News

ਬਰਾਈਟਡਰੌਪ ਇਲੈਕਟ੍ਰਿਕ ਵੈਨ ਨੇ ਬਣਾਇਆ ਨਵਾਂ ਰੇਂਜ ਰੀਕਾਰਡ

ਬਰਾਈਟਡਰੌਪ ਅਤੇ ਫ਼ੈਡਐਕਸ ਨੇ ਕਿਸੇ ਵੀ ਇਲੈਕਟ੍ਰਿਕ ਵੈਨ ਵੱਲੋਂ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਲੰਮੀ ਤੈਅ ਕੀਤੀ ਦੂਰੀ ਦਾ ਗਿਨੀਜ਼ ਰਿਕਾਰਡ ਕਾਇਮ ਕੀਤਾ ਹੈ।…

ਓਂਟਾਰੀਓ ਪਾਈਲਟ ਪ੍ਰਾਜੈਕਟ ਹੇਠ ਆਰ.ਐਨ.ਜੀ. ਨਾਲ ਚੱਲਣਗੇ ਕੂੜਾ ਚੁੱਕਣ ਵਾਲੇ ਟਰੱਕ

ਓਂਟਾਰੀਓ ਵੇਸਟ ਹੌਲਰ ਛੇਤੀ ਹੀ ਅਜਿਹੇ ਟਰੱਕਾਂ ਦੀ ਟੈਸਟਿੰਗ ਸ਼ੁਰੂ ਕਰਨਗੇ ਜੋ ਕਿ ਨਵਿਆਉਣਯੋਗ ਕੁਦਰਤੀ ਗੈਸ (ਆਰ.ਐਨ.ਜੀ.) ਨਾਲ ਚੱਲਣਗੇ। ਇਹ ਟੈਸਟਿੰਗ ਐਨਬ੍ਰਿਜ ਗੈਸ ਅਤੇ ਓਂਟਾਰੀਓ ਵੇਸਟ ਮੈਨੇਜਮੈਂਟ ਐਸੋਸੀਏਸ਼ਨ (ਓ.ਡਬਲਿਊ.ਐਮ.ਏ.) ਹੇਠ…

ਕੈਨੇਡੀਅਨ ਫ਼ਲੈਟਬੈੱਡ ਵੱਲੋਂ ਵੂੰਡਿਡ ਵੋਰੀਅਰਸ ਕੈਨੇਡਾ ਲਈ ਪ੍ਰਚਾਰ ਦਾ ਸਹਿਯੋਗ

ਕੈਨੇਡੀਅਨ ਫ਼ਲੈਟਬੈੱਡ ਗਰੁੱਪ ਆਫ਼ ਕੰਪਨੀਜ਼ ਦੇ ਮਾਲਕ ਹੈਰੀ ਵਧਵਾ ਲੰਮੇ ਸਮੇਂ ਤੋਂ ਕੈਨੇਡੀਅਨ ਸਾਬਕਾ ਫ਼ੌਜੀਆਂ ਦੇ ਹਮਾਇਤੀ ਰਹੇ ਹਨ। ਅਤੇ ਇਸ ਦਾ ਸਬੂਤ ਹੁਣ ਹਾਈਵੇ ’ਤੇ ਚਲਦੇ ਟਰੱਕਾਂ ਰਾਹੀਂ ਵੀ…

ਡਰਾਈਵਰ ਇੰਕ. ਕਾਰੋਬਾਰ ’ਚ ਵਾਧਾ ਦਰਸਾ ਰਹੇ ਨੇ ਅੰਕੜੇ : ਓ.ਟੀ.ਏ.

ਓਂਟਾਰੀਓ ਦੇ ਪੀਲ ਅਤੇ ਹਾਲਟਨ ਖੇਤਰਾਂ ’ਚ ਬਗ਼ੈਰ ਮੁਲਾਜ਼ਮਾਂ ਤੋਂ ਚਲ ਰਹੇ ਟਰੱਕਿੰਗ ਕਾਰੋਬਾਰਾਂ ਦੀ ਗਿਣਤੀ ’ਚ ਵਾਧਾ ਵੇਖਣ ਨੂੰ ਮਿਲਿਆ ਹੈ – ਜੋ ਕਿ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਅਨੁਸਾਰ…

ਆਈਸੈਕ ਨੇ ਬਲੈਕਬੈਰੀ ਰਾਡਾਰ ਨੂੰ ਓਪਨ ਪਲੇਟਫ਼ਾਰਮ ’ਚ ਕੀਤਾ ਏਕੀਕ੍ਰਿਤ

ਆਈਸੈਕ ਇੰਸਟਰੂਮੈਂਟਸ ਦਾ ਓਪਨ ਪਲੇਟਫ਼ਾਰਮ ਹੁਣ ਬਲੈਕਬੈਰੀ ਰਾਡਾਰ ਨੂੰ ਏਕੀਕ੍ਰਿਤ ਕਰੇਗਾ, ਜੋ ਇੱਕ ਅਜਿਹੇ ਕਨਸੋਲ ਦਾ ਨਿਰਮਾਣ ਕਰੇਗਾ ਜਿਸ ਨਾਲ ਫ਼ਲੀਟ ਮੈਨੇਜਰਾਂ ਨੂੰ ਟਰੈਕਟਰ-ਟਰੇਲਰ ਕਾਰਵਾਈਆਂ ਦੀ ਵਧੀਆਂ ਤਸਵੀਰ ਵੇਖਣ ਨੂੰ…

ਹੋਰ ਅੰਕੜੇ, ਵਾਧੂ ਮਜ਼ਬੂਤੀ ਪ੍ਰਦਾਨ ਕਰੇਗੀ ਰੈਂਡ ਮਕਨੈਲੀ ਟੈਬਲੈੱਟ

ਰੈਂਡ ਮਕਨੈਲੀ ਦੀ ਟੀ.ਐਲ.ਡੀ. ਟੈਬਲੈੱਟ 1050 ’ਚ ਕਈ ਅਪਗ੍ਰੇਡ ਏਕੀਕ੍ਰਿਤ ਕੀਤੇ ਗਏ ਹਨ, ਜਿਸ ’ਚ ਹੋਰ ਜੀ.ਪੀ.ਐਸ. ਪ੍ਰਦਾਨਕਰਤਾਵਾਂ ਤੋਂ 33% ਵੱਧ ਟਰੱਕ ਵਿਸ਼ੇਸ਼ ਸੜਕ ਅੰਕੜੇ, ਬਿਹਤਰ ਮੈਪ ਅਤੇ ਗ੍ਰਾਫ਼ਿਕਸ ਵਾਲੀ…

ਆਜ਼ਾਦੀ ਕਾਫ਼ਿਲੇ ਵਿਰੁੱਧ ਐਮਰਜੈਂਸੀ ਉਪਾਅ ਕਰਨ ਵਿਰੁੱਧ ਜਨਤਕ ਜਾਂਚ ਸ਼ੁਰੂ

ਕਥਿਤ ਆਜ਼ਾਦੀ ਕਾਫ਼ਿਲੇ ਦੇ ਪ੍ਰਦਰਸ਼ਨਕਾਰੀਆਂ ’ਤੇ ਨਕੇਲ ਕੱਸਣ ਕਰਨ ਲਈ ਕੀਤੇ ਗਏ ਉਪਾਵਾਂ ਦੀ ਹੁਣ ਜਨਤਕ ਜਾਂਚ ਹੋਵੇਗੀ, ਜਿਸ ’ਚ ਕੈਨੇਡਾ ਅੰਦਰ ਪਹਿਲੀ ਵਾਰੀ ਐਮਰਜੈਂਸੀਜ਼ ਐਕਟ ਦਾ ਪ੍ਰਯੋਗ ਕੀਤਾ ਗਿਆ…

ਯੂਕਰੇਨ ਰਾਹਤ ਫ਼ੰਡ ਲਈ ਆਨਰੂਟ ਗ੍ਰਾਹਕਾਂ ਨੇ 57 ਹਜ਼ਾਰ ਡਾਲਰ ਜੁਟਾਏ

ਓਂਟਾਰੀਓ ਹਾਈਵੇਜ਼ 400 ਅਤੇ 401 ’ਤੇ 23 ਟਰੈਵਲ ਪਲਾਜ਼ਾ ਚਲਾਉਣ ਵਾਲੇ ਆਨਰੂਟ ਨੇ ਕੈਨੇਡੀਅਨ ਰੈੱਡ ਕਰਾਸ ਯੂਕਰੇਨ ਮਨੁੱਖਤਾਵਾਦੀ ਸੰਕਟ ਅਪੀਲ ਲਈ ਗ੍ਰਾਹਕਾਂ ਤੋਂ ਦਾਨ ਵਜੋਂ 57 ਹਜ਼ਾਰ ਡਾਲਰ ਇਕੱਠੇ ਕਰਨ…

ਸੈਕਿੰਡ ਹਾਰਵੈਸਟ ਦੇ ਟਰੱਕ ਡਰਾਈਵਰ ਸੈਮੀ ਅਬਦੁੱਰਹੀਮ ਨੂੰ ਮਿਲਿਆ ਹਾਈਵੇ ਸਟਾਰ ਦਾ ਖ਼ਿਤਾਬ

ਸੈਕਿੰਡ ਹਾਰਵੈਸਟ ਫ਼ੂਡ ਰੈਸਕਿਊ ਆਰਗੇਨਾਈਜੇਸ਼ਨ ਲਈ ਪ੍ਰਮੁੱਖ ਟਰੱਕ ਡਰਾਈਵਰ ਸੈਮੀ ਅਬਦੁੱਰਹੀਮ ਨੂੰ 2022 ਦੇ ਵਰ੍ਹੇ ਲਈ ਹਾਈਵੇ ਸਟਾਰ ਦਾ ਖ਼ਿਤਾਬ ਦਿੱਤਾ ਗਿਆ ਹੈ – ਜਿਸ ਨੂੰ ਕੈਨੇਡਾ ਟਰੱਕਿੰਗ ਉਦਯੋਗ ਦੇ…

ਵਿਲੱਖਣਤਾ ਰੁਤਬਾ ਪ੍ਰਾਪਤ ਸਿਖਰਲੇ ਫ਼ਲੀਟ ਰੁਜ਼ਗਾਰਦਾਤਾਵਾਂ ਦੀ ਗਿਣਤੀ ’ਚ ਹੋਇਆ ਵਾਧਾ

81 ਟਰੱਕਿੰਗ ਅਤੇ ਲੋਜਿਸਟਿਕਸ ਕੰਪਨੀਆਂ ਟਰੱਕਿੰਗ ਐਚ.ਆਰ. ਕੈਨੇਡਾ ਦੇ ਸਿਖਰਲੇ ਫ਼ਲੀਟ ਰੁਜ਼ਗਾਰਦਾਤਾ ਪ੍ਰੋਗਰਾਮ ਰਾਹੀਂ ਮਨੁੱਖੀ ਸਰੋਤ ਅਮਲਾਂ ਨਾਲ ਸੰਬੰਧਤ ਮਾਪਦੰਡਾਂ ਨੂੰ ਪੂਰਾ ਕਰਨ ’ਚ ਸਫ਼ਲ ਰਹੀਆਂ। ਜਿਨ੍ਹਾਂ ਕਾਰਕਾਂ ’ਤੇ ਬਿਨੈ…

ਵੋਲਵੋ ਨੇ ਕੈਨੇਡਾ ’ਚ ਸਿਫ਼ਰ ਉਤਸਰਜਨ ਗੱਡੀਆਂ ਨੂੰ ਅਪਣਾਉਣ ’ਚ ਤੇਜ਼ੀ ਲਿਆਉਣ ਦਾ ਕੀਤਾ ਅਹਿਦ

ਟਰੱਕ ਵਰਲਡ ਵਿਖੇ ਵੋਲਵੋ ਟਰੱਕਸ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਅੰਦਰ ਸਿਫ਼ਰ ਉਤਸਰਜਨ ਗੱਡੀਆਂ ਨੂੰ ਅਪਨਾਉਣ ਦੀ ਗਤੀ ਤੇਜ਼ ਕਰਨ ਵਾਲਾ ਹੈ। ਇਲੈਕਟ੍ਰੋਮੋਬਿਲਟੀ ਦੇ ਪ੍ਰੋਡਕਟ ਮਾਰਕੀਟਿੰਗ ਮੈਨੇਜਰ ਐਂਡੀ…

ਆਰਜ਼ੀ ਵਿਦੇਸ਼ੀ ਕਾਮਾ ਪ੍ਰੋਗਰਾਮ ’ਚ ਤਬਦੀਲੀਆਂ ਦਾ ਐਲਾਨ

ਫ਼ਲੀਟਸ ਵੱਲੋਂ ਨਿਯਮਤ ਤੌਰ ’ਤੇ ਮੁਲਾਜ਼ਮਾਂ ਨੂੰ ਕੰਮ ’ਤੇ ਰੱਖਣ ਲਈ ਪ੍ਰਯੋਗ ਕੀਤੀਆਂ ਜਾਂਦੀਆਂ ਪ੍ਰਕਿਰਿਆਵਾਂ ਹੁਣ ਕੈਨੇਡਾ ਦੇ ਆਰਜ਼ੀ ਵਿਦੇਸ਼ੀ ਕਾਮਾ (ਟੀ.ਐਫ਼.ਡਬਲਿਊ.) ਪ੍ਰੋਗਰਾਮ ’ਚ ਨਵੀਂਆਂ ਸੋਧਾਂ ਨਾਲ ਹੋਰ ਸਰਲ ਬਣਾ…

ਓਂਟਾਰੀਓ ਟਰੱਕਰਸ ਵੱਲੋਂ ਪ੍ਰਦਰਸ਼ਨ, ਸਮੱਸਿਆਵਾਂ ਉਜਾਗਰ ਕਰਨ ਲਈ ਸਾਂਝੇ ਯਤਨ ਸ਼ੁਰੂ

ਓਂਟਾਰੀਓ ਟਰੱਕਿੰਗ ਗਰੁੱਪਸ ਨੇ ਪਿੱਛੇ ਜਿਹੇ ਤਨਖ਼ਾਹਾਂ ਦੇ ਮੁੱਦੇ ’ਤੇ ਕਾਰਵਾਈ ਸ਼ੁਰੂ ਕਰ ਕੇ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਉਦੋਂ ਹਿੰਸਕ ਹੋ ਗਿਆ…

ਇਲੈਕਟ੍ਰਿਕ ਰਿਫ਼ਿਊਜ਼ ਗੱਡੀਆਂ ਬਾਰੇ ਚਿੰਤਾਵਾਂ ਨੂੰ ਠੱਲ੍ਹ ਪਾ ਰਿਹੈ ਮੈਕ ਕੈਲਕੂਲੇਟਰ

ਮੈਕ ਟਰੱਕਸ ਇੱਕ ਨਵੇਂ ਰੇਂਜ ਕੈਲਕੂਲੇਟਰ ਨਾਲ ਇਲੈਕਟ੍ਰਿਕ ਗੱਡੀਆਂ ਦੇ ਪ੍ਰਯੋਗਕਰਤਾਵਾਂ ’ਚ ਕਿਸੇ ਵੀ ਰੇਂਜ ਦੀ  ਚਿੰਤਾ ਨੂੰ ਦੂਰ ਕਰਨ ਵਿੱਚ ਮੱਦਦ ਕਰ ਰਿਹਾ ਹੈ ਜੋ ਕੂੜਾ ਇਕੱਠਾ ਕਰਨ ਵਾਲੇ…