News

ਮਿਸ਼ੇਲ 1 ਨੇ ਟਰੱਕ ਸੀਰੀਜ਼ ਸਾਫ਼ਟਵੇਅਰ ਨੂੰ ਅਪਡੇਟ ਕੀਤਾ

ਮਿਸ਼ੇਲ 1 ਨੇ ਲੇਬਰ ਐਸਟੀਮੇਟ ਗਾਈਡ ਨੂੰ ਆਪਣੇ ਟਰੱਕ ਸੀਰੀਜ਼ ਟਰੱਕ ਰਿਪੇਅਰ ਸੂਚਨਾ ਸਾਫ਼ਟਵੇਅਰ ‘ਚ ਅਪਡੇਟ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਨੇਵੀਗੇਸ਼ਨ ਸੰਬੰਧ ਬਿਹਤਰੀਆਂ ‘ਚ ਇੱਕ ‘ਬਰੈੱਡਕਰੰਬ’ ਫ਼ਾਰਮੈਟ…

ਸਟਰਟਿਲ-ਕੋਨੀ ਨੇ ਇੱਕ ਹੋਰ ਲਿਫ਼ਟ ‘ਚ ਟੱਚ ਸਕ੍ਰੀਨ ਮੁਹੱਈਆ ਕਰਵਾਈ

ਸਟਰਟਿਲ-ਕੋਨੀ ਨੇ ਆਪਣੇ ਸਕਾਈਲਿਫ਼ਟ ਫ਼ੁੱਟ ਵਰਟੀਕਲ ਰਾਈਜ਼ ਪਲੇਟਫ਼ਾਰਮ (ਖੜ੍ਹਵੇਂ ਪਾਸੇ ਨੂੰ ਉੱਠਣ ਵਾਲੇ ਮੰਚ) ‘ਚ ਰੰਗੀਨ ਟੱਚ ਸਕ੍ਰੀਨ ਕੰਟਰੋਲ ਕੰਸੋਲ ਮੁਹੱਈਆ ਕਰਵਾਇਆ ਹੈ। (ਤਸਵੀਰ: ਸਟਰਟਿਲ-ਕੋਨੀ) ਉੱਚ-ਰੈਜ਼ੋਲਿਊਸ਼ਨ ਸੱਚ-ਇੰਚ ਦੀ ਟੱਚ ਸਕ੍ਰੀਨ…

ਮੌਸਮ ਦੀ ਹਰ ਮਾਰ ਝੱਲ ਸਕਦੈ ਰੈਂਡ ਮੈਕਨੈਲੀ ਦਾ ਸੋਲਰ ਟਰੈਕਰ

ਰੈਂਡ ਮੈਕਨੈਲੀ ਦਾ ਨਵਾਂ ਸੋਲਰ-ਪਾਵਰ ਐਸੇਟ ਟਰੈਕਰ – ਟਰੂਟਰੈਕ S110 – ਨੂੰ ਟਰੇਲਰਾਂ, ਇਕੁਇਪਮੈਂਟ  ਅਤੇ ਹੋਰ ਉੱਚ-ਕੀਮਤ ਅਸਾਸਿਆਂ ਨੂੰ ਕੁੱਝ ਸਭ ਤੋਂ ਮੁਸ਼ਕਲ ਹਾਲਾਤ ‘ਚ ਵੀ ਟਰੈਕ ਕਰਨ ਲਈ ਬਣਾਇਆ…

ਮਲਟੀਗੰਨ ਦੀ ਵਰਤੋਂ ਨਾਲ ਅੰਦਰੂਨੀ ਟਰੇਲਰ ਵਾਸ਼ਰ ਹੋਇਆ ਹੋਰ ਸੁਖਾਲ਼ਾ

ਵਾਈਟਿੰਗ ਸਿਸਟਮ ਦਾ ਸਮਾਰਟ ਵਾਸ਼ਆਊਟ ਸਿਸਟਮ ਟਰੇਲਰ ਦੇ ਅੰਦਰੂਨੀ ਹਿੱਸੇ ਨੂੰ ਰਗੜ ਕੇ ਸਾਫ਼ ਕਰ ਸਕਦਾ ਹੈ, ਜਿਸ ‘ਚ ਰੈਫ਼ਿਰਿਜਰੇਟਡ ਫ਼ਲੀਟ ਅਤੇ ਪ੍ਰੋਡਿਊਸ ਹੌਲਰ ਸ਼ਾਮਲ ਹਨ। (ਤਸਵੀਰ: ਵਾਈਟਿੰਗ ਸਿਸਟਮਜ਼) ਇਹ…

ਫ਼ਿਲੀਪਸ ਦਾ ਕੁਨੈਕਟ ਸਮਾਰਟ7 ਹੋਰਨਾਂ ਟਰੇਲਰਾਂ ਨਾਲ ਕੁਨੈਕਟ ਕਰਨ ਲਈ ਵੀ ਤਿਆਰ

ਫ਼ਿਲੀਪਸ ਕੁਨੈਕਟ ਸਮਾਰਟ7 ਏਕੀਕ੍ਰਿਤ ਟੈਲੀਮੈਟਿਕਸ ਹੱਬ ਹੁਣ ਨਵੇਂ ਟਰੇਲਰਾਂ ਅਤੇ ਰੈਟਰੋਫ਼ਿੱਟ ਨਾਲ ਵੀ ਇੱਕੋ ਜਿਹੇ ਰੂਪ ‘ਚ ਜੋੜਿਆ ਜਾ ਸਕਦਾ ਹੈ। ਹੱਬ ਨੂੰ ਟਰੇਲਰ ਦੀ ਸਿਹਤ ਦੀ ਜਾਣਕਾਰੀ ਦੇਣ ਵਾਲੇ…

ਯੂਟੀਲਿਟੀ ਨੇ 7-ਇੰਚ ਦੀ ਅੰਡਰਰੇਟਿੰਗ ਰੈਟਰੋਫ਼ਿੱਟ ਪੇਸ਼ ਕੀਤੇ

ਯੂਟੀਲਿਟੀ ਟਰੇਲਰ ਦੀਆਂ 2002 ਤੋਂ ਬਾਅਦ ਬਣੀਆਂ ਡਰਾਈ ਵੈਨਾਂ, ਰੈਫ਼ਰੀਜਿਰੇਟਰ ਵੈਨਾਂ ਅਤੇ ਫ਼ਲੈਟਬੈੱਡਾਂ ‘ਤੇ ਹੁਣ ਨਿਰਮਾਤਾ ਦੇ ਮਾਨਕ ਸੱਤ ਇੰਚ ਡੂੰਘੇ ਲੇਟਵੇਂ ਆਈ.ਸੀ.ਸੀ. ਬੰਪਰ ਨੂੰ ਫ਼ਿੱਟ ਕੀਤਾ ਜਾ ਸਕਦਾ ਹੈ।…

ਗ੍ਰੀਨ ਟਰੱਕ ਤਕਨਾਲੋਜੀ ਲਈ ਮੇਨੀਟੋਬਾ ਨੇ ਹੋਰ ਫ਼ੰਡਿੰਗ ਮੁਹੱਈਆ ਕਰਵਾਈ

ਹੈਵੀ ਟਰੱਕ ਫ਼ਿਊਲ-ਬੱਚਤ ਤਕਨਾਲੋਜੀਆਂ ਅਤੇ ਰੈਟਰੋਫ਼ਿਟਿੰਗ ਲਈ ਵਿੱਤੀ ਮੱਦਦ ਮੁਹੱਈਆ ਕਰਵਾਉਣ ਲਈ ਮੇਨੀਟੋਬਾ ਨੇ ਬਿਨੈ ਕਰਨ ਦਾ ਦੂਜਾ ਦੌਰ ਸ਼ੁਰੂ ਕਰ ਦਿੱਤਾ ਹੈ। ਕਨਜ਼ਰਵੇਸ਼ਨ ਅਤੇ ਵਾਤਾਵਰਣ ਮੰਤਰੀ ਸਾਰਾਹ ਗੁਈਲੀਮਾਰਡ ਨੇ…

ਆਈ.ਟੀ.ਐਸ. ਦੀ ਖ਼ਰੀਦ ਨਾਲ ਟਾਈਟੇਨੀਅਮ ਨੂੰ ਆਪਣੀ ਕਿਸਮਤ ਬਦਲਣ ਦਾ ਭਰੋਸਾ

ਟਾਈਟੇਨੀਅਮ ਟਰਾਂਸਪੋਰਟੇਸ਼ਨ ਨੂੰ ਆਪਣੀ ਕਿਸਮਤ ਬਦਲਣ ਦੀ ਕੁੰਜੀ ਪ੍ਰਾਪਤ ਹੋ ਗਈ ਹੈ। ਕੰਪਨੀ ਨੇ ਪਿੱਛੇ ਜਿਹੇ ਐਲਾਨ ਕੀਤਾ ਹੈ ਕਿ ਉਸ ਨੇ ਬੈੱਲਵਿੱਲ, ਓਂਟਾਰੀਓ ‘ਚ ਅਧਾਰਤ ਇੰਟਰਨੈਸ਼ਨਲ ਟਰੱਕਲੋਡ ਸਰਵੀਸਿਜ਼ (ਆਈ.ਟੀ.ਐਸ.)…

ਈ-ਪਾਵਰਟਰੇਨ ਬਣਾਉਣ ਲਈ ਡੀ.ਟੀ.ਐਨ.ਏ. ਨੇ ਕੀਤਾ ਡਿਟਰੋਇਟ ਪਲਾਂਟ ‘ਚ ਨਿਵੇਸ਼

ਡਾਇਮਲਰ ਟਰੱਕਸ ਉੱਤਰੀ ਅਮਰੀਕਾ (ਡੀ.ਟੀ.ਐਨ.ਏ.) ਨੇ ਨਵੀਂ ਡਿਟਰੋਇਟ ਈ-ਪਾਵਰਟਰੇਨ ਬਣਾਉਣ ਲਈ ਆਪਣੇ ਡਿਟਰੋਇਟ ਨਿਰਮਾਣ ਪਲਾਂਟ ‘ਚ 20 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਦਾ ਪ੍ਰਯੋਗ ਫ਼ਰੇਟਲਾਈਨਰ ਈ-ਕਾਸਕੇਡੀਆ ਅਤੇ eM2…

ਤਕਨੀਸ਼ੀਅਨਾਂ ਨਾਲ ਸਹਿਯੋਗ ਕਰਨ ਲਈ ਆਗਮੈਂਟਡ ਰਿਐਲਿਟੀ ਅਪਣਾਅ ਰਿਹੈ ਡੀ.ਟੀ.ਐਨ.ਏ.

ਡਾਇਮਲਰ ਟਰੱਕਸ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਨੇ ਡੀਲਰਾਂ ਅਤੇ ਗ੍ਰਾਹਕਾਂ ਨਾਲ ਸਹਿਯੋਗ ਕਰਨ ਲਈ ਮਾਈਕ੍ਰੋਸਾਫ਼ਟ ਦੇ ਹੋਲੋਲੈਂਸ ਆਗਮੈਂਟਡ ਰਿਐਲਿਟੀ ਤਕਨੀਕ ਦਾ ਸਫ਼ਲਤਾਪੂਰਵਕ ਤਜ਼ਰਬਾ ਕਰ ਲਿਆ ਹੈ। (ਤਸਵੀਰਾਂ: ਡੀ.ਟੀ.ਐਨ.ਏ.) ਡੀ.ਟੀ.ਐਨ.ਏ. ‘ਚ ਪ੍ਰਮੁੱਖ…

ਟਰੱਕ ਲਾਈਟਿੰਗ, ਡਰਾਈਵਰ ਘੰਟਿਆਂ ‘ਤੇ ਕੇਂਦਰਤ ਹੋਵੇਗਾ ਰੋਡਚੈੱਕ ਬਲਿਟਜ਼

ਮਈ 4-6 ਨੂੰ ਸਾਲਾਨਾ ਰੋਡਚੈੱਕ ਬਲਿਟਜ਼ ਵਾਪਸ ਪਰਤਣ ‘ਤੇ ਕਮਰਸ਼ੀਅਲ ਵਹੀਕਲ ਇੰਸਪੈਕਟਰਾਂ ਦਾ ਧਿਆਨ ਲਾਈਟਿੰਗ ਅਤੇ ਕੰਮ ਦੇ ਘੰਟੇ ਕਾਨੂੰਨ ਦੀ ਉਲੰਘਣਾ ‘ਤੇ ਕੇਂਦਰਤ ਹੋਵੇਗਾ। ਜਾਂਚ ਦੌਰਾਨ ਉੱਤਰੀ ਅਮਰੀਕੀ ਮਾਨਕ…

ਗੁੱਡਯੀਅਰ ਵੈਂਚਰਸ ਨੇ ਟੂਸਿੰਪਲ ‘ਚ ਨਿਵੇਸ਼ ਕੀਤਾ

ਟਾਇਰ ਨਿਰਮਾਤਾ ਕੰਪਨੀ ਦੀ ਨਿਵੇਸ਼ ਸ਼ਾਖਾ ਗੁੱਡਯੀਅਰ ਵੈਂਚਰਸ ਨੇ ਖ਼ੁਦਮੁਖਤਿਆਰ ਟਰੱਕ ਤਕਨਾਲੋਜੀ ਕੰਪਨੀ ਟੂਸਿੰਪਲ ‘ਚ ਨਿਵੇਸ਼ ਕੀਤਾ ਹੈ। (ਤਸਵੀਰ: ਟੂਸਿੰਪਲ) ਟੂਸਿੰਪਲ ਦੇ ਖ਼ੁਦਮੁਖਤਿਆਰ ਟਰੱਕ ਐਰੀਜ਼ੋਨਾ, ਟੈਕਸਾਸ, ਚੀਨ, ਜਾਪਾਨ ਅਤੇ ਯੂਰੋਪ…

ਆਈਸੈਕ ਇੰਸਟਰੂਮੈਂਟਸ ਦਾ ਕਹਿਣਾ ਹੈ ਕਿ ਈ.ਐਲ.ਡੀ. ਲਾਗੂ ਕਰਨ ਦੀ ਮਿਤੀ ਅੱਗੇ ਵਧਾਉਣ ਦੀ ਜ਼ਰੂਰਤ ਨਹੀਂ

ਆਈਸੈਕ ਇੰਸਟਰੂਮੈਂਟਸ ਦਾ ਕਹਿਣਾ ਹੈ ਕਿ ਉਸ ਨੂੰ ਕੈਨੇਡਾ ‘ਚ 12 ਜੂਨ ਤੋਂ ਬਾਅਦ ਸਰਟੀਫ਼ਾਈਡ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਦਾ ਪ੍ਰਯੋਗ ਲਾਜ਼ਮੀ ਕਰਨ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ।…

ਮੈਕਜ਼ਿਮ ਨੇ ਜਿੱਤਿਆ ਇੰਟਰਨੈਸ਼ਨਲ ਦਾ ਪੁਰਸਕਾਰ

ਵਿਨੀਪੈੱਗ, ਮੇਨੀਟੋਬਾ ‘ਚ ਸਥਿਤ ਕੌਮਾਂਤਰੀ ਡੀਲਰਸ਼ਿਪ ਮੈਕਜ਼ਿਮ ਟਰੱਕ ਐਂਡ ਟਰੇਲਰ ਨੂੰ ਇੰਟਰਨੈਸ਼ਨਲ ਟਰੱਕ ਪੇਸ਼ੇਵਰ ਪੁਰਸਕਾਰ ਪ੍ਰਾਪਤ ਹੋਇਆ ਹੈ। (ਤਸਵੀਰ : ਮੈਕਜ਼ਿਮ ਟਰੱਕ ਐਂਡ ਟਰੇਲਰ) ਇਹ ਪੁਰਸਕਾਰ ਸਿਖਰਲੀਆਂ 8% ਇੰਟਰਨੈਸ਼ਨਲ ਡੀਲਰਸ਼ਿਪਾਂ…