News

ਓਂਟਾਰੀਓ ਦੇ ਟਰੱਕ ਡਰਾਈਵਰਾਂ ਨੇ ਦਾਖ਼ਲਾ-ਪੱਧਰੀ ਸਿਖਲਾਈ ’ਚ ਕਮੀਆਂ ਦੀ ਪਛਾਣ ਕੀਤੀ

ਓਂਟਾਰੀਓ ਆਵਾਜਾਈ ਮੰਤਰਾਲੇ ਲਈ ਕੀਤੇ ਇੱਕ ਸਰਵੇਖਣ ’ਚ ਸ਼ਾਮਲ ਜ਼ਿਆਦਾਤਰ ਟਰੱਕ ਡਰਾਈਵਰਾਂ ਦਾ ਮੰਨਣਾ ਹੈ ਕਿ ਦਾਖ਼ਲਾ ਪੱਧਰੀ ਸਿਖਲਾਈ (ਈ.ਐਲ.ਟੀ.) ਨੇ ਉਨ੍ਹਾਂ ਨੂੰ ਰੋਡ ਟੈਸਟ ਪਾਸ ਕਰਨ ’ਚ ਤਾਂ ਮੱਦਦ…

ਬੀਮਾ ਸਿਸਟਮ ਨਾਲ ‘ਖੇਡਣ’ ਵਾਲੇ ਟਰੱਕਰਸ ’ਤੇ ਪਾਬੰਦੀ ਲਾਏਗਾ ਨੋਵਾ ਸਕੋਸ਼ੀਆ

ਡੇਵਿਡ ਗੈਂਬਰਿਲ ਵੱਲੋਂ, ਕੈਨੇਡੀਅਨ ਅੰਡਰਰਾਈਟਰ ਨੋਵਾ ਸਕੋਸ਼ੀਆ ਨੇ ਫ਼ੈਸਿਲਿਟੀ ਐਸੋਸੀਏਸ਼ਨ ਦੀ ਉਸ ਪਹੁੰਚ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਹੇਠ ਕਮਰਸ਼ੀਅਲ ਆਟੋ ਨੂੰ ਇਸ ਤਰੀਕੇ ਨਾਲ ਰੇਟ ਕੀਤਾ ਜਾਵੇਗਾ ਕਿ…

ਕੈਨੇਡਾ ਦਾ ਡਾਕ ਵਿਭਾਗ ਆਪਣੀਆਂ ਸਾਰੀਆਂ 14,000 ਗੱਡੀਆਂ ਨੂੰ ਕਰੇਗਾ ਇਲੈਕਟ੍ਰੀਫ਼ਾਈ

ਕੈਨੇਡਾ ਪੋਸਟ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਸਾਰੇ ਦਾ ਸਾਰਾ 14,000 ਗੱਡੀਆਂ ਵਾਲਾ ਫ਼ਲੀਟ 2040 ਤੱਕ ਮੁਕੰਮਲ ਇਲੈਕਟ੍ਰੀਫ਼ਾਈ ਕਰ ਲਵੇਗਾ। ਇਹ ਡਾਕ ਵਿਭਾਗ ਦੇ 2050 ਤੱਕ ਸਿਫ਼ਰ ਉਤਸਰਜਨ…

ਪ੍ਰੋਵਿੰਸ਼ੀਅਲ ਚੋਣਾਂ ’ਚ ਜਿੱਤ ਲਈ ਓ.ਟੀ.ਏ. ਨੇ ਫ਼ੋਰਡ ਦੀ ਸ਼ਲਾਘਾ ਕੀਤੀ

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਪ੍ਰੀਮੀਅਰ ਡੱਗ ਫ਼ੋਰਡ ਨੂੰ ਲਗਾਤਾਰ ਦੂਜੀ ਵਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਬਹੁਮਤ ਹਾਸਲ ਕਰਨ ਲਈ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਵੱਲੋਂ ਪ੍ਰੋਵਿੰਸ ਦੇ ਟਰੱਕਿੰਗ ਉਦਯੋਗ ਨੂੰ…

ਕਾਰਜਕਾਰੀਆਂ ਲਈ ਲੇਬਰ, ਉਪਕਰਨਾਂ ਦੀ ਕਮੀ ਅਤੇ ਡਰਾਈਵਰ ਇੰਕ. ਨੇ ਪ੍ਰਮੁੱਖ ਚਿੰਤਾਵਾਂ

ਨੈਨੋਜ਼ ਦੇ ਇੱਕ ਨਵੇਂ ਸਰਵੇ ’ਚ ਸਾਹਮਣੇ ਆਇਆ ਹੈ ਕਿ ਨਵੇਂ ਉਪਕਰਨਾਂ ਨੂੰ ਪ੍ਰਾਪਤ ਕਰਨ ’ਚ ਅਯੋਗਤਾ, ਲੇਬਰ ਦੀ ਕਮੀ ਅਤੇ ਚੱਲ ਰਿਹਾ ਡਰਾਈਵਰ ਇੰਕ. ਬਿਜ਼ਨੈਸ ਮਾਡਲ ਕੈਨੇਡੀਅਨ ਫ਼ਲੀਟ ਕਾਰਜਕਾਰੀਆਂ…

ਡਾਇਮਲਰ ਨੇ ਦੂਜੀ ਪੀੜ੍ਹੀ ਦਾ ਈ-ਕਾਸਕੇਡੀਆ ਪੇਸ਼ ਕੀਤਾ

ਫ਼ਰੇਟਲਾਈਨਰ ਨੇ ਲੌਂਗ ਬੀਚ, ਕੈਲੇਫ਼ੋਰਨੀਆ ਵਿਖੇ ਐਕਟ ਐਕਸਪੋ ਦੌਰਾਨ ਆਪਣੇ ਬੈਟਰੀ-ਇਲੈਕਟਿ੍ਰਕ ਈ-ਕਾਸਕੇਡੀਆ ਦੀ ਅਪਡੇਟ ਜਾਰੀ ਕੀਤੀ ਹੈ, ਜੋ ਕਿ ਟੈਂਡਮ ਡਰਾਈਵ ਕੰਫ਼ਿਗਰੇਸ਼ਨ ’ਚ 230 ਮੀਲ (368 ਕਿੱਲੋਮੀਟਰ) ਦੀ ਵੱਧ ਲੰਮੀ…

ਸਪਲਾਈ ਚੇਨ ਕਮੀਆਂ ਕਰਕੇ ਤਣਾਅ ’ਚ ਹਨ ਕੈਨੇਡੀਅਨ : ਸਰਵੇ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਵੱਲੋਂ ਕਰਵਾਏ ਇੱਕ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਸਪਲਾਈ ਚੇਨ ’ਚ ਖਲਲ ਪੈਣ ਕਰਕੇ ਕੈਨੇਡੀਅਨ ਲੋਕਾਂ ਦੀਆਂ ਚਿੰਤਾਵਾਂ ਇਸ ਬਾਰੇ ਵਧਦੀਆਂ ਜਾ ਰਹੀਆਂ ਹਨ ਕਿ…