News

ਰੀਫ਼ਰ ਦੀ ਜਾਣਕਾਰੀ ਫ਼ਲੀਟ ਤਕ ਪਹੁੰਚਾਉਂਦੈ ਲਿੰਕਸ ਫ਼ਲੀਟ

ਕੈਰੀਅਰ ਟਰਾਂਸੀਕੋਲਡ ਦਾ ਲਿੰਕਸ ਫ਼ਲੀਟ ਪਲੇਟਫ਼ਾਰਮ ਆਪਣੇ ਵੈੱਬ-ਅਧਾਰਤ ਪੂਰਵਗਾਮੀ ਤੋਂ ਬਿਹਤਰ ਹੁੰਦਿਆਂ, ਹੁਣ ਰੈਫ਼ਰੀਜਿਰੇਟਡ ਟਰੱਕ ਅਤੇ ਟਰੇਲਰ ਕਾਰਗੁਜ਼ਾਰੀ ਮਾਪਦੰਡਾਂ ਨੂੰ ਇੱਕ ਨਜ਼ਰ ’ਚ ਹੀ ਪੇਸ਼ ਕਰ ਸਕਦਾ ਹੈ। ਲਿੰਕਸ ਫ਼ਲੀਟ,…

ਅਲਾਰਮ ਵਜਾ ਕੇ ਚੌਕਸ ਰੱਖਦੈ ਕੌਂਟੀਨੈਂਟਲ ਬੈਕ-ਅੱਪ ਸੈਂਸਰ

ਕੌਂਟੀਨੈਂਟਲ ਦੀ ਅਲਟਰਾਸੋਨਿਕ ਬੈਕ-ਅੱਪ ਸੈਂਸਰ ਕਿੱਟ ਕਮਰਸ਼ੀਅਲ ਵਹੀਕਲ ਅਤੇ ਆਫ਼-ਹਾਈਵੇ ਇਕਾਈਆਂ ਸਮੇਤ ਲਗਭਗ ਕਿਸੇ ਵੀ ਵਹੀਕਲ ਕੰਬੀਨੇਸ਼ਨ ’ਤੇ ਰੈਟਰੋਫ਼ਿੱਟ ਕਰਨ ਲਈ ਤਿਆਰ ਹੈ। ਯੂਨਿਟ ’ਤੇ ਇੱਕ ਅਲਾਰਮ ਲੱਗਾ ਹੋਇਆ ਹੈ…

ਟੈਂਕਰ ਡਰਾਈਵਰਾਂ ਨੂੰ ਸੁਰੱਖਿਅਤ ਰਹਿਣ ’ਚ ਮੱਦਦ ਕਰੇਗਾ ਕਰੀਅਰਸਐੱਜ ਕੋਰਸ

ਕਰੀਅਰਸਐੱਜ ਇੱਕ ਵਿਸ਼ੇਸ਼ ਆਨਲਾਈਨ ਡਰਾਈਵਰ ਸਿਖਲਾਈ ਕੋਰਸ ਨਾਲ ਉਨ੍ਹਾਂ ਲਈ ਨਵੀਂਆਂ ਸੁਰੱਖਿਆ-ਸੰਬੰਧਤ ਹਦਾਇਤਾਂ ਜਾਰੀ ਕਰ ਰਿਹਾ ਹੈ ਜੋ ਸਿੱਧੇ ਜਾਂ ਅਸਿੱਧੇ ਰੂਪ ’ਚ ਟੈਂਕਰਾਂ ਨਾਲ ਕੰਮ ਕਰਦੇ ਹਨ। (Photo: CarriersEdge)…

ਇਲੈਕਟ੍ਰਿਕ ਟਰੱਕਾਂ ਲਈ ਸਮੁੱਚੀ ਸੁਪੋਰਟ ਦੇ ਰਿਹੈ ਵੋਲਵੋ

ਕਿਸੇ ਬੈਟਰੀ ਇਲੈਕਟ੍ਰਿਕ ਟਰੱਕ ਦੀ ਚੋਣ ਕਰਨਾ ਇੱਕ ਗੱਲ ਹੈ। ਪਰ ਇਹ ਸਮਝਣਾ ਕਿ ਇਹ ਕਿੱਥੇ ਫ਼ਿੱਟ ਬੈਠੇਗਾ, ਰੱਖ-ਰਖਾਅ ਦੀ ਜ਼ਰੂਰਤ, ਵਿੱਤੀ ਬਦਲ, ਅਤੇ ਚਾਰਜਿੰਗ ਮੁਢਲਾ ਢਾਂਚਾ ਜ਼ਿਆਦਾ ਗੁੰਝਲਦਾਰ ਗੱਲ…

ਤਾਪਮਾਨ ਕਾਇਮ ਰੱਖਣ ਦਾ ਵਾਅਦਾ ਕਰਦੈ ਵਾਬਾਸ਼ ਐਕਿਊਥਰਮ

ਵਾਬਾਸ਼ ਐਕਿਊਥਰਮ ਪ੍ਰੋਡਕਟ ਪੋਰਟਫ਼ੋਲਿਓ ਨਾਲ ਵਾਬਾਸ਼ ਗਰਮ ਅਤੇ ਠੰਢੇ ਲੋਡਸ ਦਾ ਪ੍ਰਬੰਧ ਕਰਨ ਦੇ ਤਰੀਕੇ ਨੂੰ ਬਿਹਤਰ ਬਣਾ ਰਿਹਾ ਹੈ। ਨਵੇਂ ਬਰਾਂਡ ਵਾਲੀ ਇਸ ਲਾਈਨਅੱਪ ’ਚ ਸ਼ਾਮਲ ਹੈ ਈਕੋਨੈਕਸ ਸਮੇਤ…

ਵੱਧ ਤੋਂ ਵੱਧ ਪੇਲੋਡ ਦਾ ਵਚਨ ਦਿੰਦੇ ਹਨ ਅਲਟਰਾ ਵਾਈਡ-ਬੇਸ ਯੋਕੋਹਾਮਾ ਟਾਇਰ

ਯੋਕੋਹਾਮਾ ਟਾਇਰ ਦੇ 716ਯੂ ਅਲਟਰਾ ਵਾਇਡ-ਬੇਸ ਟਾਇਰ ਨੂੰ 455/55ਆਰ225 ਆਕਾਰ ’ਚ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਵੇਸਟ, ਰੀਸਾਈਕਲਿੰਗ ਅਤੇ ਆਨ/ਆਫ਼-ਰੋਡ ਸਵੇਅਰ ਸਰਵਿਸ ਕਾਰਵਾਈਆਂ ਦਾ ਸਮਰਥਨ ਕਰਦਾ ਹੈ ਜਿਨ੍ਹਾਂ…

ਲੌਬਲੋ ਨੇ ਡਰਾਈਵਰਲੈੱਸ ਗਰੋਸਰੀ ਡਿਲੀਵਰੀ ਸੇਵਾ ਸ਼ੁਰੂ ਕੀਤੀ

ਲੌਬਲੋ ਕੰਪਨੀਜ਼ ਆਟੋਨੋਮਸ ਡਿਲੀਵਰੀ ਤਕਨੀਕ ਕੰਪਨੀ ਗਤਿਕ ਨਾਲ ਮਿਲ ਕੇ ਬਗ਼ੈਰ ਡਰਾਈਵਰ ਤੋਂ ਗਰੋਸਰੀ ਆਰਡਰਾਂ ਦੀ ਡਿਲੀਵਰੀ ਕਰਨ ’ਤੇ ਕੰਮ ਕਰ ਰਹੀ ਹੈ। ਇੱਕ ਬਹੁ-ਤਾਪਮਾਨੀ ਆਟੋਨੋਮਸ ਬਾਕਸ ਟਰੱਕਾਂ ਦਾ ਫ਼ਲੀਟ…

ਸੜਕਾਂ ਦੀ ਹਾਲਤ ਬਾਰੇ ਅੰਕੜੇ ਨਸ਼ਰ ਕਰਨ ਨਾਲ ਮੌਸਮ ਨਾਲ ਸੰਬੰਧਤ ਹਾਦਸੇ 20% ਘਟੇ

ਖ਼ਰਾਬ ਮੌਸਮ ਅਤੇ ਸੜਕੀ ਹਾਲਾਤ ਦੀ ਭਵਿੱਖਬਾਣੀ ਕਰਨ ਵਾਲੀ ਤਕਨਾਲੋਜੀ ਦਾ ਪ੍ਰਯੋਗ ਕਰਨ ਵਾਲੀਆਂ ਟਰੱਕਿੰਗ ਕੰਪਨੀਆਂ ਨੇ ਮੌਸਮ ਨਾਲ ਸੰਬੰਧਤ ਹਾਦਸਿਆਂ ’ਚ 20% ਕਮੀ ਦਰਜ ਕੀਤੀ ਹੈ, ਜਿਸ ਨਾਲ ਔਸਤਨ…

ਐਕਸਪ੍ਰੈੱਸਵੇ ਟਰੱਕਸ ਬਣਿਆ ਈ.ਵੀ. ਸਰਟੀਫ਼ਾਈਡ

ਐਕਸਪ੍ਰੈੱਸਵੇ ਟਰੱਕਸ ਓਂਟਾਰੀਓ ਦਾ ਪਹਿਲਾ ਵੋਲਵੋ ਟਰੱਕਸ ਪ੍ਰਮਾਣਿਤ ਇਲੈਕਟ੍ਰਿਕ ਵਹੀਕਲ ਡੀਲਰ ਬਣ ਗਿਆ ਹੈ। ਇਹ ਹੁਣ ਅਧਿਕਾਰਤ ਤੌਰ ’ਤੇ ਵੋਲਵੋ ਦੇ ਵਾਟਰਲੂ, ਓਂਟਾਰੀਓ ਟਿਕਾਣੇ ਤੋਂ ਵੀ.ਐਨ.ਆਰ. ਇਲੈਕਟ੍ਰਿਕ ਟਰੱਕਾਂ ਨੂੰ ਵੇਚਣ…

ਕੇਨਵਰਥ ਨੇ ਟੋਯੋਟਾ ਵੱਲੋਂ ਸਪਲਾਈ ਕੀਤੇ ਹਾਈਡ੍ਰੋਜਨ ਫ਼ਿਊਲ ਸੈੱਲਾਂ ਦੇ ਪ੍ਰਾਜੈਕਟ ਨੂੰ ਸਮੇਟਿਆ

ਕੇਨਵਰਥ ਅਤੇ ਟੋਯੋਟਾ ਨੇ ਪੋਰਟ ਆਫ਼ ਲਾਸ ਏਂਜਲਿਸ ਅਤੇ ਖੇਤਰ ਵਿਖੇ ਸ਼੍ਰੇਣੀ 8 ਫ਼ਿਊਲ-ਸੈੱਲ-ਇਲੈਕਟ੍ਰਿਕ ਟਰੱਕਾਂ ਦੇ ਇੱਕ ਸੰਯੁਕਤ ਪ੍ਰਾਜੈਕਟ ਨੂੰ ਮੁਕੰਮਲ ਕਰ ਦਿੱਤਾ ਹੈ। ਇਸ ਪ੍ਰਾਜੈਕਟ ’ਚ ਫ਼ਿਊਲ ਸੈੱਲਾਂ ਦਾ…

ਸਪਲਾਈ ਚੇਨ ਟਾਸਕ ਫ਼ੋਰਸ ਦੀ ਅੰਤਮ ਰਿਪੋਰਟ ’ਚ 21 ਅਮਲ ਅਪਨਾਉਣ ਦੀ ਸਲਾਹ

ਫ਼ੈਡਰਲ ਟਰਾਂਸਪੋਰਟ ਮੰਤਰੀ ਓਮਰ ਐਲਗਾਬਰਾ ਨੇ 6 ਅਕਤੂਬਰ ਨੂੰ ਰੋਜ਼ਡੇਲ ਟਰਾਂਸਪੋਰਟ ’ਚ ਫੇਰੀ ਪਾਈ ਜਿੱਥੇ ਉਨ੍ਹਾਂ ਨੈਸ਼ਨਲ ਸਪਲਾਈ ਚੇਨ ਟਾਸਕ ਫ਼ੋਰਸ ਦੀ ਅੰਤਮ ਰਿਪੋਰਟ ਦਾ ਸਵਾਗਤ ਕੀਤਾ। ਇਸ ਰਿਪੋਰਟ ’ਚ…

ਸੀ.ਟੀ.ਏ. ਨੇ ਅਮਰੀਕਾ ਨੂੰ ਸਰਹੱਦੀ ਵੈਕਸੀਨ ਨਿਯਮਾਂ ਨੂੰ ਹਟਾਉਣ ਦੀ ਅਪੀਲ  ਕੀਤੀ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਮਰੀਕੀ ਸਰਕਾਰ ਨੂੰ ਕੋਵਿਡ-19 ਨਾਲ ਸੰਬੰਧਤ ਸਾਰੀਆਂ ਦਾਖ਼ਲਾ ਜ਼ਰੂਰਤਾਂ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ ਜੋ ਕਿ ਗ਼ੈਰ-ਅਮਰੀਕੀ ਨਾਗਰਿਕਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ, ਜਿਨ੍ਹਾਂ…

ਰਸ਼ ਟਰੱਕ ਸੈਂਟਰਸ ਨੇ ਬੈਟਲ ਨੂੰ ਲਿਆਂਦਾ ਕੈਨੇਡਾ ’ਚ

ਸ਼੍ਰੇਣੀ 8 ਵੋਕੇਸ਼ਨਲ ਟਰੱਕਾਂ ਦਾ ਇੱਕ ਨਵਾਂ ਬਰਾਂਡ ਕੈਨੇਡੀਅਨ ਸੜਕਾਂ ’ਤੇ ਸਭ ਤੋਂ ਪਹਿਲਾਂ ਓਂਟਾਰੀਓ ’ਚ ਵੇਖਣ ਨੂੰ ਮਿਲੇਗਾ ਜਿੱਥੇ ਪਹਿਲੇ ਬੈਟਲ ਮੋਟਰਜ਼ ਟਰੱਕ ਨੂੰ ਇਨ੍ਹਾਂ ਸਰਦੀਆਂ ਦੌਰਾਨ ਬਰਫ਼ ਹਟਾਉਣ…

ਡਰਾਈਵਰ ਇੰਕ. ਵਿਰੁੱਧ ਇਨਫ਼ੋਰਸਮੈਂਟ ਦਾ ਵਿਸਤਾਰ ਕੀਤਾ ਜਾਵੇਗਾ

ਕੈਨੇਡਾ ਦੇ ਲੇਬਰ ਪ੍ਰੋਗਰਾਮ ਨੇ ਮੰਨਿਆ ਹੈ ਕਿ ਡਰਾਈਵਰ ਇੰਕ. ਬਿਜ਼ਨੈਸ ਮਾਡਲ – ਜੋ ਕਿ ਮੁਲਾਜ਼ਮਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕਰਦਾ ਹੈ – ਵੱਡੇ ਪੱਧਰ ’ਤੇ ਫੈਲਿਆ ਹੋਇਆ ਹੈ।…

ਟਰੱਕ ਡਰਾਈਵਰਾਂ ਲਈ ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨ ਦੇ 8 ਤਰੀਕੇ

ਲੋਂਗ ਹੌਲ ਟਰੱਕ ਡਰਾਈਵਰਾਂ ਨੂੰ ਆਪਣੇ ਕੰਮ ਦੀ ਕਿਸਮ ਕਰਕੇ ਪਰਿਵਾਰਕ ਰਿਸ਼ਤੇ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਘਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਦਿਨ ਜਾਂ ਹਫ਼ਤੇ…