News

ਮੇਰੀਟੋਰ ਇਲੈਕਟ੍ਰਿਕ ਪਾਵਰਟਰੇਨ ਲਿਆਉਣ ਦੀ ਤਿਆਰੀ ‘ਚ

ਮੇਰੀਟੋਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕਮਰਸ਼ੀਅਲ ਇਲੈਕਟ੍ਰਿਕ ਪਾਵਰਟਰੇਨ ਇਸ ਸਾਲ ਦੇ ਅਖ਼ੀਰ ‘ਚ ਲਾਂਚ ਕਰੇਗਾ। 14X ‘ਤੇ ਅਧਾਰਤ, ਇਲੈਕਟ੍ਰਿਕ ਪਾਵਰਟਰੇਨ ਸ਼ੁਰੂਆਤ ‘ਚ ਲਾਇਅਨ ਇਲੈਕਟ੍ਰਿਕ, ਆਟੋਕਾਰ ਅਤੇ ਯੂਰੋਪੀਅਨ…

ਦੂਜੇ ਸਾਲ ਵੀ ਆਪਣੀ ਕਾਨਫ਼ਰੰਸ ਆਨਲਾਈਨ ਕਰਵਾਏਗੀ ਪੀ.ਐਮ.ਟੀ.ਸੀ.

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਆਪਣੀ ਸਾਲਾਨਾ ਆਮ ਮੀਟਿੰਗ ਅਤੇ ਕਾਨਫ਼ਰੰਸ, ਇੱਕ ਵਰਚੂਅਲ ਈਵੈਂਟ ਨਾਲ ਜੂਨ 16-18 ਨੂੰ ਕਰਵਾ ਰਿਹਾ ਹੈ। ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਇੱਕ ਸੰਬੰਧਤ ਪ੍ਰੈੱਸ ਰਿਲੀਜ਼…

ਡੀ.ਟੀ.ਐਨ.ਏ. ਦੀ ਈ-ਮੋਬਿਲਟੀ ਡਿਵੀਜ਼ਨ ਦੀ ਅਗਵਾਈ ਕਰਨਗੇ ਰਾਕੇਸ਼ ਅਨੇਜਾ

ਡਾਇਮਲਰ ਟਰੱਕਸ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਨੇ ਰਾਕੇਸ਼ ਅਨੇਜਾ ਨੂੰ ਆਪਣੇ ਈ-ਮੋਬਿਲਟੀ ਡਿਵੀਜ਼ਨ ਦਾ ਨਵਾਂ ਮੁਖੀ ਬਣਾ ਦਿੱਤਾ ਹੈ। ਅਨੇਜਾ ਡੀ.ਟੀ.ਐਨ.ਏ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਰੋਜਰ ਨੀਲਸਨ ਹੇਠ ਕੰਮ ਕਰਨਗੇ। ਨੀਲਸਨ…

285 ਲੱਖ ਡਾਲਰ ਦੀ 228 ਕਿੱਲੋ ਮੈੱਥ ਨਾਲ ਫੜਿਆ ਗਿਆ ਕੈਲਗਰੀ ਦਾ ਟਰੱਕਰ

ਸੀ.ਬੀ.ਐਸ.ਏ. ਨੇ ਕਿਹਾ ਕਿ ਮੈੱਥ ਦੀ ਬਾਜ਼ਾਰ ‘ਚ ਕੀਮਤ 285 ਲੱਖ ਡਾਲਰ ਹੈ। (ਤਸਵੀਰ: ਸੀ.ਬੀ.ਐਸ.ਏ.) ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਨੇ ਅਲਬਰਟਾ ‘ਚ ਕੂਟਸ…

ਮੈਕ, ਵੋਲਵੋ ਨੇ ਨਵਾਂ ਆਨਲਾਈਨ ਪਾਰਟਸ ਪਲੇਟਫ਼ਾਰਮ ਕੀਤਾ ਜਾਰੀ

ਵੋਲਵੋ ਅਤੇ ਮੈਕ ਨੇ ਨਵਾਂ ਈ-ਕਾਮਰਸ ਪਾਰਟਸ ਪਲੇਟਫ਼ਾਰਮ ਜਾਰੀ ਕੀਤਾ ਹੈ ਤਾਂ ਕਿ ਆਨਲਾਈਨ ਪਾਰਟਸ ਆਰਡਰਾਂ ਨੂੰ ਤੇਜ਼ੀ ਅਤੇ ਸਟੀਕਤਾ ਨਾਲ ਪੂਰਾ ਕੀਤਾ ਜਾ ਸਕੇ। ਦੋਹਾਂ ਬ੍ਰਾਂਡਾਂ ਵੱਲੋਂ ਜਾਰੀ ਕੀਤੇ…

ਬੀ.ਸੀ. ਨੇ ਕਮਰਸ਼ੀਅਲ ਇਲੈਕਟ੍ਰਿਕ ਗੱਡੀਆਂ ਲਈ ਦਿੱਤੀ ਜਾਂਦੀ ਛੋਟ ਨੂੰ ਦੁੱਗਣਾ ਕੀਤਾ

ਛੋਟ ਪ੍ਰਾਪਤ ਗੱਡੀਆਂ ਦੀਆਂ ਉਦਾਹਰਣਾਂ ‘ਚ ਗ੍ਰੀਨ ਪਾਵਰ ਮੋਟਰ ਕੰਪਨੀ ਦੀ ਸ਼ਟਲ ਬੱਸ ਸ਼ਾਮਲ ਹੈ। (ਤਸਵੀਰ: ਬੀ.ਸੀ. ਊਰਜਾ ਮੰਤਰਾਲਾ, ਮਾਈਨਸ ਅਤੇ ਪੈਟਰੋਲੀਅਮ ਸਰੋਤ) ਕਲੀਨ ਬੀ.ਸੀ. ਵਿਸ਼ੇਸ਼ ਪ੍ਰਯੋਗ ਗੱਡੀਆਂ ਲਈ ਵਾਧੇ…

ਫ਼ਲੀਟ ਮੁਰੰਮਤ, ਪਾਰਟਸ ਖ਼ਰੀਦ ‘ਤੇ ਲੰਮਾ ਸਮਾਂ ਟਿਕਣ ਵਾਲਾ ਅਸਰ ਪਾ ਕੇ ਜਾਵੇਗੀ ਮਹਾਂਮਾਰੀ

ਭਾਵੇਂ ਕੋਵਿਡ-19 ਮਹਾਂਮਾਰੀ ਕਿੰਨਾ ਵੀ ਮਾਰੂ ਕਿਉਂ ਰਹੀ ਹੋਵੇ, ਫ਼ਲੀਟ ਮੁਰੰਮਤ ਅਤੇ ਪਾਰਟਸ ਦੀ ਖ਼ਰੀਦ ਦੇ ਮਾਮਲੇ ‘ਚ ਕਈ ਲਾਭਕਾਰੀ ਤਬਦੀਲੀਆਂ ਵੀ ਆਈਆਂ ਹਨ ਜੋ ਕਿ ਮਹਾਂਮਾਰੀ ਦੇ ਖ਼ਤਮ ਹੋਣ…

ਜੀ.ਐਮ. ਆਪਣਾ ਇਲੈਕਟ੍ਰਿਕ ਕਮਰਸ਼ੀਅਲ ਵਹੀਕਲ ਪਲਾਂਟ ਓਂਟਾਰੀਓ ‘ਚ ਲੈ ਕੇ ਆਵੇਗਾ

ਜਨਰਲ ਮੋਟਰਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਬਰਾਈਟਡਰੋਪ ਇਲੈਕਟ੍ਰਿਕ ਹਲਕੀਆਂ ਕਮਰਸ਼ੀਅਲ ਗੱਡੀਆਂ ਨੂੰ ਇੰਗਰਸੋਲ, ਓਂਟਰੀਓ ‘ਚ ਸਥਿਤ ਸੀ.ਏ.ਐਮ.ਆਈ. ਨਿਰਮਾਣ ਪਲਾਂਟ ‘ਚ ਬਣਾਏਗਾ ਜੋ ਕਿ 2021 ਦੇ ਅਖ਼ੀਰ ਤਕ…

ਹੌਲਮੈਕਸ ਈ.ਐਕਸ. ‘ਤੇ ਸਵਾਰ ਹੋਵੇਗਾ ਇੰਟਰਨੈਸ਼ਨਲ ਐੱਚ.ਐਕਸ.

(ਤਸਵੀਰ: ਹੈਂਡਰਿਕਸਨ) ਹੈਂਡਰਿਕਸਨ ਨੇੇ ਨੇਵੀਸਟਾਰ ਨਾਲ ਮਿਲ ਕੇ ਅਗਲੀ ਪੀੜ੍ਹੀ ਦਾ ਰਬੜ ਸਸਪੈਂਸ਼ਨ, ਹੌਲਮੈਕਸ ਈ.ਐਕਸ. ਪੇਸ਼ ਕੀਤਾ ਹੈ, ਜੋ ਕਿ ਇੰਟਰਨੈਸ਼ਨਲ ਐਚ.ਐਕਸ. ਵੋਕੇਸ਼ਨਲ ਟਰੱਕਾਂ ਦੇ ਚੈਸਿਸ ਨੂੰ ਬਿਹਤਰ ਬਣਾਉਣ ਦੇ…

ਰੈਂਡ ਮੈਕਨੈਲੀ ਨੇ ਸੱਤ ਇੰਚਾਂ ਦੀ ਸਕ੍ਰੀਨ ਨੂੰ ਹੋਰ ਬਿਹਤਰ ਬਣਾਇਆ

(ਤਸਵੀਰ : ਰੈਂਡ ਮੈਕਨੈਲੀ) ਪਿੱਛੇ ਜਿਹੇ ਓਵਰਡਰਾਈਵ 8 ਪ੍ਰੋ 2 ਨੂੰ ਜਾਰੀ ਕਰਨ ਤੋਂ ਬਾਅਦ ਹੁਣ ਰੈਂਡ ਮਕੈਨਲੀ ਓਵਰਡਰਾਈਵ 7 ਪ੍ਰੋ 2 ਨੂੰ ਜਾਰੀ ਕਰ ਕੇ ਥੋੜ੍ਹੀ ਛੋਟੀ ਸਕ੍ਰੀਨ ਨੂੰ…

ਹੁੰਡਾਈ ਟਰਾਂਸਲੇਡ ਦੇ ਭਾਰ ‘ਚ ਕਮੀ, ਨਵਾਂ ਟਰੇਲਰ ਪੈਨਲ ਜਾਰੀ

ਹੁੰਡਾਈ ਟਰਾਂਸਲੇਡ ਨੇ ਭਾਰ ‘ਚ ਕਮੀ ਕਰ ਕੇ ਅਤੇ ਟਿਕਾਊਪਨ ਵਧਾ ਕੇ ਆਪਣੇ 2021 ਦੇ ਡਰਾਈ ਅਤੇ ਰੈਫ਼ਰੀਜਿਰੇਟਿਡ ਵੈਨ ਟਰੇਲਰ ਨੂੰ ਬਿਹਤਰ ਬਣਾਇਆ ਹੈ – ਅਤੇ ਹਲਕਾ ਪੋਲੀਮਰ ਫ਼ਾਈਬਰ ਕੋਰ…

ਡਰਾਈਵਰ ਕੰਟਰੋਲ ਕਰ ਸਕਣਗੇ ਮੈਕ ਓ.ਟੀ.ਏ. ਅਪਡੇਟ

(ਤਸਵੀਰ : ਮੈਕ ਟਰੱਕਸ) ਸਾਰੇ ਨਵੇਂ ਐਂਥਮ, ਪਿੱਨੈਕਲ ਅਤੇ ਗ੍ਰੇਨਾਈਟ ਮਾਡਲਾਂ ‘ਤੇ ਹੁਣ ਡਰਾਈਵਰ ਵੱਲੋਂ ਕੀਤੀਆਂ ਜਾ ਸਕਣ ਵਾਲੀਆਂ ਮੈਕ ਓਵਰ ਦ ਏਅਰ (ਓ.ਟੀ.ਏ.) ਅਪਡੇਟਸ ਮਾਨਕ ਵਜੋਂ ਮਿਲਣਗੀਆਂ। ਮਾਡਲੇ ਵਰ੍ਹੇ…

ਮੇਰੀਟੋਰ ਦੀ ਪਰਮਾਲਿਊਬ ਹੁਣ ਮੀਡੀਅਮ-ਡਿਊਟੀ ਗੱਡੀਆਂ ਲਈ ਵੀ ਮਿਲੇਗੀ

(ਤਸਵੀਰ: ਮੇਰੀਟੋਰ) ਆਰ.ਪੀ.ਐਲ.10 ਅਤੇ ਆਰ.ਪੀ.ਐਲ. 14 ਮੇਰੀਟੋਰ ਵੱਲੋਂ ਮੀਡੀਅਮ-ਡਿਊਟੀ ਗੱਡੀਆਂ (ਸ਼੍ਰੇਣੀ 6-7) ਲਈ ਪਰਮਾਲਿਊਬ ਆਰ.ਪੀ.ਐਲ. ਡਰਾਈਵਲਾਈਨ ਪਰਿਵਾਰ ‘ਚ ਪੇਸ਼ ਕੀਤੇ ਪਹਿਲੇ ਉਤਪਾਦ ਹਨ ਅਤੇ ਇਹ ਸਰਵਿਸਮੁਕਤ ਪ੍ਰਦਰਸ਼ਨ ਲਈ ਪੱਕੇ ਤੌਰ…