News

ਟਰੱਕਾਂ ਦੀਆਂ ਟੱਕਰਾਂ ਬਣਿਆ ਚਿੰਤਾ ਦਾ ਕਾਰਨ

ਪਿਛਲੇ ਇੱਕ ਦਹਾਕੇ ‘ਚ ਓਂਟਾਰੀਓ ਨੇ ਸੜਕ ਸੁਰੱਖਿਆ ਦੇ ਮਾਮਲੇ ‘ਚ ਬਿਹਤਰੀਨ ਤਰੱਕੀ ਕੀਤੀ ਹੈ, ਪਰ ਫਿਰ ਵੀ ਪੰਜ ਪ੍ਰਮੁੱਖ ਸਮੱਸਿਆਵਾਂ ਦੀ ਸੂਚੀ ‘ਚ ਵੱਡੇ ਟਰੱਕਾਂ ਦੀਆਂ ਟੱਕਰਾਂ ਚਿੰਤਾ ਦਾ…

ਟੋਰਾਂਟੋ ਡੰਪ ਟਰੱਕ ਪ੍ਰਦਰਸ਼ਨ ਠੁੱਸ ਹੋਏ

ਵੱਡੀ ਗਿਣਤੀ ‘ਚ ਡੰਪ ਟਰੱਕ ਡਰਾਈਵਰਾਂ ਨੇ ਵੀਰਵਾਰ ਦੀ ਸਵੇਰ ਮਹਾਂਮਾਰੀ ਕਰਕੇ ਲੱਗੇ ਲਾਕਡਾਊਨ ਦੀ ਪ੍ਰਵਾਹ ਨਾ ਕਰਦਿਆਂ ਕੁਈਨਜ਼ ਪਾਰਕ ਪੁੱਜ ਕੇ ਪ੍ਰਦਰਸ਼ਨ ਕੀਤਾ। (ਤਸਵੀਰ: ਓ.ਡੀ.ਟੀ.ਏ.) ਭਾਰ ਅਤੇ ਲੰਬਾਈ-ਚੌੜਾਈ ਬਾਬਤ…

ਡਰਾਈਵਰ ਇੰਕ. ਵਿਰੁੱਧ ਸ਼ਿਕਾਇਤ ਕਰਨ ਲਈ ਡਬਲਿਊ.ਐਸ.ਆਈ.ਬੀ. ਨੇ ਬਣਾਇਆ ਪੋਰਟਲ

ਕੈਨੇਡੀਅਨ ਟਰੱਕਿੰਗ ਅਲਾਇੰਸ ਡਰਾਈਵਰ ਇੰਕ. ਵਿਰੁੱਧ ਮੋਢੀ ਭੂਮਿਕਾ ਨਿਭਾ ਰਿਹਾ ਹੈ। ਵਰਕਪਲੇਸ ਸੁਰੱਖਿਆ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਨੇ ਘਪਲੇ ਦੀ ਸ਼ਿਕਾਇਤ ਕਰਨ ਲਈ ਵੈੱਬ ਪੋਰਟਲ ਬਣਾਇਆ ਹੈ ਜਿੱਥੇ ਲੋਕ ਅਜਿਹੇ…

‘ਵਿਮੈਨ ਵਿਦ ਡਰਾਈਵ’ ਸ਼ਿਖਰ ਸੰਮੇਲਨ ‘ਚ ਸ਼ਾਮਲ ਹੋਣਗੇ ਕੌਮਾਂਤਰੀ ਪੈਨਲਿਸਟ

ਟਰੱਕਿੰਗ ਐਚ.ਆਰ. ਕੈਨੇਡਾ ਦੇ ਵਰਚੂਅਲ ‘ਵਿਮੈਨ ਵਿਦ ਡਰਾਈਵ ਲੀਡਰਸ਼ਿਪ’ ਸ਼ਿਖਰ ਸੰਮੇਲਨ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ ਜਿਸ ‘ਚ ਪੂਰੀ ਦੁਨੀਆਂ ਤੋਂ ਪੈਨਲਿਸਟ ਸ਼ਾਮਲ ਹੋਣਗੇ। ਟਰੱਕਿੰਗ ਐਚ.ਆਰ. ਨੇ ਬੁੱਧਵਾਰ ਨੂੰ…

ਆਰਥਕ ਖ਼ਬਰਸਾਰ : 2021 ਦੇ ਨਿਰਮਾਣ ਸਲਾਟ ‘ਚ ਥਾਂ ਪੱਕੀ ਕਰਨ ਲਈ ਫ਼ਲੀਟਸ ਵੱਲੋਂ ਸ਼੍ਰੇਣੀ 8 ਟਰੱਕਾਂ ਦੇ ਆਰਡਰਾਂ ‘ਚ ਉਛਾਲ

ਬੀਤਿਆ ਨਵੰਬਰ ਮਹੀਨਾ ਸ਼੍ਰੇਣੀ 8 ਦੇ ਟਰੱਕਾਂ ਲਈ ਆਰਡਰ ਪ੍ਰਾਪਤ ਕਰਨ ਦਾ ਹੁਣ ਤਕ ਦਾ ਤੀਜਾ ਸਭ ਤੋਂ ਵਧੀਆ ਮਹੀਨਾ ਰਿਹਾ। ਐਫ਼.ਟੀ.ਆਰ. ਵੱਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਅਨੁਸਾਰ ਇਸ ਮਹੀਨੇ ਦੌਰਾਨ…

ਵੋਲਵੋ ਨੇ ਵੀ.ਐਨ.ਆਰ. ਇਲੈਕਟ੍ਰਿਕ ਟਰੱਕਾਂ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਇਆ

ਵੀ.ਐਨ.ਆਰ. ਇਲੈਕਟ੍ਰਿਕ 455 ਐਚ.ਪੀ. ਅਤੇ 4,051 ਪਾਊਂਡ -ਫ਼ੁੱਟ ਟੌਰਕ ਦਿੰਦਾ ਹੈ, ਜੋ ਕਿ ਦੋ ਆਈ-ਸ਼ਿਫ਼ਟ ਟਰਾਂਸਮਿਸ਼ਨ ਦੇ ਗੇਅਰਾਂ ਰਾਹੀਂ ਘੱਟ-ਵੱਧ ਕੀਤੀ ਜਾ ਸਕਦੀ ਹੈ। (ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ) ਵੋਲਵੋ…

ਸੀ.ਬੀ.ਪੀ. ਨੇ ਟਰੱਕ ‘ਚੋਂ ਜ਼ਬਤ ਕੀਤੀ 225 ਕਿੱਲੋ ਭੰਗ

ਯੂ.ਐਸ. ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਦੇ ਅਫ਼ਸਰਾਂ ਨੇ ਕੈਨੇਡਾ ਤੋਂ ਆ ਰਹੇ ਇੱਕ ਟਰੱਕ ‘ਚੋਂ 225 ਕਿੱਲੋ ਭੰਗ ਜ਼ਬਤ ਕੀਤੀ ਹੈ। ਇਹ ਕਾਰਵਾਈ ਡਿਟਰੋਇਟ ਵਿਖੇ ਫ਼ੋਰਟ ਸਟ੍ਰੀਟ ਕਾਰਗੋ ਫ਼ੈਸਿਲਿਟੀ…

ਕੋਵਿਡ-19 ਦੀ ਵੈਕਸੀਨ ਟਰੱਕਰਸ ਨੂੰ ਪਹਿਲ ਦੇ ਆਧਾਰ ‘ਤੇ ਮਿਲੇ : ਏ.ਟੀ.ਏ.

ਏ.ਟੀ.ਏ. ਨੇ ਕਿਹਾ ਹੈ ਕਿ ਕੋਵਿਡ-19 ਵੈਕਸੀਨ ਨੂੰ ਪਹਿਲ ਦੇ ਆਧਾਰ ‘ਤੇ ਵੰਡਣ ਵਾਲੀ ਸੂਚੀ ‘ਚ ਟਰੱਕਰਸ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। (ਤਸਵੀਰ: ਆਈਸਟਾਕ) ਅਮਰੀਕੀ ਟਰੱਕਿੰਗ ਐਸੋਸੀਏਸ਼ਨ (ਏ.ਟੀ.ਏ.)…

ਟੀ.ਟੀ.ਐਸ.ਏ.ਓ. ਨੇ ਵੀ ਡਰਾਈਵਰ ਇੰਕ. ਵਿਰੁੱਧ ਜੰਗ ‘ਚ ਸ਼ਮੂਲੀਅਤ ਕੀਤੀ

ਟਰੱਕ ਟਰੇਨਿੰਗ ਸਕੂਲਜ਼ ਐਸੋਸੀਏਸ਼ਨ ਆਫ਼ ਓਂਟਾਰੀਓ (ਟੀ.ਟੀ.ਐਸ.ਏ.ਓ.) ਵੀ ਡਰਾਈਵਰ ਇੰਕ. ਵਿਰੁੱਧ ਜੰਗ ‘ਚ ਕੁੱਦ ਪਈ ਹੈ। ਰੁਜ਼ਗਾਰ ਦਾ ਇਹ ਵਿਵਾਦਮਈ ਮਾਡਲ ਉਹ ਕੈਰੀਅਰ ਅਪਣਾਉਂਦੇ ਹਨ ਜੋ ਆਪਣੇ ਡਰਾਈਵਰਾਂ ਨੂੰ ਆਜ਼ਾਦ…

ਕਿਊਬੈੱਕ 18 ਸਾਲ ਦੇ ਟਰੱਕ ਡਰਾਈਵਰਾਂ ਨੂੰ ਲਾਇਸੰਸ ਦੇਣਾ ਜਾਰੀ ਰੱਖੇਗਾ

18 ਸਾਲ ਦੀ ਉਮਰ ਵਾਲੇ ਲੋਕਾਂ ਨੂੰ ਟਰੱਕ ਡਰਾਈਵਰਾਂ ਦਾ ਲਾਇਸੰਸ ਦੇਣ ਵਾਲਾ ਕਿਊਬੈੱਕ ਦਾ ਇੱਕ ਪ੍ਰੋਗਰਾਮ 10 ਦਸੰਬਰ ਨੂੰ ਪ੍ਰੋਵਿੰਸ ਦੇ ਟਰੱਕ ਡਰਾਈਵਰ ਸਿਖਲਾਈ ਢਾਂਚੇ ਦਾ ਪੱਕਾ ਹਿੱਸਾ ਬਣ…

ਟਰੱਕਿੰਗ ਐਚ.ਆਰ. ਨੇ ਫ਼ਲੀਟਸ ਨੂੰ ਕਿਹਾ : ਬਿੱਲ ਸੀ-65 ਲਈ ਤਿਆਰ ਰਹੋ

ਟਰੱਕਿੰਗ ਐਚ.ਆਰ. ਰੁਜ਼ਗਾਰਦਾਤਾਵਾਂ ਨੂੰ ਨਵੇਂ ਵਰਕਪਲੇਸ ਹਰਾਸਮੈਂਟ ਅਤੇ ਹਿੰਸਾ ਤੋਂ ਬਚਾਅ ਰੈਗੂਲੇਸ਼ਨਾਂ ਲਈ ਤਿਆਰ ਰਹਿਣ ਦਾ ਸੱਦਾ ਦੇ ਰਿਹਾ ਹੈ ਜੋ ਕਿ ਨਵੇਂ ਸਾਲ ਮੌਕੇ ਲਾਗੂ ਹੋਣਗੇ। ਬਿੱਲ ਸੀ-65 ਨੀਤੀਆਂ…

ਆਰਥਕ ਖ਼ਬਰਸਾਰ : ਕੈਨੇਡੀਅਨ ਸਪੌਟ ਮਾਰਕੀਟ ਨਵੰਬਰ ‘ਚ ਰਹੀ ਮਜ਼ਬੂਤ

ਕੈਨੇਡਾ ਦੀ ਸਪੌਟ ਮਾਰਕੀਟ ‘ਚ ਨਵੰਬਰ ਦੇ ਤੀਜੇ ਹਫ਼ਤੇ ਏਨਾ ਉਛਾਲ ਵੇਖਣ ਨੂੰ ਮਿਲਿਆ ਜਿੰਨਾ ਮਹਾਂਮਾਰੀ ਤੋਂ ਬਾਅਦ ਕਦੇ ਨਹੀਂ ਵੇਖਿਆ ਗਿਆ। (ਤਸਵੀਰ: ਆਈਸਟਾਕ) ਲੋਡਲਿੰਕ ਤਕਨਾਲੋਜੀਜ਼ ਵੱਲੋਂ ਜਾਰੀ ਕੀਤੇ ਅੰਕੜਿਆਂ…

ਓਂਟਾਰੀਓ ‘ਚ ਟੋਰਾਂਟੋ ਅਤੇ ਪੀਲ ਖੇਤਰ ਲਈ ਰੋਡ ਟੈਸਟ ਰੱਦ

ਕੋਵਿਡ-19 ਵਿਰੁੱਧ ਜੰਗ ‘ਚ ਲਾਕਡਾਊਨ ਲਾਗੂ ਕਰਨ ਵਜੋਂ ਓਂਟਾਰੀਓ ਨੇ ਟਰੱਕ ਡਰਾਈਵਰ ਬਣਨ ਦੇ ਇੱਛਾਵਾਨਾਂ ਲਈ ਗੱਡੀਆਂ ਅੰਦਰ ਬੈਠ ਕੇ ਹੋਣ ਵਾਲੇ ਰੋਡ ਟੈਸਟ ‘ਤੇ ਪਾਬੰਦੀ ਲਾ ਦਿੱਤੀ ਹੈ। ਇਹ…

ਇੰਮੀਗਰੇਸ਼ਨ ਸਲਾਹਕਾਰ ਵੀ ਆਏ ਕਾਨੂੰਨ ਦੇ ਦਾਇਰੇ ‘ਚ

ਓਟਾਵਾ ਨੇ ਕਿਹਾ ਕਿ ਉਹ ਨਵੀਂ ਪੇਸ਼ੇਵਰ ਸ਼ਾਸਨ ਪ੍ਰਣਾਲੀ ਅਪਨਾਉਣ ਲਈ ਵਚਨਬੱਧ ਹੈ। (ਤਸਵੀਰ: ਆਈਸਟਾਕ) ਇੰਮੀਗਰੇਸ਼ਨ ਅਤੇ ਨਾਗਰਿਕਤਾ ਸਲਾਹਕਾਰਾਂ ਨੂੰ ਰੈਗੂਲੇਟ ਕਰਨ ਵਾਲਾ ਇੱਕ ਕਾਨੂੰਨ ਲਾਗੂ ਹੋ ਗਿਆ ਹੈ, ਫ਼ੈਡਰਲ…