News

ਰੀਜਨ ਆਫ਼ ਪੀਲ ਬਣਨਾ ਚਾਹੁੰਦਾ ਹੈ ਸੰਯੁਕਤ ਰਾਸ਼ਟਰ ਦਾ ਖੇਤਰੀ ਮੁਹਾਰਤ ਕੇਂਦਰ

ਕੈਨੇਡਾ ਦੇ ਸਭ ਤੋਂ ਵੱਡੇ ਫ਼ਰੇਟ ਕੇਂਦਰ, ਰੀਜਨ ਆਫ਼ ਪੀਲ, ਨੇ ਕੌਮਾਂਤਰੀ ਅਧਿਕਾਰ ਖੇਤਰ ਦਾ ਹਿੱਸਾ ਬਣਨ ਦੀ ਚਾਹਤ ਦਾ ਪ੍ਰਗਟਾਵਾ ਕੀਤਾ ਹੈ ਜੋ ਕਿ ਨਿਰੰਤਰ ਵਿਕਾਸ ਨੂੰ ਉਤਸ਼ਾਹਿਤ ਕਰਦਾ…

ਲੌਬਲੋ ਵੀ ਖ਼ੁਦਮੁਖਤਿਆਰ ਡਿਲੀਵਰੀ ਗੱਡੀਆਂ ਚਲਾਏਗਾ

ਕੈਨੇਡਾ ‘ਚ ਗਰੋਸਰੀ (ਪੰਸਾਰੀ) ਦਾ ਸਮਾਨ ਵੇਚਣ ਵਾਲਾ ਸਭ ਤੋਂ ਵੱਡਾ ਕਾਰੋਬਾਰ ਲੌਬਲੋ ਵੀ ਹੁਣ ਸੈਲਫ਼-ਡਰਾਈਵਿੰਗ ਗੱਡੀਆਂ ਰਾਹੀਂ ਸਮਾਨ ਦੀ ਡਿਲੀਵਰੀ ਕਰੇਗਾ। ਲੌਬਲੋ ਅਜਿਹੀ ਪਹਿਲੀ ਕੈਨੇਡੀਅਨ ਕੰਪਨੀ ਹੋਵੇਗੀ ਜੋ ਕਿ…

ਵੈਸਟਰਨ ਸਟਾਰ ਨੇ ਆਪਣੇ ਨਵੇਂ 49ਐਕਸ ਵੋਕੇਸ਼ਨਲ ਟਰੱਕ ਦੀ ਕੀਤੀ ਘੁੰਡ ਚੁਕਾਈ

ਨਵਾਂ ਵੈਸਟਰਨ ਸਟਾਰ 49ਐਕਸ। ਵੈਸਟਰਨ ਸਟਾਰ ਪਰਿਵਾਰ ‘ਚ ਇੱਕ ਨਵਾਂ ਜੀਅ ਆ ਗਿਆ ਹੈ ਅਤੇ ਓ.ਈ.ਐਮ. ਦਾ ਦਾਅਵਾ ਹੈ ਕਿ ਇਹ ਟਰੱਕ ਸੰਗਠਨ ਦੀ ਸਭ ਤੋਂ ਵਿਆਪਕ ਪੱਧਰ ‘ਤੇ ਜਾਂਚ…

ਕਾਸਕੇਡੀਆ ‘ਤੇ ਲੱਗਣਗੇ ਫ਼ਲੋਬਿਲੋ ਦੇ ਵੀਲ੍ਹ ਕਵਰ

ਫ਼ਲੋਬਿਲੋ ਦੇ ਲਾਕਿੰਗ ਏਅਰੋਡਾਇਨਾਮਿਕ ਵੀਲ੍ਹ ਕਵਰ ਫ਼ਰੇਟਲਾਈਨਰ ਕਾਸਕੇਡੀਆ ਟਰੱਕਾਂ ‘ਤੇ ਜਨਵਰੀ 2021 ਤੋਂ ਮਾਨਕ ਵਜੋਂ ਲਗਾਏ ਜਾਣਗੇ। (ਤਸਵੀਰ: ਫ਼ਲੋਬਿਲੋ) ਸਪਲਾਈਕਰਤਾ ਅਤੇ ਡਾਇਮਲਰ ਟਰੱਕਸ ਨਾਰਥ ਅਮਰੀਕਾ ਵੱਲੋਂ ਉਤਪਾਦਨ ਬਾਰੇ ਸੋਧੇ ਗਏ…

ਪੀਟਰਬਿਲਟ ਲਈ ਜੇ.ਡਬਲਿਊ. ਸਪੀਕਰ ਨੇ ਪੇਸ਼ ਕੀਤਾ ਪਲੱਗ-ਐਂਡ-ਪਲੇ ਹੈੱਡਲਾਈਟ

ਜੇ.ਡਬਲਿਊ. ਸਪੀਕਰ ਪੀਟਰਬਿਲਟ 387, 388 ਅਤੇ 567 ਟਰੱਕਾਂ ਦੀ ਦਿੱਖ ਨੂੰ ਆਪਣੇ ਨਵੇਂ ਮਾਡਲ 9600 ਪੀ.ਓ.ਡੀ. ਲਾਈਟ ਸੀਰੀਜ਼ ਡਰਾਪ-ਇਨ ਰਿਪਲੇਸਮੈਂਟ ਹੈੱਡਲਾਈਟਾਂ ਨਾਲ ਚਾਰ ਚੰਨ ਲਾ ਰਿਹਾ ਹੈ। (ਤਸਵੀਰ: ਜੇ.ਡਬਲਿਊ. ਸਪੀਕਰ)…

ਕੋਰਟੈਕ ਦੇ ਐਡੀਟਿਵ ਨੇ ਬਾਇਓਡੀਜ਼ਲ ਦੀ ਚੁਨੌਤੀ ਨੂੰ ਸਰ ਕੀਤਾ

ਕੋਰਟੈਕ ਆਪਣਾ ਨਵਾਂ ਐਮ-707 ਐਡੀਟਿਵ ਜਾਰੀ ਕਰ ਕੇ ਬਾਇਓਡੀਜ਼ਲ ਦੀਆਂ ਕਈ ਚੁਨੌਤੀਆਂ ਨੂੰ ਸਰ ਕਰ ਰਹੀ ਹੈ। (ਤਸਵੀਰ : ਕੋਰਟੈਕ) ਕੰਪਨੀ ਨੇ ਕਿਹਾ ਕਿ ਇਹ ਐਡੀਟਿਵ ਨਾ ਸਿਰਫ਼ ਖੋਰੇ ਨੂੰ…

ਓਪਟਰੋਨਿਕਸ ਨੇ ਆਪਣੀ ਉਤਪਾਦਾਂ ਦੀ ਲੜੀ ‘ਚ ਅੱਠ ਵਰਕਲਾਈਟਾਂ ਜੋੜੀਆਂ

ਓਪਟਰੋਨਿਕਸ ਇੰਟਰਨੈਸ਼ਨਲ ਨੇ ਆਪਣੀਆਂ ਐਲ.ਈ.ਡੀ. ਯੂਟੀਲਿਟੀ ਅਤੇ ਵਰਕ ਲਾਈਟਾਂ ਦੀ ਸੂਚੀ ਦਾ ਵਿਸਤਾਰ ਕੀਤਾ ਹੈ ਅਤੇ ਹੁਣ ਇਹ 28 ਵੱਖੋ-ਵੱਖ ਕਿਸਮ ਦੀਆਂ ਲਾਈਟਾਂ ਪੇਸ਼ ਕਰਦਾ ਹੈ। (ਤਸਵੀਰ: ਓਪਟ੍ਰੋਨਿਕਸ) ਨਵੇਂ ਲੈਂਪ…

ਸ਼ਿੱਪਰਸ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਕੀਮਤ ਚੁਕਾਉਣ ਪ੍ਰਤੀ ਸਿੱਖਿਅਤ ਕਰੇਗਾ ਸੀ.ਟੀ.ਏ.

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਇੱਕ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ ਜਿਸ ‘ਚ ਸ਼ਿੱਪਰ ਅਤੇ ਰਿਸੀਵਰਸ ਨੂੰ ਆਵਾਜਾਈ ਸੇਵਾਵਾਂ ਦੇਣ ਵਾਲਿਆਂ ਦੀ ਚੋਣ ਕਰਨ ਦੌਰਾਨ ‘ਨਿਯਮਾਂ ਦੀ ਪਾਲਣਾ ਕਰਨ ਦੀ…

ਡਰਾਈਵਰ ਇੰਕ. ‘ਤੇ ਸ਼ਿਕੰਜਾ ਹੋਰ ਕੱਸੇਗਾ

ਸੀ.ਟੀ.ਏ. ਡਰਾਈਵਰ ਇੰਕ. ਦੀ ਜਨਤਕ ਤੌਰ ‘ਤੇ ਵਿਰੋਧੀ ਰਹੀ ਹੈ। ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਕਿਹਾ ਹੈ ਕਿ ਵੱਖੋ-ਵੱਖ ਸਰਕਾਰੀ ਵਿਭਾਗਾਂ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਕਿਰਤੀਆਂ ਦੇ…

ਓਂਟਾਰੀਓ ਨੇ ਸਰਦੀਆਂ ਦੀਆਂ ਸੜਕਾਂ ਲਈ 511 ਐਪ ਤਿਆਰ ਕੀਤੀ

(ਤਸਵੀਰ: ਆਈਸਟਾਕ) ਓਂਟਾਰੀਓ ਸਰਕਾਰ ਆਪਣੀ 511 ਮੋਬਾਈਲ ਐਪ ‘ਚ ਵਿਕਾਸ ਕਰ ਕੇ ਕੁੱਝ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕਰ ਰਹੀ ਹੈ ਜੋ ਕਿ ਸਰਦੀਆਂ ਸਮੇਂ ਡਰਾਈਵਿੰਗ ਦੇ ਹਾਲਾਤ ‘ਤੇ ਕੇਂਦਰਤ ਹੋਣਗੀਆਂ। ‘ਟਰੈਕ…

ਨੈਵੀਸਟਾਰ ਨੇ ਪੰਜ ਹੋਰ ਟੈਲੀਮੈਟਿਕਸ ਮੰਚਾਂ ਨੂੰ ਕੀਤਾ ਏਕੀਕ੍ਰਿਤ

ਨੈਵੀਸਟਾਰ ਇੰਟਰਨੈਸ਼ਨਲ ਨੇ ਆਪਣੇ ਫ਼ੈਕਟਰੀ-ਇੰਸਟਾਲਡ ਹਾਰਡਵੇਅਰ ‘ਤੇ ਪੰਜ ਹੋਰ ਟੈਲੀਮੈਟਿਕਸ ਮੰਚ ਜੋੜ ਦਿੱਤੇ ਹਨ। ਇਹ ਕੰਮ ਇਸ ਦੇ ਫ਼ੈਕਟਰੀ ਇੰਸਟਾਲਡ ਪ੍ਰੋਗਰਾਮ ਰਾਹੀਂ ਹੋਇਆ ਹੈ ਜਿਸ ਨੂੰ ਗੇਟਵੇ ਇੰਟੀਗ੍ਰੇਸ਼ਨ ਦਾ ਨਾਂ…

ਨਵੀਂ ਮੋਬਾਈਲ ਐਪ ਨਾਲ ਵਰਕਸੇਫ਼ ਬੀ.ਸੀ. ਦੇ ਕੋਵਿਡ-19 ਬਾਰੇ ਸਰੋਤ ਕਿਤੋਂ ਵੀ ਪ੍ਰਾਪਤ ਕਰ ਸਕਣਗੇ ਵਰਕਰ ਅਤੇ ਮੁਲਾਜ਼ਮ

ਕਈ ਹੋਰ ਜ਼ਰੂਰੀ ਸੇਵਾਵਾਂ ਵਾਂਗ, ਟਰੱਕਿੰਗ ਕੰਪਨੀਆਂ ਨੂੰ ਆਪਣੇ ਮੁਲਾਜ਼ਮ ਬਚਾਉਣ ਲਈ ਛੇਤੀ ਤੋਂ ਛੇਤੀ ਕਾਰਵਾਈ ਕਰਨ, ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਆਪਣਾ ਯੋਗਦਾਨ ਦੇਣ, ਅਤੇ ਸੁਰੱਖਿਅਤ ਢੰਗ ਨਾਲ…

ਇੰਟਰਨੈਸ਼ਨਲ ਨੇ ਪੇਸ਼ ਕੀਤਾ ਨਵਾਂ ਐਚ.ਐਕਸ. ਸੀਰੀਜ਼

ਇੰਟਰਨੈਸ਼ਨਲ ਨੇ ਆਪਣਾ ਨਵਾਂ ਐਚ.ਐਕਸ. ਸੀਰੀਜ਼ ਵੋਕੇਸ਼ਨਲ ਟਰੱਕ ਪੇਸ਼ ਕਰ ਦਿੱਤਾ ਹੈ, ਜੋ ਕਿ ਡਰਾਈਵਰ ਅਤੇ ਫ਼ਲੀਟ ਫ਼ੀਡਬੈਕ ਦੇ ਆਧਾਰ ‘ਤੇ ਬਣਾਇਆ ਗਿਆ ਡਰਾਈਵਰ ਕੇਂਦਰਤ ਡਿਜ਼ਾਈਨ ਹੈ। ਨਵੀਂ ਇੰਟਰਨੈਸ਼ਨਲ ਐਚ.ਐਕਸ.