News

ਮੈਕ ਟਰੱਕਸ ਨੇ ਆਪਣੇ ਵੱਲੋਂ ਬਣਾਈਆਂ ਪੀ.ਪੀ.ਈ. ਕਿੱਟਾਂ ਮੁਫ਼ਤ ਵੰਡੀਆਂ

ਐਲ.ਵੀ.ਓ. ਮੁਲਾਜ਼ਮ ਵਿਲੀਅਮ ਕਲਨਿਸ (ਖੱਬੇ ਪਾਸੇ) ਅਤੇ ਕਰਨ ਅਰੋੜਾ (ਸੱਜੇ ਪਾਸੇ) ਲੇਹ  ਵੈਲੀ ਹੈਲਥ ਨੈੱਟਵਰਕ ਦੇ ਪ੍ਰਤੀਨਿਧੀ ਐਡਮ ਸੇਲਮਾਸਕਾ ਨੂੰ ਫ਼ੇਸ ਸ਼ੀਲਡ ਦਿੰਦੇ ਹੋਏ। (ਤਸਵੀਰ : ਮੈਕ ਟਰੱਕਸ) ਮੈਕ ਟਰੱਕਸ…

30 ਲੱਖ ਡਾਲਰ ਦੀ ਕੋਕੀਨ ਨਾਲ ਕੈਨੇਡੀਆਈ ਟਰੱਕ ਡਰਾਈਵਰ ਗ੍ਰਿਫ਼ਤਾਰ

ਕੋਕੀਨ ਇਨ੍ਹਾਂ ਡਫ਼ਲ ਬੈਗਾਂ ‘ਚ ਮਿਲੀ ਸੀ। ਫ਼ੋਟੋ : ਸੀਬੀਪੀ ਯੂ.ਐਸ. ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਅਫ਼ਸਰਾਂ ਨੇ ਇੱਕ ਕੈਨੇਡੀਆਈ ਟਰੱਕ ਡਰਾਈਵਰ ਕੋਲੋਂ 30 ਲੱਖ ਡਾਲਰ ਕੀਮਤ ਵਾਲੀ 134 ਪਾਊਂਡ ਕੋਕੀਨ…

ਸੀ.ਟੀ.ਏ. ਨੇ ਡਰਾਈਵਰ ਇੰਕ. ਫ਼ਲੀਟਸ ਨੂੰ ਕੋਵਿਡ-19 ਲੋਨ ਪ੍ਰੋਗਰਾਮ ਦਾ ਲਾਭ ਲੈਣ ਤੋਂ ਰੋਕਣ ਦੀ ਕੀਤੀ ਵਕਾਲਤ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਡਰਾਈਵਰ ਇੰਕ. ਅਦਾਇਗੀ ਸਕੀਮ ਦੀ ਵਰਤੋਂ ਕਰਨ ਵਾਲੇ ਅਜਿਹੇ ਫ਼ਲੀਟਸ ਨੂੰ ਵੱਡੀਆਂ ਕੰਪਨੀਆਂ ਲਈ ਨਵੇਂ ਬਰਿਜ ਕਰਜ਼ੇ ਪ੍ਰਾਪਤ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ…

ਕੋਵਿਡ-19 ਵਿਰੁੱਧ ਜੰਗ ‘ਚ – ਟਰੱਕ ਦੀ ਕੈਬ ਨੂੰ ਸਾਫ਼ ਅਤੇ ਸੁਰੱਖਿਅਤ ਕਿਵੇਂ ਰਖਿਆ ਜਾਵੇ

ਡਰਾਈਵਿੰਗ ਸ਼ਿਫ਼ਟ ਸ਼ੁਰੂ ਕਰਨ ਤੋਂ ਪਹਿਲਾਂ, ਜਿਨ੍ਹਾਂ ਚੀਜ਼ਾਂ ਦੀ ਤੁਸੀਂ ਵਰਤੋਂ ਕਰਨ ਜਾ ਰਹੇ ਹੋ, ਉਨ੍ਹਾਂ ਨੂੰ ਸਾਫ਼-ਸਫ਼ਾਈ ਦੇ ਢੁਕਵੇਂ ਉਤਪਾਦ ਜਾਂ ਗਰਮ ਸਾਬਣ ਵਾਲੇ ਪਾਣੀ ਨਾਲ ਪੂੰਝੋ। ਇਸ ਨਾਲ…

ਟਰੱਕਰਸ ਨੇ ਬਰੈਂਪਟਨ ਸਿਵਿਕ ਹਸਪਤਾਲ ਲਈ ਇਕੱਠੇ ਕੀਤੇ 15 ਹਜ਼ਾਰ ਡਾਲਰ

ਹਸਪਤਾਲ ਦੇ ਸਟਾਫ਼ ਨੂੰ ਮੱਦਦ ਦਾ ਚੈੱਕ ਭੇਂਟ ਕਰਦੇ ਹੋਏ ਓ.ਏ.ਟੀ.ਏ. ਦੇ ਮੈਂਬਰ। ਓਂਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ ਨੇ ਕੋਵਿਡ-19 ਨਾਲ ਲੜਾਈ ਵਿਰੁੱਧ ਬਰੈਂਪਟਨ ਸਿਵਿਕ ਹਸਪਤਾਲ ਦੀ ਮੱਦਦ ਲਈ 15,000 ਡਾਲਰ…

ਸੀ.ਟੀ.ਏ. ਨੇ ਫ਼ੈਡਰਲ ਸਰਕਾਰ ਤੋਂ ਟੈਕਸਾਂ ‘ਚ ਰਾਹਤ ਦੇਣ ਦੀ ਕੀਤੀ ਅਪੀਲ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਸਰਕਾਰ ਨੂੰ ਇੱਕ ਵਾਰੀ ਫਿਰ ਤਨਖ਼ਾਹ ਟੈਕਸ ਅਤੇ ਟਰੱਕ ਡਰਾਈਵਰਾਂ ਦੇ ਭੋਜਨ ‘ਤੇ ਹੁੰਦੇ ਖ਼ਰਚ ਵਿੱਚ ਰਾਹਤ ਦੇਣ ਦੀ ਅਪੀਲ ਕੀਤੀ ਹੈ। ਇਹ ਅਪੀਲ ਮਈ…

ਅਲਬਰਟਾ ਕਮਰਸ਼ੀਅਲ ਵਹੀਕਲ ਇਨਫ਼ੋਰਸਮੈਂਟ ਨੂੰ ਮਿਲੇਗੀ ਨਵੀਂ ਦਿੱਖ

ਅਲਬਰਟਾ ਦੇ ਕਮਰਸ਼ੀਅਲ ਵਹੀਕਲ ਇਨਫ਼ੋਰਸਮੈਂਟ ਨੂੰ ਅਲਬਰਟਾ ਸ਼ੈਰਿਫ਼ ਵਿਭਾਗ ਨਾਲ ਜੋੜ ਦਿੱਤਾ ਗਿਆ ਹੈ, ਜੋ ਕਿ ਪ੍ਰੋਵਿੰਸ ਦੇ ਜਸਟਿਸ ਐਂਡ ਸੋਲੀਸੀਟਰ ਜਨਰਲ ਮੰਤਰਾਲੇ ਅੰਦਰ ਸਥਿਤ ਹੈ। ਪਰ ਟਰੱਕ ਡਰਾਈਵਰਾਂ ਨੂੰ…

ਓਂਟਾਰੀਓ ਨੇ ਟਰੱਕ ਡਰਾਈਵਰਾਂ ਨੂੰ ਸੂਚਿਤ ਕਰਨ ਲਈ ਜਾਰੀ ਕੀਤੀ 511 ਐਪ

ਓਂਟਾਰੀਓ ਨੇ ਇੱਕ ਮੁਫ਼ਤ 511 ਐਪ ਜਾਰੀ ਕੀਤੀ ਹੈ ਜੋ ਕਿ ਟਰੱਕ ਡਰਾਈਵਰਾਂ ਨੂੰ ਕੋਵਿਡ-19 ਸੰਕਟ ਦਰਮਿਆਨ ਵੀ ਭੋਜਨ, ਫ਼ਿਊਲ ਅਤੇ ਆਰਾਮ ਕਰਨ ਬਾਰੇ ਜ਼ਰੂਰੀ ਸੂਚਨਾ ਮੁਹੱਈਆ ਕਰਵਾਏਗੀ। ਆਵਾਜਾਈ ਮੰਤਰੀ…

ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਆਈ.ਐਚ.ਐਸ.ਏ. ਵੱਲੋਂ ਢੋਆ-ਢੁਆਈ ਸੈਕਟਰ ਲਈ ਹਦਾਇਤਾਂ ਜਾਰੀ

ਆਵਾਜਾਈ ਖੇਤਰ ਲਈ ਮੁੱਢਲਾ ਢਾਂਚਾ ਸਿਹਤ ਅਤੇ ਸੁਰੱਖਿਆ ਐਸੋਸੀਏਸ਼ਨ (ਆਈ.ਐਚ.ਐਸ.ਏ.) ਨੇ ਓਂਟਾਰੀਓ ਦੇ ਕਿਰਤ ਮੰਤਰਾਲੇ ਦੀ ਸਾਂਝੇਦਾਰੀ ਨਾਲ ਕੋਵਿਡ-19 ਬਾਰੇ ਮੁਫ਼ਤ ‘ਚ ਹਦਾਇਤਾਂ ਦੀ ਇਕ ਲੜੀ ਜਾਰੀ ਕੀਤੀ ਹੈ।…

ਟਰਾਂਸਪੋਰਟ ਕੈਨੇਡਾ ਨੇ ਟਰੱਕ ਡਰਾਈਵਰਾਂ ਨੂੰ ਮਾਸਕ, ਸਾਫ਼-ਸਫ਼ਾਈ ਦੀਆਂ ਆਦਤਾਂ ਆਦਿ ਦੇ ਸੁਝਾਏ ਨੁਕਤੇ

ਟਰਾਂਸਪੋਰਟ ਕੈਨੇਡਾ ਵੱਲੋਂ ਜਾਰੀ ਨਵੀਂ ਜਾਣਕਾਰੀ ‘ਚ ਕੋਵਿਡ-19 ਵਿਰੁੱਧ ਜੰਗ ਦੌਰਾਨ ਵਿਅਕਤੀਗਤ ਸੁਰੱਖਿਆ ਉਪਕਰਨਾਂ (ਪੀ.ਪੀ.ਈ.) ਦੀ ਪਛਾਣ ਕਰਨ ਅਤੇ ਪ੍ਰਯੋਗ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਮਰਸ਼ੀਅਲ ਵਹੀਕਲ ਆਪਰੇਸ਼ਨਜ਼…

ਵਿਜ਼ਨ ਟਰੱਕ ਗਰੁੱਪ ਬਣਿਆ ਵੋਲਵੋ ਦਾ ਸਰਬੋਤਮ ਕੈਨੇਡੀਅਨ ਡੀਲਰ

ਵਿਜ਼ਨ ਟਰੱਕ ਗਰੁੱਪ – ਕੈਨੇਡਾ ‘ਚ 2019 ਦਾ ਸਰਬੋਤਮ ਡੀਲਰ ਵਿਜ਼ਨ ਟਰੱਕ ਗਰੁੱਪ ਨੂੰ ਵੋਲਵੋ ਟਰੱਕਸ 2019 ਦੇ ਇਸ ਸਾਲ ਦੇ ਸਰਬੋਤਮ ਕੈਨੇਡੀਅਨ ਡੀਲਰ ਦਾ ਖ਼ਿਤਾਬ ਦਿੱਤਾ ਗਿਆ ਹੈ। ਕੋਵਿਡ-19…

ਕਮਿਊਨਿਟੀ ਵੱਲੋਂ ਟਰੱਕਰਸ ਨੂੰ ਡਰੱਗ ਤਸਕਰੀ ਤੋਂ ਤੌਬਾ ਕਰਨ ਦੀ ਅਪੀਲ

ਵੈਬ ਸੀਰੀਜ਼ The 410 ਦਾ ਪੋਸਟਰ Ian Macmillan/CBC Gem ਬਰੈਂਪਟਨ, ਓਂਟਾਰੀਓ – ਸੀ.ਬੀ.ਸੀ. ਦੀ ਵੈਬ ਸੀਰੀਜ਼ The 410 ਇਕ ਨੌਜਵਾਨ ਔਰਤ ਦੇ ਸੰਘਰਸ਼ ਨੂੰ ਰੂਪਮਾਨ ਕਰਦੀ ਹੈ ਜੋ ਆਪਣੇ ਟਰੱਕਰ ਤੋਂ…

ਕਮਿੰਸ ਨੇ ਫ਼ਿਲਟਰੇਸ਼ਨ ਤਕਨੀਕੀ ਰਾਹੀਂ ਮੈਡੀਕਲ ਮਾਸਕ ਬਣਾਉਣ ਲਈ ਕੀਤਾ ਸਹਿਯੋਗ

ਕੋਵਿਡ-19 ਵਿਰੁੱਧ ਜੰਗ ‘ਚ ਯੋਗਦਾਨ ਪਾਉਣ ਲਈ ਕਮਿੰਸ ਨੇ ਡਿਊਪੋਂਟ ਨਾਲ ਹੱਥ ਮਿਲਾਇਆ ਹੈ। ਇਸ ਕੰਮ ਲਈ ਕਮਿੰਸ ਨੇ ਆਪਣੀ ਨੈਨੋਨੈੱਟ ਅਤੇ ਨੈਨੋਫ਼ੋਰਸ ਫ਼ਿਲਟਰੇਸ਼ਨ ਤਕਨਾਲੋਜੀ ਦਾ ਪ੍ਰਯੋਗ ਕਰ ਕੇ ਐਨ95…

ਟਰੱਕ ਵਰਲਡ ਹੋਵੇਗਾ ਹੁਣ 24-26 ਸਿਤੰਬਰ  ਨੂੰ

ਕੈਨੇਡਾ ਦੇ ਟਰੱਕਿੰਗ ਉਦਯੋਗ ਬਾਰੇ ਲੱਗਣ ਵਾਲਾ ਕੌਮੀ ਟਰੱਕ ਸ਼ੋਅ – ਟਰੱਕ ਵਰਲਡ – ਹੁਣ 24-26 ਸਿਤੰਬਰ  ਨੂੰ ਕਰਵਾਇਆ ਜਾਵੇਗਾ। ਅਜਿਹਾ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਨੂੰ ਕੌਮਾਂਤਰੀ ਮਹਾਂਮਾਰੀ ਐਲਾਨੇ ਜਾਣ…