News

ਮੇਨੀਟੋਬਾ ਦੇ ਟਰੱਕਰਸ ਨੂੰ ਵੈਕਸੀਨ ਦੇਵੇਗਾ ਨੋਰਥ ਡਕੋਟਾ

ਅਮਰੀਕਾ ’ਚ ਵਸਤਾਂ ਨੂੰ ਲਿਆਉਂਦੇ ਅਤੇ ਲੈ ਕੇ ਜਾਂਦੇ ਮੇਨੀਟੋਬਾ ਅਧਾਰਤ ਟਰੱਕ ਡਰਾਈਵਰਾਂ ਲਈ ਨੋਰਥ ਡਕੋਟਾ ਕੋਵਿਡ-19 ਵੈਕਸੀਨ ਮੁਹੱਈਆ ਕਰਵਾਏਗਾ। ਕੈਨੇਡੀਅਨ ਅਤੇ ਅਮਰੀਕੀ ਅਧਿਕਾਰ ਖੇਤਰ ’ਚ ਇਹ ਆਪਣੀ ਤਰ੍ਹਾਂ ਦਾ…

ਇੰਟਰਨੈਸ਼ਨਲ ਨੇ ਲਿਆਂਦਾ ਬੈਂਡਿਕਸ ਸਿਸਟਮ

ਬਿਹਤਰ ਵਿਸ਼ੇਸ਼ਤਾਵਾਂ ਨਾਲ ਬੈਂਡਿਕਸ ਵਿੰਗਮੈਨ ਫ਼ਿਊਜ਼ਨ ਹੁਣ ਇੰਟਰਨੈਸ਼ਨਲ ਐਲ.ਟੀ. ਅਤੇ ਆਰ.ਐੱਚ. ਟਰੱਕਾਂ ਲਈ ਮਾਨਕ ਉਪਕਰਨ ਹੋਵੇਗਾ, ਅਤੇ ਐਮ.ਵੀ., ਐਚ.ਵੀ., ਤੇ ਐਚ.ਐਕਸ. ਸੀਰੀਜ਼ ਦੀਆਂ ਗੱਡੀਆਂ ਲਈ ਵਿਕਲਪ ਦੇ ਤੌਰ ’ਤੇ ਮੌਜੂਦ…

ਓ.ਟੀ.ਸੀ. ਨੇ ਟਰਾਂਸਮਿਸ਼ਨ ਜੈਕ ਅਡੈਪਟਰ ਪੇਸ਼ ਕੀਤਾ

ਓ.ਟੀ.ਸੀ. ਨੇ ਨਵਾਂ ਟਰਾਂਸਮਿਸ਼ਨ ਜੈਕ ਅਡੈਪਟਰ – ਓ.ਟੀ.ਸੀ. 1797 ਹੈਵੀ-ਡਿਊਟੀ ਕਲੱਚ ਅਡੈਪਟਰ – ਪੇਸ਼ ਕੀਤਾ ਹੈ ਜੋ ਕਿ ਸਰਵਿਸ ਦੌਰਾਨ ਹੈਵੀ-ਡਿਊਟੀ ਕਲੱਚ ਅਸੈਂਬਲੀਆਂ ਨੂੰ ਸੰਭਾਲਣ ਲਈ ਬਣਾਇਆ ਗਿਆ ਹੈ। (ਤਸਵੀਰ:…

ਪੀਟਰਬਿਲਟ ਨੇ ਇਲੈਕਟਿ੍ਰਕ ਵਹੀਕਲ ਕੋਸਟ ਕੈਲਕੂਲੇਟਰ ਜਾਰੀ ਕੀਤਾ

ਆਪਣੇ ਫ਼ਲੀਟ ਲਈ ਇਲੈਕਟਿ੍ਰਕ ਗੱਡੀਆਂ ਖ਼ਰੀਦਣ ਦੇ ਚਾਹਵਾਨ ਗ੍ਰਾਹਕਾਂ ਲਈ ਅਜਿਹੀਆਂ ਗੱਡੀਆਂ ਨੂੰ ਚਲਾਉਣ ਦੀ ਕੀਮਤ ਦਾ ਅੰਦਾਜ਼ਾ ਲਾਉਣ ਲਈ ਪੀਟਰਬਿਲਟ ਨੇ ਇੱਕ ਨਵਾਂ ਇਲੈਕਟਿ੍ਰਕ ਵਹੀਕਲ ਆਪਰੇਟਿੰਗ ਕੋਸਟ ਕੈਲਕੂਲੇਟਰ ਵਿਕਸਤ…

ਜੀਓਟੈਬ ਮਾਰਕਿਟਪਲੇਸ ’ਤੇ ਆਈ ਸਰਫ਼ਸਾਈਟ ਵੀਡੀਓ

ਜੀਓਟੈਬ ਮਾਰਕਿਟਪਲੇਸ ’ਤੇ ਏਕੀਕਿ੍ਰਤ ਸਰਫ਼ਸਾਈਟ ਕੈਮਰਾ ਮੁਹੱਈਆ ਕਰਵਾਉਣ ਲਈ ਜੀਓਟੈਬ ਲੀਟੈਕਸ ਨਾਲ ਭਾਈਵਾਲੀ ਕਰ ਰਿਹਾ ਹੈ। ਸਰਫ਼ਸਾਈਟ AI-12 ਕੈਮਰਾ ਜੀਓਟੈਬ ਦੇ ਟੈਲੀਮੈਟਿਕਸ ਪਲੇਟਫ਼ਾਰਮ ਦੇ ਹਿੱਸੇ ਵਜੋਂ ਲਾਈਵ ਵੀਡੀਓ, ਮਸ਼ੀਨ ਲਰਨਿੰਗ…

ਮਿਸ਼ੈਲਿਨ ਨੇ ਐਕਸ ਵਨ ਮਲਟੀ ਟੀ ਰੀਜਨਲ ਟਰੇਲਰ ਟਾਇਰ ਜਾਰੀ ਕੀਤੇ

ਮਿਸ਼ੈਲਿਨ ਨੇ ਐਕਸ ਵਨ ਮਲਟੀ ਟੀ ਟਰੇਲਰ ਟਾਇਰਾਂ ਨੂੰ ਜਾਰੀ ਕੀਤਾ ਹੈ ਜੋ ਭਾਰ-ਸੰਵੇਦਨਸ਼ੀਲ ਫ਼ਲੈਟਬੈੱਡ ਅਤੇ ਟੈਂਕਰ ਕਾਰਵਾਈਆਂ ਵਰਗੇ ਰੀਜਨਲ ਫ਼ਲੀਟ ਨੂੰ ਸੁਪੋਰਟ ਕਰਦੇ ਹਨ। (ਤਸਵੀਰ: ਮਿਸ਼ੈਲਿਨ) ਚੌੜੇ-ਆਧਾਰ ਵਾਲੇ ਸਿੰਗਲ…

ਕਮਿੰਸ ਨੇ ਨੈਚੂਰਲ ਗੈਸ ਇੰਜਣ ਅਤੇ ਟਰਾਂਸਮਿਸ਼ਨ ਨੂੰ ਏਕੀਕਿ੍ਰਤ ਕੀਤਾ

ਕਮਿੰਸ ਅਤੇ ਕਮਿੰਸ ਵੈਸਟਪੋਰਟ ਹੈਵੀ-ਡਿਊਟੀ ਅਮਲਾਂ ’ਚ ਪ੍ਰਯੋਗ ਕੀਤੇ ਜਾਣ ਲਈ ਪੂਰੀ ਤਰ੍ਹਾਂ ਏਕੀਕਿ੍ਰਤ ਨੈਚੂਰਲ ਗੈਸ ਪਾਵਰਟਰੇਨ ’ਤੇ ਮਿਲ ਕੇ ਕੰਮ ਕਰ ਰਹੇ ਹਨ। ਕਮਿੰਸ ISX12N ਨੈਚੂਰਲ ਗੈਸ ਇੰਜਣ ਈਟਨ…

ਪਹਿਲੀ ਤਿਮਾਹੀ ਦੌਰਾਨ ਪੁਰਾਣੇ ਟਰੱਕਾਂ ਦੀਆਂ ਕੀਮਤਾਂ ’ਚ ਵਾਧਾ

ਰਿਚੀ ਬ੍ਰਦਰਜ਼ ਨੇ ਪੁਰਾਣੇ ਉਪਕਰਨਾਂ ਦੇ ਬਾਜ਼ਾਰ ਦੇ ਰੁਝਾਨਾਂ ਬਾਰੇ ਇੱਕ ਰੀਪੋਰਟ ’ਚ ਕਿਹਾ ਹੈ ਕਿ 2021 ਦੀ ਪਹਿਲੀ ਤਿਮਾਹੀ ’ਚ ਪੁਰਾਣੇ ਟਰੱਕ ਟਰੈਕਟਰਾਂ ਦੀਆਂ ਕੀਮਤਾਂ ਸਾਲ ਦਰ ਸਾਲ ਮੁਕਾਬਲੇ…

ਮੈਕ ਨੇ ਸਸਪੈਂਸ਼ਨ ਦਾ ਭਾਰ ਘਟਾਇਆ, ਗ੍ਰੇਨਾਈਟ ਲਈ ਸਟੀਅਰ ਅਸਿਸਟ ਜਾਰੀ ਕੀਤਾ

ਮੈਕ ਟਰੱਕਸ ਦਾ ਭਾਰ ਉਦੋਂ 146 ਪਾਊਂਡ ਘੱਟ ਹੋ ਜਾਵੇਗਾ ਜਦੋਂ ਇਨ੍ਹਾਂ ਦੇ ਐਮ-ਰਾਈਡ ਸਪਰਿੰਗ ਲੀਫ਼ ਓਵਰ ਰਬੜ ਬਲਾਕ ਸਸਪੈਂਸ਼ਨ ਨੂੰ ਮੈਕ ਐਕਸਲਾਂ ਨਾਲ ਜੋੜਿਆ ਜਾਵੇਗਾ। ਭਾਰ ’ਚ ਇਹ ਕਮੀ…

ਓਂਟਾਰੀਓ ਨੇ ਕੈਰੀਅਰ ਉਤਪਾਦਾਂ ਲਈ ਨਵੀਨੀਕਰਨ ਦੀਆਂ ਆਖ਼ਰੀ ਮਿਤੀਆਂ ਦਾ ਵਿਸਤਾਰ ਕੀਤਾ

ਆਵਾਜਾਈ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਓਂਟਾਰੀਓ ਕੁੱਝ ਕੈਰੀਅਰ ਉਤਪਾਦਾਂ ਦਾ ਨਵੀਨੀਕਰਨ ਕਰਨ ਦੀਆਂ ਜ਼ਰੂਰਤਾਂ ਨੂੰ ਮੁੜਬਹਾਲ ਕਰ ਰਿਹਾ ਹੈ। ਓਂਟਾਰੀਓ ਨੇ ਕੁੱਝ ਕੈਰੀਅਰ ਉਤਪਾਦਾਂ ਲਈ ਨਵੀਨੀਕਰਨ ਬੰਦ ਹੋਣ…

ਟਰੱਕਿੰਗ ਨੌਕਰੀਆਂ ’ਚ ਔਰਤਾਂ, ਹੋਰਨਾਂ ਸਮੂਹਾਂ ਨੂੰ ਸਿਖਲਾਈ ਦੇਣ ਲਈ ਓਂਟਾਰੀਓ ਨੇ ਸ਼ੁਰੂ ਕੀਤਾ ਨਵਾਂ ਪ੍ਰੋਗਰਾਮ

ਟਰੱਕਿੰਗ ਉਦਯੋਗ ’ਚ ਕੈਰੀਅਰ ਬਣਾਉਣ ਲਈ ਓਂਟਾਰੀਓ ਸਰਕਾਰ ਵਾਟਰਲੂ ਖੇਤਰ ’ਚ ਘੱਟ ਪ੍ਰਤੀਨਿਧਗੀ ਵਾਲੇ ਗਰੁੱਪਾਂ ਦੀਆਂ 30 ਔਰਤਾਂ ਅਤੇ ਵਿਅਕਤੀਆਂ ਲਈ 600,000 ਡਾਲਰ ਦੇ ਨਿਵੇਸ਼ ਰਾਹੀਂ ਇੱਕ ਸਿਖਲਾਈ ਪ੍ਰਾਜੈਕਟ ਸ਼ੁਰੂ…