News

ਟਰੱਕਰਸ ‘ਤੇ ਤਮਾਕੂ ਦੀ ਤਸਕਰੀ ਦਾ ਦੋਸ਼

ਤਸਕਰੀ ਦੇ ਕੰਮ ‘ਚ ਤਿੰਨ ਟਰੱਕ ਪ੍ਰਯੋਗ ਕੀਤੇ ਗਏ। (ਤਸਵੀਰ: ਸੀ.ਬੀ.ਐਸ.ਏ.) ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੀਕਾ ਤੋਂ ਕੈਨੇਡਾ ‘ਚ ਤਮਾਕੂ ਦੀ ਵੱਡੀ ਮਾਤਰਾ ‘ਚ ਤਸਕਰੀ…

ਵਰਚੂਅਲ ਯੂਜ਼ਰ ਕਾਨਫ਼ਰੰਸ ਕਰਵਾਏਗਾ ਆਈਸੈਕ

ਆਈਸੈਕ ਇੰਸਟਰੂਮੈਂਟਸ ਨੇ ਐਲਾਨ ਕੀਤਾ ਹੈ ਕਿ ਕੰਪਨੀ ਇਸ ਸਾਲ ਆਪਣੀ ਸਾਲਾਨਾ ਯੂਜ਼ਰ ਕਾਨਫ਼ਰੰਸ ਨੂੰ ਵਰਚੂਅਲ ਮੰਚ ‘ਤੇ ਕਰਵਾਏਗੀ। 17-18 ਨਵੰਬਰ ਨੂੰ ਅੰਗਰੇਜ਼ੀ ਅਤੇ ਫ਼ਰੈਂਚ, ਦੋਹਾਂ ਭਾਸ਼ਾਵਾਂ ‘ਚ ਇੱਕ ਵੰਨ-ਸੁਵੰਨਾ…

ਸਪਾਈਸਰ ਰੈਡੀਪੈਕ ਕਿੱਟਾਂ ਹੁਣ ਜੁੜੀਆਂ-ਜੁੜਾਈਆਂ ਮਿਲਣਗੀਆਂ

ਡੈਨਾ ਨੇ ਆਪਣੇ ਸਭ ਤੋਂ ਮਸ਼ਹੂਰ ਕਮਰਸ਼ੀਅਲ ਵਹੀਕਲ ਡਰਾਈਵਸ਼ਾਫ਼ਟ, ਕਪਲਿੰਗ ਸ਼ਾਫ਼ਟ ਅਤੇ ਇੰਟਰ-ਐਕਸਲ ਸ਼ਾਫ਼ਟ ਲਈ ਪ੍ਰੀਅਸੈਂਬਲਡ ਰੈਡੀਪੈਕ ਕਿੱਟਸ ਜਾਰੀ ਕਰ ਦਿੱਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਪ੍ਰੀਅਸੈਂਬਲਡ ਕਿੱਟਾਂ ਨਾਲ…

ਕੋਵਿਡ ਮਗਰੋਂ ਫ਼ਲੀਟਸ ਨੂੰ ਕਾਰੋਬਾਰ ‘ਚ ਤੇਜ਼ੀ ਦੀ ਉਮੀਦ

ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਮੂਧੇ ਮੂੰਹ ਡਿੱਗਣ ਤੋਂ ਕੁੱਝ ਮਹੀਨੇ ਬਾਅਦ ਹੀ ਕੈਨੇਡਾ ਦੀ ਟਰੱਕਿੰਗ ਰਾਜਧਾਨੀ ‘ਚ ਫ਼ਲੀਟਸ ਨੂੰ ਆਉਣ ਵਾਲੇ ਸਮੇਂ ‘ਚ ਆਪਣੇ ਕਾਰੋਬਾਰ ‘ਚ ਤੇਜ਼ੀ ਫੜਨ ਦੀ ਉਮੀਦ…

ਪੈਕਾਰ ਦੀ ਭਾਈਵਾਲ ਕੰਪਨੀ ਇਲੈਕਟ੍ਰਿਕ ਟਰੱਕਾਂ ਲਈ ਮੁਹੱਈਆ ਕਰਵਾਏਗੀ ਚਾਰਜਿੰਗ ਮੁਢਲਾ ਢਾਂਚਾ

ਅਮਰੀਕਾ ਅਤੇ ਕੈਨੇਡਾ ‘ਚ ਆਪਣੇ ਇਲੈਕਟ੍ਰਿਕ ਟਰੱਕਾਂ ਨੂੰ ਚਾਰਜ ਕਰਨ ਦੀ ਸਹੂਲਤ ਦੇਣ ਲਈ ਪੈਕਾਰ ਹੁਣ ਸ਼ਨਾਈਡਰ ਇਲੈਕਟ੍ਰਿਕ ਅਤੇ ਫ਼ੇਥ ਟੈਕਨਾਲੋਜੀਜ਼ ਨਾਲ ਮਿਲ ਕੇ ਕੰਮ ਕਰੇਗਾ। ਕੰਪਨੀ ਇਸ ਵੇਲੇ ਕੇਨਵਰਥ…

ਟਰੇਲਰ ਟਾਇਰਾਂ ਨੇ ਫ਼ਿਊਲ ਬੱਚਤ ਦਾ ਦਾਅਵਾ ਕੀਤਾ

ਮਿਸ਼ੈਲਿਨ ਦੇ ਐਕਸ ਵਨ ਲੜੀ ਦੇ ਐਨਰਜੀ ਟੀ2 ਟਾਇਰਾਂ ਨੂੰ ਨਿਰਮਾਤਾ ਦੇ ਸਭ ਤੋਂ ਜ਼ਿਆਦਾ ਫ਼ਿਊਲ ਬਚਤ ਸਹਾਇਕ ਲਾਈਨਹੌਲ ਟਰੇਲਰ ਟਾਇਰ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਟ੍ਰੈੱਡ ਡਿਜ਼ਾਈਨ ‘ਚ ਅਜਿਹੇ…

ਆਰ.ਓ.ਆਈ. ਕੈਬਮੇਟ ਸਸਪੈਂਸ਼ਨ ਦੀ ਆਫ਼ਟਰਮਾਰਕੀਟ ‘ਚ ਆਮਦ

ਲਿੰਕ ਮੈਨੂਫੈਕਚਰਿੰਗ ਹੁਣ ਆਰ.ਓ.ਆਈ. ਕੈਬਮੇਟ ਸੈਮੀ-ਐਕਟਿਵ ਕੈਬ ਸਸਪੈਂਸ਼ਨ ਆਫ਼ਟਰਮਾਰਕੀਟ ਕਿੱਟਾਂ ਨੂੰ ਫ਼ਰੇਟਲਾਈਨਰ ਕਾਸਕੇਡੀਆ, ਕੇਨਵਰਥ ਟੀ680, ਇੰਟਰਨੈਸ਼ਨਲ ਐਲ.ਟੀ. ਸੀਰੀਜ਼, ਪੀਟਰਬਿਲਟ ਮਾਡਲ 579, ਅਤੇ ਵੋਲਵੋ ਵੀ.ਐਨ.ਐਲ. ਅਤੇ ਵੀ.ਐਲ.ਆਰ. ਸਲੀਪਰਾਂ ਸਮੇਤ ਟਰੱਕਾਂ ਲਈ…

ਵੈਕਟਰ ਐਚ.ਈ.19 ਕੂਲਿੰਗ ਪਾਵਰ ਪਤਲੇ ਪੈਕੇਜ ‘ਚ

ਕੈਰੀਅਰ ਟਰਾਂਸੀਕੋਲਡ ਦੀ ਨਵੀਂ ਵੈਕਟਰ ਐਚ.ਈ. 19 ਯੂਨਿਟ ਪਤਲੀ ਸ਼੍ਰੇਣੀ ਦੇ ਹੋਰ ਕਿਸੇ ਵੀ ਮਾਡਲ ਤੋਂ ਪ੍ਰਤੀ ਆਰ.ਪੀ.ਐਮ. ਪ੍ਰਤੀ ਘੰਟਾ ਸਭ ਤੋਂ ਜ਼ਿਆਦਾ ਸ਼ੀਤਲ ਬੀ.ਟੀ.ਯੂ. ਪ੍ਰਦਾਨ ਕਰਦੀ ਹੈ। ਕੰਪਨੀ ਨੇ…

ਕੋਵਿਡ ਕਰ ਕੇ ਦੇਰੀ ਹੋਣ ਮਗਰੋਂ ਮੈਕ ਦੀ ਐਮ.ਡੀ. ਸੀਰੀਜ਼ ਦਾ ਉਤਪਾਦਨ ਹੁਣ ਪੂਰੇ ਜ਼ੋਰਾਂ ‘ਤੇ

(ਤਸਵੀਰ : ਮੈਕ ਟਰੱਕਸ) ਮੈਕ ਦੇ ਨਵੇਂ ਮੀਡੀਅਮ-ਡਿਊਟੀ ਟਰੱਕ ਦਾ ਉਤਪਾਦਨ ਕੋਵਿਡ-19 ਮਹਾਂਮਾਰੀ ਕਰ ਕੇ ਦੋ ਮਹੀਨਿਆਂ ਲਈ ਰੁਕ ਗਿਆ ਸੀ, ਪਰ ਟਰੱਕ 1 ਸਤੰਬਰ ਤੋਂ ਫਿਰ ਬਣਨੇ ਸ਼ੁਰੂ ਹੋ…

ਬਰੈਂਪਟਨ ਦੀ ਮਰਜ਼ੀ ਜਾਂ ਜੀ.ਟੀ.ਏ. ਵੈਸਟ ਹਾਈਵੇ?

ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦਾ ਘਰ, ਪੀਲ ਖੇਤਰ ਦੇਸ਼ ਦੇ ਸਭ ਤੋਂ ਜ਼ਿਆਦਾ ਭੀੜ-ਭੜੱਕੇ ਵਾਲੇ ਕੇਂਦਰਾਂ ‘ਚੋਂ ਇੱਕ ਹੈ ਅਤੇ ਇਸ ‘ਚ ਟਰੱਕ ਗਤੀਵਿਧੀਆਂ ਸ਼ਾਮਲ ਹਨ। ਫੋਟੋ: ਆਈਸਟਾਕ ਗ੍ਰੇਟਰ ਟੋਰਾਂਟੋ ਏਰੀਆ…

ਈਟਨ ਫ਼ੁਲਰ ਸ਼ਿਫ਼ਟਰਜ਼ ਨੂੰ ਮਿਲੇਗੀ ਰੰਗ-ਬਿਰੰਗੀ ਦਿੱਖ

ਯੂਨਾਈਟਡ ਪੈਸੇਫ਼ਿਕ ਇੰਡਸਟਰੀਜ਼ ਟਰੱਕ ਕੈਬ ਨੂੰ ਰੰਗ-ਬਿਰੰਗੀ ਨਵੀਂ ਦਿੱਖ ਨਾਲ ਸਜਾ ਰਿਹਾ ਹੈ, ਜਿਸ ਨਾਲ ਸ਼ਿਫ਼ਟ ਨਾਬ, ਸ਼ਿਫ਼ਟ ਕਵਰ ਅਤੇ ਸ਼ਿਫ਼ਟਰ ਸ਼ਾਫ਼ਟ ਐਕਸਟੈਂਸ਼ਨ ਵੱਖੋ-ਵੱਖ ਰੰਗਾਂ ‘ਚ ਦਿਸੇਗੀ। ਈਟਨ ਫ਼ੁੱਲਰ ਅਸੈਂਬਲੀਆਂ…

ਕਈ ਗੱਡੀਆਂ ‘ਚ ਲਾਇਆ ਜਾ ਸਕਦੈ ਪਰੈਸਟੋਲਾਈਟ ਸਟਾਰਟਰ

ਪਰੈਸਟੋਲਾਈਟ ਇਲੈਕਟ੍ਰਿਕ ਦੇ ਲੈਚੇ-ਨੇਵਿਲ ਐਮ93 ਅਤੇ ਐਮ97 24ਵਾਟ 6ਕੇ.ਡਬਲਿਊ. ਸਟਾਰਟਰ ਕਈ ਮੀਡੀਅਮ-ਡਿਊਟੀ ਅਤੇ ਹੈਵੀ-ਡਿਊਟੀ ਅਮਲਾਂ ‘ਚ ਵਰਤੇ ਜਾ ਸਕਦੇ ਹਨ, ਨਾਲ ਹੀ ਇਨ੍ਹਾਂ ਨੂੰ ਹਾਈਵੇ ਤੋਂ ਉਹਲੇ ਚੱਲਣ ਵਾਲੀਆਂ ਗੱਡੀਆਂ…

ਟੋਰਾਂਟੋ ਦੇ ਉੱਦਮੀ ਨੇ ਸੈਲਫ਼-ਡਰਾਈਵਿੰਗ ਟਰੱਕ ਸਟਾਰਟ-ਅੱਪ ਲਈ ਪੁਰਸਕਾਰ ਜਿੱਤਿਆ

ਰਾਘਵਿੰਦਰ ਸਹਿਦੇਵ ਟੋਰਾਂਟੋ ਦੇ ਇੱਕ ਉੱਦਮੀ ਨੇ ਆਪਣੀ ਖ਼ੁਦਮੁਖਤਿਆਰ ਟਰੱਕਿੰਗ ਸਟਾਰਟ-ਅੱਪ, ਨਿਊਪੋਰਟ ਰੋਬੋਟਿਕਸ ਲਈ ਪੁਰਸਕਾਰ ਜਿੱਤਿਆ ਹੈ। ਰਾਘਵਿੰਦਰ ਸਹਿਦੇਵ ਭਾਰਤ ਤੋਂ ਕੈਨੇਡਾ ਇੱਕ ਸਿਖਾਂਦਰੂ ਵੱਜੋਂ ਟੋਰਾਂਟੋ ਯੂਨੀਵਰਸਿਟੀ ‘ਚ ਆਏ ਸਨ।…