News

70 ਵੀ.ਐਨ.ਆਰ. ਇਲੈਕਟ੍ਰਿਕ ਟਰੱਕਾਂ ਲਈ ਵੋਲਵੋ ਨੂੰ ਮਿਲੀ ਵੱਡੀ ਫ਼ੰਡਿੰਗ

(ਤਸਵੀਰ: ਵੋਲਵੋ ਟਰੱਕਸ) ਵੋਲਵੋ ਟਰੱਕਸ ਆਪਣੇ 70 ਹੋਰ ਸ਼੍ਰੇਣੀ 8 ਵੀ.ਐਨ.ਆਰ. ਇਲੈਕਟ੍ਰਿਕ ਟਰੱਕ ਕੈਲੇਫ਼ੋਰਨੀਆ ‘ਚ ਤੈਨਾਤ ਕਰੇਗਾ ਜਿਸ ਲਈ ਉਸ ਨੂੰ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ (ਈ.ਪੀ.ਏ.) ਅਤੇ ਦੱਖਣੀ ਕੋਸਟ ਏਅਰ…

ਕੈਂਸਰ ਇਲਾਜ ਕੇਂਦਰ ਲਈ ਵਰਸਪੀਟਨ ਪਰਿਵਾਰ ਨੇ ਦਾਨ ਕੀਤੇ 30 ਲੱਖ ਡਾਲਰ

ਟਰੱਕਿੰਗ ਖੇਤਰ ਦੇ ਮੋਢੀ ਰਹੇ ਇੱਕ ਪਰਿਵਾਰ ਨੇ ਕੈਨੇਡਾ ਦੇ ਪਹਿਲੇ ਕਲੀਨੀਕਲ ਜੀਨੋਮ ਕੇਂਦਰ ਲਈ 30 ਲੱਖ ਡਾਲਰ ਦਾ ਦਾਨ ਦਿੱਤਾ ਹੈ। ਇਸ ਜੀਨੋਮ ਕੇਂਦਰ ‘ਚ ਕੈਂਸਰ ਅਤੇ ਹੋਰ ਅਣੂਵੰਸ਼ਕ…

ਕੇਨਵਰਥ ਨੇ ਸ਼੍ਰੇਣੀ 8 ਦੇ ਪਹਿਲੇ ਬੈਟਰੀ-ਇਲੈਕਟ੍ਰਿਕ ਟਰੱਕ ਦੀ ਕੀਤੀ ਘੁੰਡ ਚੁਕਾਈ

(ਤਸਵੀਰ : ਕੇਨਵਰਥ) ਕੇਨਵਰਥ ਨੇ ਆਪਣਾ ਪਹਿਲਾ ਸ਼੍ਰੇਣੀ 8 ਇਲੈਕਟ੍ਰਿਕ ਟਰੱਕ ਟੀ680ਈ ਪੇਸ਼ ਕਰ ਦਿੱਤਾ ਹੈ। ਬੈਟਰੀ-ਇਲੈਕਟ੍ਰਿਕ ਟਰੱਕ ਲਈ ਅਮਰੀਕਾ ਅਤੇ ਕੈਨੇਡਾ ‘ਚ ਆਰਡਰ ਦਿੱਤੇ ਜਾ ਸਕਦੇ ਹਨ ਅਤੇ ਇਸ…

ਰੋਸੈਨਾ ਪਰੇਸਟਨ ਨੂੰ ਮਿਲਿਆ ਸਾਲ ਦੇ ਐਚ.ਆਰ. ਲੀਡਰ ਦਾ ਖ਼ਿਤਾਬ

ਟਰੱਕ ਉਦਯੋਗ ‘ਚ 50 ਵਰ੍ਹਿਆਂ ਦੇ ਤਜ਼ਰਬੇਕਾਰ ਜੋ ਕਿ ”ਦੂੱਜਿਆਂ ਨੂੰ ਹਮੇਸ਼ਾ ਮੋਹਰੀ ਰੱਖਦੇ ਹਨ”, ਨੂੰ ਇਸ ਸਾਲ ਐਚ.ਆਰ. ਲੀਡਰ ਦਾ ਖ਼ਿਤਾਬ ਦਿੱਤਾ ਗਿਆ ਹੈ। ਰੋਜ਼ਡੇਲ ਟਰਾਂਸਪੋਰਟ ‘ਚ ਕੰਮ ਕਰਨ…

ਓਂਟਾਰੀਓ ਅੰਦਰ ਪੱਕੇ ਤੌਰ ‘ਤੇ 24 ਘੰਟੇ ਡਿਲੀਵਰੀ ਦੀ ਤਜਵੀਜ਼ ਵਾਲਾ ਕਾਨੂੰਨ ਪੇਸ਼

ਮੰਤਰੀ ਸਰਕਾਰੀਆ (ਸਰੋਤ: ਟਵਿੱਟਰ) ਓਂਟਾਰੀਓ ‘ਚ ਤਜਵੀਜ਼ਸ਼ੁਦਾ ਕਾਨੂੰਨ ਕਾਰੋਬਾਰਾਂ ਨੂੰ 24 ਘੰਟੇ ਡਿਲੀਵਰੀ ਕਰਨ ਦਾ ਰਾਹ ਪੱਧਰਾ ਕਰੇਗਾ। ਮੇਨ ਸਟ੍ਰੀਟ ਰਿਕਵਰੀ ਐਕਟ, 2020 ਨੂੰ ਛੋਟੇ ਉਦਯੋਗ ਅਤੇ ਲਾਲ ਫ਼ੀਤਾਸ਼ਾਹੀ ਘੱਟ…

ਓਟਾਵਾ ਨੇ ਐਲ.ਐਮ.ਆਈ.ਏ. ਦੀ ਦੁਰਵਰਤੋਂ ਪ੍ਰਤੀ ਦਿੱਤੀ ਚੇਤਾਵਨੀ

ਫ਼ੈਡਰਲ ਸਰਕਾਰ ਨੇ ਟਰੱਕਿੰਗ ਕੈਰੀਅਰਸ ਨੂੰ ਚੇਤਾਵਨੀ ਦਿੱਤੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਾ ਪ੍ਰੋਗਰਾਮ (ਟੀ.ਐਫ਼.ਡਬਲਿਊ.ਪੀ.) ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਵੱਡੇ ਜੁਰਮਾਨੇ ਅਤੇ ਸਥਾਈ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ…

ਉੱਤਰੀ ਓਂਟਾਰੀਓ ਦੇ ਆਰਾਮ ਘਰਾਂ ‘ਚ ਨਿਵੇਸ਼ ਕਰੇਗੀ ਸੂਬਾ ਸਰਕਾਰ

(ਸਰੋਤ: ਓਂਟਾਰੀਓ ਆਵਾਜਾਈ ਮੰਤਰਾਲਾ) ਓਂਟਾਰੀਓ ਸੂਬੇ ਨੇ ਉੱਤਰੀ ਓਂਟਾਰੀਓ ‘ਚ ਚਾਰ ਨਵੇਂ ਆਰਾਮ ਘਰ ਬਣਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ ਅਤੇ ਨਾਲ ਹੀ 10 ਮੌਜੂਦਾ ਅਜਿਹੀਆਂ ਸਹੂਲਤਾਂ ਦਾ ਵਿਸਤਾਰ ਜਾਂ…

ਡਰਾਈਵਿੰਗ ਸਿਖਾਉਣ ਵਾਲੇ ‘ਤੇ 16 ਸਾਲ ਦੀ ਵਿਦਿਆਰਥਣ ਨਾਲ ਸਰੀਰਕ ਸੋਸ਼ਣ ਦਾ ਦੋਸ਼

ਪੀਲ ਪੁਲਿਸ ਵਿਸ਼ੇਸ਼ ਪੀੜਤ ਇਕਾਈ ਦੇ ਜਾਂਚਕਰਤਾਵਾਂ ਨੇ ਇੱਕ ਗ਼ੈਰਲਾਇਸੰਸ ਪ੍ਰਾਪਤ ਡਰਾਈਵਿੰਗ ਸਕੂਲ ਦੇ ਇੰਸਟਰੱਕਟਰ ‘ਤੇ ਸਰੀਰਕ ਸੋਸ਼ਣ ਦੇ ਦੋਸ਼ ਲਾਏ ਹਨ। ਘਟਨਾ ਵੇਲੇ ਪੀੜਤ ਇੱਕ 16 ਸਾਲਾਂ ਦੀ ਕੁੜੀ…

ਪਰਾਈਡ ਨੇ ਡੈਲਾਸ ‘ਚ ਖੋਲ੍ਹਿਆ ਆਪਣਾ ਅਮਰੀਕੀ ਹੈੱਡਕੁਆਰਟਰ

ਡੈਲਾਸ ‘ਚ ਪਰਾਈਡ ਗਰੁੱਪ ਦਾ ਨਵਾਂ ਅਮਰੀਕੀ ਹੈੱਡਕੁਆਰਟਰ। (ਤਸਵੀਰ: ਪੀ.ਜੀ.ਈ.) ਪਰਾਈਡ ਗਰੁੱਪ ਐਂਟਰਪ੍ਰਾਈਸਿਜ਼ (ਪੀ.ਜੀ.ਈ.) ਨੇ ਡੈਲਾਸ ‘ਚ ਆਪਣਾ ਅਮਰੀਕੀ ਹੈੱਡਕੁਆਰਟਰ ਖੋਲ੍ਹ ਲਿਆ ਹੈ। ਮਿਸੀਸਾਗਾ-ਅਧਾਰਤ ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ…

ਰਿਪਬਲਿਕ ਸਰਵੀਸਿਜ਼ ਨੂੰ ਮਿਲਿਆ ਪਹਿਲਾ ਕੂੜਾ ਢੋਣ ਵਾਲਾ ਇਲੈਕਟ੍ਰਿਕ ਟਰੱਕ

(ਤਸਵੀਰ : ਮੈਕ ਟਰੱਕਸ) ਰਿਪਬਲਿਕ ਸਰਵੀਸਿਜ਼ ਨੂੰ ਆਪਣੇ ਪਹਿਲੇ ਮੈਕ ਐਲ.ਆਰ. ਇਲੈਕਟ੍ਰਿਕ ਕੂੜਾ ਢੋਣ ਵਾਲੇ ਟਰੱਕ ਦੀ ਡਿਲੀਵਰੀ ਮਿਲ ਗਈ ਹੈ। 6 ਅਕਤੂਬਰ ਨੂੰ ਗ੍ਰੀਨਸਬੋਰੋ ਵਿਖੇ ਮੈਕ ਟਰੱਕਸ ਦੇ ਹੈੱਡਕੁਆਰਟਰ…

ਫ਼ੈਸਿਲਿਟੀ ਐਸੋਸੀਏਸ਼ਨ ਨੇ ਟਰੱਕ ਬੀਮਾ ਦੇ ਨਿਯਮਾਂ ਨੂੰ ਕੀਤਾ ਸਖ਼ਤ

(ਤਸਵੀਰ : ਆਈ-ਸਟਾਕ) ਫ਼ੈਸਿਲਿਟੀ ਐਸੋਸੀਏਸ਼ਨ ਨੇ ਆਪਣੀ ਰੇਟਿੰਗ ਅਤੇ ਨਿਯਮਾਂ ‘ਚ ਸੋਧ ਕੀਤੀ ਹੈ ਜਿਸ ਨਾਲ ਟਰੱਕਿੰਗ ਕੰਪਨੀਆਂ ਲਈ ਆਪਣੀਆਂ ਕਾਰੋਬਾਰੀ ਗਤੀਵਿਧੀਆਂ ਨੂੰ ਗ਼ਲਤ ਤਰੀਕੇ ਨਾਲ ਦਰਸਾਉਣਾ ਮੁਸ਼ਕਲ ਹੋ ਜਾਵੇਗਾ।…

ਬਰੈਂਪਟਨ ਦੇ ਟਰੱਕਰ ਤੋਂ 27 ਲੱਖ ਡਾਲਰ ਦੀ ਮੈਥ ਜ਼ਬਤ

ਸੀ.ਬੀ.ਐਸ.ਏ. ਨੇ ਕਿਹਾ ਕਿ ਮੈਥ ਦੀ ਕੀਮਤ 27 ਲੱਖ ਡਾਲਰ ਹੈ। (ਤਸਵੀਰ ਸੀ.ਬੀ.ਐਸ.ਏ.) ਅੰਬੈਸਡਰ ਬ੍ਰਿਜ ਤੋਂ ਕੈਨੇਡਾ ‘ਚ ਦਾਖ਼ਲ ਹੋਣ ਜਾ ਰਹੇ ਇੱਕ ਟਰੱਕ ‘ਚੋਂ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.)…

ਬੇਧਿਆਨ ਹੋ ਕੇ ਡਰਾਈਵਿੰਗ ਕਰਨ ਬਾਰੇ ਰੀਪੋਰਟ ‘ਚ ਫ਼ਲੀਟਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ

ਟੱਕਰ ਕਰਕੇ ਹੋਈਆਂ ਹਰ ਚਾਰ ਮੌਤਾਂ ‘ਚੋਂ ਇੱਕ ਲਈ ਬੇਧਿਆਨੇ ਹੋ ਕੇ ਡਰਾਈਵਿੰਗ ਕਰਨਾ ਸ਼ਾਮਲ ਹੈ, ਅਤੇ ਬੇਧਿਆਨੇ ਹੋ ਕੇ ਗੱਡੀਆਂ ਚਲਾਉਣ ਵਾਲੇ ਡਰਾਈਵਰ ਆਪਣੇ ਤੋਂ ਜ਼ਿਆਦਾ ਹੋਰਾਂ ਦੀ ਜਾਨ…

2021 ਲਈ ਪ੍ਰੀਮੀਅਮ ਦੀ ਕੀਮਤ ਨਹੀਂ ਵਧਾਏਗਾ ਡਬਲਿਊ.ਐਸ.ਆਈ.ਬੀ.

ਵਰਕਪਲੇਸ ਸੇਫ਼ਟੀ ਐਂਡ ਇੰਸ਼ੋਰੈਂਸ ਬੋਰਡ (ਡਬਲਿਊ.ਐਸ.ਆਈ.ਬੀ.) ਅਗਲੇ ਸਾਲ ਆਪਣਾ ਪ੍ਰੀਮੀਅਮ ਨਹੀਂ ਵਧਾਏਗਾ। ਇਹ ਐਲਾਨ ਵੀਰਵਾਰ ਨੂੰ ਹੋਈ ਬੋਰਡ ਦੀ ਏ.ਜੀ.ਐਮ. ਮੀਟਿੰਗ ‘ਚ ਚੇਅਰਵੁਮੈਨ ਐਲੀਜ਼ਾਬੈੱਥ ਵਿਟਮਰ ਨੇ ਕੀਤਾ। ਓਂਟਾਰੀਓ ਟਰੱਕਿੰਗ ਐਸੋਸੀਏਸ਼ਨ…

ਨਵੀਂ ਈਟਨ ਵੈੱਟ ਕਿੱਟ ਬੇਜ਼ਾਰੇਸ ਪੀ.ਟੀ.ਓ. ਨਾਲ ਵੀ ਕੰਮ ਕਰੇਗਾ

ਈਟਨ ਨੇ ਐਂਡ ਡੰਪ ਅਮਲਾਂ ਲਈ ਨਵਾਂ ਵੈੱਟ ਕਿੱਟ ਪੈਕੇਜ ਜਾਰੀ ਕੀਤਾ ਹੈ, ਜੋ ਕਿ ਬੇਜ਼ਾਰੇਸ ਲੜੀ ਦੇ ਪਾਵਰ ਟੇਕਆਫ਼ (ਪੀ.ਟੀ.ਓ.) ਇਕਾਈਆਂ ਨਾਲ ਵੀ ਕੰਮ ਕਰੇਗਾ, ਜਿਨ੍ਹਾਂ ‘ਚ ਈਟਨ ਫ਼ੁੱਲਰ…