News

ਬ੍ਰਿਟਿਸ਼ ਕੋਲੰਬੀਆ ਨੇ ਇਲੈਕਟ੍ਰਿਕ ਗੱਡੀਆਂ ਦੀਆਂ ਕੀਮਤਾਂ ‘ਚ ਛੋਟ ਲਈ 2 ਮਿਲੀਅਨ ਡਾਲਰ ਹੋਰ ਜੋੜੇ

ਕੈਨੇਡਾ ਦੇ ਸਭ ਤੋਂ ਪੱਛਮੀ ਕਿਨਾਰੇ ‘ਤੇ ਸਥਿਤ ਸੂਬਾ ਹੈਵੀ ਡਿਊਟੀ ਉਪਕਰਨਾਂ ਸਮੇਤ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ‘ਚ ਨਿਵੇਸ਼ ਕਰਨ ਵਾਲੇ ਕਾਰੋਬਾਰਾਂ ਨੂੰ ਹੱਲਾਸ਼ੇਰੀ ਦੇਣ ਲਈ 2 ਮਿਲੀਅਨ ਡਾਲਰ…

ਪ੍ਰੀਮੀਅਰ ਟਰੱਕ ਗਰੁੱਪ ਨੇ ਮਿਸੀਸਾਗਾ ‘ਚ ਖੋਲ੍ਹਿਆ ਪਾਰਟਸ ਸੈਂਟਰ

ਪ੍ਰੀਮੀਅਰ ਟਰੱਕ ਗਰੁੱਪ ਨੇ ਮਿਸੀਸਾਗਾ, ਓਂਟਾਰੀਓ ‘ਚ ਇੱਕ ਨਵਾਂ ਹੋਲਸੇਲ ਅਤੇ ਰੀਟੇਲ ਪਾਰਟਸ ਸੈਂਟਰ ਖੋਲ੍ਹਿਆ ਹੈ। ਇਹ 7135 ਕੈਨੇਡੀ ਰੋਡ ਵਿਖੇ ਸਥਿਤ ਹੈ ਅਤੇ ਇਸ ਦਾ ਆਕਾਰ 27,000 ਵਰਗ ਫ਼ੁੱਟ…

ਨੈਵੀਸਟਾਰ ਨੇ ਟੈਲੀਮੈਟਿਕਸ ਉਪਕਰਨ ‘ਚ ਸ਼ਾਮਲ ਕੀਤਾ ਜੀਓਟੈਬ

ਨੈਵੀਸਟਾਰ ਇੰਟਰਨੈਸ਼ਨਲ ਨੇ ਜੀਓਟੈਬ ਨਾਲ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ ਹੈ, ਜੋ ਕਿ ਇਸ ਦੇ ਗ੍ਰਾਹਕਾਂ ਨੂੰ ਨੈਵੀਸਟਾਰ ਦੇ ਫ਼ੈਕਟਰੀ-ਸਥਾਪਤ ਟੈਲੀਮੈਟਿਕਸ ਉਪਕਰਨਾਂ ‘ਚ ਵੀ ਜੀਓਟੈਬ ਫ਼ਲੀਟ ਮੈਨੇਜਮੈਂਟ ਸਿਸਟਮਾਂ ਨੂੰ ਪ੍ਰਯੋਗ…

ਉੱਤਰੀ ਸਰੀ ‘ਚ 30 ਮਿਲੀਅਨ ਡਾਲਰ ਦੀ ਕੀਮਤ ਨਾਲ ਬਣੇਗੀ ਟਰੱਕ ਪਾਰਕਿੰਗ

ਉੱਤਰੀ ਸਰੀ, ਬ੍ਰਿਟਿਸ਼ ਕੋਲੰਬੀਆ ‘ਚ ਇਸ ਮਹੀਨੇ ਇੱਕ ਨਵੀਂ ਟਰੱਕ ਪਾਰਕਿੰਗ ਸਹੂਲਤ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ 30 ਮਿਲੀਅਨ ਡਾਲਰ ਦੇ ਪ੍ਰਾਜੈਕਟ ਦਾ ਹਿੱਸਾ ਹੈ ਜਿਸ…

ਰੈਂਡ ਮੈਕਨੈਲੀ ਨੇ ਕਲੀਅਰਡਰਾਈਵ ਹੈੱਡਫ਼ੋਨ ਦੀ ਤਿੱਕੜੀ ਪੇਸ਼ ਕੀਤੀ

ਰੈਂਡ ਮੈਕਨੈਲੀ ਨੇ ਤਿੰਨ ਨਵੇਂ ਕਲੀਅਰਡਰਾਈਵ ਸਟੀਰੀਓ ਹੈੱਡਫ਼ੋਨ ਜਾਰੀ ਕੀਤੇ ਹਨ ਜੋ ਕਿ ਇੱਕ ਕੰਨ ਤੋਂ ਸਪੀਕਰ ਨੂੰ ਹਟਾਉਣ ਨਾਲ ਮੋਨੋ ਹੈੱਡਸੈੱਟ ‘ਚ ਤਬਦੀਲ ਹੋ ਸਕਦੇ ਹਨ। ਕਲੀਅਰਡਰਾਈਵ 220 ‘ਚ…

ਓਪਟੀ ਬਰਾਈਟ ਐਲ.ਈ.ਡੀ. ਲੈਂਪ ਕਈ ਤਰ੍ਹਾਂ ਦੇ ਮਾਊਂਟਿੰਗ ਬਦਲ ਪੇਸ਼ ਕਰਦੇ ਹਨ

ਆਪਟਰੋਨਿਕਸ ਇੰਟਰਨੈਸ਼ਨਲ ਦੇ ਓਪਟੀ-ਬਰਾਈਟ ਡਾਇਮੰਡ ਲੜੀ ਦੇ ਐਲ.ਈ.ਡੀ. ਇੰਟੀਰੀਅਰ ਲੈਂਪ ਸਤ੍ਹਾ ‘ਤੇ ਰੱਖਣਯੋਗ, ਰੌਸ਼ਨੀ ਘੱਟ ਕਰਨ ਅਤੇ ਰੌਸ਼ਨੀ ਦੀ ਪਿਛਲੀ ਤੀਬਰਤਾ ਨੂੰ ਯਾਦ ਰੱਖਣ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹਨ। ਲੈਂਪਾਂ…

ਸੂਪਰ ਰੀਜਨਲ ਅਮਲਾਂ ਲਈ ਤਿਆਰ ਟੋਯੋ ਟਾਇਰ

ਟੋਯੋ ਟਾਇਰ ਦੀ ਨਵੀਂ ਨੈਨੋਐਨਰਜੀ ਐਮ171 ਸੂਪਰ-ਰੀਜਨਲ ਆਲ-ਪੁਜੀਸ਼ਨ ਟਾਇਰ ਐਮ-ਲਾਈਨ ਟਾਇਰਾਂ ‘ਤੇ ਵਿਸਤਾਰਿਤ ਹੁੰਦੇ ਹਨ ਜੋ ਕਿ ਬਿਹਤਰ ਟ੍ਰੈੱਡ ਕੰਪਾਊਂਡ ਨਾਲ ਫ਼ਿਊਲ ਬੱਚਤ, ਬਿਹਤਰੀਨ ਸਹਿਣ ਸ਼ਕਤੀ ਅਤੇ ਜ਼ਿਆਦਾ ਸਥਿਰਤਾ ਪ੍ਰਦਾਨ…

ਜੀਓਟੈਬ ਟੈਲੀਮੈਟਿਕਸ ਨੂੰ ਸ਼ਾਮਲ ਕਰੇਗਾ ਵੋਲਵੋ ਅਤੇ ਮੈਕ

ਵੋਲਵੋ ਅਤੇ ਮੈਕ ਦੋਵੇਂ ਜੀਓਟੈਬ ਨਾਲ ਸਾਂਝੇਦਾਰੀ ‘ਚ ਫ਼ੈਕਟਰੀ-ਫ਼ਿੱਟ ਟੈਲੀਮੈਟਿਕਸ ਪੈਕੇਜ ਆਪਣੇ ਟਰੱਕਾਂ ‘ਚ ਸ਼ਾਮਲ ਕਰਨਗੇ, ਜਿਨ੍ਹਾਂ ‘ਚ ਫ਼ਲੀਟ ਮੈਨੇਜਮੈਂਟ, ਡਾਇਗਨੋਸਟਿਕਸ ਅਤੇ ਕੰਪਲਾਇੰਸ ਦੀ ਸਹੂਲਤ ਸ਼ਾਮਲ ਹੋਵੇਗੀ। ਵੋਲਵੋ ਟਰੱਕਾਂ ਲਈ…

ਕੇਨਵਰਥ ਨੇ ਆਨਗਾਰਡ ਐਕਟਿਵ ਸਹੂਲਤਾਂ ਦਾ ਵਿਸਤਾਰ ਕੀਤਾ

ਕੇਨਵਰਥ ਵਾਬਕੋ ਦੇ ਆਨਗਾਰਡ ਐਕਟਿਵ ਡਰਾਈਵਰ ਅਸਿਸਟੈਂਸ ਸਿਸਟਮ ਨੂੰ ਕੇਨਵਰਥ ਟੀ880 ਅਤੇ ਡਬਲਿਊ990 ਮਾਡਲਾਂ ‘ਚ ਵੀ ਲੈ ਕੇ ਆ ਰਿਹਾ ਹੈ। ਇਹ ਸਿਸਟਮ ਟਰੱਕ ਦੇ ਅੱਗੇ ਸਥਿਤ ਖੇਤਰ ਨੂੰ 77ਗੀਗਾਹਰਟਜ਼…

ਸਾਰੇ ਸਰਹੱਦੀ ਲਾਂਘਿਆਂ ‘ਤੇ ਡਰਾਈਵਰਾਂ ਕੋਲੋਂ ਪ੍ਰਾਪਤ ਕੀਤੀ ਜਾਵੇਗੀ ਵਿਅਕਤੀਗਤ ਸੂਚਨਾ

ਬਾਰਡਰ ਕਰਾਸਿੰਗ ਪੂਰੇ ਕੈਨੇਡਾ-ਅਮਰੀਕੀ ਦਾਖ਼ਲਾ ਸਥਾਨਾਂ ‘ਤੇ 30 ਜੁਲਾਈ ਤੋਂ ਬਾਅਦ ਟਰੱਕ ਡਰਾਈਵਰਾਂ ਕੋਲੋਂ ਵਿਅਕਤੀਗਤ ਸੰਪਰਕ ਸੂਚਨਾ ਇਕੱਠੀ ਕੀਤੀ ਜਾਵੇਗੀ। ਇਹ ਕੋਵਿਡ-19 ਵਿਰੁੱਧ ਜੰਗ ‘ਚ ਸੰਪਰਕ ਹੇਠ ਆਏ ਲੋਕਾਂ ਦੀ…

ਸੇਫ਼ਟੀ ਬਲਿਟਜ਼ ਦੌਰਾਨ ਟਰੱਕਰਸ ਨੂੰ ਭਰਨਾ ਪਿਆ ਜੁਰਮਾਨਾ

ਪਿਛਲੇ ਹਫ਼ਤੇ ਦੀ ‘ਆਪਰੇਸ਼ਨ ਸੇਫ਼ ਡਰਾਈਵਰ’ ਮੁਹਿੰਮ ਦੌਰਾਨ ਕਮਰਸ਼ੀਅਲ ਗੱਡੀਆਂ ਦੇ ਦਰਜਨਾਂ ਡਰਾਈਵਰਾਂ ਨੂੰ ਓ.ਪੀ.ਪੀ. ਕੈਲੇਡਨ ਦੇ ਅਫ਼ਸਰਾਂ ਵੱਲੋਂ ਲਾਏ ਜੁਰਮਾਨੇ ਭਰਨੇ ਪਏ। ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਵੱਲੋਂ ਛੇੜੀ…

ਪੀ.ਐਮ.ਟੀ.ਸੀ. ਦੀ ਸਾਲਾਨਾ ਕਾਨਫ਼ਰੰਸ ਹੋਵੇਗੀ ਵਰਚੂਅਲ ਮੰਚ ‘ਤੇ

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਆਪਣੀ 2020 ਦੀ ਸਾਲਾਨਾ ਆਮ ਮੀਟਿੰਗ ਅਤੇ ਕਾਨਫ਼ਰੰਸ ਨੂੰ ਪੂਰੀ ਤਰ੍ਹਾਂ ਵਰਚੂਅਲ ਤਰੀਕੇ ਨਾਲ ਕਰਵਾਉਣ ਜਾ ਰਿਹਾ ਹੈ। ਸੰਗਠਨ ਨੇ ਸ਼ੁਕਰਵਾਰ ਨੂੰ ਇਹ…