ਦੀ ਕੁੱਝ ਚੋਣਵੇਂ ਗ੍ਰਾਹਕਾਂ ਨਾਲ…

ਓ.ਟੀ.ਏ. ਨੇ ਬਾਇਜ਼ਨ ਦੇ ਬਹਾਦਰ ਡਰਾਈਵਰ, ਆਸ਼ੀਸ਼ ਪਟੇਲ ਅਤੇ ਪਰਿਵਾਰ ਦਾ ਕੀਤਾ ਸਨਮਾਨ

ਓ.ਟੀ.ਏ. ਦੀ ਟੋਰਾਂਟੋ ਵਿਖੇ ਹੋਈ 96ਵੀਂ ਸਾਲਾਨਾ ਕਾਨਫ਼ਰੰਸ ’ਚ ਬਾਇਜ਼ਨ ਟਰਾਂਸਪੋਰਟ ਦੇ ਡਰਾਈਵਰ ਆਸ਼ੀਸ਼ ਪਟੇਲ ਨੂੰ ਮਰਨ ਉਪਰੰਤ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ-ਬ੍ਰਿਜਸਟੋਨ ਟਰੱਕ ਹੀਰੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ…

ਲੇਬਰ ਦੀ ਕਮੀ, ਪੋਰਟ ’ਤੇ ਦੇਰੀ, ਹਾਊਸਿੰਗ  ਘੱਟ ਹੋਣ ਕਰਕੇ ਅਟਲਾਂਟਿਕ ਕੈਨੇਡਾ ’ਚ ਸੁੰਗੜਦੀ ਜਾ ਰਹੀ ਹੈ ਟਰੱਕਿੰਗ

ਲੇਬਰ ਦੀ ਕਮੀ, ਪੋਰਟ ’ਤੇ ਦੇਰੀ ਅਤੇ ਹਾਊਸਿੰਗ ਦਾ ਘੱਟ ਹੋਣਾ ਅਟਲਾਂਟਿਕ ਕੈਨੇਡਾ ਦੇ ਟਰੱਕਿੰਗ ਉਦਯੋਗ ਦਰਪੇਸ਼ ਕੁੱਝ ਕੁ ਪ੍ਰਮੁੱਖ ਚੁਣੌਤੀਆਂ ਹਨ। ਇਸ ’ਚ ਹੋਰ ਵਾਧਾ ਡਰਾਈਵਰ ਇੰਕ., ਇਮੀਗਰੇਸ਼ਨ ਦਾ…